:: ਇਸ ਵਾਰ ਰਾਜਪਥ 'ਤੇ ਦਿਖੇਗੀ 'ਪੰਜਾਬ ਸਰਕਾਰ' ਦੀ ਝਾਕੀ   :: ਗਣਤੰਤਰ ਦਿਵਸ 'ਤੇ ਭਾਰਤ ਆਪਣੀ ਐਕਟ ਈਸਟ ਪਾਲਿਸੀ ਦਾ ਪ੍ਰਦਰਸ਼ਨ ਕਰੇਗਾ- ਰੱਖਿਆ ਮੰਤਰੀ   :: ਮੋਦੀ ਸਰਕਾਰ ਨੇ ਮੁਆਫ ਕੀਤੇ 2.41 ਲੱਖ ਕਰੋੜ ਦੇ ਕਰਜ਼ੇ   :: ਵਿਸ਼ਵਾਸ ਦਾ 'ਆਪ' 'ਤੇ ਤੰਜ਼- ਪਾਰਟੀ 'ਚ ਆ ਗਏ ਹਨ ਅਜਗਰ ਵਰਗੇ ਲੋਕ   :: ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ   :: ਆਫ ਡਿਊਟੀ ਨਰਸ ਨੇ ਜਹਾਜ਼ 'ਚ ਮਹਿਲਾ ਦੀ ਕਰਾਈ ਡਿਲੀਵਰੀ, ਮਿਲਿਆ ਇਹ ਤੋਹਫਾ   :: ਆਪ' ਦੇ ਅਯੋਗ ਕਰਾਰ 20 ਵਿਧਾਇਕਾਂ ਨੂੰ 'ਹਾਈਕੋਰਟ' ਤੋਂ ਆਸ, ਸੁਣਵਾਈ ਅੱਜ   :: ਵੀਜ਼ਾ ਆਨ ਅਰਾਇਵਲ ਦੇਣ 'ਤੇ ਵਿਚਾਰ ਕਰ ਰਿਹੈ ਯੂ.ਏ.ਈ.   :: ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕ ਅਯੋਗ ਕਰਾਰ   :: ਤ੍ਰਿਪੁਰਾ 'ਚ 40 ਪੋਲਿੰਗ ਕੇਂਦਰਾਂ 'ਤੇ ਹੋਵੇਗੀ ਔਰਤ ਮੁਲਾਜ਼ਮਾਂ ਦੀ ਤਾਇਨਾਤੀ   :: ਹੁਸ਼ਿਆਰਪੁਰ ਸਮੇਤ ਦੇਸ਼ ਦੀਆਂ 47 ਥਾਵਾਂ 'ਤੇ ਸੀ. ਬੀ. ਆਈ. ਦੇ ਛਾਪੇ   :: ਚਾਹ ਵੇਚਣ ਵਾਲੇ ਨੂੰ ਵੀ ਪੀ.ਐੈੱਮ. ਬਣਾਉਂਦੀ ਹੈ ਭਾਜਪਾ : ਸ਼ਾਹ   :: ਮੈਨੂੰ ਸਿਰਫ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਹੀ ਨਾ ਵੇਖਿਆ ਜਾਵੇ : ਮੋਦੀ   :: ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ, 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਕੀਤੀ ਰੱਦ   :: ਮਹਿਬੂਬਾ ਨੇ ਮੋਦੀ-ਪਾਕਿ ਨੂੰ ਕਿਹਾ, ਜੰਮੂ-ਕਸ਼ਮੀਰ ਨੂੰ ਨਾ ਬਣਾਉਣ ਜੰਗ ਦਾ ਅਖਾੜਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਡ ਤੇ ਖਿਡਾਰੀ
5 ਵੀਆਂ ਏਸ਼ੀਅਨ ਇਨਡੋਰ ਖੇਡਾਂ 'ਚ ਬੌਬੀ ਛੀਨਾ ਨੇ ਜਿੱਤਿਆ ਸੋਨ ਤਗਮਾ PRINT ਈ ਮੇਲ
1926077__chhina.jpgਹਰਸ਼ਾ ਛੀਨਾ-20ਸਤੰਬਰ(ਮੀਡੀ,ਦੇਸਪੰਜਾਬ)-ਤੁਰਕਮੇਨਿਸਤਾਨ ਦੇ ਸ਼ਹਿਰ ਅਸ਼ਗਬਾਤ 'ਚ ਹੋ ਰਹੀਆਂ 5 ਵੀਆਂ ਏਸ਼ੀਅਨ ਇਨ ਡੋਰ ਅਤੇ ਮਾਰਸ਼ਲ ਆਰਟ ਖੇਡਾਂ 'ਚ ਜਿਲਾ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਛੀਨਾ (ਉੁੱਚਾ ਕਿਲਾ )ਵਾਸੀ ਭਾਰਤੀ ਖਿਡਾਰੀ ਅਰਪਿੰਦਰ ਸਿੰਘ ਬੌਬੀ ਛੀਨਾ ਨੇ ਤੀਹਰੀ ਛਾਲ 16 . 21 ਮੀਟਰ ਛਾਲ ਮਾਰ ਕੇ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਗਮਾ ਜਿੱਤਿਆ ਹੈ ।
 
ਹਾਕੀ ਵਿਸ਼ਵ ਲੀਗ : ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ PRINT ਈ ਮੇਲ
ਲੰਡਨ-18ਜੁਨ-(ਮੀਡੀਆ,ਦੇਸਪੰਜਾਬ)-ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਹਾਕੀ ਵਿਸ਼ਵ ਲੀਗ ਸੈਮੀ-ਫਾਈਨਲ 'ਚ 7-1 ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਹਾਕੀ ਵਿਸ਼ਵ ਲੀਗ ਦੇ ਫਾਈਨਲ ਮੁਕਾਬਲੇ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
 
ਜ਼ਿਲਾ ਪੱਧਰੀ ਹਾਕੀ ਦੀ ਸ਼ੁਰੂਆਤ PRINT ਈ ਮੇਲ
hoki.jpgਨਵੀਂ ਦਿੱਲੀ -03ਸਤੰਬਰ-(ਮੀਡੀਆਦੇਸਪੰਜਾਬ)- 61ਵੀਂ ਜ਼ਿਲਾ ਪੱਧਰੀ ਹਾਕੀ ਟੂਰਨਾਮੈਂਟ ਸਾਲ 2016-17 ਦੇ 17 ਅਤੇ 19 ਸਾਲਾ ਵਿਦਿਆਰਥੀ ਅਤੇ ਵਿਦਿਆਰਥਣਾਂ ਵਰਗ ਦੀ ਸ਼ੁਰੂਆਤ ਵੀਰਵਾਰ ਨੂੰ ਵਿਦਿਆ ਭਵਨ ਸੀਨੀਅਰ ਸਕੈਂਡਰੀ ਸਕੂਲ ਦੀ ਮੇਜ਼ਬਾਨੀ 'ਚ ਹੋਇਆ। ਪਹਿਲੇ ਦਿਨ 9 ਮੁਕਾਬਲੇ ਹੋਏ, ਸ਼ੁੱਕਰਵਾਰ ਨੂੰ ਵੀ ਅਗਲੇ ਦੌਰ ਦੇ ਮੈਚ ਇਸੇ ਮੈਦਾਨ 'ਤੇ ਖੇਡੇ ਜਾਣਗੇ।ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ 4 ਸਤੰਬਰ ਨੂੰ ਖੇਡਿਆ ਜਾਵੇਗਾ। ਪੂਰੇ ਜ਼ਿਲੇ ਦੀਆਂ 33 ਟੀਮਾਂ ਇਸ ਹਾਕੀ ਮੁਕਾਬਲੇ 'ਚ ਹਿੱਸਾ ਲੈਣਗੀਆਂ। ਪਹਿਲੀ ਵਾਰ ਇੰਟਰ ਸਕੂਲ ਅੰਡਰ-17 'ਚ ਲੜਕੀ ਵਰਗ ਹਾਕੀ ਟੀਮ 'ਚ ਹਿੱਸਾ ਲੈ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਹਾਕੀ ਟੂਰਨਾਮੈਂਟ 'ਚ ਇਸ ਤੋਂ ਪਹਿਲਾਂ ਅੰਡਰ-17 ਵਰਗ 'ਚ ਲੜਕੀਆਂ ਦੀ ਟੀਮ ਨੇ ਹਿੱਸਾ ਨਹੀਂ ਲਿਆ ਹੈ। ਇਸੇ ਟੂਰਨਾਮੈਂਟ ਨਾਲ ਜ਼ਿਲਾ ਪੱਧਰੀ ਹਾਕੀ ਟੀਮ ਦਾ ਚੋਣ ਕੀਤਾ ਜਾਵੇਗਾ ਜੋ ਸ਼ੁਰੂਆਤ 'ਚ ਸੂਬਾ ਪੱਧਰੀ ਪ੍ਰਤੀਯੋਗਿਤਾ 'ਚ ਜ਼ਿਲੇ ਦੀ ਨੁਮਾਇੰਦਗੀ ਕਰੇਗੀ। ਪਹਿਲਾ ਮੈਚ ਬੀ.ਐੱਨ.ਪੀ.ਐੱਸ. ਬਨਾਮ ਰਾਉਮਾਵੀ ਡਾਕਨਕੋਟੜਾ ਦੇ ਵਿਚਾਲੇ ਹੋਇਆ। ਜੋ ਜ਼ਬਰਦਸਤ ਮੁਕਾਬਲਾ ਲੱਗ ਰਿਹਾ ਸੀ ਅਤੇ ਮੈਚ ਸ਼ੁਰੂ ਹੁੰਦੇ ਹੀ ਡਾਕਨਕੋਟੜਾ ਦੇ ਖਿਡਾਰੀਆਂ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ।
 
ਰੋਹਿਤ ਨੇ ਕਿਹਾ, ਨੰਬਰ ਵਨ ਬਣਨਾ ਹੈ ਟੀਚਾ PRINT ਈ ਮੇਲ

kir_3.jpgਮੁੰਬਈ -03ਸਤੰਬਰ-(ਮੀਡੀਆਦੇਸਪੰਜਾਬ)-ਭਾਰਤ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਭਾਰਤੀ ਟੀਮ ਦਾ ਟੀਚਾ ਨੰਬਰ ਵਨ ਬਣਨਾ ਹੈ ਅਤੇ ਇਸ ਦੇ ਲਈ ਸਹੀ ਸੋਚ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਰੋਹਿਤ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ''ਟੀਮ ਨੇ ਇਸ ਸਾਲ ਬਹੁਤ ਕ੍ਰਿਕਟ ਖੇਡਣੀ ਹੈ ਪਰ ਇੱਕ ਇਕਾਈ ਦੇ ਰੂਪ 'ਚ ਟੀਮ ਸਹੀਂ ਦਿਸ਼ਾ ਵੱਲ ਅੱਗੇ ਵੱਧ ਰਹੀ ਹੈ। ਅਸੀਂ ਹੁਣ ਵੈਸਟ ਇੰਡੀਜ਼ ਦੇ ਸਫਲ ਦੌਰੇ ਤੋਂ ਵਾਪਸ ਆਏ ਹਾਂ। ਹੁਣ ਸਾਡਾ ਟੀਚਾ ਭਵਿੱਖ 'ਚ ਇਸ ਲੈਅ ਨੂੰ ਬਰਕਰਾਰ ਰੱਖਣਾ ਹੈ ਅਤੇ ਨੰਬਰ ਇੱਕ ਟੀਮ ਬਣਨਾ ਹੈ।'' ਉਨ੍ਹਾਂ ਕਿਹਾ, ''ਅਸੀਂ ਇੱਕ ਹਫਤੇ ਲਈ ਨੰਬਰ ਵਨ ਰੈਂਕਿੰਗ ਹਾਸਲ ਕੀਤੀ ਸੀ ਪਰ ਬਦਕਿਸਮਤੀ ਨਾਲ ਵੈਸਟ ਇੰਡੀਜ਼ ਖਿਲਾਫ਼ ਆਖਰੀ ਟੈਸਟ ਮੈਚ ਮੀਂਹ ਕਾਰਨ ਸੰਭਵ ਨਹੀਂ ਹੋ ਸਕਿਆ ਸੀ ਅਤੇ ਸਾਨੂੰ ਨੰਬਰ ਦੋ ਨਾਲ ਸਬਰ ਕਰਨਾ ਪਿਆ। ਅਸੀਂ ਅੱਗੇ ਨਿਊਜ਼ੀਲੈਂਡ ਖਿਲਾਫ਼ ਖੇਡਣਾ ਹੈ ਅਤੇ ਅਸੀਂ ਜਿੱਤ ਦੇ ਇਰਾਦੇ ਨਾਲ ਉਤਰਾਂਗੇ। ਮੇਰਾ ਮੰਨਣਾ ਹੈ ਕਿ ਟੀਮ ਸਹੀਂ ਸੋਚ ਨਾਲ ਅੱਗੇ ਵੱਧ ਰਹੀ ਹੈ।'' ਜ਼ਿਕਰਯੋਗ ਹੈ ਕਿ ਭਾਰਤ ਨੂੰ ਅਗਲੇ ਕੁਝ ਮਹੀਨਿਆਂ 'ਚ 13 ਟੈਸਟ ਮੈਚ ਖੇਡਣੇ ਹਨ। ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ਼ ਤਿੰਨ ਟੈਸਟ ਅਤੇ ਪੰਜ ਵਨਡੇ ਮੈਚਾਂ ਦੀ ਘਰੇਲੂ ਕ੍ਰਿਕਟ ਸੀਰੀਜ਼ ਖੇਡਣੀ ਹੈ।

 
ਕੁਆਰਟਰਫਾਈਨਲ 'ਚ ਹਾਰੇ ਸੌਰਭ ਅਤੇ ਜੋਸ਼ਨਾ PRINT ਈ ਮੇਲ
tenis.jpgਸ਼ੰਘਾਈ -03ਸਤੰਬਰ-(ਮੀਡੀਆਦੇਸਪੰਜਾਬ)-ਰਾਸ਼ਟਰੀ ਚੈਂਪੀਅਨ ਸੌਰਭ ਘੋਸ਼ਾਲ ਅਤੇ ਸਟਾਰ ਮਹਿਲਾ ਖਿਡਾਰਨ ਜੋਸ਼ਨਾ ਚਿਨੱਪਾ ਚਾਇਨਾ ਓਪਨ ਸਕਵਾਸ਼ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਹਾਰ ਕੇ ਬਾਹਰ ਹੋ ਗਏ। ਘੋਸ਼ਾਲ ਨੂੰ ਛੇਵਾਂ ਦਰਜਾ ਪ੍ਰਾਪਤ ਮਿਸਰ ਦੇ ਕਰੀਮ ਅਬਦੁਲ ਗਵਾਦ ਨੇ 11-9, 11-3, 8-11, 5-11, 11-9 ਨਾਲ ਹਰਾਇਆ। ਦੂਜੇ ਪਾਸੇ ਮਹਿਲਾ ਵਰਗ 'ਚ ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਹਾਰ ਕੇ ਬਾਹਰ ਹੋ ਗਈਆਂ। ਦੀਪਿਕਾ ਨੂੰ ਪਹਿਲੇ ਦੌਰ 'ਚ ਹਾਂਗਕਾਂਗ ਓਪਨ ਦੇ ਜੇਤੂ ਮਿਸਰ ਦੀ ਨੂਰਾਨ ਗੌਹਰ ਨੇ 11-5, 11-5, 11-6 ਨਾਲ ਹਰਾਇਆ। ਜੋਸ਼ਨਾ ਨੂੰ ਕੁਆਰਟਰਫਾਈਨਲ 'ਚ ਇੰਗਲੈਂਡ ਦੀ ਚੋਟੀ ਦਾ ਦਰਜਾ ਪ੍ਰਾਪਤ ਲੌਰਾ ਮਸਾਰੋ ਨੇ 11-7, 11-5, 11-6 ਨਾਲ ਹਰਾਇਆ।
 
<< Start < Prev 1 2 3 4 5 6 7 8 9 10 Next > End >>

Results 10 - 18 of 818

Advertisements


Advertisement
Advertisement