:: ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ਤੇ 1959 ਦੀ ਪਰਿਭਾਸ਼ਾ   :: ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ, 400 ਕਿਲੋਮੀਟਰ ਦੂਰ ਬੈਠੇ ਦੁਸ਼ਮਣ ਨੂੰ ਕਰ ਸਕਦੀ ਹੈ ਢੇਰ   :: LAC ਵਿਵਾਦ : ਏਅਰ ਚੀਫ਼ ਭਦੌਰੀਆ ਬੋਲੇ- ਪੂਰਬੀ ਲੱਦਾਖ ਚ ਨਾ ਯੁੱਧ ਅਤੇ ਨਾ ਸ਼ਾਂਤੀ ਦੀ ਸਥਿਤੀ   :: PM ਮੋਦੀ ਦਾ ਵਿਰੋਧੀ ਧਿਰ ਤੇ ਵੱਡਾ ਹਮਲਾ, ਕਿਹਾ- ਇਹ ਨਾ ਕਿਸਾਨਾਂ ਦੇ ਹਨ ਅਤੇ ਨਾ ਜਵਾਨਾਂ ਦੇ   :: ‘ਮਨ ਕੀ ਬਾਤ’ ’ਚ ਪੀ. ਐੱਮ. ਮੋਦੀ ਬੋਲੇ- ਕੋਰੋਨਾ ਤੋਂ ਬਚਾਅ ਲਈ 2 ਗਜ਼ ਦੀ ਦੂਰੀ ਜ਼ਰੂਰੀ   :: ਓਵੈਸੀ ਦਾ ਪੀ. ਐੱਮ. ਮੋਦੀ ’ਤੇ ਤੰਜ- ‘ਸਰ ਥਾਲੀ, ਤਾਲੀ, ਲਾਈਟ ਬੰਦ, 21 ਦਿਨ?’   :: ਅਲਵਿਦਾ ਜਸਵੰਤ ਸਿੰਘ: 51 ਗਾਂਵਾਂ ਅਤੇ 3 ਅਰਬੀ ਘੋੜੇ, ਆਖਰੀ ਚੋਣਾਂ ’ਚ ਇਹ ਸੀ ਉਨ੍ਹਾਂ ਦੀ ਸੰਪਤੀ   :: ਚੀਨੀ ਅੜਿੱਕੇ ਤੇ ਸੰਸਦ ਚ ਬਹਿਸ ਹੋਣੀ ਚਾਹੀਦੀ ਸੀ   :: 32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ   :: ਮਾਂ ਨੂੰ ਸਕੂਟਰ ’ਤੇ ਤੀਰਥ ਯਾਤਰਾ ਕਰਵਾਉਣ ਵਾਲੇ ਸ਼ਖ਼ਸ ਨੂੰ ਤੋਹਫ਼ੇ ’ਚ ਮਿਲੀ ਕਾਰ   :: UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ   :: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੱਦਾਖ ਦੇ ਜਨ ਪ੍ਰਤਨਿਧੀਆਂ ਨਾਲ ਮੁਲਾਕਾਤ ਕੀਤੀ   :: ਮੈਂ ਖੇਤੀਬਾੜੀ ਬਿੱਲਾਂ ਨੂੰ ਪੜ੍ਹਿਆ ਹੈ, ਕਿਸਾਨਾਂ ਨੂੰ ਇਸ ਨਾਲ ਲਾਭ ਹੋਵੇਗਾ: ਰਾਜਨਾਥ ਸਿੰਘ   :: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
ਪਾਸਪੋਰਟ ਜਾਂ ਕਸਤੂਰੀ?..ਕੁੱਕੜ ਪਿੰਡੀਆ ..33 PRINT ਈ ਮੇਲ

ਬਹੁਤ ਸਾਰੇ ਵੀਰਾਂ ਦੀ ਭਾਰੀ ਮੰਗ ਤੇ ਇਹ ਕਵਿਤਾ ਲਗਾਈ ਜਾ ਰਹੀ ਹੈ,ਇਹ ਕਵਿਤਾ ਦੋ ਸਾਲ ਪਹਿਲਾਂ ਲਿਖੀ ਗਈ ਸੀ!

pass.jpg 

 

 

23 ਸਾਲ ਤੇ 11 ਮਹੀਨੇ,ਰਹੀ ਪਾਬੰਦੀ ਮੇਰੇ ਤੇ,

ਬੰਦੀਸ਼ੋੜ ਸ਼ੇਮੇ ਪਾਤਸ਼ਾ,ਮੇਰਾ ਸੀ ਭਰੋਸਾ ਤੇਰੇ ਤੇ!

ਤੂੰ ਸੱਬ ਦੇ ਬੰਦਨ ਕਟੇਂ ਮੀਰੀ ਪੀਰੀ ਵਾਲੇ ਸਾਹਿਬਾ,

 ਕਲੀਆਂ ਵਾਲਾ ਚੋਲਾ ਪਰੀਤਮ,ਨਿਰਦੋਸ਼ਿਆਂ ਲਈ ਸਮਾ ਲੈ!

ਇਕੋ ਇਸ ਆਸ ਦੇ ਉਤੇ, ਦੋ ਦਹਾਕੇ ਬੀਤ ਗਏ ਨੇ,

ਬੂਡੜੀ ਮਾਂ ਦੇ ਚਰਨ ਸ਼ੂਣ ਲਈ, ਕਈ ਵਾਰ ਨੀਰ ਵਹੇ ਨੇ!

ਜਿਦਣ ਮਾਂ ਨੂ ਖਬਰ ਮੈ ਦਿਤੀ, ਉਹ ਫੁਲੀ ਨਹੀ ਸਮੋਦੀ ਸੀ,

ਮੇਰੀ ਪੱਗ ਨੂ ਸ਼ਾਤੀ ਨਾਲ ਲਾਕੇ, ਉਸ ਦੀ ਸ਼ਾਤੀ ਨੀਰ ਵਹੋਦੀਂ ਸੀ!

ਅੱਜ ਤੇਰਾ ਸ਼ੁਕਰਾਨਾ ਕਰਦਾ,ਗਰੀਬ ਨਿਮਾਣਾ ਸਿੱਖ ਏਹ ਤੇਰਾ,

ਕਰਾਂ ਹਰੀਮੰਦਰ ਦੇ ਦਰਸ ਦਿਦਾਰੇ ਮੰਨ ਵਿਚ ਹੈ ਚਾਓ ਘਨੇਰਾ!

ਜਮਾਂ ਬਲਿਹਾਰੇ ਕੋਂਸਲੇਟ ਦੇ, ਜਿਸ ਨੇ ਮੇਰੀ ਨਬਜ ਪਹਿਚਾਨੀ,

ਘਰ ਘਰ ਦੂਕਾਨਾ ਉਪਰ ਜਾਕੇ,ਜਿਸ ਸੂਣੀ ਮੇਰੀ ਦਰਦ ਕਹਾਣੀ!

ਪਬਲਿਕ ਵਧੀਆ ਰੋਲ ਨਿਬਾਇਆ ਮੇਰੇ ਹੱਕ ਵਿਚ ਫਤਵੇ ਦੇ ਕੇ;

ਗੂਰਦੀਪ ਸਿੰਘ ਕੋਂਸਲੇਟ ਨੂ ਸ਼ਾਬਾਸ਼ ਜਰਮਨ ਦੇ ਸੱਬ ਸਿਖ ਨੇ ਦੇਂਦੇ!

ਜੇ ਕੋਈ ਕੰਮ ਹੈ ਤਾਂ ਮੈਨੂ ਦਸੋ, ਮੈ ਕੀ ਤੂਹਾਡੀ ਸੇਵਾ ਕਰ ਸਕਦਾਂ,

ਕੂੱਕੜ ਪਿੰਡੀਏ ਨੂ ਪਾਸਪ੍ਰੋਟ ਦੇਵੋ, ਜੇ ਨੇਕੀ ਵਾਲਾ ਕੌਮ ਕੋਈ ਕਰਨਾ!

ਚੇਅਰਮੈਨ ਮਨਿਉਰਟੀ ਕਮਿਸ਼ਨ ਦੇ,ਤਰਲੋਚਨ ਸਿੰਘ ਨੇ ਗਡ ਤੇ ਝੰਡੇ,

ਪੰਨਜਾਬ ਦੇ ਬਾਪੂ ਬਾਦਲ ਨੇ ਵੀ,ਸਨ ਮੈਨੂ ਕਈ ਇਨਵੀ ਟੇਸ਼ਨ ਘਲੇ!

ਸੰਸਥਾ ਬਾਬੇ ਮਖੱਣ ਸ਼ਾਹ ਦੀ ,ਮੇਰੇ ਹੱਕ ਵਿਚ ਇੰਜ ਨਿਤਰੀ ਯਾਰੋ,

ਜਿਨਾ ਲਿਖਿਆਂ ਮੇਰੇ ਵਾਸਤੇ ,ਮੈ ਧਨਵਾਦੀ ਸਾਰੀ ਸੰਸਥਾ ਦਾ ਯਾਰੋ!

ਅਕਾਲੀ ਦੱਲ ਐਨ ਆਰ ਆਈ ਜੋ, ਹੂਣ ਮੂਸ਼ਾ ਨੂ ਵਟ ਪਿਆ ਚਾੜੇ,

ਪ੍ਰਧਾਨ ਜਰਮਨੀ ਵਾਲਾ ਮਨਮੋਹਨ ਸਿੰਘ, ਪੂਠੀਆ ਸਿਧੀਆਂ ਸ਼ਾਲਾ ਮਾਰੇ!      

(ਵਾਈਸ ਪਰਧਾਨ) ਦਲਬੀਰ ਸਿੰਘ ਨੂ,ਮਿਲਿਆ ਪਾਸ ਪੋਰਟ ਇੰਡੀਆ ਦਾ,

ਕੈਟਾਂ ਦੇ ਚੇਹਰੇ ਪੀਲੇ ਪੈ ਗਏ,ਸਾਹ ਰੂਕ ਗਿਆ ਕਈ ਸ਼ੈਤਾਨ ਟਿਡੀਆਂ ਦਾ!

ਟਾਉਟਾ ਨੇ ਘਰ ਬ੍ਹਾਰ ਬਣਾ ਲਏ,ਮੇਰੇ ਤੇ ਅਲਜਾਮ ਕਈ ਕਈ ਲਾਕੇ,

ਟੈਕਸੀਆਂ ਅਤੇ ਰੈਸਟੋ ਰੈਂਟ ਬਣਾ ਲਏ,ਮੇਰੇ ਤੇ ਕਈ ਝੂਠੇ ਕੇਸ ਪੂਆਂ ਕੇ!

ਕਈ ਮੂਸ਼ਕੜੀਆਂ ਵਿਚ ਸੀ ਹਸਦੇ ਯਾਰੋ,ਮੇਰੀ ਵੇਖ ਕੇ ਹਾਲਤ ਮਾੜੀ,

ਆਹ ਤੂਰਿਆ ਫਿਰਦਾ ਵਡਾ ਧਰਮੀ, ਆਰ ਸੀ ਲੋਂਦੇ ਤਿੱਖੀ ਸਾਰੀ!

ਮੰਦਰ ਦੇ ਪਗ਼ਜਾਰੀ ਪੰਡਤਾਂ, ਮੇਰੇ ਲਈ ਮਾਰਿਆ ਹਾਅ ਦਾ ਨਾਹਰਾ,

ਮੋਟਾ ਸ਼ਰਮਾ ਬਹੁਤ ਤੜਫਿਆ,ਕਿਸ ਨੇ ਕੀਤਾ ਏਹ ਭਦਾ ਕਾਰਾ!

ਚੰਡੀ ਗੜ ਦੇ ਮੇਰੇ ਵਕੀਲਾਂ, ਮਹਿਤਾਬ ਸਿੰਘ ਨੇ ਹੱਥ ਦਿਖਾਏ,

ਹਾਈ ਕੋਰਟ ਚ ਪਟੀਸ਼ਨ ਪਾਕੇ,ਕਈ ਕਈ ਉਸ ਪੈਰਾ ਗਰਾਫ ਲਗਾਏ!

ਅਸੀ ਕਾਦੇ ਲਈ ਬੈਠੇ ਹਾਂ ਏਥੇ, ਜੱਜ ਸਾਹਿਬ ਕਨੂਨ ਦੇ ਵਾਰਿਸ,

ਮੇਰਾ ਕਲਾਂਿੲਟ ਹੈ ਨਿਰਦੋਸ਼ਾ, ਭਾਰਤ ਦੇਸ਼ ਦਾ ਜੋ ਸੂਲਜਿਆ ਵਾਰਿਸ!

ਮੀਡੀਏ ਵਿਚ ਹੈ ਧਾਂਕ ਜਿਸ ਦੀ, ਕਈ(ਟੀ ਵੀ ਰੈਡੀਓ)ਦਾ ਪਰਜੈਂਟਰ,

ਅੱਖਬਾਰਾਂ ਵਿਚ ਆਰਟੀ ਕਲ ਲਿਖਦਾ,ਸਚਾ ਸੂਚਾ ਮੈਨ ਹੈ ਜੈਂਟਲ!

ਰਿਹਾ ਏਅਰ ਫੋਰਸ ਦਾ ਸਿਪਾਹੀ, ਬੰਗਲਾ ਦੇਸ਼ ਦੀ ਜੰਗ ਵੀ ਲੜਿਆ,

ਪੈਰਾ ਸ਼ੂਟ ਨਾਲ ਜੰਗ ਚ ਉਤਰਿਆ,ਦੇਸ਼ ਲਈ ਜੋ ਵਲੰਟੀਅਰ ਬਣਿਆ!

ਸੂਣੀਆਂ ਜੱਜ ਨੇ ਜਾਂ ਦਲੀਲਾਂ,ਕੇਸ ਦਾ ਥੋੜਾ ਮਾਰ ਕੇ ਫੈਸਲਾ ਕਰ ਦਿਤਾ,

ਦਲਬੀਰ ਸਿੰਘ ਨੂ ਪਾਸਪੋਰਟ ਦੇਵੋ, ਜੱਜ ਨੇ ਆਖਰੀ ਫੈਸਲਾ ਕਰ ਦਿਤਾ!

ਮੈਹਿਕ ਫੈਲ ਗਈ ਕਸਤੂਰੀ ਵਾਂਗੂ,ਪਾਸਪੋਰਟ ਦੀ ਲੋਕੀ ਮੈਨੂ ਦੇਣ ਵਧਾਂਈ,

ਪਰ ਸ਼ੂਕਰਾਨਾ ਹੈ ਤੇਰਾ ਬਾਬਾ ਨਾਨਕਾ, ਤੂੰ ਮੇਰੀ ਭਵਰੀ ਬੇੜੀ ਬੰਨੇ ਲਾਈ!

ਪਤਰਕਾਰ ਬਸੰਤ ਸਿੰਘ ਰਾਮੂਵਾਲੀਏ, ਮੇਰੇ ਲਈ ਦਿਨ ਰਾਤ ਲਿਖੀਆਂ ਲਾਈਨਾ,

ਐਹੋ ਜਹੇ ਗੂਰ ਸਿੱਖਾਂ ਤੋ ਦਾਤਾ ਜੀ,ਮੈ ਤੰਨ ਮੰਨ ਆਪਣਾ ਘੋਲ ਘੂਮਾਵਾ!

ਹੋਰ ਵੀ ਕੋਂਸਲੇਟ ਚ ਕਈਆ, ਮੇਰੇ ਲਈ ਮਾਰਿਆ ਹਾਅ ਦਾ ਨਾਹਰਾ,

ਚਲ ਗਿਆ ਤਾਂ ਤੀਰ ਸੀ ਕ੍ਹਿੰਦੇ, ਨਹੀ ਤੇ ਤੂਕਾ ਆਖੇ ਜੱਗ ਸਾਰਾ!

ਇਕ ਐਮ ਪੀ ਮੇਰੇ ਹੱਕ ਚ ਲਿਖ ਕੇ, ਸੈਂਟਰ ਨੂ ਹੈ ਇੰਜ ਸਮਜਾਇਆਂ,

ਰਾਜ ਸਬਾ ਚ ਅਵਾਜ ਉਠਾਕੇ ਆਖਿਆਂ,ਨਿਰਦੋਸ਼ੇ ਸਿੱਖਾਂ ਨੂ ਤੂਸੀ ਫਸਾਇਆ!

ਹੂਣ ਮੈ ਦੋਚਿਤੀ ਵਿਚ ਵਿਚਰਾਂ ਲੋਕੌ,ਪਾਰਟੀ ਕਰਾਂ ਜਾਂ ਅਖੰਡਪਾਠ ਕਰਾਮਾਂ,

ਜੇਬ ਵਲ ਦੇਖ ਹੋਕਾ ਜਿਹਾ ਆਵੇ, ਫਿਰ ਸੋਚਾਂ ਸੂਖਮਨੀ ਸਾਹਿਬ ਕਰਾਂਮਾ!

ਮੈਨੂ ਇਕ ਸਲਾਹ ਹੋਰ ਦਿੰਦੇ ਜਾਵੋ,ਮੇਰੀ ਚੜਦੀ ਕਲਾ ਲਈ ਸੋਚਣ ਵਾਲਿਓ,

ਤੂਹਾਡਾ ਸਬਨਾ ਦਾ ਮੈ ਰੀਣੀ ਹਾਂ,ਮੇਰੇ ਹੱਕ ਵਿਚ ਲਿਖਣ ਅਤੇ ਸੋਚਣ ਵਾਲਿਓ!

ਹੂਣ ਰੰਗ ਰੋਗਨ ਮੇਰੀ ਮਾਂ ਪਈ ਕਰਾਵੇ,ਘਰ ਬਾਹਰ ਤੇ ਹਵੇਲੀ ਬੀ ਸਾਰੀ,

ਪੂਤਰ ਨੂ ਢਿਡ ਨਾਲ ਲਾਵਣ ਦੇ ਲਈ, ਜਾਗਦੀ ਰਹਿੰਦੀ ਸਾਰੀ ਰਾਤ ਵਿਚਾਰੀ!

ਦਾਤਾ ਸੂਖ ਸਵੀਲੀ ਪੂਤਰ ਘਰ ਆਵੇ,ਨਾਲੇ ਦੇਗਾ ਤੇ ਦੇਗਾ ਸੂਖੀ ਜਾਵੇ,

ਰਾਮ ਸਰ ਵਾਲੇ ਸ਼ੇਮੇ ਪਾਤਿਸ਼ਾਹ, ਸੂਖੀਂ ਸਾਂਦੀ ਖੂਸ਼ੀ ਦਾ ਮੋਕਾ ਸ਼ੇਤੀ ਆਵੇ!

ਅੱਜ ਜੇਠ ਦਾ ਮਹੀਨਾ ਚੜਿਆ, ਉਥੇ ਤਪਸ਼ ਵੀ ਰੰਗ ਦਿਖਾਵੇ ਗੀ,

ਠੰਡ ਚ ਰੈਹਿਣ ਵਾਲੀ ਚਮੜੀ, ਕੀ ਏਹ ਗਰਮੀ ਵੀ ਝਲ ਜਾਵੇ ਗੀ!

ਕੂੱਕੜ ਪਿੰਡੀਆ ਕਰ ਕੇ ਹੋਸਲਾ, ਟਿਕਟ ਤੂ ਬੂਕ ਕਰਾਦੇ ਜਾਕੇ,

ਫਰੈਂਕਫਰਟ ਤੋ ਅਮਰਿਤਸਰ ਲਈ, ਜਹਾਜ ਵਿਚ ਤੂ ਬੈਹ ਜਾ ਜਾਕੇ!

bild_005.jpg

 
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ..ਕੁੱਕੜ ਪਿੰਡੀਆ ..32 PRINT ਈ ਮੇਲ

ਪਰਾਂਇਆਂ ਨੇ ਮੈਨੂ ਮਿਲਨ ਕੀ ਸੀਆਉਣਾ,
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਅਖੀਆਂ ਸੀ ਸਦਾ ਦਰਵਾਜੇ ਤੇ ਲਗੀਆਂ,
ਪਲੇ ਦੇ ਪਿਛੇ ਕੋਈ ਅਪਨਾ ਹੀ ਹੋਵੇ!
ਦੂਜੇ ਮਰੀਜਾਂ ਨੂੰ  ਕੋਈ ਮਿਲਨ ਜਦ ਆਉਦਾਂ,
ਦਿਲ ਧਾਂਹਾ ਮਾਰੇ ਤੇ ਫੁਟ ਫੁਟ ਕੇ ਰੋਵੇ!
ਮੇਰੇ ਰੋਮਾ ਚੋਂ ਹੂਣ ਪਸੀਨਾ ਨਹੀ ਆਉਦਾਂ,
ਅਪਨੇ ਬੀ ਹੁਣ ਤਾਂ ਬੇਗਾਨੇ ਨੇ ਹੋ ਗਏ!
ਨਾਖੂਨ ਮੇਰੇ ਸੱਬ ਹੂਣ ਸੂਕਦੇ ਨੇ ਜਾਂਦੇ,
ਜਾਂ ਖੁਨ ਨਾੜਾ ਚ ਚਲਣੋ ਅਸਮਰਥ ਹੋਵੇ!
ਅਖੀਆਂ ਦੀ ਜੋਤੀ ਝੋਲੀ ਝੋਲੀ ਜਹੀ ਜਾਪੇ,
ਪੂੜ ਪੂੜੀਆਂ ਦੇ ਵਾਲ ਸੱਬ ਚਿਟੇ ਨੇ ਹੋ ਗਏ!
ਆਪਣੀ ਗਿਚੀ ਭਾਰੀ ਭਾਰੀ ਪਈ ਲਗਦੀ,
ਆਪਣੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਪੋੜੀਆਂ ਦੇ ਦਸ ਪੋਡੇ ਪਹਾੜੀ ਨੇ ਬਣ ਗਏ,
ਜਿਦਾਂ ਗੋਡਿਆਂ ਦੇ ਵਿਚ ਜਾਨ ਨਾ ਹੋਵੇ!
ਜ੍ਹੇੜੇ ਬੀਅ ਬੀਅ ਕਿਲੋ ਮੀਟਰ ਪੈਰ ਸੀ ਦੋੜੇ,
ਜਿਵੇ ਉਨਾ ਨਾਲ ਅਜ ਚਮੜੀ ਨਾ ਹੋਵੇ!
ਓਹ ਠੇਡਾ ਦੇ ਕੇ ਮੈਨੂ ਸੂਟ ਗਏ,
ਅਪਨੇ ਬੀ ਹੂਣ ਤਾਂ ਬੇਗਾਨੇ ਨੇ ਹੋ ਗਏ!
ਮੇਰੀ ਅਰਥੀ ਨੂ ਕੰਦਾ ਤੂਸੀ ਹੀ ਦੇਣਾ,
ਲਾਂਬੂ ਲੋਣ ਵਾਲਾ ਬੀ ਅਪਨਾ ਹੀ ਹੋਵੇ!
ਮੂਹ ਮੇਰਾ ਨਾ ਦੇਖਣਾ ਤੂਸੀਂ ਆਖਰੀ ਮੋਕੇ,
ਸ਼ਾਇਦ ਕੋਈ ਬਚਾ ਡਰਦਾ ਨਾ ਹੋਵੇ!
ਚਿਖਾ ਤੇ ਰਖ ਕੇ ਮੈਨੂ ਸੂਚ ਦਬਾਇਓ,
ਹੋਲੀ ਜਹੀ ਕੈਹਿਨਾ ਰੱਬ ਰਾਖਾ ਹੋਵੇ!

ਕੁੱਕੜ ਪਿੰਡੀਏ ਦੀਆਂ ਸੱਬ ਸਚੀਆਂ ਗਲਾਂ,
ਏਹ ਕੋੜਾ ਸੱਚ ਸੱਬ ਨੂ ਚੂਬਦਾ ਹੀ ਹੋਵੇ!

 
ਸ਼ਰਧਾਂਜਲੀ ਵਿਪਨ ਦੀ ਬਰਸੀ ਤੇ..ਕੁੱਕੜ ਪਿੰਡੀਆ ..31 PRINT ਈ ਮੇਲ

ਸ਼ਮਸ਼ਾਨਾਂ ਦੀ ਮਿਟੀ ਨੁੰ ਕੋਈ,
ਆਪਣੇ ਘਰ ਨਹੀ ਖੜਦਾ ਹੈ!
ਜੇ ਉਨੀ ਇਕੀ ਘਰ ਵਿਚ ਹੋ ਜਾਵੇ,
ਤਾਂ ਨਾਹ ਧੋਕੇ ਬੰਦਾ ਘਰ ਵੜਦਾ ਹੈ!
ਕਪੜਿਆ ਨੂ ਤੀਲਾ ਲਗਾਰੈਹ ਜਾਵੇ,
ਸ਼ਮਸ਼ਾਨਾ ਦੇ ਰੂਖ ਵਰਨਾਂ ਦਾ,
ਵਹਿਮਾਂ ਭਰਮਾ ਵਿਚ ਬੰਦਾ ਫਸ ਜਾਵੇ.
ਹਰ ਇਕ ਚੋਹ ਧਰਮਾ ਦੇ ਵਰਨਾਂ ਦਾ!
ਘਰ ਦੇ ਜੀਅ ਦੀਆਂ ਅਸਥੀਆਂ ਦੇਖੌ,
ਸੱਬ ਨੂ ਭੈਅ ਫਿਰ ਧਿੰਦੀਆਂ ਨੇ!
ਮੂਰਦ ਘਾਟ ਵਿਚ ਰਖੌ ਇਨਾ ਨੂ,
ਚਾਚੀਆਂ ਤਾਂਈਆ ਕਹਿੰਦੀਆਂ ਨੇ!
ਜੇ ਗਬਰੂ ਪੁਤ ਚਲਾਣਾ ਕਰਜਾਵੇ,
ਮਾਂ ਦਾ ਤਾਂ ਹਾਲ ਬੂਰਾ ਹੋ ਜਾਂਦਾਂ!
ਮੈਂ ਦੇਖਿਆ ਆਂਦਰਾਂ ਦਾਂ ਕੀ ਹੈ ਰਿਸਤਾ,
ਮਾਂਮੇ ਦੇ ਢਿਡ ਦਾ ਬਿਨੂ ਬਣ ਜਾਂਦਾ!
ਕੂੱਕੜ ਪਿੰਡੀਏ ਨਾਲ ਏਹ ਸਦਮਾ ਬੀਤੇਆ,
ਬੀ ਔਖੀ ਘੜੀ ਉਹ ਆਈ ਸੀ!
ਇਟਲੀ ਜਾਕੇ ਮੈ ਸ਼ਮ ਸ਼ਮ ਸੀ ਰੋਇਆ,
ਮੈਨੂ ਆਂਦਰਾਂ ਨੇ ਬਿਪਤਾ ਪਾਈ ਸੀ!
ਰਬਾ ਐਹੋ ਜਹੇ ਭਾਣਿਆ ਦਾ ਭਾਰ ਚੂਕਣਾ,
ਰਾਜੇ ਰਾਣਿਆ ਤੇ ਵੀ ਭਾਰੀ ਬਣ ਜਾਂਦੀ!
ਰਾਜੇ ਹਰੀਸ਼ ਚੰਦਰ ਦੀ ਸਾਖੀ ਸੂਣੀ ਸੱਬ ਨੇ,
ਭੈਣ ਮੇਰੀ ਨਾਲ ਵਾਪਰੀ ਐਨ ਇਸ ਜੱਗ ਤੇ!
ਤੱਤੀ ਵਾਅ ਨਾ ਲਗੇ ਦੂਸ਼ਮਨ ਦੇ ਪੂਤਰ ਨੂ,
ਸਾਰੀ ਦੂਨੀਆ ਤੇ ਭਾਰੀ ਬਣ ਜਾਂਦੀਂ!
ਵਿਪਨ ਮਾਂ ਨੇ ਸੀ ਇਕ ਸਾਦੂ ਜਾਇਆ,
ਬੂਡਿਆ ਦਾ ਸਹਾਰਾ ਸੀ ਤੂੰ ਬਣ ਕੇ ਆਇਆ!
ਤੇਰੀਆ ਸਿਫਤਾਂ ਲੋਕਾਂ ਮੇਰੇ ਕੋਲ ਕੀਤੀਆਂ,
ਏਹ ਮਾਮਾ ਤੈਨੂ ਕੰਦਾ ਦੇਣ ਜਦੋਂ ਸੀ ਆਇਆ!
ਏਹ ਸ਼ਰਧਾਂਜਲੀ ਮੇਰੀ ਤੈਨੂ ਸਲਾਨਾ ਬਰਸੀ ਤੇ,
ਏਹ ਅਖੱਰ ਸ਼ਰਦਾ ਦੇ ਫੂਲ ਭੇਟ ਕਰਦਾ ਹਾਂ!

ਅਰਦਾਸ ਵਾਹੇ ਗੁਰੂ ਦੇ ਚਰਨਾ ਵਿਚ ਮੇਰੀ,
ਤੇਰੀ ਰੂਹ ਸ਼ਾਂਤ ਰਵੇ ਮੈ ਜੋਦੜੀ ਕਰਦਾ ਹਾਂ!

 

DALBIR SINGH KUKARPINDIA

01771852223

bild_005.jpg

 
ਪੰਜਾਬ ਦੇ ਵਾਰਸੋ ਸਦਾ ਹਕ ਸੱਚ ਲਈ ਲੜਿਓ..ਕੁੱਕੜ ਪਿੰਡੀਆ ..30 ! PRINT ਈ ਮੇਲ
ਮੀਡੀਆ ਦੇਸ਼ ਪੰਜਾਬ ਪਿਆ ਆਂਖੇ,
ਮੇਰੇ ਪਾਠਕੋ ਪਿਆਰਿਉ,
ਮੈਨੂ ਪੜਨ ਵਾਲਿਉ ਘੋਖਣ ਵਾਲਿਉ,
ਤੂਹਾਡੇ ਜਾਮਾ ਮੈ ਸਦਕੇ!

ਦੋ ਲਖ ਪਾਠਕਾਂ ਨੇ ਪੜਿਆ ਤੇ ਵਾਚਿਆ,
ਢਾਈਆ ਮਹੀਨੇਆ ਚ ਦੇਖ ਲੈ ਚਾਚਿਆ!

ਦੇਖੋ ਪੰਜਾਬੀ ਮਾਂ ਬੋਲੀ ਨੂ ਪਿਆਰ ਕਰਦੇ,
ਨਾਲੇ ਦੇਸ਼ ਪੰਜਾਬ ਨੂ ਵੀ ਨੇ ਯਾਦ ਕਰਦੇ!

ਦੇਸ਼ ਪੰਜਾਬ ਇਕ ਮੀਡੀਆ ਨਿਆਰਾ ਹੈ,
ਆਪਣੇ ਪਾਠਕਾਂ ਨੂ ਜੋ ਬੜਾ ਹੀ ਪਿਆਰਾ ਹੈ!

ਜੁਗ ਜੁਗ ਜੀਵੋ ਤੇ ਜਵਾਨੀਆਂ ਵੀ ਮਾਣੋ,
ਪਿਆਰ ਵਿਚ ਭਿਜੇ ਰਹੋ ਵੀਰ ਜਵਾਨੋ!

ਕਿਤੇ ਕਿਤੇ ਵਾਰਨਾ ਵੀ ਮੀਡੀਏ ਤੋ ਕਰਿਓ,
ਤੇ ਟਿਡੀ ਦਲ ਤੋ ਤੂਸੀਂ ਕਦੇ ਵੀ ਨਾ ਡਰਿਓ!

ਲਗਣ ਅਸੀਸਾ ਸੱਬ ਕੁੱਕੜ ਪਿੰਡੀਆ ਹੈ ਆਖਦਾ,
ਪਾਠਕਾਂ ਦੀ ਫੀਡ ਬੈਕ ਵਲ ਸਦਾ ਰਹਿੰਦਾ ਝਾਕਦਾ!

ਦੇਸ਼ ਪੰਜਾਬ ਦੀ ਬੀ ਗੱਲ ਤੂਸੀਂ ਡਟ ਕੇ ਕਰਿਓ,
ਪੰਜਾਬ ਦੇ ਵਾਰਸੋ ਸਦਾ ਹਕ ਸੱਚ ਲਈ ਲੜਿਓ!
bild_005.jpg
 
ਵਧਾਈ ਤੇਰੇ ਪੰਥ ਖਾਲਸੇ ਨੂ,..ਕੁੱਕੜ ਪਿੰਡੀਆ ..29 PRINT ਈ ਮੇਲ

ਵਿਸਾਖੀਏ ਨੀ ਤੂੰ ਹਰ ਸਾਲ ਆਉਨੀ ਏ,
ਖਟੀਂਆਂ ਤੇ ਮਿਠੀਆਂ ਯਾਦਾਂ ਲਿਆਉਨੀ ਏ!
ਹਰ ਸਾਲ ਤੈਨੂ ਅਸੀ ਰਲ ਕੇ ਮਨੋਨੇ ਆਂ,
ਜਨਮ ਦਿਹਾੜਾ ਖਾਲਸੇ ਦਾ ਕਹੋਨੀ ਏ!

ਜਲਿਆਂ ਵਾਲੇ ਬਾਗ ਨੂ ਜੋ ਦੇਖਦਾ,
ਜਰਨਲ ਡਾਇਰ ਨੂ ਉਹ ਕੋਸਦਾ!
ਨਿਹਤਿਆਂ ਦੇ ਗੋਲੇ ਤੋਪ ਦੇ ਵਰੋਨੀ ਏਂ,
ਵਿਸਾਖੀੲ ਨੀ ਤੂੰ ਹਰ ਸਾਲ ਆਉਨੀ ਏ!

ਪੰਜਾਬੀ ਕਿਦਾਂ ਖੁਨੀ ਸਾਕੇ ਭੂਲ ਜਾਣ ਗੇ,
ਅੱਜ ਬੀ ਨਿਹਥੇ ਅਵਾਜਾਂ ਪਏ ਨੇ ਮਾਰਦੇ!
ਕਦੇ ਅਵਦਾਲੀ ਕਦੇ ਗਜਨੀ ਵੀ ਆਏ ਸੀ,
ਸੋਟੇ ਵਾਲੇ ਬਾਬੇ ਜਾਬਰ ਕੈਹ ਕੇ ਬੂਲਾਏ ਸੀ!

ਇਕ ਸੀਸ ਦੀ ਮੰਗ ਤੇ ਪੰਡਾਲ ਸਾਰਾ ਕੰਬਿਆ,
ਭਗੋਤੀ ਹੱਥ ਫੜ ਕੇ ਗੁਰੂ ਜਦੋਂ ਆਏ ਸੀ!
ਪੈ ਗਈਆਂ ਹਾਲ ਤੇ ਦੂਹਾਈਆਂ ਫਿਰ ਉਸ ਵੇਲੇ,
ਖੂਨ ਭਿਜੀ ਕਿਰਪਾਨ ਤੰਬੂ ਵਿਚੋ ਲੈਕੇ ਆਏ ਸੀ!

ਪੰਜ ਪਿਆਰੇ ਜੋ ਵਿਸਾਖੀਏ ਤੂੰ ਸਾਜੇ ਸੀ,
ਫੈਲ ਗਏ ਨੇ ਸਾਰੀ ਦੂਨੀਆਂ ਵਿਚ ਵੇਖ ਲੈ!
ਕਰਦੇ ਤਿਆਰ ਬਾਟਾ ਅਮਰਤ ਦਾ ਵਿਸਾਖ ਨੂ,
ਦੇਸਾਂ ਪਰਦੇਸਾਂ ਵਿਚ ਭਾਮੇ ਆਕੇ ਦੇਖ ਲੈ!

ਦਿੰਦਾ ਹੈ ਵਧਾਈ ਅਜ ਤੇਰੇ ਪੰਥ ਖਾਲਸੇ ਨੂ,
ਮੀਡੀਆ ਦੇਸ਼ ਪੰਜਾਬ ਆਕੇ ਦੇਖ ਲੈ!
ਸੀਸ ਪੰਥ ਨੂਝੂਕਾ ਕੇ ਇਕ ਬੇਨਤੀ ਕਰੀ ਜਾਂਵਾ,
ਕੁੱਕੜ ਪਿੰਡੀਏ ਦਾ ਹਾਲ ਆਕੇ ਦੇਖ ਲੈ!

 
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!..ਕੁੱਕੜ ਪਿੰਡੀਆ ..28 PRINT ਈ ਮੇਲ
ਐ ਦੁਨੀਆ ਦੇ ਲੋਕੋ,ਕਰੋ ਮ੍ਹੇਨਤਾਂ ਭਾਰੀਆਂ,
ਖੂਨ ਪਸੀਨੇ ਦੀਆਂ , ਰੋਟੀਆਂ ਨਿਆਰੀਆਂ!

ਹਕ  ਹਲਾਲ ਦੀ ਕਮਾਈ  ਸਦਾ ਖਾਈ ਦੀ,
ਚੂਗਲੀ ਮਾਰ ਕੇ ਲੜਾਈ ਨਹੀ ਕਰਾਈ ਦੀ!

ਨਹੀ ਤੇ ਖੁਸ ਜਾਂਦੀਆਂ ਨੇ ਖੂਸ਼ੀਆਂ ਸਾਰੀਆਂ,
ਖੂਨ ਪਸੀਨੇ  ਦੀਆਂ ਰੋਟੀਆਂ  ਨਿਆਰੀਆਂ!

ਕਿਸੇ ਦੀ ਇਮਾਨਤ ਚ ਖਿਆਂਨਤ ਨ ਕਰੀਏ,
ਮ੍ਹੇਨਤ ਦੀ ਦੇਮੀ ਰੱਬਾ ਅਰਦਾਸ ਸਦਾ ਕਰੀਏ!

ਅਖਾਂ ਵਿਚ ਰੈਹਿਣ , ਸਦਾ ਹੀ ਖੂਮਾਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਚਾਂਈ ਚਾਂਈ ਨਠ ਨਠ ਸਦਾ ਕੰਮ ਕਰੀਏ,
ਮੂਹ ਵਿਚ ਰਬ ਨੂੰ ਸਦਾ ਯਾਦ ਕਰੀਏ!

ਮਥੇ ਉਤੇ ਆਓਣ ਤੇਲੀਆਂ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਹਡ ਭਨਮੀ ਕਮਾਈ ਵਿਚ ਡਾਡਾ ਰਸ ਹੂੰਦਾ,
ਬਚਿਆਂ ਦੀ ਜੁਬਾਨ ਵਿਚ ਮਿਠਾ ਰਸ ਹੂੰਦਾ!

ਹਰ ਸੰਗਰਾਂਦੇ ਦੇਗਾਂ  ਹੋਣ ਫਿਰ ਨਿਆਰੀਆਂ,
ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!

ਨੀਦ ਆਵੇ ਸੋਹਣੀ ਰਾਤੀਂ ਘੁਰਾੜੇ ਮਾਰ ਕੇ,
ਉਠਾਓਦਾਂ ਅਲਾਰਮ ਤੜਕੇ ਜਹੇ ਆਣ ਕੇ!

ਆਪ ਮੂਹਾਰੇ ਫਿਰ ਧੂਨੀਆਂ ਉਚਾਰੀਆਂ,
 ਖੂਨ ਪਸੀਨੇ ਦੀਆਂ ਰੋਟੀਆਂ ਨਿਆਰੀਆਂ!
mh.jpg
 
ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ,..ਕੁੱਕੜ ਪਿੰਡੀਆ ..25 PRINT ਈ ਮੇਲ
ਧੀਆਂ ਦੀਆਂ ਗਲਤੀਆਂ ਤੇ ,ਮਾਪੇ ਪੜਦਾ ਪਾਈ ਜਾਂਦੇ,
ਚਾਹੇ ਹੋਵੇ ਸਕੀ ਧੀ ਆਪਣੀ, ਚਾਹੇ ਮੂਹੋ ਧੀ ਬਣਾਈ ਹੋਵੇ!

ਐਇਨਾ ਕੂਸ਼ ਹੋ ਜਾਣ ਤੇ ਵੀ , ਕਿਓ ਮੇਰਾ ਮੂਹ ਬੰਦ ਹੈ,
ਜੂਬਾਨ ਮੇਰੀ ਨੂੰ ਲਗਾ ਤਾਲਾ, ਪਰ ਪੂਰੇ ਮੇਰੇ ਬਤੀ ਦੰਦ ਹੈ!

ਮੈਨੂ ਹਜੇ ਤਕ ਪਤਾ ਨਹੀ ਲਗਾ,ਇਸ ਪਿਸ਼ੇ ਕੇਹੜੀ ਗਲ ਹੈ,
ਜਾਂ ਮੈ ਬੇਹੋਸ਼ੀ ਦੇ ਵਿਚ ਹਾਂ , ਜਾਂ ਏਹ ਮੇਰਾ ਵਡਾ ਪਨ ਹੈ!

ਮੈ ਸੱਚ ਆਖਾਂ ਦੂਨੀਆਂ ਵਾਲਿਓ,ਮੇਰੇ ਮੰਨ ਦੀ ਸੱਚੀ ਗਲ ਹੈ,
ਪਲ ਪਲ ਮੈ ਝੂਰਦਾ ਜਾਵਾ, ਪਲ ਪਲ ਮੈ ਰਿਹਾ ਮਰ ਹੈ !

ਦੂਖਾਂ ਦੇ ਪਹਾੜ ਨੇ ਟੂਟੇ, ਧਰਮ ਕਰਮ ਦੀ ਏਹੋ  ਗਲ ਹੈ,
ਪਿਓ ਧੀ ਦਾ ਰਿਸਤਾ ਕੈਸਾ,ਨਾ ਜਿਸਵਿਚ ਕੋਈ ਵਲ ਸ਼ਲ ਹੈ!

ਆਜਾ ਤੇਰਾ ਸਿਰ ਪਲੋਸਾਂ,ਨੀ ਦੂਖੀ ਧੀਏ ਕਰਮਾ ਮਾਰੀਏ,
ਜੱਗ ਦੀਆਂ ਨਜਰਾਂ ਤੋਂ ਬੱਚਜਾ,ਤੂੰ ਅੜੀਅਲ ਸੂਭਾ ਵਾਲੀਏ!

ਪਰਧਾਨਗੀ ਹਥਿਆਉਣ ਲਈ,ਲੋਕਾਂ ਤੈਨੂ ਉਕਸਾਇਆ ਸੀ,
ਅਕਾਲ ਪੂਰਖ ਬੜਾ ਬੇਅੰਤ ਹੈ,ਜਿਸ ਨੇ ਭਾਂਣਾ ਵਰਤਾਇਆ ਈ!

ਪੰਜਾਬ ਦੀ ਧਰਤੀ ਉਤੇ ਜਾਕੇ, ਜਿਓ ਉਸ ਦਾ ਜਹਾਜ ਉਤਰਿਆ,
ਮਸ਼ਕਾਂ ਬੰਨ ਕੇ ਫੜ ਕੇ ਲੈ ਗਏ,ਜਿਵੇ ਕੋਈ ਅਤਵਾਦੀ ਉਤਰਿਆ!

ਮੰਨ ਦੀਆਂ ਮਨ ਵਿਚ ਰੈਹ ਗਈਆਂ,ਭਰਾ ਨੂ ਪਰਧਾਨ ਬਣੌਨ ਗਿਆ,
ਕਿਸੇ ਲਈ ਟੋਆ ਪਟਿਆ ਇਨਾ ਨੇ,ਆਪੇ ਖੂਹ ਵਿਚ ਡਿਗ ਪਿਆ!

ਰੱਬ ਦੀਆਂ ਗਲਾਂ ਰੱਬ ਹੀ ਜਾਣੇ,ਬੰਦਾ ਤਾਂ ਟਾਕੀ ਲਾਈ ਜਾਂਦਾ,
ਆਪਣੇ ਜਾਲ ਚ ਆਪੇ ਫਸਦਾ,ਰੱਬ ਕੀ ਕੋਤਕ ਵਰਤਾਈ ਜਾਂਦਾ!

ਤੈਨੂ ਵਰਤ ਕੇ ਪਿਸ਼ੇ ਹਟ ਗਏ,ਮੇਰੀਏ ਧੀਏ ਲਾਡੋ ਰਾਣੀਏ,
ਡੂਲੇ ਬੇਰਾਂ ਦਾ ਕੂਸ਼ ਨਹੀ ਵਿਗੜਿਆ,ਨੀ ਧੀਏ ਧੀ ਧਿਆਣੀਏ!

ਬਾਪੂ ਦੀ ਸ਼ਤਰੀ ਦੀ ਸ਼ਾਮੇ,ਕੋਈ ਜੈਹਰੀਲੀ ਬਿਠ ਨਹੀ ਕਰਦਾ,
ਚੂਗਲ ਝਾਤੀਆਂ ਮਾਰਨ ਵਾਲਾ, ਤੇਰਾ ਕੂਸ਼ ਵਿਗਾੜ ਨਹੀ ਸਕਦਾ!
ਕੁਕੱੜ ਪਿੰਡੀਆਂ ਸੀ ਨਿਰਦੋਸ਼ਾ, ਅੱਜ ਸਾਰਾ ਸੰਸਾਰ ਕੈਹ ਰਿਹਾ,
ਸੰਗਤ ਜਿਸ ਦੇ ਪਿਸ਼ੇ ਖੜ ਗਈ,ਸੰਸਥਾ ਦਾ ਪਰਧਾਂਨ ਕੈਹ ਰਿਹਾ!

mh.jpg





 
ਬਾਬੇ ਨਾਨਕ ਤੋਂ ਮੰਗਕੇ ਕੇ ਸੋਟਾ ,ਕੁੱਕੜ ਪਿੰਡੀਆ ..27 PRINT ਈ ਮੇਲ

 tn_3.jpg

 

 


ਮੀਡੀਆ ਦੇਸ਼ ਪੰਜਾਬ ਹੈ ਗਜਦਾ,
ਗਲ ਸਰਬਤ ਦੇ ਭਲੇ ਦੀ ਕਰਦਾ !
ਉਹ ਏਕ ਪਿਤਾ ਏਕਸ ਕੇ ਬਾਰਕ,
ਸਾਂਜੀਂ ਵਾਲਤਾ ਦੀ ਗਲ ਹੈ ਕਰਦਾ !

ਹਰ ਆਮ ਬੰਦੇ ਲਈ ਖੂਲਿਆ,
ਦਬੇ ਕੂਚਲਿਆਂ ਦੀ ਗਲ ਕਰਦਾ!
ਬਾਬੇ ਨਾਨਕ ਤੋਂ ਮੰਗਕੇ ਕੇ ਸੋਟਾ ,
ਹੰਕਾਰੀ ਲੋਕਾਂ ਦੇ ਮੋਰਾਂ ਚ ਜੜਦਾ!

ਦੇਸ਼ ਪੰਜਾਬ ਦੇ ਹਾਂ ਵਾਰਸ,
ਏਕ ਪਿਤਾ ਏਕਸ ਕੇ ਬਾਰਕ!
ਨਾ ਕੋ ਵੈਰੀ ਨਹੀ ਬੇਗਾਨਾਂ,
ਬਾਬਰ ਨੂ ਜਾਬਰ ਕਹਿੰਦੇ ਵਾਰਸ!

ਸਗਨ ਗਰੀਬੜੀਆਂ ਨੂ ਪੋਂਦੇ,
ਮੀਡੀਆਦੇਸ਼ਪੰਨਜਾਬ ਦੇ ਵਾਰਸ!
ਜੇ ਦਾੜੀ ਨੂ ਕੋਈ ਹੱਥ ਪਾਵੇ,
ਗੂਤ ਮੂੰਨ ਦਿੰਦੇ ਏਹੋ ਵਾਰਸ!

ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ,
ਵਡੇ ਸ਼ੋਟੇ ਜਿਨੇ ਨੇ ਵਾਰਸ!
ਚੂਬੀ ਮਾਰ ਕੇ ਖਬਰਾਂ ਲਬਦੇ,
ਜਿਨੇ ਵੀ ਪਤਰਕਾਰ ਨੇ ਆਖਰ!

ਖਰੀਂਆਂ ਖਰੀਂਆਂ ਮੂਹ ਦੇ ਉਤੇ,
ਮੀਡੀਆਦੇਸ਼ਪੰਨਜਾਬ ਕੈਹ ਰਿਹਾ!
ਚੋਰ ਨੂ ਚੋਰ ਤੇ ਕਾਣੇ ਨੂ ਕਾਣਾ,
ਮੀਡੀਆ ਦੇਸ਼ਪੰਜਾਬ ਕੈਹ ਰਿਹਾ

mh.jpg

  DALBIR SINGH GERMANY

Tel:-01771852223

E-Mail: This e-mail address is being protected from spam bots, you need JavaScript enabled to view it

 
ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,..ਕੁੱਕੜ ਪਿੰਡੀਆ ..23 PRINT ਈ ਮੇਲ
ਅਕਾਲੀ ਦੱਲ ਨੂੰ ਤੂਸੀਂ ਅਪਨਾਵੋ, ਮੇਰੇ ਸੋਹਣੇ ਪੰਜਾਬੀ ਵੀਰੋ,
ਇਕੋ ਇਕ ਏਹ ਪੰਥਕ ਪਾਰਟੀ, ਬਾਕੀ ਜਿਨੀਆਂ ਸਬ ਨੇ ਜੀਰੋ!

ਕੰਮ ਹੈ ਸਾਡਾ ਸੇਵਾ ਕਰਨੀ, ਮਨੂਖਤਾ ਦਾ ਭਲਾ ਚ੍ਹਾਵਾਂ ਗੇ,
ਪ੍ਰਵਾਸੀਆ ਨੂ ਜਿਨੀਆਂ ਮੂਸ਼ਕਲਾਂ,ਓਹ ਸਬੇ ਹਲ ਕਰਾਂਮਾ ਗੇ!

ਕਿਸੇ ਦੀ ਕੋਠੀ ਤੇ ਕਬਜਾ ਦੇਖੋ,ਆਪਣਾ ਜੂਆਈ ਕਰ ਗਿਆ ਹੈ,
ਜਮੀਨ ਦੀ ਗਰਦਾਵਰੀ ਦੇਖੋ,ਪਟਵਾਰੀ ਧੀ ਦੇ ਨਾਮ ਕਰ ਗਿਆ ਹੈ!

ਪਰਵਾਸੀਆਂ ਦੇ ਪਲਾਟ ਦੇ ਉਤੇ,ਘਰ ਕਿਸੇ ਹੋਰ ਨੇ ਬਣਾ ਲਿਆ ਹੈ,
ਪੂਸ਼ਿਆ ਏਹ ਪਲਾਟ ਸੀ ਸਾਡਾ, ਆਖੇ ਕੋਠੀ ਦੇ ਥਲੇ ਆ ਗਿਆ ਹੈ!

ਹੁਣ ਆ ਜਾਓ ਅਸੀਂ ਹੋਕਾ ਦਿਨੇ ਆਂ, ਝਗੜੇ ਸਬ ਨਿਪਟਾਂਮਾਂ ਗੇ,
ਜਿਸ ਚੀਜ ਦੇ ਵਾਰਸ ਹੋ ਤੂਸੀਂ, ਅਸੀਂ ਓਸ ਦੇ ਮਾਲਕ ਬਣਾਮਾ ਗੇ!

ਐਸ ਵੇਲੇ ਪੰਜਾਬ ਦੇ ਅੰਦਰ,ਜਰਮਨੀ ਅਕਾਲੀ ਦਲ ਸ਼ਾਅ ਗਿਆ ਹੈ,
ਸਰਪਰਸਤ ਅਸੀਂ (ਐਨ,ਆਰ,ਆਈ)ਦਾ(ਧਾਰੀਵਾਲ) ਬਣਾ ਲਿਆ ਹੈ!

ਜਰਮਨ ਵਾਸੀਓ ਘਤੋ ਵਹੀਰਾਂ, ਸ਼ੇਤੀਂ ਮੈਬਰ ਸ਼ਿਪ ਕਟਾ ਲਓ ਆਕੇ,
ਆਪੋ ਆਪਣੇ ਕੰਮਾ ਦੀਆਂ ਲਿਸਟਾਂ,ਦੇ ਜਾਵੋ(ਕੁੱਕੜ ਪਿੰਡੀਏ) ਨੂ ਆਕੇ!

ਸਕਤਰ ਜਰਨਲ (ਜਸਬੀਰ ਲੰਗੇਆਂਣਾ),ਹਰ ਵੇਲੇ ਐਕਟਿਵ ਰਹਿੰਦਾ ਹੈ,
ਪੰਜਾਬੀਅਤ ਲਈ ਜੀਵਨ ਸਮਰ ਪਤ, ਮੇਰਾ ਚੋਵੀ ਘੰਟੇ ਰਹਿੰਦਾ ਹੈ!

ਬਲਜੀਤ ਭੁਲਰ ਚੇਅਰਮੈਨ ਜੋ, ਸੇਵਾ ਬੜੀ ਨਿਰਾਲੀ ਜਹੀ ਕਰਦਾ,
ਪੰਜਾਬ ਚ ਜਾਕੇ ਨੇਤਰ ਹੀਣਾ ਦੇ, ਕੈਂਪ ਲਾਕੇ ਕਿਨਾ ਖਰਚਾ ਕਰਦਾ!

ਰਣਜੀਤ ਬਾਜਵਾ ਹੰਮਬਰਗ ਤੋਂ,ਕਈ ਪਾਸੇ ਸੇਵਾ ਨਿਬਾਈ ਜਾ ਰਿਹਾ,
ਗੁਰਦੂਆਰੇ ਦਾ ਪਰਧਾਨ ਬੀ ਹੈ,ਅਕਾਲੀਦਲ ਨੂ ਮੋਡਾ ਲਾਈ ਜਾ ਰਿਹਾ!

ਵੀਨਾ ਸਿੰਘ ਅਤੇ ਗਰੇਵਾਲ ਭੈਣਾ, ਮਨੂਖਤਾ ਦਾ ਭਲਾ ਕਰ ਰਹੀਆਂ,
ਸਿਰੋਮਣੀ ਅਕਾਲੀ ਦਲ ਦੀਆਂ ਮੈਂਬਰ, ਵਧੀਆਂ ਸੇਵਾ ਕਰ ਰਹੀਆਂ!

ਯੋਰਪ ਵਿਚੋਂ ਕਿਸੇ ਦਾ ਕੰਮ ਹੋਵੇ, ਅਸੀਂ ਚਾਂਈ ਚਾਂਈ ਕਰਾਂਮਾ ਗੇ,
ਬਾਦਲ ਦਲ ਦਾ ਸਾਥ ਦਿਓ, ਅਸੀਂ ਰਲ ਮਿਲ  ਖੂਸ਼ੀ ਮਨਾਵਾ ਗੇ!
 
ਜਿਸ ਨੂ ਸ਼ੋਕ ਸੇਵਾ ਦਾ ਆਜਾਓ,ਪਾਰਟੀ ਅਵਾਜਾਂ ਮਾਰ ਰਹੀ ਹੈ,
ਕਨਵਿਨਸ਼ਨ ਤੇ ਰੂਤਬੇ ਦਿਆਂ ਗੇ, ਖੜੀ ਬਾਂਹਾਂ ਉਲਾਰ ਰਹੀ ਹੈ!

ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,
ਹਰ ਇਕ ਦੀ ਮਦਤ ਕਰਨੀ, ਹੁਣ ਸਬ ਨੇ ਪਰਨ  ਕਰ ਲਿਆ ਹੈ!
mh.jpg
Dalbir Singh Pardhan
Tel:-01771852223  
 
ਮੋਚੀ ਦਾ ਪੂਤਰ ਹਾਂ , ਪਰ ਟਾਂਕਾਂ ਬੜਾ ਲਾਂਉ ਗਾ..ਕੁੱਕੜ ਪਿੰਡੀਆ ..24 PRINT ਈ ਮੇਲ

ਰਵਿਦਾਸ ਦਾ ਜਨਮ ਦਿਹਾੜਾ, ਮਨਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਸ਼ੋਟੀ ਜਹੀ ਰੰਬੀ ਨਾਲ,ਵਡੇ ਵਡੇ ਮੈਹਿਲ ਉਸਾਰਲਏ,
ਬੇਗਮ ਪੂਰੇ ਦਾ ਬੈਨਰ ਲਾਕੇ,ਰਬੀ ਬਾਣੀ ਉਚਾਰ ਰਹੇ!

ਦਿੳ ਪਥਰੀ ਤਾਰ ਅਜ ਬੀ ,ਇਕਠੇ ਹੋਕੇ ਰਵਿਦਾਸੀਓ,
ਰਵਿਦਾਸ ਦਾ ਜਨਮ ਦਿਹਾੜਾ ,  ਮਨਾਓ ਰਵਿਦਾਸੀਓ!

ਸੋਹਣਾ ਜਿਹਾ ਗੁਰਦੁਆਰਾ ,ਤੁਸੀਂ ਬਣਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਨਿਸ਼ਾਨ ਹਰ ਵਾਲਾ ਝੂਲੇ , ਠੰਡੇ ਆਓਣ ਹਵਾ ਦੇ ਬੁਲੇ,
ਜੈਕਾਰਾ ਲਾਵੋ,ਜੋ ਬੋਲੇ ਸੋ ਨਿਰਭੈ,ਸਚੇ ਦਰਬਾਰ ਦੀ ਜੈ!

ਜਰਮਨ ਇਕ ਦੇਸ਼ ਨਿਰਾਲਾ,ਸੱਬ ਧਰਮਾ ਦਾ ਰਖਵਾਲਾ,
ਜਿਥੇ ਰੈਹਿਬਰ ਦੀ ਕਰੋ,ਤੂਸੀਂ ਜੈ ਜੈ ਕਾਰ ਰਵਿਦਾਸੀਓ!

ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ,
ਰਵਿਦਾਸ ਦਾ ਜਨਮ ਦਿਹਾੜਾ , ਮਨਾਓ ਰਵਿਦਾਸੀਓ!

ਵਿਦੇਸ਼ਾਂ ਦੇ ਅੰਦਰ ਰਬੀ , ਬਾਣੀ ਦਾ ਪਰਚਾਰ ਹੋ ਰਿਹਾ,
ਅਮਰਤ ਬਾਣੀ ਦਾ ਗਰੰਥ , ਥਾਂ ਥਾਂ ਪਰਕਾਸ਼ ਹੋ ਰਿਹਾ!

ਮੇਹਨਤ ਕਰਨੀ ਦਸੀ ਸਾਨੂ ,ਰੋਟੀ ਮੇਹਨਤ ਦੀ ਖਾਈ ਦੀ,
ਦਸਾਂ ਨੋਹਾ ਦੀ ਕਿਰਤ ਚ ਬਾਬਾ,ਤੂ ਵਾਵਾ ਬਰਕਤ ਪਾਈ ਈ!

ਟਰਾਂਸਪ੍ਰੋਟਾਂ ਦੇ ਮਾਲਕ ਹੋ, ਤੂਸੀਂ ਦੂਨੀਆਂ ਚ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ , ਭਾਰਤ ਦੇਸ਼ ਦੇ ਵਾਸੀਓ !

ਰਵਿਦਾਸ ਦਾ ਜਨਮ ਦਿਹਾੜਾ, ਮਨਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਹੋਮ ਮਨਿਸਟਰ ਦੇਸ਼ ਦਾ,ਸੀ ਬਾਬੂ ਜਗਜੀਵਨ ਰਾਮ ਬਣਾ ਦਿਤਾ
ਵਿਧਾਨਸਬਾ ਅੱਜ ਸਪੀਕਰ, ਉਸ ਦੀ ਬੇਟੀ ਨੂ ਬਣਾ ਦਿਤਾ!

ਬਾਬੂ ਕਾਂਸ਼ੀ ਰਾਮ ਨੂ ਦੇਖੋ, ਕਾਂਸ਼ੀ ਵਾਲੇ ਚਮਕਾਇਆ ਸੀ,
ਬਸਪਾ ਦਾ ਲੀਡਰ ਉਸ ਨੂ ,ਰਵਿਦਾਸ ਨੇ ਬਣਾਇਆ ਸੀ!

ਲੀਡਰ ਅਗਾਂ ਵਧੂ ਸੋਚ ਵਾਲੇ ,ਤੂਸੀਂ ਬਣਾਓ ਰਵਿਦਾਸੀਓ,
ਮੇਰੇ ਸੋਹਣੇ ਪੰਜਾਬੀ ਵੀਰੋ ,  ਭਾਰਤ ਦੇਸ਼ ਦੇ ਵਾਸੀਓ!

ਮੋਚੀ ਦਾ ਮੈ ਪੂਤਰ ਹਾਂ ਭਾਮੇ , ਪਰ ਟਾਂਕਾਂ ਬੜਾ ਲਾਂਉ ਗਾ,
ਉਠ ਦੇ ਲਿਬੜ ਵਾਲੀ ਦੂਨੀਆਂ,ਦੇ ਬੂਲ ਵੀ ਸੀਦਾਂ ਜਾਂਓ ਗਾ!

ਅੰਬੇਡਕਰ ਤੇ ਮਾਇਆਵਤੀ ਨੇ, ਕਲਮ ਚਲੋਣੀ ਦਸੀ ਸਾਨੂ,
ਦੂਲੋਂ,ਮੋਹਿੰਦਰ ਸਿੰਘ ਕੇਪੀ ਨੇ,ਰਾਜ ਨੀਤੀ ਚਲੋਣੀ ਦਸੀ ਸਾਨੂ!

ਕਦੇ ਹਉ ਤੂਹਾਡਾ ਕਬਜਾ , ਲਾਲ ਕਿਲੇ ਤੇ ਰਵਿਦਾਸੀਓ!
ਮੇਰੇ ਸੋਹਣੇ ਪੰਨਜਾਬੀ ਵੀਰੋ , ਭਾਰਤ ਦੇਸ਼ ਦੇ ਵਾਸੀਓ!

mh.jpgDALBIR SINGH

Tel:-01771852223

ਅੱਗੇ ਪੜੋ....
 
ਸਚੇ ਮਾਰਗ ਚਲੇ ਗਾ ਜੇ, ਤਾਂ ਜਗ ਵੀ ਸਿਫਤਾਂ..ਕੁਕੜਪਿੰਡੀਆਂ..22 PRINT ਈ ਮੇਲ
ਆਪਨੀ ਇਜਤ ਅਪਨੇ ਹਥ ਹੈ,ਤੇ ਮਸਤੀ ਦੇ ਵਿਚ ਰਹੀਏ,
ਨਮਕ ਨਾਲ ਭਾਮੇ ਰੋਟੀ ਖਾਈਏ,ਪਰ ਅਣਖ ਦੀ ਜਿੰਦਗੀ ਰਹੀਏ!

ਮੰਨ ਆਪਣੇ ਨੂੰ ਕਾਬੂ ਰਖੀਏ,ਨਾ ਦਿਲ ਤੇ ਗਲ ਕੋਈ ਲਾਈਏ!
ਰਾਮ ਨਾਮ ਮੰਨ ਵਿਚ ਸਿਚੀਏ, ਟਿਡੀਦਲ ਤੋਂ ਨਾ  ਘਬਰਾਈਏ!


ਉਸ ਖੁਦਾ ਦੀ ਬੰਦਗੀ ਕਰੀਏ, ਉਹ ਕਦੇ ਤਾਂ ਝਾਤੀ ਪਾਵੇ ਗਾ,
ਇਮਤਿਹਾਨ ਕਰੜਾ ਲਓ ਗਾ,ਕਦੇ ਗਲ ਨਾਲ ਘੁਟ ਕੇ ਲਾਵੇ ਗਾ!

ਇਸ ਆਸ ਦੇ ਸਦਕੇ ਸਾਹਿਬਾ, ਮੇਰੇ ਸਤ ਮਹੀਨੇ ਬੀਤ ਗਏ,
ਤੇਰੇ ਘਰ ਵਿਚ ਦੇਰ ਹੈ ਭਾਮੇ,ਮੇਰੇ ਦੋਸਤਾਂ ਦਰਵਾਜੇ ਮੀਚ ਲਏ!

ਤੂੰ ਆਪਣੇ ਦਰਬਾਰ ਦੇ ਵਿਚੋਂ, ਧੀਰ ਮਲੀਆਂ ਨੂੰ  ਕਡਿਆ ਨਾਂ,
ਮਸੰਦ ਆਪਣੇ ਹਥੀਂ ਸਾੜੇ,ਜਿਨਾ ਪੂਜਾ ਦਾ ਧਾਨ ਛਡਿਆ ਨਾਂ!

ਅਜ ਵੀ ਜਥੇ ਬੰਦੀ ਬਣਾ ਕੇ,ਲੋਕੀ ਪੂਜਾ ਦਾ ਧਾਨ ਖਾਂਦੇ ਨੇ,
ਤੇਰੀਆਂ ਦਾਤਾ ਤੂੰ ਹੀ ਜਾਣੇ, ਏਹ ਕਿਓ ਨਹੀ ਘਬਰਾਂਦੇ ਨੇ!

ਇਨਾਂ ਬਾਬੇ ਨਿਧਾਨ ਸਿੰਘ ਨੂੰ ,ਤੇਰੇ ਦਰਬਾਰ ਵਿਚੋਂ ਕਡਿਆ ਸੀ,
ਏਹ ਭਾਈ ਜੋਗੇ ਦੇ ਖਾਨਦਾਨ ਚੋਂ, ਨਾ ਕੋਈ ਕੋਠਾ ਸ਼ਡਿਆ ਈ!

ਕਈ ਬੀਬੀਆਂ ਦਾੜੀਆਂ ਵਾਲੇ, ਬੂੜਿਆਂ ਨਾਲ ਕੁਕਰਮ ਕਰਦੇ ਨੇ,
ਚੰਗੀ ਮੋਟੀ ਕਮਾਈ ਕਰਕੇ,ਕੋਠੀਆਂ ਪੰਜਾਬ ਚ ਖੜੀਆਂ ਕਰਦੇ ਨੇ!

ਕਿਸੇ ਪਿੰਡ ਦਾ ਸੀ ਇਕ ਬੰਦਾ,ਜਿਸ ਦੀਆਂ ਏਹ ਕਰਤੂਤਾਂ ਸੰਨ,
ਏਸ ਪਿੰਡ ਦੀਆਂ ਨਾਰਾਂ ਕਪਤੀਆਂ, ਬੜੀਆਂ ਕਈ ਗਦੂਤਾਂ ਹਨ!

ਗਲ ਆਪਨੀ ਤੇ ਮੂੜ ਕੇ ਆਜਾ,ਐਵੇ ਕਿਓ ਸਿੰਗ ਫਸਾਈ ਜਾਨਾਂ,
ਚੂਗਲੀਆਂ ਕਰਨੋ ਬਾਜ ਆਜਾ, ਕਿਓ ਆਪਣਾ ਵਕਤ ਗਵਾਈ ਜਾਨਾ!


ਰਬ ਤੇਰੀ ਰਾਖੀ ਤਾਂ ਕਰੂ ਗਾ,ਜੇ ਦੂਨੀਆਂ ਦਾ ਭਲਾ ਕਰੇ ਗਾਂ,
ਸਚੇ ਮਾਰਗ ਚਲੇ ਗਾ ਜੇ, ਤਾਂ ਜਗ ਵੀ ਸਿਫਤਾਂ ਕਰੇ ਗਾ!
ਲੋਟੂ ਟੋਲਾ ਫਰੈਂਕਫੋਰਟ ਵਾਲਾ, ਮੇਰੇ ਪਿਸ਼ੇ ਪੈ ਗਿਆ ਐਮੇ,
ਸੰਗਤ ਮੇਰੇ ਹੱਕ ਵਿਚ ਖੜਗੀ,ਨੀਵੀ ਪਾ ਬੈਹ ਗਿਆ ਐਮੇ!
ਤੇਰੇ ਦਰ ਦੀ ਸੇਵਾ ਦੇਖੋ , ਲੋਕੋ  ਕੈਸਾ ਰੰਗ ਲਿਆਈ ਹੈ,
ਲੂਚਾ ਲੰਡਾ ਚੋਦਰੀ ਭਜਿਆ, ਨਾਲ ਗੂੰਡੀ ਰੰਨ ਭਜਾਈ ਹੈ!
ਮੈ ਧਨਵਾਦੀ ਸੱਬ ਸੰਗਤਾਂ ਦਾ, ਜਿਨਾ ਸੱਚ ਪਛਾਣਿਆ ਆਖਰ,
ਮੇਰਾ ਸਿਜਦਾ ਤੈਨੂ ਦਾਤਾ, ਤੂੰ ਕੀ ਕੋਤਕ ਵਰਤਾਇਆ ਆਖਰ!

 
mh.jpg DALBIR SINGH (GERMANY)
Tel:-01771852223
 
<< Start < Prev 41 42 43 44 45 46 47 48 49 50 Next > End >>

Results 721 - 735 of 754

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement