:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਭਬਕੜਾਂ ਦੇ ਫਰੈਂਕਫਰਟ ਸ਼ੈਹਿਰ ਅੰਦਰ,...ਕੁੱਕੜ ਪਿੰਡੀਆ ..146. .. PRINT ਈ ਮੇਲ
ਮਾਣ ਮਿਲਦਾ ਜਿਥੌਂ ਸਦਾ ਨਿਮਾਣਿਆਂ ਨੂੰ,
ਜਾਹਰਾਪੀਰ ਦਾ ਸੱਚਾ ਦਰਬਾਰ ਹੈਏਹ?

ਮਲਕ  à¨­à¨¾à¨—à©‹ ਦਾ ਜਿਥੇ ਹੰਕਾਰ ਟੂਟੇ?
ਭਾਈ ਲਾਲੌ ਨੂੰ ਸਦਾ ਸਤਿਕਾਰਦਾ ਏਹ?

ਏਥੇ ਫਿਰਕਾ ਪਰਸਤੀ ਨਾਂ ਭਾਰੂ ਹ੍ਹੰਦੀ?
ਬਾਬਰ ਭਾਮੇ ਚਕੀਆਂ ਪਿਸਾਈ ਜਾਵੇ?

ਏਥੇ ਸੱਚ ਨੂੰ ਕਦੇ ਨਹੀ ਆਂਚ ਆਉਦੀ,
ਭਾਮੇ ਧੀਰਮਲ ਇਲਜਾਮ ਲਾਈ ਜਾਵੇ?

ਸਦਾ ਡਿਗਿਆਂ,ਢਠਿਆਂ ਨੂੰ ਤੂੰ ਗਲ ਲਾਮੇ,
ਸ਼ਰਨ ਆਏਆਂ ਨੂੰ ਸਦਾ ਵਰਦਾਨ ਦਿੰਨਾਂ?

ਜਦੋਂ ਤੂੰ ਆਪਣੀ ਮੋਜ ਵਿਚ ਹੋਵੇ ਸਾਹਿਬਾ,
ਪਾਪੀ, ਅਪਰਾਦੀ ਜਿਨੇਂ ਸੱਬ ਤਾਰ ਦਿੰਨਾਂ?

ਪਰ ਭਬਕੜਾਂ ਦੇ ਫਰੈਂਕਫਰਟ ਸ਼ੈਹਿਰ ਅੰਦਰ,
ਸਿੱਖ ਇਕ ਦੂਜੇ ਦੇ ਬੋਹਤੇ ਸਰੀਕ ਬਣ ਗਏ?

ਏਥੇ ਦਰ ਆਇਆਂ ਨੂੰ ਮਾਣ ਕਿਸੇ ਕੀ ਦੇਣਾ,
(ਤਾਇਆ)ਗੁਰ ਸਿਖਾਂ ਤੇ ਪਬੰਦੀਆਂ ਲੋਣ ਲਗ ਪਏ?

ਕਵਿਤਾ (ਚਲਦੀ ਹੈ)-
- 5ਮਈ - (ਮੀਡੀਆ à¨¦à©‡à¨¸ à¨ªà©°à¨œà¨¾à¨¬)-
(Tel-0049 177 7206770)
E-MAIL This e-mail address is being protected from spam bots, you need JavaScript enabled to view it
FACE BOOK-dalbirsingh.dabb.1@facebook.com
  0046.jpg


 
ਪੰਜਾਬ ਚੰਦਰਮੇ ਉਤੇ ,ਹੁਣ ਤਾਂਈ ਵਸ ਜਾਵਣਾ...ਕੁੱਕੜ ਪਿੰਡੀਆ ..145. .. ਸੀ ? PRINT ਈ ਮੇਲ

ਸਿਰੜੀ,ਮੇਨਤੀ,ਧਰਮੀ ਪੰਜਾਬੀਆਂ ਨੇ,
ਕਈ ਮਿਨੀਂ ਪੰਜਾਬ ਵਸਾ ਦਿਤੇ?
 
ਵੈਨਕੋਵਰ ਤੋਂ ਅੋਕਲੈਂਡ ਤਾਈ,
ਬੋਰਡ ਪੰਜਾਬੀ ਵਿਚ ਲਿਖਵਾ ਦਿਤੇ ?

ਲੰਡਨ ਦੇ ਸਾਉਥਾਲ ਅੰਦਰ,
ਕਈ ਗੋਰੇ ਗੋਰੀਆਂ ਫਤੇ ਬਲੋਣ ਲਗੇ?

ਕਨੇਡਾ ਤੋਂ ਨਿਉਜੀ ਲੈਂਡ ਤਾਂਈ,
ਝੰਡੇ ਕੇਸਰੀ ਥਾਂ ਥਾਂ ਲੈਹਰੋਣ ਲਗੇ?

ਜਨੇਵਾ ਤੇ ਬਰਸਲ ਸ਼ਹਿਰ ਅੰਦਰ,
ਜੈਕਾਰੇ ਸੋ ਨਿਹਾਲ ਦੇ ਲਗਦੇ ਨੇ?
 
ਇਨਸਾਨੀਅਤ ਖਾਤਰ ਪੰਜਾਬੀ ਸ਼ਹੀਦ ਹੋਏ,
ਈਪਰ ਸ਼ਹਿਰ ਦੇ ਸ਼ਮਸ਼ਾਨ ਘਾਟ ਦਸਦੇ ਨੇ?
 
ਪੰਜਾਬ ਚੰਦਰਮੇ ਉਤੇ ,
ਹੁਣ ਤਾਂਈ ਵਸ ਜਾਵਣਾ ਸੀ ?

ਰਹਿੰਦੀਂ ਕਲਪਨਾਂ ਚਾਵਲਾ ਜੇ ਜੀਂਦੀ,
ਕੇਸਰੀ ਨਿਸ਼ਾਨ ਝੁਲਜਾਵਣਾ ਸੀ?
 
-4 ਮਈ - (ਮੀਡੀਆ à¨¦à©‡à¨¸ à¨ªà©°à¨œà¨¾à¨¬)-
(Tel-0049 177 7206770) 
E-MAIL This e-mail address is being protected from spam bots, you need JavaScript enabled to view it
FACE BOOK-dalbirsingh.dabb.1@facebook.co
 
 0048.jpg
 


 
 
 
ਜਦੋਂ ਨਿਕਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ?....ਕੁੱਕੜ ਪਿੰਡੀਆ ..126, PRINT ਈ ਮੇਲ
ਆਉਦਾ ਏ ਕਲੇਜਾ ਮੂਹ ਨੂੰ,ਸੁਣ ਜਗ ਕੀ ਅਲਾਪਦਾ,
ਜਦੋਂ ਨਿਕਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ?
ਕਰੇ ਘਰ ਵਿਚ ਚੋਰੀਆਂ ,ਤੇ ਸਨਾਂ ਬਾਹਰ ਲੋਦਾਂ ਏ,
ਫਿਰ ਮਾਂ ਅਤੇ ਦਾਦੀ ਦੀ, ਸੰਘੀ ਨੂੰ ਹੱਥ ਪੋਂਦਾਂ ਏ?
ਤਾਏ, ਤਾਈ ਨੂੰ,ਨਿਤ ਧਮਕੀਆਂ ਦੇ ਦੇ ਆਖਦਾ,
ਤੇਰਾ ਮਾਰਨਾਂ ਏ ਲਾਡਲਾ,ਜੋ ਇਕਲਾ ਪੁਤ ਮਾਈ ਬਾਪ ਦਾ?
ਕਰਾਉ ਮੇਰੇ ਨਾਮ ਜਿਨੀ ਜੈ ਦਾਤ ਤੂਸੀ ਬਣਾਈ ਏ,
ਨਹੀ ਤਿਨਾਂ ਜਣੇਆ ਦੀ ਤੂਹਾਡੀ ਸਮਜੋ ਹੋਣੀ ਆਈ ਏ?
ਸਮੈਕ,ਭੰਗ,ਚਰਸ ਏਹੋ ਸੱਬ ਕੁਜ ਖਾਈ ਜਾਂਮਦਾ,
ਜਦੋਂ ਨਿਕਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ? 
ਵਡੇ ਕੋਟ ਰੋਜ ਏਹ ਸਮੈਕ ਪੀਣ ਜਾਂਦਾ ਸੀ,
ਕਰਤੂਤਾਂ ਇਸ ਦੀਆਂ ਮੈਨੂੰ ਰਤੂ ਸੂਣਾਦਾ ਸੀ?
ਨਿਤ ਲਵੇ ਪੰਗੇ ਮੀਡੀਏ ਨਾਲ ਜਾਣ ਜਾਣ ਕੇ,
(ਦੇਸ ਪੰਜਾਬ) ਵਾਲੇ (ਕੁੱਕੜ ਪਿੰਡੀਏ) ਨਾਲ ਆਣ ਕੇ,
ਅਸੀਂ ਵੀ (ਜਥੇਦਾਰ-ਜੀ )ਜੱਗ ਕੋਲੋਂ ਅਖਵੋਨੇ ਆਂ,
ਦੇਵਾਂ ਗੇ ਮੱਤ ਚੰਗੀਂ ਏਹ (ਬਚਨ ਸਰਦਾਰ) ਦਾ?
ਜਦੋਂ ਨਕਿਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ?
ਟੈਲੀਫੂਨ ਦੀ ਰਿਕਾਡਿੰਗ ਏਹਦੀਂ ਮੈਂ ਸਾਂਬ ਰਖੀਏ,
ਆਏ ਦਿੰਨ ਅਸੀਂ ਰੋਜ ਪੁਲਿਸ ਨੂੰ ਦਸੀਏ?
ਕੇਸ ਨੰਬਰ ਇਸ ਤੇ ਹੇਠ ਲਿਖੇ ਅਨੂੰਸਾਰ ਨੇ,
218ujs136887/12ਅਤੇ ਦੂਜਾST/0972763/12,
ਮੈਡਮ,ਪੋਲੋਚੈਕ ਕੋਲ ਇਸ ਦੀ ਫਾਈਲ ਏ,
ਨੀਲੇ ਚੋਰ ਦੀ ਥਾਂ ਬੂਟਾ ਨਮਾਂ ਲਗਿਆ ,
ਘਮਿਆਰਾਂ ਦੇ ਘਰ ਨਮਾਂ ਡਾਕੂ ਜਮਿਆ ?
ਪੰਨਚਾਇਤ ਨੇ ਸੀ ਨੀਲਾ ਚੋਰ ਪਿੰਡੋ ਕਡਿਆ,
ਹੁਣ ਵਾਰੀ ਇਸ ਦੀ ਹੈ ਮੈ ਸਰਪੰਚ ਨੂੰ ਦਸਿਆ? 
ਸਾਰਾ ਪਿੰਡ ਰਹਿੰਦਾਂ 24 ਘੰਟੇ ਦੁਰਕਾਰਦਾ? 
ਜਦੋਂ ਨਕਿਲੇਆ ਚੋਰ ਪੁਤ ,ਕਿਸੇ ਮਾਈ ਬਾਪ ਦਾ?

ਇਸ ਦੂਨੀਆਂ ਵਿਚ ਜੀਵਣ ਦੇ ਲਈ ,ਸੰਗਤ ਮਾੜੀ ਕਰੀਏ ਨਾਂ,?
ਰਿਸਤੇ ਦਾਰ ਜੇ ਕੰਜਰ ਹੋਵਣ ,ਕਦੇ ਘਰ ਉਨਾਂ ਦੇ ਵੜੀਏ ਨਾਂ,,,?
ਕਈ ਵਾਰੀ ਗੰਗਾਂ ਲੋਕੋ ,ਉਲਟੀ ਵਹਿੰਦੀ ਦੇਖੀ ਮੈ,,,,,,,???
ਭਤੀਜੇ ,ਵਡੇ ਕੰਜਰ ਦੇਖੇ,ਐਸੀ ਦੂਨੀਆਂ ਨਹੀ ਦੇਖੀ ਮੈ,,???
ਉਨਾਂ ਦੇ ਰਿਸਤੇ ਦਾਰ ਮੈ ,ਕੰਜਰ ਤੇ ਕਮੀਨੇ ਦੇਖੇ,,,??????
ਘਰ ਦੇ ਵਿਚ ਲਿਆ ਕੇ ਵੇਸਵਾ,ਰੰਗਰਲੀਆ ਮਨੋਦੇ ਦੇਖੇ,????
(ਹੋਰ ਵੀ ਬੋਹਤ ਕੁਜ ਹੈ ਹਜੇ) ਇਕ ਇਕ ਕਰਕੇ ਸ਼ਾਪਾਂ ਗਾ ਜੀ,?
-12ਜੁਲਾਈ13 (ਮੀਡੀਆ à¨¦à©‡à¨¸ à¨ªà©°à¨œà¨¾à¨¬)- 
 
plz-FEEDBACK
(Tel-0049 177 7206770)
E-MAIL This e-mail address is being protected from spam bots, you need JavaScript enabled to view it
FACE BOOK-dalbirsingh.dabb.1@facebook.com
chor-1.jpg2a.jpg
  8.jpg
 
ਪਰਦੇਸਾਂ ਵਿਚ ਅਸੀਂ ਜਿੰਦਗੀ ਗੁਜਾਰੀ ਭਾਮੇ, ...ਕੁੱਕੜ ਪਿੰਡੀਆ ..140....... PRINT ਈ ਮੇਲ

ਪਰਦੇਸਾਂ ਵਿਚ ਅਸੀਂ ਜਿੰਦਗੀ ਗੁਜਾਰੀ ਭਾਮੇ,
ਦੇਸ਼ ਪੰਜਾਬ ਨੂੰ ਕਦੇ ਬੀ ਭੁਲਾਇਆ ਨਹੀ ?
ਬੂਡੜੀ ਜਹੀ ਮਾਂ ਮੇਰੀ ਵਸਦੀ ਏ ਜਿਥੇ ਕਲੀ,
ਉਸ ਨੂੰ ਦਿਲ ਚੋਂ ਕਦੇ ਬੀ ਭੁਲਾਇਆ ਨਹੀ?
ਬਾਪੂ ਜ੍ਹੇੜੀ ਦਿਤੀ ਮੱਤ ਪਲੇ ਬੰਨ ਮੈਂ ਸਾਂਬ ਰਖੀ,
ਦਿਤੀਆਂ ਨਸੀ੍ਹਤਾਂ ਨੂੰ ਕਦੇ ਬੀ ਭੁਲਾਇਆ ਨਹੀ?
(ਕੁੱਕੜ ਪਿੰਡੀਆ) ਅਣਖ ਨਾਲ ਜਿਉਣਾ ਜਾਣੇ,
ਗੈਰਤਮੰਦ ਪੰਜਾਬੀਆਂ ਨੇ ਦੇਸ਼ ਨੂੰ ਭੁਲਾਇਆ ਨਹੀ?
(DALBIR SINGH) Mob-0049 177 7206 770

 
ਬਿਲਡਿਗਾਂ ਵਾਲੇ(ਕੁੱਕੜ ਪਿੰਡੀਏ)ਨੂੰ ਪੁਸ਼ੋ? ...ਕੁੱਕੜ ਪਿੰਡੀਆ ..138....... PRINT ਈ ਮੇਲ
ਕੌਣ ਜਾਣਦਾ ਲੌਕੀਂ ਦਿਲਾਂ ਅੰਦਰ,
ਕਿਨੇ ਕਿਨੇਂ ਪਾਪ ਸ਼ੁਪਾਈ ਬੈਠੇ?
ਮਦਤਗਾਰ ਤੇ ਇਲਾਮ ਲੋਣ ਲਗੇ ,
ਐਸਾਨਾਂ ਨੂੰ ਲੋਕੀਂ ਭੁਲਾਈ ਬੈਟੇ?
ਹੋਈ ਅਕਿਰਤ ਘਣਾਂ ਦੀ ਦੂਨੀਆਂ,
ਕੀਤੀ ਨੇਕੀ ਦਾ ਗੂਣ ਕੋਣ ਜਾਣੇ?
ਅੋਹ ਗੰਗੂ ਦੀ ਰੂਹ ਵਾਲੇ ਲੋਕੀਂ ,
ਰਸੋਈ ਮੇਰੀ ਚੋਂ ਖਾਦੇ ਸੀ ਖਾਣੇ ?
ਥੌੜੇ ਜਹੇ ਸ਼ਿਲੜਾਂ ਬਦਲੇ ਲੋਕੀਂ,
ਬਚੇ ਨੀਹਾਂ ਵਿਚ ਚਿਣਵਾ ਦਿੰਦੇ ?
ਧਰਮੀ ਤੌਂ ਧਰਮੀ ਬੰਦਿਆਂ ਤੇ,
ਪੈਸੇ ਬਦਲੇ ਇਲਜਾਮ ਲਗਾ ਦਿੰਦੇਂ?
  ਬਿਲਡਿਗਾਂ ਵਾਲੇ(ਕੁੱਕੜ ਪਿੰਡੀਏ)ਨੂੰ ਪੁਸ਼ੋ?
ਲਾਲਚੀ ਲੋਕਾਂ ਨੇ ਕੀ ਹਾਲ ਕੀਤਾ?
ਕੋਈ
ਫਰੈਂਕਫਰਟ ਫਲੈਟ ਮੰਗਦਾ ਏ,
ਜਲੰਧਰ ਵਾਲੀ  ਚੋ ਕੋਈ ਮੰਗੇ ਹਿਸਾ?
(KUKAR PINDIA) Tel-0049 1777206770,
 
(ਕੁੱਕੜ ਪਿੰਡੀਏ)ਦੀਆਂ ਜੜਾਂ ਕੁਤਰ ਕੇ ਰੋਟੀ ਰੱਜ ਕੇ ਖਾਂਮਾਂ ਗੇ? ....ਕੁੱਕੜ ਪਿੰਡੀਆ ..136....... PRINT ਈ ਮੇਲ
ਕਵਿਤਾ

ਬੁਰਕੀ ਤੇ ਬੋਟੀ ਦੀ ਖਾਤਰ ਮੀਡੀਆ ਕਈ ਚਲਾ ਰਹੇ ਨੇ,
ਝੂਠੀ ਖਬਰ ਲੂਆਂਵੋ ਸਾਥੌਂ,ਸੂਨੇਹੇ ਘਰ ਘਰ ਘਲਾ ਰਹੇ ਨੇ?
ਅਣਖੀ ਗੈਰਤ ਮੰਦ ਲੋਕਾਂ ਦੀ, ਪਿਠ ਅਸੀਂ ਲਾਵਾਂ ਗੇ,
ਜਲਾਵਤਨੀ ਭਾਮੇ ਕਟੀ ਹੋਵੇ, ਮਿਟੀ ਵਿਚ ਮਿਲਾਵਾਂ ਗੇ?
ਲੂਣ ਤੇਲ ਦੀ ਹੱਟੀ ਵਾਲੇ ਕੰਜਰ ,ਸਾਡੀ ਸੋਬਾ ਕਰਨੀ ਆਂ,
ਮਛਹੂਰੀ ਮੁਫਤ ਚ ਲਗੂ ਗ,ਗਲ ਉਸ ਸਾਡੀ ਕਰਨੀ ਆਂ?
ਅਸੀਂ ਪਠੇ ਵਡਣ ਵਾਲੇ ਲੋਕੀਂ, ਦਾਤੀ ਖੂਬ ਚਲਾਮਾਂ ਗੇ,
(ਕੁੱਕੜ ਪਿੰਡੀਏ)ਦੀਆਂ ਜੜਾਂ ਕੁਤਰ ਕੇ ਰੋਟੀ ਰੱਜ ਕੇ ਖਾਂਮਾਂ ਗੇ?

ਵੈਨਕੋਵਰ ਤੋਂ ਅੋਕਲੈਂਡ ਤਕ , ਹੋਵੇ ਗਾ ਸਾਡਾ ਬੋਲ ਬਾਲਾ,
ਪਰਧਾਨ ਸੈਕਟਰੀ ਗੁਰਦੂਆਰੇ ਦਾ, ਹੋਵੇ ਗਾ ਪਠੇ ਵਡਣ ਵਾਲਾ?
ਆਪਣੇ ਫਿਰਕੇ ਦਾ ਅਸੀਂ ਬੰਦਾਂ,ਹਰ ਕਲਬ ਦਾ ਪਰਧਾਂਨ ਬਣਾਮਾਂ ਗੇ,
ਮੈਕ ਤੇ ਭਾਮੇ ਥੁਕ ਸਿਟੀ ਜਾਵੇ , ਅਸੀਂ ਵਾਵਾ ਵਾਵਾ ਗਾਵਾ ਗੇ?
ਅਸੀਂ ਮੀਡੀਏ ਦਾ ਨਾਮ ਨਮਾਂ ਰਖਣਾ, ਸਾਡੀ ਮਦਤ ਕਰੋ ਭਾਈ,
ਪਿਸ਼ੇ ਜਹੇ ਤੂਸੀਂ ਗੋਲਕ ਖੋਲੀ ,ਸਾਨੂ ਦੂਆਨੀ ਨਹੀ ਪੋਹਚਾਈ?
ਅਸੀ ਟੀਵੀ ਹੁਣ ਨਾਲ ਚਲੋਣਾ, ਵਡਾ ਉਪਰਾਲਾ ਕਰਨਾਂ ਆਂ,
ਸਾਰੇ ਗੁਰਦੂਆਰੇ ਸਾਨੂੰ ਮਾਇਆ ਘਲੋ, ਤਾਂ ਜਾਕੇ ਸਾਡਾ ਸਰਨਾਂ ਆਂ?

ਪਤਰਕਾਰ ਵੀ ਸਾਨੂੰ ਚਾਹੀਦੇ ਦੇ ,ਜੇਹੜੇ ਰੋਟੀ ਘਰੋਂ ਖਾ ਕੇ ਆਉਣ,
ਗਰਮ ਗਰਮ ਦੋ ਤੱਤੀਆਂ ਤੱਤੀਆਂ, ਸਾਡੇ ਲਈ ਵੀ ਬੰਨ ਲਿਆਉਣ?
ਹੈ ਕੋਈ ਜੇ ਚਾਹਵਾਨ ਤਾਂ , ਕੈਮਰਾਂ ਵੀ ਉਹ ਆਪ ਖਰੀਦੇ,
ਖੁਲਾ ਜਿਹਾ ਉਹ ਕੁੜਤਾ ਪਾਵੇ , ਸੰਗਤ ਭਰ ਦੇਵੇ ਗੀ ਖੀਸੇ?
ਸੀਨੀਅਰ ਪਤਰਕਾਰ ਅਸੀਂ ਫਿਰ ਉਸ ਨੂੰ ਏਦਾਂ ਬਣਾ ਦਿਆਂ ਗੇ,
ਦੋ ਕਰੋੜ ਦੀ ਕੋਠੀ ਉਸ ਦੀ,ਗੁਰਦਾਸ ਪੁਰ ਸ਼ਹਿਰ ਚ ਪੁਆ ਦਿਆਂ ਗੇ?
ਲਤਾਂ ਭਾਮੇ ਭਾਰ ਨਾਂ ਝਲਣ,ਪਰ ਫਤੇ ਬੁਲਾਵੇ ਗੱਜ ਕੇ ਉਹ,
ਕੈਮਰਾ ਚੁਕ ਕੇ ਦੋੜ ਨਾ ਸਕੇ,ਪਰ ਨੋਟਾਂ ਵਲ ਜਾਵੇ ਭੱਜ ਕੇ ਉਹ?

 

 
ਹੱਥ ਜਿੰਨੇ ਮਰਜ਼ੀ ਵਧਾ ਲੈ ਵੱਲ ਅੰਬਰਾਂ ਦੇ , ....ਕੁੱਕੜ ਪਿੰਡੀਆ ..135....... PRINT ਈ ਮੇਲ
ਹੱਥ ਜਿੰਨੇ ਮਰਜ਼ੀ ਵਧਾ ਲੈ ਵੱਲ ਅੰਬਰਾਂ ਦੇ ,
ਬੁੱਕਲ ਚ ਸੂਰਜ ਸਮਾਇਆ ਤੈਥੋਂ ਜਾਣਾ ਨਹੀਂ ।
ਭਰਲੈ ਅਨਾਜ ਨਾਲ ਭਾਵੇਂ ਕੋਠੀਆਂ ,
ਦਾਣਾ ਨਹੀਂ ਜੋ ਨਸੀਬਾਂ ਵਿੱਚ ਖਾਇਆ ਜਾਣਾ ਨਹੀਂ ।
ਕਮਾਲੈ ਭਾਵੇਂ ਦੌਲਤਾਂ ਕਰੋੜਾਂ ਅਰਬਾਂ ,
ਸਾਹ ਤੈਥੋਂ ਇਕ ਵੀ ਕਮਾਇਆ ਜਾਣਾ ਨਹੀਂ ।
ਕਿਸੇ ਦਿਆਂ ਰਾਹਾਂ ਵਿਚ ਰੋੜਾ ਬਣ ਕੇ ,
ਤੇਰੇ ਤੋਂ ਵੀ ਮੰਜ਼ਿਲ ਤੇ ਜਾਇਆ ਜਾਣਾ ਨਹੀਂ ।
ਝੂਠ ਮਾਰ-ਮਾਰ ਭਰਮਾ ਲੈ ਜਗ ਨੂੰ ,
ਪਰ ਤੈਥੋਂ ਰੱਬ ਭਰਮਾਇਆ ਜਾਣਾ ਨਹੀਂ ।
ਹਰ ਪਲ ਬੰਦਿਆ ਜਿਉਂ ਲੈ ਰੱਜਕੇ ,
ਕਿਓਂਕਿ ਵਾਰ-ਵਾਰ ਜਗ ਉੱਤੇ ਆਇਆ ਜਾਣਾ ਨਹੀਂ ।

 
(ਦਾਗੀ ਮਨੂਖਤਾ) ....ਕੁੱਕੜ ਪਿੰਡੀਆ ..134....... PRINT ਈ ਮੇਲ
 (ਦਾਗੀ ਮਨੂਖਤਾ)
ਅਜ ਮੈਨੂੰ ਇਕ ਫੁਨ ਆਇਆ,
ਕਹਿੰਦਾਂ (ਦਾਗੀ ਮਨੂਖਤਾ) ਪੜ ਤਾਇਆ?
ਬੋਹਤ ਹੀ ਉਸ ਵਿਚ ਸਮਗਰੀ ਹੈ,
ਲੈਕੇ ਮੋਤੀ  ਕਵਿਤਾ ਵਿਚ ਜੜ ਤਾਇਆ?
ਪਹਿਲਾਂ ਤਾਇਆ ਉਸ ਦਾ ਧਂਵਾਦ ਕਰਦਾ,
ਜਿਸ ਨੇ ਇਸ ਖਜਾਨੇ ਬਾਰੇ ਦਸਿਆਂ ਹੈ?
ਪੜਦਿਆਂ ਪੜਦਿਆਂ ਯਾਰੋ ਵਖੀਆਂ ਟੂਟੀਆਂ,
ਤੇ ਤਾਇਆ ਖਿੜ ਖੜਾ ਕੇ ਹਸਿਆ ਹੈ!
ਬਲੇ ਬਲੇ ਤੇ ਕੇਹੜੀ ਕੇਹੜੀ ਗਲ ਆਂਖਾਂ,
ਕੋਈ ਨਮਾਂ ਲਿਖਾਰੀ ਹੀ ਜਮਿਆਂ ਹੈ?
ਫਰੈਂਕਫਰਟ ,ਸ਼ਹਿਰ ਚ ਇਸ ਕਲਮ ਵਾਲੇ,
ਨਾ ਕੋਈ ਬੰਦਾ ਤੇ ਬੀਬੀ ਨੂੰ ਸ਼ਡਿਆ ਹੇ?
ਗੁਰਦੂਆਰੇ ਦਾ ਸਾਰਾ ਹਾਲ ਲਿਖੇਆ,
ਤੇ ਕੋਈ ਪਰਧਾਂਨ ਨਹੀ ਸ਼ਡਿਆ ਹੈ?
ਮੈ ਜਿਆਦਾ ਕੁਜ ਨਹੀ ਲਿਖ ਸਕਦਾ?
ਕਿਤੇ ਮੁੜ ਕੇ ਪਬੰਦੀ ਨਾਂ ਲਗ ਜਾਵੇ?
ਪੜੋ ਫੇਸ ਬੁਕ ਤੇ ਤੂਸੀ ਜਾਕੇ,
ਦਾਗੀ ਮਨੁਖਤਾ ਚ ਦੇਖੋ ਕਾਰਨਾਮੇ?
(ਦਲਬੀਰ ਸਿੰਘ ਕੁਕੜ ਪਿੰਡੀਆ)
(DAGI-MANUKHTA,PARRO)Date 21,4,14
(Tel,0177-7206770
 
 
 
ਰਮਤਾ ਜਰਮਨ ਵਿਚ......ਕੁੱਕੜ ਪਿੰਡੀਆ ..132....... PRINT ਈ ਮੇਲ
ਰਮਤਾ ਜਰਮਨ ਵਿਚ
ਆਓ ਮੇਰੇ ਬੇਲੀਓ ਇਕ ਗਲ ਸੁਣਾਮਾਂ,
ਫਰੈਂਕਫੋਰਟ ਦਾ ਆਪ ਨੂੰ ਮੈ ਹਾਲ ਸੁਣਾਮਾਂ?
ਏਥੇ ਚੁਗਲ ਜਿਆਦਾ ਵਸਦੇ ਤੇ ਕੈਟਾਂ ਦਾ ਡੇਰਾ,
ਧਰਮੀ ਬੰਦਾ ਨਹੀ ਚੰਗਾ ਲਗਦਾ ਦੇਖੋ ਘੋਰ ਅੰਧੇਰਾ!
ਏਥੇ ਕੈਟਾਂ ਦਾ ਇਕ ਮੁਹਲਾ ਅੋਫਨਬਾਗ ਹੈ ਜੇਹਡ਼ਾ?
ਕੋੰਸਲੇਟ ਘਰ ਘਰ ਪੈਸੇ ਵੰਡਦਾ ਫਰੈਂਕਫੋਰਟ ਵਾਲਾ ਜ੍ਹੇਡ਼ਾ?
ਕੋਈ (ਰਣਜੀਤ ਐਸ) ਕੈਟ ਅਕਬਾਰਾਂ ਵਿਚ ਸ਼ਾਇਆ,
ਪੈਸਾ ਜਰਮਨ ਅਜੰਸੀਆ ਤੋਂ ਲੈਦਾ ਰਿਹਾ ਸੁਣ ਤਾਇਆ?
ਏਥੇ ਸ਼ਿਕਾਰੀ ਜਾਲ ਵਿਚ ਫਸ ਗਏ ਕਿਸੇ ਨੁੰ ਚੋਗਾ ਪਾ ਕੇ,
ਪਾਸਪੋਰਟ ਕੋੰਸਲੇਟ ਰਖ ਗਿਆ ਕੋਈ ਬਹਾਨਾਂ ਬਣਾ ਕੇ?
ਦੇਖੋ ਉਚੀ ਉਚੀ ਚੀਕਾਂ ਮਾਰਦੇ ,ਗਿਦਡ਼ ਸਿੰਗੀਂ ਗੂਆ ਕੇ?
(ਕੁਕਡ਼ਪਿੰਡੀਏ) ਤੋਂ ਕੀਮਤ ਪੁਛ ਦੇ(ਪਾਸਪੋਰਟ) ਦੀ ਆ ਕੇ?

((-16 ਅਪ੍ਰੈਲ  (ਮੀਡੀਆ à¨¦à©‡à¨¸ à¨ªà©°à¨œà¨¾à¨¬)

 



 
ਸ਼ੁਕਰਾਨੇ ਵਜੋ,ਕੋਟ ਕੋਟ ਧੰਨਵਾਦ.. .,....ਕੁੱਕੜ ਪਿੰਡੀਆ ..130,, PRINT ਈ ਮੇਲ
  ਸ਼ੁਕਰ,ਸ਼ੁਕਰ ਹੈ ਤੇਰਾ ,ਤੂੰ ਰਹਿਮਤ ਦਾ ਮੀਹ ਵਰਸਾਇਆ ਹੈ?
ਤੇਰੇ ਦਰਸ਼ਨ ਕਰਕੇ ਬਾਬਾ,ਬੜਾ ਚੈਨ ਆਇਆ ਹੈ!
ਔਹ ਖਤਮ ਹੋਏ ਦਿਹਾੜੇ,ਕੈਟਾਂ ਪਾਏ ਸੀ ਜਦੋਂ ਪੁਆੜੇ?
ਪੁਲਿਸ ਸਦਕੇ ਗੁਰਦੂਆਰੇ, ਸਿਖਾਂ ਨੂੰ ਸੀ ਧਕੇ ਮਾਰੇ?
ਬਾਹੋਂ ਫੜ ਫੜ ਕੇ ਬਾਬਾ,ਪੁਲਿਸ ਗਡੀਆਂ ਦੇ ਵਿਚ ਚਾੜੇ?
ਬਾਬੇ ਨਾਨਕ ਸੋਟੇ ਵਾਲੇ , ਤੇਰੇ ਕੋਤਕ ਤੂੰ ਹੀ ਜਾਣੇ!
ਤੇਰੀ ਜਪੂਜੀ ਮੇਰਾ ਹੋਸਲਾ , ਮਜਬੂਤ ਬਣਾਇਆ ਹੈ,
ਸ਼ੁਕਰ ਸ਼ੁਕਰ ਹੈ ਤੇਰਾ,ਤੂੰ ਰਹਿਮਤ ਦਾ ਮੀਹ ਵਰਸਾਇਆ ਹੈ!
(ਦਲਬੀਰ ਸਿੰਘ ਕੁਕੜ ਪਿੰਡੀਆ)
 
ਤੇ ਬਕਸ਼ ਸਜਣ ਨੂ ਵੀ ਇਸ ਸੰਸਾਰ ਅੰਦਰ?...ਕੁੱਕੜ ਪਿੰਡੀਆ ..154....., PRINT ਈ ਮੇਲ
 
ਰੰਗ ਚੜਦਾ ਹੈ ਜਦੋਂ, ਰੱਬ ਦੀ ਸੰਗਤ ਦਾ,
ਰੰਗੇਂ ਜਾਂਦੇ ਨੇ ਮਸਤ ਉਸ ਦੀ ਮਸਤੀ ਅੰਦਰ?

ਮਸਤਾਂ ਨੂ ਜੀਵਨਦਾਨ ਤੂ  à¨¦à¨¾à¨¨ ਵਿਚ ਦਿਤਾ,
ਤੇ ਮਸਤ ਰਹਾਂ ਗੇ ਤੇਰੀ ਕਾਇਨਾਤ ਅੰਦਰ?

ਬਾਣੇ ਵਿਚ ਰੈਹਕੇ ਬਾਣੀ ਪੜਦਾ ਰਹਾਂ ਸਾਹਿਬਾ,
ਤੇ ਖੰਡੇ ਨਾਲ ਰਹਾਂ ਘੋਲਦਾ ਬਾਟੇ ਅੰਦਰ?

ਜਿਨਾਂ ਤੇ ਤੇਰੀ ਨਦਰ ਨਿਹਾਲ ਹੋ ਗਈ,
ਰੰਗੇ ਗਏ ਉਹ ਲੋਕ ਪਰਲੋਕ ਅੰਦਰ?

ਭਾਮੇ ਧੀਰਮਲੀਆਂ ਨੇ ਬਾਹੋਂ ਫੜ ਬਾਹਰ ਕਡੇ,
ਤੇ ਬਾਂਹ ਫੜ ਲਈ ਤੂੰ ਉਨਾਂ ਦੀ ਸੰਸਾਰ ਅੰਦਰ?

ਧੱੜ ਪਈਏ ਧਰਮ ਨਾਂ ਛੋਡੀਏ ਦੀ ਪਤ ਰਖੀ,
ਚਾਂਦਨੀ ਚੋਂਕ ਚ ਉਸ ਦੇ ਪਿਆਰ ਅੰਦਰ?

ਬਕਸ਼ ਮੈਨੂੰ ਵੀ ਹੋਸਲਾ ਦਰੋਂ ਘਰੌਂ ਸ਼ਹਿਨਸ਼ਾਹ,
ਫਿਰਕਾ ਪਰਸਤੀ ਮੁਕਾਮਾਂ ਫਰੈਂਕਫਰਟ ਅੰਦਰ?

ਪੋਹਲ ਬਕਸ਼ਦਾਂ ਨਿਥਾਵਿਆਂ ਨੂਰਹਿਮਤ ਕਰਕੇ,
ਦਾਤਾ ਤੇ ਬਕਸ਼ ਸਜਣ ਨੂ ਵੀ ਇਸ ਸੰਸਾਰ ਅੰਦਰ?
Dalbir singh (0177 185 2223) 
 
<< Start < Prev 41 42 43 44 45 46 47 48 49 50 Next > End >>

Results 661 - 675 of 836

Advertisements