:: ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ਤੇ 1959 ਦੀ ਪਰਿਭਾਸ਼ਾ   :: ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ   :: LAC ਵਿਵਾਦ : ਏਅਰ ਚੀਫ਼ ਭਦੌਰੀਆ ਬੋਲੇ- ਪੂਰਬੀ ਲੱਦਾਖ ਚ ਨਾ ਯੁੱਧ ਅਤੇ ਨਾ ਸ਼ਾਂਤੀ ਦੀ ਸਥਿਤੀ   :: PM ਮੋਦੀ ਦਾ ਵਿਰੋਧੀ ਧਿਰ ਤੇ ਵੱਡਾ ਹਮਲਾ, ਕਿਹਾ- ਇਹ ਨਾ ਕਿਸਾਨਾਂ ਦੇ ਹਨ ਅਤੇ ਨਾ ਜਵਾਨਾਂ ਦੇ   :: ‘ਮਨ ਕੀ ਬਾਤ’ ’ਚ ਪੀ. ਐੱਮ. ਮੋਦੀ ਬੋਲੇ- ਕੋਰੋਨਾ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ   :: ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’   :: ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ   :: ਚੀਨੀ ਅੜਿੱਕੇ ਤੇ ਸੰਸਦ ਚ ਬਹਿਸ ਹੋਣੀ ਚਾਹੀਦੀ ਸੀ   :: 32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ   :: ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ   :: UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ   :: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪ੍ਰਤਨਿਧੀਆਂ ਨਾਲ ਮੁਲਾਕਾਤ ਕੀਤੀ   :: ਮੈਂ ਖੇਤੀਬਾੜੀ ਬਿੱਲਾਂ ਨੂੰ ਪੜ੍ਹਿਆ ਹੈ, ਕਿਸਾਨਾਂ ਨੂੰ ਇਸ ਨਾਲ ਲਾਭ ਹੋਵੇਗਾ: ਰਾਜਨਾਥ ਸਿੰਘ   :: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਚੋਰਾਂ ਅਤੇ ਮੋਰਾਂ ਨੂੰ ਨਮੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ!..ਕੁੱਕੜ ਪਿੰਡੀਆ ..50, PRINT ਈ ਮੇਲ

 

  ਦੂਨੀਆਂ ਰੰਗ ਰੰਗੀਲੀ ਯਾਰੋ, ਏਥੇ ਬੰਦੇ ਬੜੇ ਨਿਆਰੇ,
ਜਿਨਾ ਘਰ ਰੱਬ ਦੇ ਚੋਰੀ ਕੀਤੀ, ਉਹ ਵੀ ਨੇ ਗੁਰੂ ਪਿਆਰੇ!
ਜੱਟ ਕਹਿੰਦੇ ਮਚਲਾ ਹੋ ਗਿਆ, ਖੂਦਾ ਨੂੰ ਲੈ ਚੱਲੇ ਚੋਰ,
ਭਾਈ ਤੇ ਸੰਗਤ ਸੂਤੀ ਰੈਹ ਗਈ,ਮਾਇਆ ਲੈ ਗਯੇ ਮੋਰ!
(ਤਾਇਆ) ਮਾਇਆ ਲੈ ਗਯੇ ਚੋਰ............

ਫਰੈਂਕਫੋਰਟ ਗੁਰਦੂਆਰੇ ਦੀ ਗੋਲਕ, ਭੰਨ ਕੇ ਯੁਰੋ ਸਾਰੇ ਕਡੇ,
ਭਾਨ ਵੀ ਨਾ ਛਡੀ ਚੋਰਾਂ ,ਤੇ  ਨਾ ਹੀ ਛਡੇ ਉਥੇ ਜਿੰਦੇ!
ਸਬੂਤ ਨਾ ਛਡਿਆ ਕੋਈ ਸੰਗਤੇ,ਉਹ ਸੱਨ ਪਕੇ ਚੋਰ,
ਘਰ ਦਾ ਭੇਤੀ ਲੰਕਾ ਢਾਹ ਗਿਆ, ਨਾ ਕੋਈ ਬੰਦਾਂ ਆਇਆ ਹੋਰ!
(ਤਾਇਆ)ਮਾਇਆ ਲੈ ਗਯੇ ਚੋਰ........

ਸਦਕੇ ਜਾਮਾ ਚੋਰਾਂ ਦੇ,ਤੂਸੀਂ ਕਿਡਾ ਦਿਲ ਵਿਖਾਇਆ,
ਦਰਵਾਜਾ ਕਿਸੇ ਖੂਲਾ ਛਡਿਆ, ਚੋਰ ਤਾਹੀਂ ਅੰਦਰ ਆਇਆ!
ਦੋ ਦੋ ਜਿੰਦੇ ਕਿਦਾ ਖੋਲੇ,ਜਾਂ ਡੰਡਾਂ ਜਾਦੂ ਦਾ ਕੋਈ ਲਾਇਆ,
ਲੰਗਰ ਖਾਅ ਕੇ ਗੂਕ ਸੂਤੀ ਸੰਗਤ,ਨਾ ਭਾਨ ਦਾ ਸੂਣਿਆ ਸ਼ੋਰ!
(ਤਾਇਆ)ਮਾਇਆ ਲੈ ਗਯੇ ਚੋਰ……

ਬੋਰੀਆਂ ਲੈਕੇ ਆਏ ਹੋਣ ਗੇ,ਜਾਂ ਫਿਰ ਵਡੇ ਵਡੇ ਤੰਗੜ ਤਾਨੀ,
ਗੋਲਕ ਸੀ ਜਦੋਂ ਅਸੀ ਖੋਲਦੇ, ਉਦੋ ਗੰਜ ਲਗਦਾ ਸੀ (ਸੂਣ ਮੁਲਤਾਨੀ)!
               ਬੋਲ ਨੋਟਾ ਦਾ ਫਿਰ ਬਣ ਜਾਂਦਾ ਸੀ, ਜਦੋਂ ਗੋਲਕ ਸੀ ਢੇਰੀ ਕਰਦੇ,
ਗੋਲਕ ਚੋ ਏਨੀ ਮਾਇਆ ਨਿਕਲਦੀ, ਦੇਖ ਨਹੀ ਸੀ ਜਰਦੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………

ਮੈ ਸੀ ਖੱਬਰ ਚੋਰਾਂ ਦੀ ਲਾਈ,ਮੇਰੀ ਵੈਬ ਸਾਈਡ ਹੀ ਚੋਰੀ ਹੋ ਗਈ,
ਪੰਜਾਂ ਦਿਨਾਂ ਬਾਅਦ ਲਬੀ ਮੈਨੂੰ, ਏਹ ਪਤਾ ਨਹੀ ਕਿਥੇ ਸੀ ਖੋ ਗਈ!
ਅੱਖਬਾਰ ਤਾਇਆ ਤੇਰੀ ਚੋਰੀ ਹੋ ਗਈ, ਮੈਨੂੰ ਬੜੇ ਟੈਲੀ ਫੁਨ ਸੀ ਆਏ,
ਆਉ ਆਪਾਂ ਰੱਲ ਅਰਦਾਸ ਕਰੀਏ ,ਗੁਰੁ ਜੀ ਲੱਭਾ ਦਿਉ ਸਾਰੇ ਚੋਰ!
(ਤਾਇਆ) ਮਾਇਆ ਲੈ ਗਯੇ ਚੋਰ………

(ਤਾਇਆ) ਸੱਬ ਫੜੇ ਜਾਣ ਗੇ ,ਸੰਗਤ ਦੀ ਦਾੜ ਹੇਠਾਂ ਦੜੇ ਜਾਣ ਗੇ,
ਸੰਗਤ ਜਦੋਂ ਹੋਉ ਗੀ ਕਠੀ,ਭੰਨ ਦਉ ਸੱਬ ਚੋਰਾਂ ਦੀ ਬੱਖੀ!
ਕੁੜਤੇ ਵਾਲੇ ਹੋਵਣ ਚੋਰ,ਜਾਂ ਜੀਨ ਵਾਲੇ ਮੋਰ, ਬਾਬਾ ਆਪੇ ਰੰਗ ਦਿਖਾਉ,
ਜਿਸ ਭੂਮੀਏ ਚੋਰ ਨੂੰ ਸਾਦ ਬਣਾਇਆ,ਉਸ ਤੋਂ ਉਪਰ ਨਹੀ ਕੋਈ ਹੋਰ!
(ਤਾਇਆ) ਮਾਇਆ ਲੈ ਗਯੇ ਚੋਰ…….

(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)

 
ਮਾਤਾ ਗੂਜਰੀ ਦੇ ਨੱਨੇ ਪੋਤਿਆ ਨੂੰ,ਕੁੱਕੜ ਪਿੰਡੀਆ ..48, PRINT ਈ ਮੇਲ

 

ਏਹ ਕਰਿਸਮਸ ਹੈ ਖੂਨੀ ਸਾਕੇ ਵਾਲੀ,
ਸੂਲੀ ਚੱੜੇ ਯੀਸੂ ਨੂੰ ਯਾਦ ਕਰਦੀ ਏ!
ਦੋ ਫੂਲ ਝੜੋਦੀ ਉਸ ਦੀ ਸ਼੍ਰਦਾ ਅੰਦਰ,
ਤੇ ਮਾਂ ਮਰੀਅਮ ਨੂੰ ਸਦਾ ਯਾਦ ਕਰਦੀ ਏ!
ਮੀਡੀਆ ਦੇਸ਼ ਪੰਜਾਬ ਸਾਹਿਬ ਜਾਦਿਆ ਨੂੰ,
ਉਨਾ ਦੀ ਸ਼ਹੀਦੀ ਤੇ ਇੰਜ ਹੈ ਯਾਦ ਕਰਦਾ!
ਮਾਤਾ ਗੂਜਰੀ ਤੇ ਉਸ ਦੇ ਨੱਨੇ ਪੋਤਿਆ ਨੂੰ,
ਸ਼ਰਦਾ ਦੇ ਫੂਲ ਭੇਟ ਬਾਰ ਬਾਰ ਕਰਦਾ!
ਰਹੂ ਜੂਗਾ ਤੋੜੀ ਕੰਦ ਸਰਹੰਦ ਵਾਲੀ,
ਤੇ ਬਾਬਾ ਮੋਤੀ ਰਾਮ ਦਾ ਸਦਾ ਨਾਮ ਰੈਹ ਸੀ 
ਟੋਡਰ ਮੱਲ ਤੇ ਨਬਾਬ ਮਲੇਰ ਕੋਟਲੇ ਦਾ,
ਰਹਿੰਦੀ ਦੂਨੀਆਂ ਤੇ ਸੱਦਾ ਨਾਮ ਰੈਹ ਸੀ!  

 
ਸ਼ਰਦਾ ਦੇ ਫੁਲ ਝੜੋਨਾ ਆਂ ,ਮਾਤਾ ਗੁਜਰੀ ਦੇ ਸੋਹਣੇ ਬਾਲਾ ਨੂੰ..ਕੁੱਕੜ ਪਿੰਡੀਆ ..47, PRINT ਈ ਮੇਲ

ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਲਾਲਾਂ ਨੂੰ,
ਸ਼ਰਦਾ ਦੇ ਫੁਲ ਝੜੋਨਾ ਆਂ,ਮਾਤਾ ਗੁਜਰੀ ਦੇ ਸੋਹਣੇ ਲਾਲਾ ਨੂੰ!
ਉਹ ਪੋਹ ਮਾਗ ਦੀਆਂ ਰਾਤਾ ਸੀ,ਠਡੇ ਬੁਰਜ ਦੀਆਂ ਹਨ ਬਾਤਾ ਨੀ,
ਜਿਥੇ ਨੰਨੇ ਨੰਨੇ ਬਾਲਾਂ ਨੂੰ, ਸੁਣਾਵੇ ਦਾਦੀ ਬਾਬੇ ਦੀਆਂ ਬਾਤਾਂ ਨੀ!
ਪੜਦਾਦੇ ਗੁਰੂ ਅਰਜਨ ਵਾਂਗੂ,ਤੂਸੀ ਬਚਿਓ ਅਡੋਲ ਰਹਿਣਾ,
ਜਾਵੋ ਆਖਰੀ ਸਿਖਿਆ ਦੇ ਰਹੀ ਹਾਂ,ਹਰ ਜੁਲਮ ਹੱਸ ਹੱਸ ਕੇ ਸਹਿਣਾ!
ਸ਼ਰਦਾ ਦੇ ਫੁਲ ਝੜੋਨਾ ਆਂ ,ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ..
 ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ,

ਜਦੋਂ ਮੈ ਸੀ ਸ਼ੋਟਾ ਜਿਹਾ ,ਮੇਰੀ ਮਾ ਸੀ ਮੈਨੂੰ ਆਖਦੀ,
ਥਲੇ ਸੋਣਾ ਅੱਜ ਰਾਤੀ, ਸੀ ਮੈਨੂੰ ਬਾਰ ਬਾਰ ਆਖਦੀ!
ਦਾਦੀ ਮਾ ਤੇ ਬਚਿਆ ਕੋਲ,ਨਾ ਕੋਈ ਲੇਫ ਤਲਾਂਈਆਂ ਸਨ,
ਨਾ ਕੋਈ ਮੰਜੀ ਪੀੜੀ ਅਤੇ,ਨਾ ਹੀ ਸੋਣੀਆ ਵਿਸ਼ਾਈਆ ਸਨ!
ਮਾਂ ਸਾਡੀ ਰੋਜ ਜਪਦੀ ਸੀ,ਜਪਜੀ,ਜਾਪ ਤੇ ਰਹਿਰਾਸ ਸ਼ਾਮ ਨੂੰ,
ਨਿਤ ਅਰਦਾਸ ਵਿਚ ਆਖਦੀ, ਸਿੱਖੀ ਬਕਸ਼ੀ ਮੇਰੇ ਵੀ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!

ਸਾਗ ਵਾਲੀ ਤੋੜੀ ਨੂੰ ਤੜਕਾ,ਨਾ ਇਨਾ ਦਿਨਾ ਵਿਚ ਲੋਦੀ ਸੀ,
ਰੋਟੀ ਚੋਪੜਨ ਤੋ ਬਿਗੈਰ ਸਾਨੂੰ,ਇਨਾ ਦਿਨਾ ਚ ਖਵੋਦੀਂ ਸੀ!
ਧੰਨ ਸਿੱਖੀ ਧੰਨ ਸਿੱਖੀ,ਉਹ ਆਪ ਮੁਹਾਰੇ ਗੋਂਦੀ ਸੀ;
ਸਰਹੰਦ ਲਿਜਾ ਕੇ ਸਾਨੂੰ ,ਉਹ ਕੰਦ ਵੀ ਦਿਖੋਂਦੀ ਸੀ!
ਮੈ ਮਥਾ ਟੇਕ ਬੈਠ ਜਾਂਦਾ,ਉਸ ਸ਼ਹੀਦਾਂ ਦੀ ਦੀਵਾਰ ਨੂੰ,
ਦਿਲ ਵਿਚ ਸੋਚਦਾ ਮੈ ,ਮਲੇਰ ਕੋਟਲੇ ਦੀ ਪੂਕਾਰ ਨੂੰ!
ਇਨਾ ਬਚਿਆਂ ਦਾ ਕੀ ਕਸੂਰ, ਵਜੀਦਿਆ ਤੂੰ ਸੂਣ ਲੈ,
ਦੂਸ਼ਮਨੀ ਹੈ ਗੁਰੁ ਨਾਲ, ਨਾ ਮਾਰ ਨੰਨੇ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!

ਨੀਹ ਸਿੱਖੀ ਦੀ ਪਕੀ ਕਰ ਗਯੇ ਨੇ,ਆਪ ਨੀਹਾ ਵਿਚ ਖੱੜ ਕੇ ਉਹ,
ਦਾਦੀ ਤੋਂ ਲੈ ਕੇ ਸਿਖਿਆ ,ਮੈਹਿਲ ਸਿੱਖੀ ਦਾ ਪੱਕਾ ਕਰ ਗਏ ਉਹ!
ਚਪਣੀਆ ਵੀ  ਲੁਹਾ ਗਏ ਨੇ, ਮੈਹਿਲ ਸਿੱਖੀ ਦਾ ਸਿਧਾ ਰੱਖਣੇ ਲਈ,
ਬਾਬੇ ਦੀ ਗੋਦੀ ਜਾ ਬੈਠੇ , ਧਰਮ ਜਿੰਦਾ ਦੂਨੀਆ ਤੇ ਰੱਖਣੇ ਲਈ!
ਫਿਰ ਟੋਡਰ ਮੱਲ ਤੇ ਹੋਈ ਕਿਰਪਾ,ਜਿਸ ਬਚਿਆ ਨੂੰ ਨਮਸ਼ਕਾਰ ਕੀਤਾ,
ਉਸ ਮੋਹਰਾ ਵਿਸ਼ਾਈਆਂ ਧਰਤੀ ਤੇ,ਤੇ ਬਚਿਆਂ ਦਾ ਸੱਸਕਾਰ ਕੀਤਾ!
ਸਿੱਖ ਧਰਮ ਦੇ ਠੇਕੇ ਦਾਰੋ ਤੂਸੀ,ਕੰਨ ਪਾੜਮੀਆ ਆਵਾਜਾਂ ਕਡੋ ਨਾ,
ਕੁੱਕੜ ਪਿੰਡੀਏ ਨੁੰ ਸਿਜਦਾ ਕਰਨ ਦਿਉ,ਔਹ ਰੱਬੀ ਰੂਪ ਜਹੇ ਬਾਲਾਂ ਨੂੰ!
ਸ਼ਰਦਾ ਦੇ ਫੁਲ ਝੜੋਨਾ ਆਂ, ਮਾਤਾ ਗੁਜਰੀ ਦੇ ਸੋਹਣੇ ਲਾਲਾਂ ਨੂੰ,
ਨੀ ਸਰਹੰਦ ਦੀਏ ਦੀਵਾਰੇ ,ਮੇਰਾ ਸਿਜਦਾ ਨੰਨੇ ਬਾਲਾਂ ਨੂੰ!

(ਮੀਡੀਆ ਕੁੱਕੜ ਪਿੰਡ ਆਖੇ)
(ਸ੍ਰ:- ਕੁੱਕੜ ਪਿੰਡੀਆ)

 

ਅੱਗੇ ਪੜੋ....
 
ਧੰਨ ਹੈ ਤੂੰ ਬਾਬਾ ਨਾਨਕ ਜੀ ,ਕੁੱਕੜ ਪਿੰਡੀਆ ..46 PRINT ਈ ਮੇਲ

ਤੂੰ ਆਪਣੇ ਦਰ ਦੇ ਝਾੜੂ ਬਰਦਾਰਾ ਦੀ,
ਪੱਤ ਸਦਾ ਹੀ ਰੱਖਦਾ ਆਇਆ ਹੈਂ!
ਜਿਸ ਤੇਰੇ ਤੇ ਡੋਰੀਆਂ ਸਿਟੀਆਂ ਨੇ,
ਤੂੰ ਉਨਾ ਨੂੰ ਗੱਲ ਲਾਉਦਾ ਆਇਆ ਹੈ!

ਬਾਬਾ ਅਰਦਾਸ ਤੇਰੇ ਜਨਮ ਦਿਹਾੜੇ ਤੇ,
ਮੈ ਦੋਵੇ ਕਰ ਜੋੜ ਕੇ ਕੀਤੀ ਸੀ!
ਤੂੰ ਸੂਣੇ ਗਾ ਬਹੁਤ ਜਲਦੀ ਹੀ ,
ਮੈ ਬੇਨਤੀ ਦਾਤਾ ਕੀਤੀ ਸੀ!

ਵਿਰੋਦੀਆਂ ਨੂੰ ਤੂੰ ਪੜਨੇ ਪਾ ਦਿਤਾ,
ਤੇਰੇ ਸੋਟੇ ਦੀ ਆਈ ਅਵਾਜ ਨਹੀ!
ਹੁਣ ਅੰਦਰ ਤਾੜਿਆ ਪੁਲਿਸ ਵੇਖੋ,
ਕੀ ਏਹ ਤੇਰੀ ਕਰਾ ਮਾਤ ਨਹੀ !

ਬਲਾਤ ਕਾਰ ਦੇ ਕੇਸ ਚ ਫਸ ਕੇ ਵੀ,
ਕੂਸ਼ ਹੋਰ ਹੀ ਬਾਹਰ ਆ ਦਸਣ ਗੇ!
ਪਰ ਧੰਨ ਹੈ ਤੂੰ ਬਾਬਾ ਨਾਨਕ ਜੀ ,
ਤੇਰੇ ਸ਼ਰਧਾਲੂ ਮਾਣ ਤੇਰੇ ਤੇ ਰਖੱਣ ਗੇ!

ਜਿਸ ਮੇਰੀ ਕਦੇ ਝੂਠੀ ਗੱਲ ਉਡਾਈ ਸੀ,
 ਇਲਜਾਮ ਲੋਦੇਂ ਨੂੰ ਰਤਾ ਸ਼ਰਮ ਨਾ ਆਈ ਸੀ
ਦੇਖੋ ਲੋਕੋ ਅੱਜ ਰੱਬ ਨੇ ਮੁਕੂ ਬੰਨ ਦਿਤਾ,
ਕੋਲਡ ਸਟੋਰ ਵਿਚ ਬੈਠਾ ਪੋਂਦਾ ਦੂਹਾਈ ਜੀ!

ਨਦਰ ਸਵਲੀ ਜੇ ਕਰੇਂ ,ਸੂਲਤਾਨਾਂ ਘਾਓ ਕਰਾਂਏ ਦਾ,
ਦਰ ਮੰਗਣ ਭਿੱਖ ਨਾ ਪਾਏ ਦਾ!
ਝੂਠੀ ਖੱਬਰ ਲੋਣ ਵਾਲੇ,ਮੈਕ ਤੇ ਭੋਕਣ ਵਾਲੇ ਸੱਬ,
ਦੇਖੋ ਕਿਦਾਂ ਪਸ਼ਤਾ ਰਹੇ ਨੇ!

ਹੋਰ ਵੀ ਕਈ ਭਾਈ ਬੰਦ ਇਨਾ ਦੇ ,
ਜ੍ਹੇੜੇ ਬਾਹਲੇ ਭੁਸਰੇ ਫਿਰਦੇ ਸੀ!
ਨੰਬਰ ਸੱਬ ਦਾ ਤੂੰ ਦਾਤਾ ਲਾਵੇ ਗਾਂ,
ਸਾਡੀ ਡੋਰੀ ਤੇਰੇ ਉਤੇ ਈ!

ਜਿਨਾ ਚਿਰ ਤੇਰੇ ਦਰ ਤੋਂ ਭੂਲ ਬਕਸ਼ੌਦੇ ਨਹੀ,
ਤੂੰ ਮਿਲੀ ਇਨਾ ਨੂੰ ਮੇਰੇ ਪਾਤਿਸ਼ਾਂਹ!
ਮੈ ਬੇਨਤੀ ਤੇ ਬੇਨਤੀ ਕਰ ਰਿਹਾ ਹਾਂ,
ਤੇਰੀ ਜੈਅ ਜੈਅ ਕਾਰ ਹੋਵੇ ਅਰਦਾਸ ਕਰ ਰਿਹਾ ਹਾਂ!

 
ਤੜਫਦੀਆਂ ਆਂਦਰਾਂ ਨੂੰ ਮਾਣ ਤੇਰੇ ਦਰ ਤੇ,..ਕੁੱਕੜ ਪਿੰਡੀਆ ..45, PRINT ਈ ਮੇਲ

ਸੋਟੇ ਵਾਲੇ ਬਾਬਾ ਤੈਨੂੰ ਯਾਦ ਕਰਾਂ,
ਸਿਜਦਾ ਜਨਮ ਦਿਹਾੜੇ ਤੇ ਝੁਕ ਝੁਕ ਕਰਾਂ!

ਇਕ ਬੇਨਤੀ ਮੇਰੀ ਸੂਣਦਾ ਤੂੰ ਜਾਂਮੀ,
ਵਿਰੋਦੀਆਂ ਨੂੰ ਬਾਬਾ ਰਾਹ ਤੂੰ ਦਿਖਾਂਮੀ!

ਜੇ ਮਨਣ ਨਾਂ ਉਦਾਂ ਕੋਈ ਕੋਤਕ ਦਿਖਾਂਮੀ,
ਪਰ ਜੋ ਤੈਨੂੰ ਭਾਵੇ ਉਹ ਕਰਕੇ ਦਿਖਾਂਮੀ!

ਜੇਹੜਾ ਤੇਰਾ ਭਾਣਾ ਮੈ ਮੰਨਦਾ ਰਹਾਂ ਗਾਂ,
ਇਨਸਾਫ ਤੇਰੇ ਦਰ ਤੌਂ ਮੰਗਦਾਂ ਰਹਾਂ ਗਾਂ!

ਤੜਫਦੀਆਂ ਆਂਦਰਾਂ ਨੂੰ ਮਾਣ ਤੇਰੇ ਦਰ ਤੇ,
ਤੂੰ ਕਰੇਂ ਗਾ ਕੋਈ ਕੋਤਕ ਝਟ ਪਟ ਪਲ ਚ!

ਤੇਰੇ ਦਰ ਦਾ ਝਾੜੂ ਬਰਦਾਰ ਇੰਜ ਆਖਦਾ,
ਮਜਬੂਰ ਏਹੋ ਸਿੱਖ ਤੇਰੇ ਦਰ ਵਲ ਝਾਕਦਾ!

 
( ਭਾਂਣਜੇ ਦਾ ਮਾਮਾ)..ਕੁੱਕੜ ਪਿੰਡੀਆ ..44, PRINT ਈ ਮੇਲ

 

ਦੋ ਵਾਰੀ ਮਾਂ ਮਾਂ ਕਹੀਏ ,
ਤਾਂ ਜਾਕੇ ਮਾਮਾ ਬਣਦਾ ਹੈ!
ਮਾਮੇ ਦਾ ਹਕ ਭਾਣਜੇ ਓਤੇ,
ਮਾਂ ਜਿਨਾਂ ਹੀ ਤਾਂ ਬਣਦਾ ਹੈ!

ਤੂਹਾਡੀ ਪੈੜ ਦੀ ਖਸ਼ਬੂ ਲੈਕੇ,
ਕਦਮ ਪੂਟਿਆ ਮੈ ਅਪਣਾ ਹੈ!
ਤੇਰੇ ਨਕਸ਼ੇ ਕਦਮ ਤੇ ਚਲਣ ਲਈ,
ਤੇਰੀ ਪੈੜ ਤੇ ਧਰਿਆ ਪਬ ਆਪਨਾ ਹੈ!

ਮੇਰੇ ਸਾਰੇ  ਖਾਨ ਦੇ ਦਾਨ ਵਿਚੋ ,
ਮੈ ਸਮਜਾ ਇਕੋ ਇਕ ਰੂਹ ਸਿਆਂਣੀ!
ਡਾ :ਆਰ ਐਸ ਢਿਲੋ ਸਾਹਿਬ ਜੋ ,
ਸੂਲਜੇ ਹੋਏ ਇਕ ਵਧੀਆ ਪਰਾਣੀ!

ਜਿਸ ਦੀ ਸੋਚ ਨੇ ਮੈਨੂ ਦਿਤਾ ਹੋਸਲਾ,
ਉਸ ਦੀ ਕਲਮ ਠਲੇ ਦਰਿਆ ਦਾ ਪਾਣੀ!
ਵੈਹਿਣ ਸਮੂੰਦਰ ਦੇ ਰੂਕ ਜਾਂਦੇ ਨੇ ,
ਜਦੋ ਲਿਖਦਾ ਹੋਵੇ ਓਹ ਕਵਿਤਾ ਕਹਾਣੀ!

ਦੋ ਚਾਰ ਵਾਰੀ ਮੈ ਸਿਰਫ  ਹਾਂ ਮਿਲਿਆ,
ਕਈ ਬਾਰ ਸੂਣੀ ਮੈ ਓਸ ਦੀ ਕਹਾਣੀ!
ਮਾਂ ਮੇਰੀ ਦਾ ਵੀਰ ਓਹ ਲਾਡਲਾ ਸ਼ੋਟਾ,
ਜਿਸ ਦਾ ਜਗ ਵਿਚ ਕੋਈ ਨਾ ਸਾਹਣੀ!

ਚੰਗੇ ਕੰਮ ਦੀ ਨਕਲ ਚੰਗੀਂ ਹੈ ਹੂੰਦੀ ,
ਦੂਨੀਆਂ ਦੇ ਸਿਆਣੇ ਬੰਦੇ ਕਹਿਦੇ ਨੇ!
ਕੂਕੜ ਪਿੰਡੀਆ ਆਖੇ ਇਕ ਗਲ ਸਬਨੂ,
ਇਸ ਦੂਨੀਆਂ ਤੇ ਚੰਗੇ ਬੰਦੇ ਬੀ ਰਹਿੰਦੇ ਨੇ!

 
ਆਉ ਮੀਡੀਆ ਦੇਸ਼ ਪੰਜਾਬ ਆਖੇ ..ਕੁੱਕੜ ਪਿੰਡੀਆ ..43, PRINT ਈ ਮੇਲ

ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਿਸ ਮਿੱਟੀ ਨੂੰ ਸ਼ੋਹ ਗੁਰੂਆਂ ਪੀਰਾਂ ਦੀ ਹੈ,
ਜਿਸ ਦੇ ਯੋਦਿਆਂ ਚ ਹਾੱਥੀਆਂ ਜਿਨਾ ਬੱਲ!
ਜਿਨਾ ਦੀ ਸਿਮਰਨ ਤੇ ਬੰਦਗੀ ਤੇ ਮਾਣ ਕਰੀਏ,
ਅਰਦਾਸ ਕਰਨ ਤਾਂ ਜਾਂਦੇ ਨੇ ਦਰਿਆ ਠੱਲ!
ਜਿਥੇ ਸਵਾ ਲੱਖ ਨਾਲ ਇਕ ਇਕ ਲੜਾਏ ਯੋਦੇ,
 ਗੁਰੂ ਗੋਬਿੰਦ ਸਿੰਘ ਤੋਂ ਲੈਕੇ ਸ਼ਕਤੀ ਤੇ ਬੱਲ!
ਆਉ ਮੀਡੀਆ ਦੇਸ਼ ਪੰਜਾਬ ਆਖੇ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਿਸ ਦੇ ਜਰਨੈਲ ਨਲੂਏ ਵਰਗੇ ਯੋਦਿਆਂ ਦਾ,
ਨਾਮ ਕਾਬਲ ਕੰਧਾਰ ਚ ਅੱਜ ਤੱਕ ਗੂੰਜਦਾ ਹੈ!
ਰੂਦੇ ਹਿੰਦ ਭੁਮੇ ਹਿੰਦ ਦੋ ਸ਼ੈਹਿਰ ਦਸਦੇ ਨੇ,
ਨਾਮ ਇਰਾਨ ਵਿਚ ਪੰਜਾਬੀਆ ਦਾ ਜਿਉਮਦਾ ਹੈ!
ਇਟਲੀ ਅਤੇ ਬੈਲਜੀਅਮ ਦੇ ਸ਼ਹਿਰਾਂ ਅੰਦਰ,
ਪੰਜਾਬੀਆਂ ਦੀਆਂ ਕਬਰਾਂ ਤੇ ਫੁਲ ਝੜਾਏ ਜਾਂਦੇ!
ਈਪਰ ਸ਼ੈਹਿਰ ਅੰਦਰ ਮਈ ਦੇ ਮਹੀਨੇ,
ਪੰਜਾਬੀਆਂ ਦੀ ਯਾਦ ਵਿਚ ਲੰਗਰ ਵੀ ਲਾਏ ਜਾਂਦੇ!
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!
ਜਪਾਨ ਜਰਮਨੀ ਦੀਆਂ ਵਡੀਆਂ ਜੰਗਾਂ ਅੰਦਰ,
ਹੱਥ ਪੰਜਾਬੀਆਂ ਖੂਬ ਦਿਖਾਏ ਸਨ!
ਪੈਰਿਸ ਦੀ ਠੰਡੀ ਸੜਕ ਜ੍ਹੇੜੀ ,
ਉਥੇ ਜਾਲਮ ਕਈ ਵਿਸ਼ਾਏ ਸਨ!
ਅੱਜ ਵੀ ਇੰਗਲੈਂਡ ਦੇ ਫੋਜੀ ਬਿਰਦ ਗੋਰੇ ਆਖਦੇ ਨੇ,
ਸਿਖਾਂ ਦੀਆਂ ਪਗਾ ਚੋ ਸ਼ਰਰੇ ਨਿਕਲਦੇ ਦੇਖੇ ਦੂਸ਼ਮਨ ਵਲ!
ਆਉ ਮੀਡੀਆ ਦੇਸ਼ ਪੰਜਾਬ ਆਖੇ ,
ਕੋਈ ਕਰੀਏ ਦੇਸ਼ ਪੰਜਾਬ ਦੀ ਗੱਲ!

 
ਸਰਹੰਦ ਮਾੜੀ ਦਾ ਜਿਸ ਵਟਾ ਵਟਾ ਤੋੜਿਆ!..ਕੁੱਕੜ ਪਿੰਡੀਆ ..42 PRINT ਈ ਮੇਲ

ਪੰਥ ਦੇ ਸ਼ਪਾਹੀਆ ਗੋਰਵ ਵਧਾਈ ਜਾ,
ਕੇਸਰੀ ਨਿਸ਼ਾਨ ਸਿੰਘਾ ਲਹਿਰਾਈ ਜਾ।
ਕੋਮ ਉਤੇ ਭੀੜ ਜੇ ਕੋਈ ਆਣ ਬਣੇ ,
ਢਾਲ ਬਣ ਕੇ ਆਫਤਾਂ ਨੂੰ ਮੂਕਾਈ ਜਾ।

ਝੁਲਮ ਦੇ ਖਿਲਫ ਜਾਲਮ ਨੁੰ ਸੋਦਣੇ ਲਈ,
ਅਕਾਲ ਕੀ ਫੋਜ ਹੈ ਬਣਾਇਆ ਖਾਲਸਾ!
ਚਮਕੋਰ ਦੀ ਗੜੀ ਤੇ ਸਰਹੰਦ ਫਤਿਹ ਕੀਤੀ,
ਸਵਾ ਲੱਖ ਨਾਲ ਤੂੰ ਲੜਾਇਆ ਏਹੋ ਖਾਲਸਾ!

ਚਪੜ ਚਿੜੀ ਦਾ ਮੈਦਾਨ ਹਜੇ ਦਸਦਾ ਹੈ,
ਜਾਲਮਾ ਦੇ ਆਹੂ ਕਿਵੇ ਲੋਹਦਾ ਸੀ ਖਾਲਸਾ!
 ਔਰੰਗਜੇਬ ਜਫਰਨਾਮੇ ਨੂੰ ਜਦੋਂ ਪੜਿਆ,
ਕੋਈ ਸੂਆਂਸ ਨਹੀ ਉਸ ਸੂੱਖ ਦਾ ਗੂਜਾਰਿਆ!

ਬੰਦੇ ਉਤੇ ਦਾਤਾ ਨਦਰੋ ਨਦਰੀ ਨਿਹਾਲ ਹੋਇਆ,
ਪੰਜ ਸਿੰਘ ਪੰਜ ਤੀਰ ਦੇਕੇ ਉਨੋ ਤੋਰਿਆ!
ਲਾਅ ਲਾਅ ਵੈਰੀਆਂ ਦੇ ਆਹੂ ਉਸ ਸੁਟ ਦਿਤੇ,
ਸਿਕਾ ਨਾਨਕ ਨਾਮ ਦਾ ਫਿਰ ਉਸ ਤੋਰਿਆ!

ਦੇਸ਼ ਪੰਜਾਬ ਜਿਸ ਕਾਇਮ ਕੀਤਾ ਜੰਗ ਜਿਤ,
ਸਰਹੰਦ ਮਾੜੀ ਦਾ ਜਿਸ ਵਟਾ ਵਟਾ ਤੋੜਿਆ!
ਪਰ ਵਾਰੇ ਵਾਰੇ ਜਾਈਏ (ਤਾਇਆ) ਮੂਖਬਰਾਂ ਤੋਂ,
ਜੰਮਬੂਰਾਂ ਨਾਲ ਮਾਸ ਬੰਦੇ ਦਾ ਥਾਂ ਥਾਂ ਤੋਂ ਤੋੜਿਆ!

dalbir_singh.jpg

 
„ਹਰ ਪੂਨਿਆ ਦੀ ਸ਼ਾਮ ਨੂ ਯਮਨਾ,,..ਕੁੱਕੜ ਪਿੰਡੀਆ ..41 PRINT ਈ ਮੇਲ

„ਹਰ ਪੂਨਿਆ ਦੀ ਸ਼ਾਮ ਨੂ ਯਮਨਾ,,

ਪਾਂਓਟਾ ਸਾਹਿਬ ਦੀ ਧਰਤੀ ਊਤੇ ,
ਭਾਮੇ  ਯਮਨਾ  ਵੈਹ  ਰਹੀ   ਏ !
ਚੂਪ ਸ਼ਾਂਤ ਭਾਮੇ ਓਥੋ ਦੀ ਲੰਗਦੀ,
ਪਰ ਮੂਹੋ ਕੂਜ ਤਾਂ ਕੈਹ ਰਹੀ  ਏ !
ਸੰਗਤ ਚੂਲੇ ਭਰ ਭਰ ਜਂਲ ਸ਼ਕਦੀ,
ਧਨ  ਧਨ ਯਮਨਾ  ਕੈਹ  ਰਹੀ ਏ!
ਹਰ ਪੂਨਿਆ ਦੀ ਸ਼ਾਮ ਨੂ ਯਮਨਾ ,
ਜੀ  ਆਇਆ ਨੂ ਕੈਹ  ਰਹੀ ਏ !
ਕੈਹਿਣੀ ਕਥਨੀ ਸਿਖ ਦੀ ਇਕ ਹੋਵੇ,
ਏਹ ਵਹਿਦੀਂ ਵਹਿਦੀਂ ਕੈਹ ਰਹੀ ਏ !
ਸਿਖ  ਪੰਥ ਪਿਆਰੇ  ਤਾਂਈ  ਯਮਨਾਂ,
ਹੂਕਮ  ਮੰਨਣ  ਨੂ  ਕੈਹ  ਰਹੀ ਏ !
ਅਕਾਲ ਪੂਰਖ ਦੀ ਫੋਜ ਦੀ ਯਮਨਾ ,
ਚਰਨ  ਛੋਹ  ਬੀ  ਲੈ  ਰਹੀ  ਏ !
ਹਰ ਪੂਨਿਆ ਦੀ ਸ਼ਾਮ ਨੂ ਯਮਨਾ ,
ਜੀ  ਆਇਆ ਨੂ  ਕੈਹ  ਰਹੀ ਏ !
ਤੇਰਾ ਹੁਕਮ ਮੈ ਮਨਦੀ ਸਾਹਿਬਾ ,
ਗੂੰਗੀ ਬਣਕੇ ਪਈ ਹਾਂ ਚਲਦੀ !
ਚੂਪ  ਸ਼ਾਂਤ ਮੈ ਏਥੋ ਦੀ ਲੰਗਾਂ,
ਕਬੂਲ  ਕਰੀ ਮੇਰੀ ਤੂ ੰ ਭਗਤੀ!
ਪਾਓਟੇ ਦੇ ਦਰਸ਼ਨ ਆਈ ਸੰਗਤ,
ਹੂਣ ਜੈਕਾਰੇ ਸ਼ਡ ਸ਼ਡ ਕੈਹ ਰਹੀ ਏ!
ਹਰ ਪੂਨਿਆ ਦੀ ਸ਼ਾਮ ਨੂ ਯਮਨਾ ,
ਜੀ  ਆਇਆ ਨੂ  ਕੈਹ ਰਹੀ ਏ1
ਪੋਂਟੇ ਦੀਆਂ ਗਲੀਆਂ ਰੋਸ਼ਨਾਈਆਂ,
ਸਾਰੇ ਹੀ ਪਾਸੇ ਬਰਕਤਾਂ ਨੇ ਸ਼ਾਈਆ!
ਪੋਟਾਂ  ਸਾਹਿਬ ਦੀ  ਧਰਤ ਨਿਰਾਲੀ,
ਚਾਰੇ ਹੀ ਪਾਸੇ ਖੂਸ਼ਹਾਲੀ ਖੂਸ਼ਹਾਲੀ !
ਏਥੇ ਪੰਥ ਵਾਲੀ ਆਸਾਂ ਪੂਰੀਆਂ ਕਰਦਾ,
ਯਮਨਾਂ  ਓੂਚੀ ਓੂਚੀ ਕੈਹ  ਰਹੀ ਏ!
ਹਰ  ਪੂਨਿਆ ਦੀ  ਸ਼ਾਮ ਨੂ  ਯਮਨਾ,
ਜੀ  ਆਇਆ ਨੂ  ਕੈਹ  ਰਹੀ  ਏ !
ਏਥੇ ਅਸਮਾਨ ਉਤੇ ਜਾਂ ਬਿਜਲੀ ਲਿਸ਼ਕੇ,
ਕਵੀ ਦਰਬਾਰ ਰੋਸ਼ਨਾਵੇ ਨਾਂ ਬਦਲ ਗੜਕੇ !
ਹੂੰਦੇ ਬਦਲ ਨੇ ਏਥੇ ਭਾਮੇ ਘਟਾ ਘਨਘੋਰ ,
ਵਾਤਾ  ਵਰਨ  ਸ਼ਾਂਤ  ਨਾਂ  ਕੋਈ  ਸ਼ੋਰ!
ਤੈਨੂ ਕਰਦੇ ਨੇ ਸਿਜਦੇ ਲਿਖਾਰੀ ਏਥੇ ਆਕੇ,
ਹਰ  ਲਿਖਤ  ਕੂਜ  ਤਾਂ  ਕੈਹ ਰਹੀ ਏ !
ਹਰ  ਪੂਨਿਆ  ਦੀ  ਸਾਮ ਨੂ  ਯਮਨਾਂ ,
ਜੀ  ਆਇਆ  ਨੂ  ਕੈਹ  ਰਹੀ  ਏ !
ਟੋਂਸ  ਨਦੀ ਬੀ  ਯਮਨਾ  ਚ ਰਲ ਕੇ ,
ਗੁਰੂ ਘਰ ਦੀਆਂ ਖੂਸ਼ੀਆਂ ਲੈ ਰਹੀ ਏ!
ਭੰਗਾਣੀ ਦੇ ਯੁਦ ਦੀ ਦਾਸਤਾਨ ਬੀ ,
ਯਮਨਾਂ  ਨਦੀ ਹੀ  ਕੈਹ  ਰਹੀ ਏ !
ਕੂਂਕੜ ਪਿੰਡੀਏ (ਤਾਏ) ਦੀ ਕਵਿਤਾ,
ਯਮਨਾ  ਵਾਗੂੰ ਹੀ  ਵੈਹ  ਰਹੀ ਏ!
ਹਰ  ਪੂਨਿਆ ਦੀ  ਸ਼ਾਮ ਨੂ ਯਮਨਾ ,
ਜੀ  ਆਇਆ  ਨੂ  ਕੈਹ  ਰਹੀ ਏ!
ਸਿਖ ਪੰਥ ਪਿਆਰੇ ਤਾਂਈ  ਯਮਨਾਂ ,
ਹੂਕਮ  ਮਨੰਣ  ਨੂ  ਕੈਹ ਰਹੀ ਏ !

dalbir_singh.jpg

 
ਆਜਾ ਮੇਰੇ ਪਿੰਡ ਦੀ ਨੂਹਾਰ ਵੇਖ ਲੈ,..ਕੁੱਕੜ ਪਿੰਡੀਆ ..40 PRINT ਈ ਮੇਲ

cay54uxlcawh80gvcazxb789cavjoa2jca8o2q3zcasvszceca9zg889cabcjdbscasn78rnca8ris5acarlvo3fcalr3xm6ca1qmidjcagzv1gycanxyp01canx3fpgca8h9t91camcrzkd.jpg 

 

 

 

 

 

ਆਜਾ ਮੇਰੇ ਪਿੰਡ ਦੀ ਨੂਹਾਰ ਵੇਖ ਲੈ,
ਕੁੱਕੜ ਪਿੰਡ ਦੀ ਗਰੋਂਡ ਚ ਬਹਾਰ ਵੇਖ ਲੈ!
ਜਿਥੇ ਹਾਕੀ ਹੱਥ ਫੜ ਕੇ ਜਵਾਨ ਖੇਡਦੇ,
ਬਚੇ ਬੂਡੇ ਬੋਲ ਨਾਲ ਰਹਿੰਦੇ ਮ੍ਹੇਲਦੇ!

ਪੰਜਾਬ ਵਿਚ ਪਹਿਲਾ ਪਿੰਡ ਮੇਰਾ ਬਣਿਆ,
ਟਰਫ ਵਾਲੀ ਗਰੋਂਡ ਨਾਲ ਸੋਹਣਾ ਬਣਿਆ!
ਜਿਥੇ ਸੂਬਾ ਅਤੇ ਸ਼ਾਮ ਹਾਕੀ ਖੇਡੀ ਜਾਂਦੀ ਐ,
ਵਰਜਿਸ ਕਰਾਕੇ ਜਵਾਨੀ ਜਿਥੇ ਪਾਲੀ ਜਾਂਦੀ ਐ!

ਲਾਗਲੇ ਬਾਂਰਾ ਪਿੰਡਾਂ ਦੇ ਬੱਚੇ ਮੇਰੇ ਪਿੰਡ ਪੜਦੇ,
ਨਾਲੇ ਬਾਰਾਂ ਪਿੰਡਾ ਨੂੰ ਡਾਕ ਅਸੀ ਹਾਂ ਘਲਦੇ!
ਹਾਕੀ ਸੱਬ ਪਿੰਡਾ ਦੇ ਬਚਿਆਂ ਨੂੰ ਸਿਖਾਈ ਜਾਂਦੀ ਐ,
ਸੰਸਾਰ ਪੁਰ ਨਾਲ ਟੀਮ ਫਿਰ ਖਡਾਈ ਜਾਂਦੀ ਐ!

ਇੰਡੀਆ ਦੀ ਟੀਮ ਚ ਮੇਰੇ ਪਿੰਡ ਦਾ ਜਵਾਨ ਖੇਡਦਾ,
ਲੰਬੜਾ ਦਾ ਹੈ ਮੂੰਡਾ ਰਹਿੰਦਾ ਗੋਲ ਪੇਲਦਾ!
ਸ਼ਿਵ ਦਤ ਜੋ ਰੇਲਵੇ ਦਾ ਕੋਚ ਬਣਿਆ,
ਉਸ ਦੇ ਭਤੀਜੇਆਂ ਦਾ ਹਾਕੀ ਵਿਚ ਨਾਮ ਬਣਿਆਂ!

ਮੇਰੇ ਪਿੰਡ ਵਿਚ ਹਾਕੀ ਨੂੰ ਸਗਨ ਜਾਣਦੇ,
ਜਦੋਂ ਜਮਦਾ ਹੈ ਮੂੰਡਾ ਹਾਕੀ ਉਸ ਨੂੰ ਫੜਾਮਦੇ!
ਕੁੱਕੜ ਪਿੰਡੀਆ ਕਰਦਾ ਐਲਾਨ ਲੋਕੋ ਸੁਣ ਲਉ,
ਜਦੋਂ ਜਮੂ ਮੇਰੇ ਪੋਤਾ ਦੋੜੂ ਇਸ ਗਰੋਂਡ ਵਿਚ ਸੂਣ ਲਉ!

ਬਾਪੂ ਬਾਦਲ ਨੇ ਪਿੰਡ ਦੇ ਸਲਾਬੇ ਚਕ ਤੇ,
ਕੁੱਕੜ ਪਿੰਡ ਦੀ ਗਰੋਂਡ ਵਿਚ ਬੁੜੇ ਬੁਕਦੇ!
ਕੈਰੀ ਕਰਨੀ ਏਹ ਕਿਦਾਂ ਬਚਿਆ ਤੂੰ ਵੇਖ ਲੈ,
ਆਜਾ ਮੇਰੇ ਪਿੰਡ ਦੀ ਨੂਹਾਰ ਵੇਖ ਲੈ!

 

dalbir_singh.jpg

 
ਲੰਡੀ ਬੂਚੀ ਨੂੰ ਸਬਕ ਸਿਖਾ ਦਿੰਦੇ..ਕੁੱਕੜ ਪਿੰਡੀਆ ..39 PRINT ਈ ਮੇਲ

ਅਸੀਂ ਤੂਰੇ ਹਾਂ ਪਹੁਂਚ ਜਾਵਾ ਗੇ ਮੰਜਲਾਂ ਤੇ,
ਤੇ ਜੂਲੀ ਚੂਕਾਂ ਨੂੰ ਮੂਹ ਕਦੇ ਲਾਮਦੇ ਨਹੀ!
ਅਣਖ ਗੈਰਤ ਖਾਤਰ ਸਦਾ ਡਟੇ ਰਹੀਏ,
ਤੇ ਬਲੈਕ ਲਿਸਟ ਹੋਣੁ ਕਦੇ ਘਬਰਾਮਦੇ ਨਹੀ!

ਭਾਰਤੀ ਅਜੰਸੀਆਂ ਦੇ ਕੈਟਾ ਕੀ ਲਿਖਣਾ,
ਸੱਚ ਲਿਖਣੋ ਅਸੀ ਕਦੇ ਘਬਰਾਮਦੇ ਨਹੀ!
ਤੇ ਏਹ ਮੀਡੀਆ ਦੇਸ਼ ਪੰਜਾਬ ਆਖੇ,
ਅਸੀ ਫੋਟੂਆ ਵਾਲਾ ਮੀਡੀਆ ਕਹਾਵਦੇ ਨਹੀ!

ਟੂਕੜ ਬੋਚ ਨੇ ਐਇਥੇ ਬਹੂਤ ਫਿਰਦੇ,
ਬੋਟੀ ਖਾਵਣ ਫਰਜ ਪਹਿਚਾਨਦੇ ਨਹੀ!
ਮੀਡੀਆ ਦੇਸ਼ ਪੰਜਾਬ ਤੇ ਦੂਨੀਆਂ ਮਾਣ ਕਰਦੀ,
ਝੂਠੀ ਗਲ ਅਸੀ ਲਿਖਣ ਜਾਣਦੇ ਨਹੀ!

ਕੂੱਖੜ ਪਿੰਡੀਏ ਦੀ ਧਾਂਕ ਹੈ ਗੁਰੂ ਸਦਕੇ,
ਗੁਰੂ ਦੇ ਦਰਬਾਰ ਨੂੰ ਕਦੇ ਭੂਲਾਮਦਾ ਨਹੀ!
ਮਸ਼ੀਆਂ ਪਥਰ ਚਟ ਕੇ ਮੂੜ ਜਾਵਣ,
ਤੇ ਗੁਰੂ ਦੇ ਸਿੱਖ ਚਟਾਨ ਸਮਾਨ ਹੂੰਦੇ!

ਇਕੀਆਂ ਦੇ ਇਕਤੀ ਪੋਣ ਜਾਨਣ,
ਲੰਡੀ ਬੂਚੀ ਨੂੰ ਸਬਕ ਸਿਖਾ ਦਿੰਦੇ!
ਕੁੱਕਰ ਨਾੱਨਕ ਦੇ ਦਰ ਤੇ ਦੇਣ ਪਹਿਰਾ,
ਤੇ ਪਹਿਰੇ ਦਾਰ ਫਿਰ ਫਰਜ ਨਿਬਾ ਦਿੰਦੇ!

 
<< Start < Prev 41 42 43 44 45 46 47 48 49 50 Next > End >>

Results 706 - 720 of 754

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement