:: ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ਤੇ 1959 ਦੀ ਪਰਿਭਾਸ਼ਾ   :: ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ   :: LAC ਵਿਵਾਦ : ਏਅਰ ਚੀਫ਼ ਭਦੌਰੀਆ ਬੋਲੇ- ਪੂਰਬੀ ਲੱਦਾਖ ਚ ਨਾ ਯੁੱਧ ਅਤੇ ਨਾ ਸ਼ਾਂਤੀ ਦੀ ਸਥਿਤੀ   :: PM ਮੋਦੀ ਦਾ ਵਿਰੋਧੀ ਧਿਰ ਤੇ ਵੱਡਾ ਹਮਲਾ, ਕਿਹਾ- ਇਹ ਨਾ ਕਿਸਾਨਾਂ ਦੇ ਹਨ ਅਤੇ ਨਾ ਜਵਾਨਾਂ ਦੇ   :: ‘ਮਨ ਕੀ ਬਾਤ’ ’ਚ ਪੀ. ਐੱਮ. ਮੋਦੀ ਬੋਲੇ- ਕੋਰੋਨਾ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ   :: ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’   :: ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ   :: ਚੀਨੀ ਅੜਿੱਕੇ ਤੇ ਸੰਸਦ ਚ ਬਹਿਸ ਹੋਣੀ ਚਾਹੀਦੀ ਸੀ   :: 32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ   :: ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ   :: UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ   :: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪ੍ਰਤਨਿਧੀਆਂ ਨਾਲ ਮੁਲਾਕਾਤ ਕੀਤੀ   :: ਮੈਂ ਖੇਤੀਬਾੜੀ ਬਿੱਲਾਂ ਨੂੰ ਪੜ੍ਹਿਆ ਹੈ, ਕਿਸਾਨਾਂ ਨੂੰ ਇਸ ਨਾਲ ਲਾਭ ਹੋਵੇਗਾ: ਰਾਜਨਾਥ ਸਿੰਘ   :: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਸਰਬਜੀਤ ਨੇ ਆਪਣਾ ਮੂਹ ਨਹੀ ਖੋਲਿਆ,..ਕੁੱਕੜ ਪਿੰਡੀਆ ..116, PRINT ਈ ਮੇਲ

ਸਰਬਜੀਤ ਨੇ ਆਪਣਾ ਮੂਹ ਨਹੀ ਖੋਲਿਆ ਅਤੇ ਭਾਰਤ ਮਾਤਾ ਲਈ ਕੂਰਬਾਨ ਹੋ ਗਏ ਇਕ ਵਫਾਦਾਰ (ਜਸੂਸ) ਦਾ ਆਪਣੇ ਵਤਨ ਪਰਤੀ ਇਮਾਨ ਜੇਲਾਂ ਵੀ ਨਾਂ ਡੂਲਾ ਸਕੀਆਂ,,,?

ਸਰਬਜੀਤ ਹੈ ਜਿਤੇਆ ਇਸ ਦੂਨੀਆਂ ਦੀ ਜੰਗ ਨੂੰ,
ਜਸੂਸ ਸ਼ਹੀਦੀ ਪਾ ਗਿਆ ਮੂਕਾ ਕੇ ਆਪਣੇ ਕੰਮ ਨੂੰ?
ਮਟ ਅਤੇ ਜਫ, ਜਹੇ ਤਸੀਹੇ ਤੈਨੂੰ ਕਦੇ ਡੁਲਾ ਨਾ ਸਕੇ,
ਕਾਰਾਗਾਰ ਵਿਚ ਤੈਨੂੰ ਸੁਟ ਕੇ ਤੇਰੇ ਮੁਹੋ ਕੁਜ ਘਡਾ ਨਾ ਸਕੇ? 
ਨਾਂ ਵਤਨ ਨੇ ਹੀ ਝਲਿਆ ਦੂਸ਼ਮਨ ਤਾਂ ਆਖਿਰ ਗੈਰ ਸਨ,
ਦੇਸ਼ ਭਗਤਾਂ ਦੀ ਜਿੰਦਗੀਆਂ ਨਾਲ ਕਰਦੇ ਖਿਲਵਾੜ ਹਨ? 
(ਦਲਬੀਰ) 


 

 
ਸੜਨ ਵਾਲਿਆ ਦੀ ਵੀ ਲਾਈਨ ਹੋ ਗਈ ਲੰਬੀ,,..ਕੁੱਕੜ ਪਿੰਡੀਆ ..115, PRINT ਈ ਮੇਲ
 
ਤੂੰ ਤੂਰ ਪਈ ਸੇਦ ਲੈਕੇ ਜਿਨਾਂ ਨੇ ਫਟ ਖਾਦੇ ਹੌਣ,,..ਕੁੱਕੜ ਪਿੰਡੀਆ ..114, PRINT ਈ ਮੇਲ
ਤੂ ਹਿਮਤ ਕਰਕੇ ਜੂਲਮ ਦਾ ਨਾਸ ਕਰ ਦੇ,,,,
ਆਪਣੇ ਆਪ ਨੂੰ ਹਨੇਰਿਆ ਵਿਚ ਨਾਂ ਸ਼ੂਪਾ,,,

ਏਹ ਦੂਨੀਆਂ ਜਾਲਮ ਹੈ ਤਰਸ ਨਹੀ ਕਰਦੀ,,,
ਸੀਤਾ ਵਰਗੀਆਂ ਨੂੰ ਦਿੰਦੇ ਅੱਗ ਤੇ ਬਠਾ ,,,

ਏਥੇ ਸੱਚ ਬੋਲਣ ਵਾਲੇ ਲਈ ਫੰਸੀਆਂ ਬਣੀਆ,
ਜਾ ਦੇਣ ਗੇ ਤੇਰੇ ਤੇ ਕੋਈ ਪਬੰਦੀ ਲਾਅ,,,,?

ਅਪਣੇ ਦੁਖ ਦਰਦ ਲਈ ਜੂਬਾਨ ਤਾਂ ਕੁਸ਼ ਖੋਲ,,,
ਦਸਣ ਗੇ ਹਮਦਰਦ ਤੇਰੇ ਤੈਨੂੰ ਕੋਈ ਦਵਾ,,,

ਕਿਨਾਂ ਕੂ ਚਿਰ ਘੁਟ ਘੁਟ ਕੇ ਜੀਵੇ ਗਾ,,,,
ਇਕਲੇ ਦਾ ਗੂਜਾਰਾ ਨਹੀ ਸਾਥੀ ਕੋਈ ਬਣਾ,

ਜਮਾਨੇ ਦੀਆਂ ਲੀਹਾਂ ਤੇ ਚਲਣਾ ਅਸਾਨ ਨਹੀ,,
ਤੂੰ ਅਪਣੀ ਕੋਈ ਵਖਰੀ (ਵਧੀਆ ਪੈੜ) ਬਣਾ,,

ਲਗਦਾ ਤੂੰ ਆਪਣੇਆ ਤੋਂ ਹੀ ਫੱਟ ਖਾਦੇ ਨੇ,,
ਇਨਾਂ ਤੇ ਮਲਮ ਲੋਣ ਲਈ ਕੋਈ ਹਮਦਰਦੀ ਬਣਾ,,

ਤੂੰ ਤੂਰ ਪਈ ਸੇਦ ਲੈਕੇ ਝੰਸੀ ਦੀ ਰਾਣੀ ਤੋਂ,
ਬਦ ਕਰ ਕੇ ਜਾਲਮਾ ਦੇ ਵਖਰਾ ਝੰਡਾ ਝੁਲਾ,,

ਪੋਰਸ ਸਿਕੰਦਰ ਭਾਵੇ ਕਿਸੇ ਨਹੀ ਬਣਨਾਂ,,
(
ਕੁੱਕੜ ਪਿੰਡੀਆਂ) ਹੱਕ ਸੱਚ ਵਾਸਤੇ ਕਲਮ ਤੇ ਉਠਾ,,,
 
ਐ ਦੇਸ਼ ਮੇਰੇ ਦੇ ਲੋਕੋ ਨਾਰੀ ਦਾ ਸਨਮਾਨ ਕਰੋ,....ਕੁੱਕੜ ਪਿੰਡੀਆ ..113, PRINT ਈ ਮੇਲ

ਐ ਦੇਸ਼ ਮੇਰੇ ਦੇ ਲੋਕੋ ਨਾਰੀ ਦਾ ਸਨਮਾਨ ਕਰੋ,
ਏਹ ਜੋ ਦੇਸ਼ ਭਾਰਤ ਦੇਸ਼ ਮੇਰਾ,
ਰਿਸ਼ੀਆਂ ਮੂਨੀਆਂ ਦਾ ਦੇਸ਼ ਕਹਾਈ ਜਾਂਦਾਂ,?
ਜੇ ਏਹ ਸੱਚ ਮੁਚ ਦੇਵਤਿਆਂ ਦੀ ਧਰਤੀ ਏ ,
ਤਾਂ ਇੰਦਰ ਏਥੇ ਆਕੇ ਕਿਉ ਬਲਾਤ ਕਾਰ ਰਚਾਈ ਜਾਂਦਾਂ,
ਮਸ਼ੰਦਰ ਨਾਥ ਜਹੇ ਵੀ ਹੋਏ ਏਥੇ ,
ਜਿਨਾਂ ਨੋ ਸੋ ਨੜਿਮੇ ਰਾਣੀ ਨਾਲ ਸੰਭੋਗ ਕੀਤਾ,
ਦੋਰਪਤੀ ਦੀ ਸਾੜੀ ਖਿਚ ਖਿਚ ਕੇ ਲਾਵਣ ਲਗੇ,
ਦੂਰਜੋਦਨ ਜਹੇ ਨੇ ਸੀ ਹੱਟ ਕੀਤਾ ,
ਦਰੋਪਤੀ ਤਾਂ ਬਚਾਈ ਕਰਿਸ਼ਨ ਆਕੇ,
ਹੁਣ ਦਾਮਨੀ ਨੂੰ ਕਿਸੇ ਬਚਾਇਆ ਨਹੀ,
ਮਸੂਮ ਬਚੀਆਂ ਤੇ ਕਾਮ ਵਾਸ਼ਨਾਂ ਵਾਲੇਆਂ ਨੂੰ,
ਤਰਸ ਦੇਖੋ ਲੋਕੋ ਆਇਆ ਨਹੀ,,,?
ਆਸ਼ਰਮ ਵਾਲੇ ਸੂਆਮੀ ਤਾਂ ਗੰਗਾਂ ਨਿਤ ਨੋਹਦੇ,
ਆਏ ਦਿਨ ਕੂਆਰੀਆਂ ਨਾਲ ਲੀਲਾ ਰਚੋਦੇ,
ਬਾਪੂ ਆਸਾ ਰਾਮ ਤੇ ਕਿਨੇਆਂ ਹੋਰ ਸਾਦੂਆ ਨੇ,
ਇਸ ਭਾਰਤ ਦੀ ਨਾਰੀ ਰਹੇ ਨੇ ਅਬਲਾ ਬਣੋਦੇ,?
ਕਾਮਾ ਸੂਤਰਾ ਵਰਗੀਆਂ ਮੂਰਤੀਆਂ ਕੀ ਸੁਨੇਹਾ ਦਿੰਦੀਆਂ ਨੇ,
ਰਿਸੀਆਂ ਮੂਨੀਆਂ ਦੇ ਦੇਸ਼ ਦੇ ਅੰਦਰ ਥਾਂ ਥਾਂ ਸਹੂੰਦੀਆਂ ਨੇ,
ਇਸ ਦੇਸ਼ ਵਿਚ ਭੈਰੋਂ ਵਰਗਿਆਂ ਦੀ ਕਥਾ ਸੂਨਾਈ ਜਾਂਦੀ ਹੈ,
ਤਾਹੀਉ ਤਾਂ ਰਾਵਣ ਵਰਗਿਆਂ ਤੋਂ ਸੀਤਾ ਹਰਨ ਕਰਾਈ ਜਾਂਦੀ ਐ,
ਐ ਦੇਸ਼ ਮੇਰੇ ਦੇ ਲੋਕੋ ਨਾਰੀ ਦਾ ਸਨਮਾਨ ਕਰੋ,
ਝੰਸੀ ਦੀ ਰਾਣੀ ਬਨਣਾ ਜਿਸ ਉਸ ਦਾ ਨਾ ਅਪਮਾਨ ਕਰੋ,
(ਤਾਇਆ)ਚਰਸਾ ਕਿਰਲੀਆਂ ਪੀ ਪੀ ਕੇ ਤੂਸੀ ਨਾਂ ਹੈਵਾਨ ਬਣੋ,
ਤੂਸੀ ਰਾਮ ਚੰਦਰ ਦੀ ਬੰਸ ਚੋ ਹੋ,ਵਧੀਆ ਇਨਸਾਨ ਬਣੋ,
 
ਰੇਪ ਰਿਖੀ ਦੀ ਪਤਨੀ ਦਾ ਇੰਦਰ ਨੇ ਕੀਤਾ,..ਕੁੱਕੜ ਪਿੰਡੀਆ ..112, PRINT ਈ ਮੇਲ
ਦਿਲੀ ਪਹਿਲਾਂ ਤੋਂ ਦਰੋਪਤੀ ਦੇ ਪਿਸ਼ੇ ਪਈ ਰਹੀ,
ਫਿਰ ਦਾਮਨੀ ਤੇ ਹੂਣ ਬਚੀ (5)ਸਾਲ ਦੀ ਗਈ,
ਜਿਥੇ ਪੂਜਾ ਦੇਵੀਆਂ ਦੀ ਹੂੰਦੀ ਦੇਸ਼ ਭਰ ਚ,
ਉਥੇ ਦੈਂਤਾਂ ਦੇ ਵੀ ਸਕੇ ਸੰਦੀ ਹਨ ਵਸਦੇ?
ਰੇਪ ਰਿਖੀ ਦੀ ਪਤਨੀ ਦਾ ਇੰਦਰ ਨੇ ਕੀਤਾ,
ਜਿਥੇ ਸੀਤਾ ਸਵਿਤਰੀ ਨੇ ਇਮਤਿਹਾਨ ਦਿਤਾ?
ਭੈਰੋਂ ਵਰਗੇ ਵੀ ਬੰਦੇ ਇਸ ਦੇਸ਼ ਵਿਚ ਵਸਦੇ,
ਉਥੇ ਨਾਰਾਂ ਨੂੰ ਭਜਣ ਨੂੰ ਨਹੀ ਰਾਹ ਲਬਦੇ?
 
ਨਾ ਬਖਸ਼ਿਆ ਮੇਰਾ ਬਚਪਨ ਤੁਸਾਂ ਬਚ ਗਂਈ ਤਾਂ ਜਵਾਨੀ ਤੇ ਅੱਖ ਗਡਾਈ PRINT ਈ ਮੇਲ
ਮੈਂ ਵਕਤਾਂ ਦੀ ਮਾਰ ਹੇਠ ਅਧਮੋਈ ਹੋ ਹੋ ਮੋਈ 
ਨਾ ਘਰ ਚ ਮੈਂ ਸੁਰੱਖ਼ਿਅਤ ਨਾ ਬਾਹਰ ਕੋਈ ਢੋਈ ।
ਕਦੇ ਸੁਹਰੇ ਕਦੇ ਦੇਵਰ ਕਦੇ ਭਾਈਆ ਹੱਥੋਂ 
ਰਾਜੇ ਰਾਣਿਆ ਵੀ ਮੇਰੀ ਪਤ ਦੀ ਖੇਹ ਉਡਾਈ ।
ਨਾ ਬਖਸ਼ਿਆ ਮੇਰਾ ਬਚਪਨ ਤੁਸਾਂ 
ਬਚ ਗਂਈ ਤਾਂ ਜਵਾਨੀ ਤੇ ਅੱਖ ਗਡਾਈ ।
ਕਦੀ ਸੀਤਾ ਬਣ ਦਿੱਤਾ ਇਮਤਿਹਾਨ 
ਕਦੀ ਦਰੋਪਦੀ ਕਦੀ ਦਾਮਿਨੀ ਅਖਵਾਈ ।
ਕੁਝ ਸੋਚੋ ਕੁਝ ਸਮਝੋ ਕੁਝ ਪਰਖ਼ੋ ਲੋਕੋ 
ਕਿਓ ਮੈਨੂੰ ਬੇਪਤ ਕਰਕੇ ਤੁਸਾ ਸਭ ਨੇ ਅਪਣੀ ਪਤ ਗੁਵਾਈ 
ਨਸੀਬ

 
ਹੋ ਜੀ ਮਹਿਫਲ ਮਿਤਰਾਂ ਦੀ,,,,ਕੁੱਕੜ ਪਿੰਡੀਆ ..111, PRINT ਈ ਮੇਲ

ਹੋ ਜੀ ਮਹਿਫਲ ਮਿਤਰਾਂ ਦੀ,,,,
ਨਾਰੀਆਂ ਬੈਠਣ ਬੈਂਚਾ ਉਤੇ,,,,,
ਤੇ ਬੰਦਿਆਂ ਨੂੰ ਸ਼ਾਂਅ ਕਿਕਰਾਂ ਦੀ,,
ਹੋ ਜੀ ਮਹਿਫਲ ਮਿਤਰਾਂ ਦੀ,,,,
ਦੇਸ਼ ਪੰਜਾਬ ਦੀ ਰੀਤ ਪਿਆਰੀ,,,,
ਜਿਥੇ ਜਾਂਦੀ ਸਤਿਕਾਰੀ ਨਾਰੀ,,,,
ਪਰ ਦੇਖਣ ਨੂੰ ਏਦਾਂ ਲਗੇ,,,,,,
ਜਿਵੇ ਜੂੜੀ ਪੰਚਾਇਤ ਪਿੰਡ ਲਿਤਰਾਂ ਦੀ!
ਹੋ ਜੀ ਮਹਿਫਲ ਮਿਤਰਾਂ ਦੀ,,,,
....(ਕੁੱਕੜ ਪਿੰਡੀਆਂ)...
 
ਕੂਜ ਧਰਮ ਚ ਪਰਪਕ ਯਾਰ ਮੇਰੇ,....ਕੁੱਕੜ ਪਿੰਡੀਆ ..110, PRINT ਈ ਮੇਲ
  ਕੂਜ ਧਰਮ ਚ ਪਰਪਕ ਯਾਰ ਮੇਰੇ,
ਨਾਲ ਤੂਰਨ ਤਾਂ ਸ਼ਾਨ ਵਧਾਮਦੇ ਨੇ,
ਮੇਰੇ ਹੱਕ ਵਿਚ ਹਾਮੀਆਂ ਰਹਿਣ ਭਰਦੇ,
ਤੇ ਸੱਚੇ ਰੱਬ ਨੂੰ ਦਿਲੋਂ ਧਿਆਂਮਦੇ ਨੇ!
ਮੈ ਉਨਾਂ ਯਾਰਾਂ ਦੀ ਰੱਬ ਤੌਂ ਖੈਰ ਮੰਗਾਂ,
ਜੋ ਮੇਰੇ ਪਿਸ਼ੇ ਸ਼ਾਤੀਆਂ ਤਾਣ ਕੇ ਆਮਦੇ ਨੇ!
ਇਕ ਧੋਖੇਬਾਜ ਨਿਕਲੇ ਦੇਖ ਮੇਰਾ ਰੂਤਬਾ,
ਤੇ ਬੇ ਹੂਦਾ ਜਹੇ ਇਲਜਾਮ ਲਾਮਦੇ ਨੇ?
ਇਨਾਂ ਬਈਮਾਨਾਂ ਦੇ ਕਸ਼ੈਰੇ ਮੈ ਲਾਹ ਦਿਤੇ,
ਹੂਣ ਮੂਹ ਸ਼ੂਪਾ ਕੇ ਕੋਲੋਂ ਲੰਗ ਜਾਮਦੇ ਨੇ!
ਦੋਈ ਜਹਾਨੀ ਨਹੀ ਇਨਾ ਨੂੰ ਢੌਈ ਮਿਲਣੀ,
ਹੂਣ ਰਾਜੀ ਨਾਮੇ ਲਈ ਸੂਨੇਹੇ ਨਿਤ ਆਮਦੇ ਨੇ!
ਰਾਜੀਨਾਮਾਂ ਕਰਨ ਖਾਤਰ (10-10) ਬੰਦੇ ਨਾਲ ਲੈਕੇ ਆਮਦੇ ਨੇ!
 
ਵਿਪਨ ਦੀ (4)ਬਰਸੀ ਤੇ ਵਿਸ਼ੇਸ਼....ਕੁੱਕੜ ਪਿੰਡੀਆ ..109, PRINT ਈ ਮੇਲ
ਵਿਪਨ ਦੀ (4)ਬਰਸੀ ਤੇ ਵਿਸ਼ੇਸ਼

ਚੇਤ ਦੇ ਅਖੀਰ ਵਿਚ ਰੱਬ ਕਹਿਰ ਢਾਇਆ ਏ,
(10)- ਅਪਰੈਲ ਕਿਨਾਂ ਮਨਹੂਸ ਆਇਆ ਏ!
ਪਿਉ ਪੁਤ ਦੀ ਤੂੰ ਤੂੰ ਮੈ ਨੇ ਘਰ ਉਜਾੜਿਆ,
ਚਲੇ ਗਿਆਂ ਕਿਥੇ ਦੂਨੀਆਂ ਤੋਂ ਜਾਣ ਵਾਲਿਆ!

ਚੜਦੀ ਜਵਾਨੀ ਹਜੇ ਉਮਰ (20) ਸਾਲ ਦੀ ਸੀ,
ਪਤਾ ਨਹੀ ਹੋਣੀ ਕਦੋਂ ਦੀ ਤੈਨੂੰ ਭਾਲਦੀ ਸੀ?
ਬਚਿਆਂ ਤੂੰ ਕਈ ਵਾਰੀਂ ਮੋਤ ਦੇ ਤੂੰ ਮੂਹ ਵਿਚੋਂ,
ਆਖਿਰ ਲੈ ਗਈ ਹੋਣੀ ਜੇਹੜੀ ਤੈਨੂ ਭਾਲਦੀ ਸੀ!

ਹੁਣ ਤਾਂ ਤੇਰੀਆਂ ਯਾਦਾਂ ਹੀ ਨੇ ਆਉਦੀਆਂ,
ਭੂਲਾਇਆਂ ਵੀ ਜੋ ਨਹੀ ਜਾਣੀਆਂ ਭਲੋਣੀਆਂ?
ਮਾਂ ਦੀਆਂ ਸਦਰਾਂ ਸੱਬ ਦਬੀਆਂ ਹੀ ਰੈਹ ਗੀਆਂ,
ਮੂਸੀਬਤਾ ਪੂਤਰਾ ਮਾਂ ਦੇ ਪਲੇ ਪੈ ਗਈਆਂ?

ਜਿਥੇ ਵੀ ਹੈ ਹੁਣ ਉਥੇ ਸਦਾ ਸਾਂਤ ਰਵੇ ਤੂੰ,
ਆਵਾ ਗੋਣ ਤੋਂ ਰਹਿਤ ਰੱਬ ਕਰ ਦੇਵੇ ਤੈਨੂੰ?
ਸ਼ਰਦਾ ਦੇ ਫੂਲ ਤੇਰੀ ਬਰਸੀ ਤੇ ਝੜਾ ਰਿਹਾਂ,
(ਵਿਪਨ)ਮਾਮਾ ਤੇਰਾ ਤੈਨੂੰ ਨਹੀ ਭੂਲਾ ਰਿਹਾ?
(ਕੁੱ
 
,ਏਹ ਕੂੰਜਾਂ ਦੀ ਡਾਰ ਬਾਬਲਾ PRINT ਈ ਮੇਲ
ਕੁੱਖ ਵਿਚ ਨਾ ਤੂੰ ਮਾਰ ਬਾਬਲਾ। 
ਕਰ ਨਾ ਅੱਤਿਆ ਚਾਰ ਬਾਬਲਾ।
ਮਾਂ ਦੇ ਸਿਰ ਦੀ ਚੁੰਨੀ ਹਾਂ ਮੈ,
ਤੇਰੀ ਵੀ ਦਸਤਾਰ ਬਾਬਲਾ 
ਦੱਸ ਬਗ਼ੀਚੇ ਵਿਚ ਕੀ ਹੁੰਦੈ?
,ਇੱਕ ਤਿੱਤਲੀ ਦਾ ਭਾਰ ਬਾਬਲਾ।
ਨਾ ਤੋੜੀ ਨਾ ਤੋੜੀ ਮੈਨੂੰ,
ਮੈਂ ਜ਼ਿੰਦਗੀ ਦੀ ਤਾਰ ਬਾਬਲਾ।
ਤੇਰੀਆਂ ਸੱਤੇ ਖ਼ੈਰਾਂ ਮੰਗਦੀ,
,ਏਹ ਕੂੰਜਾਂ ਦੀ ਡਾਰ ਬਾਬਲਾ
ਖ਼ੁਸ਼ਬੋਈ ਬਿਨ ਫੁੱਲ ਵੀ ਮੰਨਦੇ,
,ਰੰਗਾਂ ਦਾ ਵੀ ਭਾਰ ਬਾਬਲਾ।
ਮੈਂ ਤੇਰੇ ਤੋਂ ਕੁਝ ਨਾ ਮੰਗਾਂ,
,ਲੈ ਬਾਹਾਂ ਵਿਚਕਾਰ ਬਾਬਲਾ !!

 
ਸਿਜਦਾ ਮੇਰਾ ਹੈ ਰਾਮ ਦਾਸ ਸਤਿ ਗੁਰ,....ਕੁੱਕੜ ਪਿੰਡੀਆ ..108, PRINT ਈ ਮੇਲ
ਸਾਨੂੰ ਬਕਸ਼ ਦੇ ਬਕਸ਼ਣ ਹਾਰ ਦਾਤਾ ,

ਅਸੀ ਬੜੇ ਸਨ ਕਦੇ ਜੂਲਮ ਢਾਹੇ?

ਅੱਜ ਢੈਹ ਪਿਆਂ ਤੇਰੇ ਦੂਆਰ ਉਤੇ,

ਮੇਰੇ ਪੁਰਖਿਆਂ ਬੜੇ ਸਨ ਜਖਮ ਲਾਏ!

ਸਿਜਦਾ ਮੇਰਾ ਹੈ ਰਾਮ ਦਾਸ ਸਤਿ ਗੁਰ,

ਹੋਈਆਂ ਭੂਲਾਂ ਸੱਬ ਸਾਡੀਆਂ ਬਕਸ਼ ਦੇਮੀ?

ਜਲਿਆਂ ਵਾਲੇ ਬਾਗ ਚ ਜੋ ਨਿਹਥੇ ਮਾਰੇ,

ਸ਼ਾਂਤੀ ਊਨਾਂ ਦੀਆਂ ਰੂਹਾਂ ਨੂੰ ਵੀ ਤੂੰ ਦੇਮੀ!

ਸਾਨੂੰ ਬਕਸ਼ ਦੇ ਬਕਸ਼ਣ ਹਾਰ ਸਾਹਿਬਾ,

ਤੂੰ ਤੇ ਕਈ ਪਾਪੀ ਅਪਰਾਦੀ ਬਕਸ਼ ਦਿਤੇ!

ਚੜ ਕੇ ਆਏ ਸਨ ਜੋ ਸੂਲੀਹੀ ਖਾਨ ਵਰਗੇ,

ਉਨਾਂ ਦੇ ਸੱਬ ਗੁਨਾਹ ਤੂੰ ਬਕਸ਼ ਦਿਤੇ!

(ਦਲਬੀਰ ਸਿੰਘ ਕੁਕੱਕੜ ਪਿੰਡੀਆ)

 
<< Start < Prev 41 42 43 44 45 46 47 48 49 50 Next > End >>

Results 616 - 630 of 754

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement