:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਵਿਤਾਵਾਂ
(ਕੁੱਕੜ ਪਿੰਡੀਏ)ਨੂੰ ਬਾਹੋ ਫੜ ਕੇ, ਕੋਈ ਪੁਲਿਸ ਦੇ ਹੱਥ ਨਾ ਫੜਾਵੇ ,ਕੁੱਕੜ ਪਿੰਡੀਆ ..88, PRINT ਈ ਮੇਲ
ਗੁਰੂ ਨਾਨਕ ਦੇ ਗਾਡੀ ਰਾਹ ਉਤੇ,
ਬਾਬਾ ਚਲਣ ਦਾ ਸਾਨੂੰ ਬੱਲ ਬਕਸ਼ੀ,
ਬਾਬਰ ਨੂੰ ਜਾਬਰ ਕੈਹ ਸਕੀਏ,
ਭਾਈ ਲਾਲੋ ਵਾਲੀ ਨਿਮਰਤਾ ਬਕਸ਼ੀ,
ਬਕਸ਼ੀ ਉਨਾਂ ਹੰਕਾਰੀ ਪਰਬੰਦਕਾਂ ਨੂੰ,
ਜੋ ਮਲਕ ਭਾਘੋ ਸੀ ਬਣੀ ਬੈਠੇ,
ਨਾਲ ਬਕਸ਼ੀ ਜੱਪ ਤੇ ਤਪ ਸਾਨੂੰ,
ਸਿਮਰਨ ਦੀ ਨਿਰਾਲੀ ਦਾਤ ਬਕਸ਼ੀ,
ਫੜ ਕੇ ਹਥ ਚ ਮਿਸਾਲ ਰੋਸ਼ਨੀ ਦੀ,
ਜਪੁਜੀ ਜੱਗ ਨੂੰ ਪੜਨ ਲਾਈਏ,
ਸੁਖਮਨੀ ਘਰ ਘਰ ਗਾਈ ਜਾਵੇ,
ਸਿੱਖ ਕੋਮ ਨੂ ਐਸਾ ਮਾਣ ਬਕਸ਼ੀ,
ਕਲਜੁਗ ਦਾ ਸਮਾ ਬੜਾ ਭਾਰੀ ,
ਏਹ ਜੋੜੇ ਘਰ ਤਕ ਹੀ ਰੈਹ ਜਾਵੇ,
ਧੀਰ ਮਲੀਏ ਤੇ ਨਰੈਣੂ ਦੇ ਚੇਲੇ ਸਾਰੇ,
ਆਪਣੇ ਦਰੋ ਘਰੋ ਸੱਬ ਬਕਸ਼ੀ,
ਦਿਵਾਨ ਹਾਲ ਵਿਚ ਸੁਣਦੇ ਰਬੀ ਬਾਣੀ ਨੂ,
ਕੋਈ ਪਰਬੰਦਕ ਨਾ ਉਠਾਵੇ,
(ਕੁੱਕੜ ਪਿੰਡੀਏ)ਨੂੰ ਬਾਹੋ ਫੜ ਕੇ,
  ਕੋਈ ਪੁਲਿਸ ਦੇ ਹੱਥ ਨਾ ਫੜਾਵੇ,
 
(Tel,no:-0049 177 185 2223)
bild_005.jpg
 
ਕੁੱਕੜ ਪਿੰਡੀਏ ਨੂੰ ਮਖਣ ਪੋਣਾ ਭੂਲਿਆ, ਰੋਗ ਬਲਡ ਪਰੈਸ਼ਰ ਦਾ ਜਦੋ ਤੋਂ ਲੁਆਇਆ,..ਕੁੱਕੜ ਪਿੰਡੀਆ ..86, PRINT ਈ ਮੇਲ
621421_498436706857078_921571237_o.jpg
ਦੋਸਤੋ ਸਾਗ ਵਾਲਾ ਪਿਆਰ;-ਜੀ ਲੋਕ ਪਿਆਰ ਦੇ ਭੁਖੇ ਨੇ,ਕਿਓ ਕੇ ਸਾਗ ਬਣੋਨ ਵਾਲੇਆ ਵਿਚ ਏਨਾਂ ਪਿਆਰ ਹੁੰਦਾ ਸੀ ,ਕਿ ਇਕ ਤੋੜੀ ਦਾ ਸਾਗ ਸਾਰਾ ਟਬਰ ਖਾਦਾਂ ਰਹਿੰਦਾ ਸੀ ਤੇ ਹਫਤਾ ਭਰ ਸਾਗ ਤੋੜੀ ਵਿਚੋਂ ਮੁਕਦਾ ਨਹੀ ?
ਵਾਅ ਨੀ ਤੋੜੀਏ ਸਾਗ ਵਾਲੀਏ ,
ਤੈਨੂੰ ਕੇਹੜੇ ਆਲੇ ਚਹ ਬੇਬੇ ਨੇ ਲੁਕਾਇਆ,
ਮੋਡਰਨ ਪੰਨਜਾਬਣਾ ਨੂੰ ਹੁਣ ਆਲਾ ਵੀ ਸਮਜ ਨਾ ਆਇਆ,
ਤੋੜੀ ਤੇ ਭੜੋਲੀ ਗੁਮ ਗਈ,ਨਾਲ ਘੋਟਣੇ ਦੀ ਗੁਮੀ ਸਰਦਾਰੀ,
ਅਲਣ ਪੋਣਾ ਸੱਬ ਭੁਲੀਆਂ,ਤੇ ਭੁਲੀਆਂ ਉਤੇ ਲੈਣੀ ਫੁਲਕਾਰੀ,
ਕੁੱਕੜ ਪਿੰਡੀਏ ਨੂੰ ਮਖਣ ਪੋਣਾ ਭੂਲਿਆ,
ਰੋਗ ਬਲਡ ਪਰੈਸ਼ਰ ਦਾ ਜਦੋ ਤੋਂ ਲੁਆਇਆ,
ਵਾਅ ਨੀ ਤੋੜੀਏ ਸਾਗ ਵਾਲੀਏ ,
ਤੈਨੂੰ ਕੇਹੜੇ ਆਲੇ ਚਹ ਬੇਬੇ ਨੇ ਲੁਕਾਇਅ
403367_313208672055990_613868232_n.jpg
 
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,..ਕੁੱਕੜ ਪਿੰਡੀਆ ..85,, PRINT ਈ ਮੇਲ
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,
ਮੰਜੇ ਤੇ ਪਈ ਤਾਂ ਤੂੰ, ਦਿਲ ਦੀ ਰੋਗਣ ਲਗਦੀ ਏ,

ਕੇਹੜੀਆਂ ਸੋਚਾ ਦੇ ਵਿਚ ਡੁਬੀ,ਤੂੰ ਅੰਬਰ ਵਲ ਤਕੇ,
ਦਿਲਬਰ ਜੇ ਤੇਰਾ ਦੂਰ ਵਸੇਂਦਾਂ,ਦਿਲ ਚ ਦਿਲਾਸਾ ਰਖੇਂ,
ਮੈਨੂੰ ਤਾਂ ਲਗੇ ਮੈਹਿਰਮ ਦੀ ਤੂੰ ,ਇੰਤਜਾਰ ਪਈ ਕਰਦੀ,
ਮੰਜੇ ਤੇ ਪਈ ਤਾਂ ਤੂੰ, ਦਿਲ ਦੀ ਰੋਗਣ ਲਗਦੀ ਏ,
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,

ਪਿਆਰ ਦਾ ਹੈ ਰੋਗ ਅਵਲਾ,ਸਮਜ ਵਿਚ ਨਾਂ ਆਵੇ,
ਹੀਰ ਸਲੇਟੀ ਕਚੇ ਘੜੇ ਤੇ,ਝਨਾਂ ਵਿਚ ਠਲਦੀ ਜਾਵੇ,
ਆਸ਼ਕ ਨੂੰ ਲਾਵਾਂ ਸ਼ਾਤੀ ਨਾਲ,ਏਦਾਂ ਸੋਚਦੀ ਲਗਦੀ ਏ,
ਮੰਜੇ ਤੇ ਪਈ ਤਾਂ ਤੂੰ, ਦਿਲ ਦੀ ਰੋਗਣ ਲਗਦੀ ਏ,
ਤੂ ਨਚਦੀ,ਟਪਦੀ ,ਮੁਸਕਰੋਦੀ,ਚੰਗੀ ਲਗਦੀ ਏ,
(Dabi)
402546_112192035609973_1007391288_n.jpg
 
ਬਾਬਾ ਅਪਣੇ ਗਰੀਬ ਸਿੱਖ ਦੀ ਦਿਵਾਲੀ ਪਰਵਾਨ ਕਰਨੀ, ..ਕੁੱਕੜ ਪਿੰਡੀਆ ..84, PRINT ਈ ਮੇਲ
diwali.jpgdiwali.jpgਵੇਖ ਬਾਬਾ ਤੇਰੇ ਨਾਮ ਤੇ,  à¨¹à©à¨£ ਕਈ ਖੁਲੀਆਂ ਦੁਕਾਨਾਂ,
ਜਿਥੋ ਕਡਕੇ ਗੁਰ ਸਿਖਾਂ ਨੂੰ, ਤੇ ਕਬਜਾ ਕੀਤਾ ਸ਼ੈਤਾਨਾਂ,

ਜਿਥੇ ਸ਼ਿਕਾਰੀ ਸੈਕਟਰੀ ਰਨਾਂ ਦਾ, ਤੇ ਮਸੰਦਾ  ਦੀ ਟੋਲੀ,
ਫਤਵੇ ਗੁਰ ਸਿਖਾਂ ਤੇ ਲਾਮਦੇ , ਤੇ ਸੰਗਤ ਗੁੰਗੀ ਬੋਲੀ,

ਭਾਮੇ ਰਹੀਆ ਦੁਹਾਈ ਪੋਦੀਆਂ,ਨੱਨੀਆਂ ਨੱਨੀਆਂ ਜਾਨਾਂ,
ਜਿਥੋ ਕਡਕੇ ਗੁਰ ਸਿਖਾਂ ਨੂੰ, ਤੇ ਕਬਜਾ ਕੀਤਾ ਸ਼ੈਤਾਨਾਂ,

ਵੇਖ ਬਾਬਾ ਤੇਰੇ ਨਾਮ ਤੇ,  à¨¹à©à¨£ ਕਈ ਖੁਲੀਆਂ ਦੁਕਾਨਾਂ,
(KUKAR PINDIA-0177 185 2223) 
 
ਕੀ ਕੁੜੀ ਹੋਣਾ ਦੋਸ਼ ਹੈ ??? PRINT ਈ ਮੇਲ
kuri.jpgਅੱਜ ਜਿੰਦਗੀ ਦੇ ਕਂਈ ਸਾਲ ਬੀਤ ਜਾਣ ਦੇ ਬਾਅਦ ਵੀ ਸਮਝ ਨਹੀ ਪਾਈ ਇਸ ਕਪਟੀ ਸੰਸਾਰ ਨੂੰ
ਕਂਈ ਲੋਕਾ ਨੂੰ ਮੇਰੇ ਨਾਲ ਪਿਆਰ ਹੋਇਆ
ਕਿਸੇ ਨੂੰ ਮੇਰੀ ਮਾਸੂਮੀਅਤ ਨਾਲ
ਕਿਸੇ ਨੂੰ ਮੇਰੇ ਗੋਰੇ ਰੰਗ ਨਾਲ
ਕਿਸੇ ਨੂੰ ਮੇਰੇ ਹਾਸੇ ਨਾਲ
ਕਿਸੇ ਨੂੰ ਮੇਰੀ ਕੁੱਖ਼ ਨਾਲ
ਕਿਸੇ ਨੂੰ ਮੇਰੀ ਕਲਮ ਨਾਲ
ਪਰ ਮੇਰੇ ਨਾਲ ਕਿਸੇ ਨੂੰ ਨਹੀ
ਕਿਓ ਕੇ ਮੈ ਇਕ ਕੁੜੀ ਹਾਂ ?

ਮੈ ਚਾਹੁੰਦੀ ਹਾਂ
ਕੋਈ ਮੈਨੂੰ ਵੀ ਪਿਆਰ ਕਰੇ ਸਮਝੇ ਮੇਰੀ ਰੂਹ ਦੀ ਪੀੜ ਨੂੰ
ਮੇਰੇ ਖਿਆਲ਼ਾ ਦੀ ਕਦਰ ਕਰੇ
ਮੇਰੇ ਸੁਪਨਿਆ ਦੀ ਚਾਦਰ ਚ ਕੁਝ ਸਿਤਾਰੇ ਧਰ ਕੇ ਤੋਹਫ਼ਾ ਦੇਵੇ
ਮੇਰੀ ਸੋਚ ਦਾ ਅਦਬ ਕਰੇ
ਏਸੇ ਇੰਤਜ਼ਾਰ ਚ ਮੈ ਇਸ ਸੰਸਾਰ ਨਾਲ ਜੁੜੀ ਹਾਂ ?

ਨਾ ਕਦੇ ਕਿਸੇ ਨੇ ਮੇਰੀ ਰੂਹ ਨੂੰ ਝੰਜੋੜਿਆ
ਨਾ ਕਦੇ ਕਿਸੇ ਮੈਨੂੰ ਮੇਰੇ ਤੋ ਤੋੜਿਆ
ਨਾ ਕਦੇ ਕਿਸੇ ਆਪਣਾ ਕਹਿ ਮੋੜਿਆ
ਬਸ ਮੇਰਾ ਜਿਸਮ ਹੀ ਨਚੋੜਿਆ
ਇਸ ਲਂਈ ਕੇ ਮੈ ਇਕ ਕੁੜੀ ਹਾਂ

ਕਾਸ਼ ਇਕ ਵੱਖ਼ਰੀ ਦੁਨੀਆ ਹੋਵੇ ਜਿਥੇ ਮੈ ਆਪਣੇ ਬਚਪਨ ਚ ਪਰਤ ਜਾਵਾਂ
ਜਿੱਥੇ ਮੇਰੀ ਦਾਦੀ ਮੈਨੂੰ ਚੂਰੀ ਖ਼ਵਾਏ
ਜਿੱਥੇ ਮੇਰਾ ਬਾਪ ਮੈਨੂੰ ਊੜਾ ਪਾਉਣਾ ਸਿਖ਼ਾਏ
ਜਿੱਥੇ ਮੇਰਾ ਦਾਦਾ ਮੇਰੇ ਨਾਜ਼ ਉਠਾਏ
ਜਿੱਥੇ ਮੇਰਾ ਵੀਰ ਮੈਨੂੰ ਸਾਈਕਲ ਤੇ ਬਠਾ ਕੇ ਪਿੱਛੇ ਧੱਕਾ ਲਾਏ
ਇਹਨਾਂ ਖ਼ੁਸ਼ੀਆ ਨੂੰ ਮਾਣ ਕੇ ਦੱਸਾਂ ਕੇ ਮੈ ਕੁੜੀ ਆ ਕਾਸ਼ ਇਹ ਸੁਪਨਾ ਸੱਚ ਹੋ ਜਾਏ ?

ਪਰ ਅੱਜ ਕੋਸਦੀ ਆ ਆਪਣੇ ਨਸੀਬ ਨੂੰ ਕੇ ਕਿਊਂ ਜਨਮ ਦਿੱਤਾ ਤੂੰ ਜੇ ਇੰਝ ਛੱਡ ਤੁਰ ਜਾਣਾ ਸੀ
ਤੂੰ ਇਕ ਵਾਰ ਮਿਲ ਜਾਏ ਮੇਰੇ ਵੀਰ ਦੀ ਉਗਲ ਫ਼ੜ ਕੇ ਖ਼ਲੋਤੀ ਹੋਈ
ਅੱਜ ਵੀ ਤੁਸਾਂ ਦੀ ਯਾਦ ਖ਼ਲਲ ਪਾਉਦੀ ਏ

ਅੱਖਾਂ ਨਮ ਹੋ ਜਾਂਦੀਆ ਨੇ ਪਰ ਵਹਿਣ ਨੀ ਦਿੰਦੀ ਆਪਣੇ ਹੰਝੂਆ ਨੂੰ ਮਤੇ ਕੋਈ ਜਾਣ ਜਾਏ ਮੈ ਅੰਦਰੋ ਕਿੰਨੀ ਕਮਜੋਰ ਆ

ਕੇ ਕੋਈ ਜਾਣੇ ਕੇ ਮੇਰੇ ਅੰਦਰ ਕਿੰਨੀ ਤੜਫ ਗਮ ਗੁਬਾਰ ਤਨਹਾਈ ਏ ਤੇ ਫ਼ਿਰ ਕੋਈ ਮਰਦ ਮੇਰੀ ਦਹਿਲੀਜ਼ ਤੇ ਦਸਤਕ ਦੇ ਤੇ ਮੈ ਫਿਰ ਭਾਵਨਾਵਾ ਦੇ ਭੰਵਰ ਚ ਵਹਿ ਕੇ ਉਸ ਦੀ ਸਰੀਰਕ ਜਰੂਰਤ ਪੂਰੀ ਕਰਾ ਪਰ ਮੈ ਇਹ ਨਹੀ ਕਰਨਾ ਮੈ ਨਹੀ ਕਰ ਸਕਦੀ ਨਹੀ ਹੋਣਾ

ਹੁਣੇ ਤਾ ਮੈ ਜੀਣਾ ਸਿੱਖਿਆ ਏ
ਹੁਣ ਤਾ ਮੈ ਮਜਬੂਤ ਬਣ ਰਹੀ ਹਾ
ਹੁਣ ਮੈ ਅਫ਼ਸੋਸ ਨਹੀ ਕਰਦੀ ਕੇ ਮੈ ਕੁੜੀ ਹਾ ।

" ਨਸੀਬ "
 
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ....ਕੁੱਕੜ ਪਿੰਡੀਆ ..83, PRINT ਈ ਮੇਲ
ਸੁੱਖਾਂ ਸੁੱਖਦੇ ਰੱਬ ਘਰ ਜਾ ਕੇ, ਪੁੱਤ ਨਹੀਂ ਤਾਂ ਧੀ ਹੀ ਦੇ ਦੇ
ਰਹਿ ਨਾ ਜਾਏ ਕਿਤੇ ਸੁੰਨਾ ਵਿਹੜਾ, ਧੀ ਸਹੀ, ਕੋਈ ਜੀਅ ਦੇ ਦੇ,
ਕੁੱਖੋਂ ਸੁਨੀਂ ਔਰਤ ਦੇ ਬੁੱਲਾਂ ਤੋਂ, ਸੁੱਕਦੀ ਇਹ ਫਰਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...

ਧਰਮ ਕਹੇ ਜੇ ਧੀ ਕੋਈ ਮਾਰੇ, ਨਾ ਉਹਤੋਂ ਵੱਡਾ ਪਾਪੀ ਹੋਏਗਾ,
ਪੱਕੀ ਉਮਰੇ ਜਦ ਪੁੱਤਾਂ ਮੂੰਹ ਵੱਟਨਾ, ਬਹਿ ਮਰੀ ਧੀ ਨੂੰ ਰੋਏਗਾ,
ਫੇਰ ਲੱਖ ਵਹਾਵੇ ਹੰਝੂ ਪਛਤਾ ਕੇ, ਮੱਥਿਓਂ ਲਹਿਣਾ ਦਾਗ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...


ਗੂੰਗੇ ਦੀ ਮਾਂ ਓਹਦੀ ਸਮਝੇ ਰਮਜਾਂ, ਪਰ ਮੇਰਾ ਕੀ ਜੋ ਜੰਮੀ ਨਹੀਂ,
ਮਾਂ ਮੇਰੀ ਹੈ ਮੇਰੇ ਵਾਂਗੂ ਔਰਤ, ਕਿਉਂ ਓਹ ਮੈਨੂੰ ਜਨਮ ਦੇਣ ਨੂੰ ਮੰਨੀ ਨਹੀਂ,
ਧੀ ਕਹੇ ਬਿਨ ਜੰਮੇ ਮੈਂ ਸਿੱਖ ਗਈ, ਕਲਯੁਗ ਵਿੱਚ ਧੀ ਦਾ ਲਿਹਾਜ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ...

ਜਦ ਪੁੱਤ ਕਪੁੱਤ ਨੇ ਹੋ ਜਾਂਦੇ, ਧੀ ਓਦੋਂ ਨਾਲ ਖੜੇ ਮਾਪਿਆਂ ਸੁੱਖ ਦੁੱਖ ਵਿੱਚ,
ਖੂਨ ਦੇ ਰਿਸ਼ਤੇ ਫਿਰ ਖੂਨ ਡੋਲਦੇ, ਜਮੀਨ, ਪੈਸੇ, ਘਰਾਂ ਦੀ ਭੁੱਖ ਵਿੱਚ,
  ਵਿਹੜੇ ਵਿੱਚ ਜੋ ਉਸਰੀ ਕੰਦ, ਓਹਦੀ  ਧੀਆਂ ਧਰੀ ਬੁਨਿਆਦ ਨਹੀਂ ਏ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ ਏ....
  408591_324458774318790_579440192_n.jpg
 
ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,..ਕੁੱਕੜ ਪਿੰਡੀਆ ..82, PRINT ਈ ਮੇਲ
ਅਕਾਲੀ ਦੱਲ ਨੂੰ ਤੂਸੀਂ ਅਪਨਾਵੋ, ਮੇਰੇ ਸੋਹਣੇ ਪੰਜਾਬੀ ਵੀਰੋ,
ਇਕੋ ਇਕ ਏਹ ਪੰਥਕ ਪਾਰਟੀ, ਬਾਕੀ ਜਿਨੀਆਂ ਸਬ ਨੇ ਜੀਰੋ!

ਕੰਮ ਹੈ ਸਾਡਾ ਸੇਵਾ ਕਰਨੀ, ਮਨੂਖਤਾ ਦਾ ਭਲਾ ਚ੍ਹਾਵਾਂ ਗੇ,
ਪ੍ਰਵਾਸੀਆ ਨੂ ਜਿਨੀਆਂ ਮੂਸ਼ਕਲਾਂ,ਓਹ ਸਬੇ ਹਲ ਕਰਾਂਮਾ ਗੇ!

ਕਿਸੇ ਦੀ ਕੋਠੀ ਤੇ ਕਬਜਾ ਦੇਖੋ,ਆਪਣਾ ਜੂਆਈ ਕਰ ਗਿਆ ਹੈ,
ਜਮੀਨ ਦੀ ਗਰਦਾਵਰੀ ਪਟਵਾਰੀ ,ਧੀ ਦੇ ਨਾਮ ਕਰ ਗਿਆ ਹੈ!

ਪਰਵਾਸੀਆਂ ਦੇ ਪਲਾਟ ਦੇ ਉਤੇ,ਘਰ ਕਿਸੇ ਹੋਰ ਨੇ ਬਣਾ ਲਿਆ ਹੈ,
ਪੂਸ਼ਿਆ ਏਹ ਪਲਾਟ ਸੀ ਸਾਡਾ, ਆਖੇ ਕੋਠੀ ਦੇ ਥਲੇ ਆ ਗਿਆ ਹੈ!

ਹੁਣ ਆ ਜਾਓ ਅਸੀਂ ਹੋਕਾ ਦਿਨੇ ਆਂ, ਝਗੜੇ ਸਬ ਨਿਪਟਾਂਮਾਂ ਗੇ,
ਜਿਸ ਚੀਜ ਦੇ ਵਾਰਸ ਹੋ ਤੂਸੀਂ, ਅਸੀਂ ਓਸ ਦੇ ਮਾਲਕ ਬਣਾਮਾ ਗੇ!

ਐਸ ਵੇਲੇ ਪੰਜਾਬ ਦੇ ਅੰਦਰ,ਜਰਮਨੀ ਅਕਾਲੀ ਦਲ ਸ਼ਾਅ ਗਿਆ ਹੈ,
ਸਰਪਰਸਤ ਅਸੀਂ (ਐਨ,ਆਰ,ਆਈ)ਦਾ(ਧਾਰੀਵਾਲ) ਬਣਾ ਲਿਆ ਹੈ!

ਜਰਮਨ ਵਾਸੀਓ ਘਤੋ ਵਹੀਰਾਂ, ਸ਼ੇਤੀਂ ਮੈਬਰ ਸ਼ਿਪ ਕਟਾ ਲਓ ਆਕੇ,
ਆਪੋ ਆਪਣੇ ਕੰਮਾ ਦੀਆਂ ਲਿਸਟਾਂ,ਦੇ ਜਾਵੋ(ਕੁੱਕੜ ਪਿੰਡੀਏ) ਨੂ ਆਕੇ!

ਸਕਤਰ ਜਰਨਲ (ਜਸਬੀਰ ਲੰਗੇਆਂਣਾ),ਹਰ ਵੇਲੇ ਐਕਟਿਵ ਰਹਿੰਦਾ ਹੈ,
ਪੰਜਾਬੀਅਤ ਲਈ ਜੀਵਨ ਸਮਰਪਤ, ਜਿਸਦਾ ਚੋਵੀ ਘੰਟੇ ਰਹਿੰਦਾ ਹੈ!

ਬਲਜੀਤ ਭੁਲਰ ਚੇਅਰਮੈਨ ਜੋ, ਸੇਵਾ ਬੜੀ ਨਿਰਾਲੀ ਜਹੀ ਕਰਦਾ,
ਪੰਜਾਬ ਚ ਜਾਕੇ ਨੇਤਰ ਹੀਣਾ ਦੇ, ਕੈਂਪ ਲਾਕੇ ਕਿਨਾ ਖਰਚਾ ਕਰਦਾ!

ਰਣਜੀਤ ਬਾਜਵਾ ਹੰਮਬਰਗ ਤੋਂ,ਕਈ ਪਾਸੇ ਸੇਵਾ ਨਿਬਾਈ ਜਾ ਰਿਹਾ,
ਗੁਰਦੂਆਰੇ ਦਾ ਪਰਧਾਨ ਬੀ ਹੈ,ਅਕਾਲੀਦਲ ਨੂ ਮੋਡਾ ਲਾਈ ਜਾ ਰਿਹਾ!

ਵੀਨਾ ਸਿੰਘ ਅਤੇ ਗਰੇਵਾਲ ਭੈਣਾ, ਮਨੂਖਤਾ ਦਾ ਭਲਾ ਕਰ ਰਹੀਆਂ,
ਸਿਰੋਮਣੀ ਅਕਾਲੀ ਦਲ ਦੀਆਂ ਮੈਂਬਰ, ਵਧੀਆਂ ਸੇਵਾ ਕਰ ਰਹੀਆਂ!

ਯੋਰਪ ਵਿਚੋਂ ਕਿਸੇ ਦਾ ਕੰਮ ਹੋਵੇ, ਅਸੀਂ ਚਾਂਈ ਚਾਂਈ ਕਰਾਂਮਾ ਗੇ,
ਬਾਦਲ ਦਲ ਦਾ ਸਾਥ ਦਿਓ, ਅਸੀਂ ਰਲ ਮਿਲ  ਖੂਸ਼ੀ ਮਨਾਵਾ ਗੇ!
 
ਜਿਸ ਨੂ ਸ਼ੋਕ ਸੇਵਾ ਦਾ ਆਜਾਓ,ਪਾਰਟੀ ਅਵਾਜਾਂ ਮਾਰ ਰਹੀ ਹੈ,
ਕਨਵਿਨਸ਼ਨ ਤੇ ਰੂਤਬੇ ਦਿਆਂ ਗੇ, ਖੜੀ ਬਾਂਹਾਂ ਉਲਾਰ ਰਹੀ ਹੈ!

ਅਕਾਲੀ ਦਲ ਬਾਦਲ ਜਰਮਨ ਨੇ,ਕਮਰ ਕਸਾ ਘੁਟ ਕੇ ਕਰ ਲਿਆ ਹੈ,
ਹਰ ਇਕ ਦੀ ਮਦਤ ਕਰਨੀ, ਹੁਣ ਪਾਰਟੀ ਨੇ ਪਰਨ  ਕਰ ਲਿਆ ਹੈ!
 
mh.jpg
Dalbir Singh Pardhan
Tel:-0049-01771852223
 
ਅਣਜੰਮੀਆਂ ਧੀਆਂ ਦੇ ਹੱਡ, ਕੁੱਤਿਆਂ ਨੇ ਨੋਚ ਖਾਧੇ , PRINT ਈ ਮੇਲ
ਤੰਨ ਢਕਣ ਨੂੰ ਕੱਪੜਾ,
ਤੇ ਰਹਿਣ ਨੂੰ ਛੱਤ ਨਹੀਂ,
ਦੁਨੀਆਂ ਤੋਂ ਛੁਪਿਆ,
ਗਰੀਬੀ ਦਾ ਇਹ ਸੱਚ ਨਹੀਂ,
ਜਿੰਨਾਂ ਕੋਲ਼ ਗਰੀਬ ਨੂੰ ਕਹਿਣ ਲਈ ਬਸ ਸੋਰੀ ਹੈ ਸੱਜਣਾ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ…
ਦੂੱਜਿਆ ਦਾ ਘਰ ਢਾਹ,
ਆਪਣੇ ਬੰਗਲੇ ਉਸਾਰ ਲਏ,
ਬੰਦੇ ਦੀ ਜਿੰਦਗੀ ਤੋਂ ਮਹਿੰਗੇ,
ਕੁੱਤੇ ਜਿੰਨਾਂ ਘਰਾਂ 'ਚ ਪਾਲ ਲਏ,
ਪੈਸਾ ਰੱਖਣ ਲਈ ਵੀ,
ਜਿੰਨਾਂ ਕੋਲ ਜਮੀਨ ਥੌੜੀ ਹੈ ਸੱਜਣਾ ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ………..
ਅਣਜੰਮੀਆਂ ਧੀਆਂ ਦੇ ਹੱਡ,
ਕੁੱਤਿਆਂ ਨੇ ਨੋਚ ਖਾਧੇ ,
ਪੁੱਤਾਂ ਦੀਆਂ ਖੁਸ਼ੀਆਂ ਵਿੱਚ,
ਘਰ ਬੁਲਾਏ ਜਿੰਨਾਂ ਨੇ ਬੈਂਡ ਬਾਜੇ,
ਪੁੱਤ ਜੰਨਮੇ ਤੇ ਜਿੰਨਾਂ ਦੀ ਛਾਤੀ ਹੁੰਦੀ ਚੋੜੀ ਹੈ ਸੱਜਣਾ,
ਉਹਨਾਂ ਨੂੰ ਹੀ ਮੁਬਾਰਕ ਇਹ ਲੋਹੜੀ ਹੈ ਸੱਜਣਾ…………… ਰਿੰਕੂ ਸੈਣੀ,ਫਰੀਦਕੋਟ
 
 
 
ਮਨ ਮਰਜ਼ੀ ਕਰਦੀਆਂ ਅੱਖਾਂ PRINT ਈ ਮੇਲ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਇਹ ਤਾਂ ਮੈਨੂੰ ਵੀ ਨਾਂ ਕੁੱਝ ਦੱਸਣ ਅੱਖਾਂ। ਨਿਤ ਨਵਾਂ ਰੂਪ ਦੇਖਦੀਆ ਅੱਖਾਂ।
ਰੂਪਾਂ ਦੀ ਸਿਫ਼ਤ ਕਰਦੀਆਂ ਨੇ ਅੱਖਾਂ। ਸੋਹਣਿਆਂ ਉਤੇ ਟਿੱਕਦੀਆਂ ਨੇ ਅੱਖਾਂ।
ਤੇਰੀਆਂ ਅੱਖਾਂ ਨਾਲ ਰਲ ਮੇਰੀ ਅੱਖਾਂ। ਬੁਝਾਂਰਤ ਪਾਉਂਦੀਆਂ ਨੇ ਮਿਲ ਅੱਖਾਂ।
ਕਦੇ ਯਾਰ ਨੂੰ ਦੇਖ ਕੇ ਹੱਸਦੀਆਂ ਅੱਖਾਂ।ਪਿਆਰ ਕਰਨ ਤੈਨੂੰ ਮੇਰੀਆਂ ਅੱਖਾਂ।
ਮੇਰੀਆਂ ਆਪਣੀ ਅੱਖਾਂ ਇਨਾਂ ਨੂੰ ਪਿਆਰੇ ਤੱਕਣ ਲੱਖਾਂ।
ਇਨਾਂ ਵਿੱਚ ਨੇ ਚੇਹਰੇ ਲੱਖਾਂ, ਮੈ ਕਹਤੋਂ ਤੈਨੂੰ ਦੱਸਾ।
ਲੋਕੀ ਵਾਰਨ ਦਿਲ ਲੱਖਾਂ। ਮੈਂ ਕੀਹਦਾ ਨਾਂਮ ਦੱਸਾ।
ਇਹ ਮੇਰੀਆਂ ਆਪਣੀਆਂ ਅੱਖਾਂ। ਕੀਹਦੇ ਵਿੱਚ ਰੱਖਾ।
ਇਹ ਮੇਰੀਆ ਸੋਹਣੀਆਂ ਅੱਖਾਂ। ਇੰਨਾਂ ਵਿੱਚ ਕੀਹਦਾ ਦਿਲ ਰੱਖਾਂ।
ਮੇਰੇ ਉਤੇ ਵਾਰਨ ਦਿਲ ਲੱਖਾਂ। ਇੱਕ ਚੰਨ ਉਤੇ ਲੱਗੀਆਂ ਮੇਰੀਆ ਅੱਖਾਂ।
ਉਹ ਨੂੰ ਤੱਕ ਨਾਂ ਰੱਜਣ ਅੱਖਾਂ ਸਤਵਿੰਦਰ ਤੈਨੂੰ ਉਸ ਦਾ ਨਾਂਮ ਕਿਉਂ ਦੱਸਾਂ।
ਉਹ ਨੂੰ ਵੱਸਾਇਆਂ ਵਿੱਚ ਅੱਖਾਂ। ਉਸ ਚੰਨ ਨੂੰ ਦੇਖ ਦੇਖ ਨਾਂ ਰੱਜਣ ਅੱਖਾਂ।
ਤੈਨੂੰ ਮਿਸ ਕਰਾਂ ਰੋਦੀਆਂ ਨੇ ਅੱਖਾਂ। ਬੁੱਕ-ਬੁੱਕ ਹੁੰਝੀ ਰੋਂਦੀਆਂ ਅੱਖਾਂ।
ਤੈਨੂੰ ਕਿਵੇ ਦੱਸਾਂ ਕਿਉਂ ਰੋਂਦੀਆਂ ਅੱਖਾਂ। ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ।
ਤੂੰ ਕੀ ਲੈਣਾਂ ਕਿਉ ਲਾਲ ਨੇ ਅੱਖਾਂ। ਸੱਤੀ ਯਾਰ ਦੀ ਜੁਦਾਈ ਵਿੱਚ ਰੋਵਣ ਅੱਖਾਂ।
ਮੇਰੀਆਂ ਇਸ਼ਕ ਵਿੱਚ ਲੱਗੀਆਂ ਅੱਖਾਂ। ਇਸ਼ਕ ਵਿੱਚ ਜੇ ਲੜੀਆਂ ਨੇ ਅੱਖਾਂ।
ਮੇਰੇ ਹੁੰਝੂ ਰੋਕ ਰੱਖਾਂ ਜਾਂ ਵਹਾ ਕੇ ਰੱਖਾਂ। ਅੱਖਾਂ ਨੂੰ ਜੇ ਗਹਿਣੇ ਵੀ ਰੱਖਾਂ।
ਮੇਰਾ ਦਿਲ ਮੇਰੀਆਂ ਅੱਖਾਂ। ਜਿਥੇ ਮਰਜ਼ੀ ਮੈਂ ਲਾ ਕੇ ਰੱਖਾਂ।
ਤੈਨੂੰ ਦੱਸ ਮੈਂ ਕਿਉ ਦੱਸਾਂ। ਮਨ ਮਰਜ਼ੀ ਕਰਦੀਆਂ ਅੱਖਾਂ।
satwinder-kaur-satti-calgary-canada.jpg
ਅੱਗੇ ਪੜੋ....
 
ਅੱਜ ਦਾ ਪੰਜਾਬ PRINT ਈ ਮੇਲ

ਕੋਈ ਕਹੇ ਪੰਜਾਬ ਤੱਰਕੀ ਕਰੀ ਜਾਂਦਾ।
ਸਾਰਾ ਪੰਜਾਬ ਚੰਡੀਗੜ੍ਹ ਬਣੀ ਹੈ ਜਾਂਦਾ।
ਹਰ ਕੋਈ ਚਾਰ ਮੰਜ਼ਲੀ ਕੋਠੀ ਪਾਈ ਜਾਂਦਾ।
ਗੁਆਂਢ਼ੀਂ ਸਭ ਤੋਂ ਮਹਿੰਗੀ ਕਾਰ ਖ੍ਰੀਦੀ ਜਾਂਦਾ।
... ਕੋਈ ਕਹੇ ਪੰਜਾਬ ਸਾਰਾ ਹੀ ਵਿਕੀ ਜਾਂਦਾ।
ਖੇਤੀ ਕਰਨ ਦਾ ਸਭ ਝੰਜਜੱਟ ਮੁੱਕੀ ਜਾਂਦਾ।
ਨੌ-ਜਵਾਨ ਤਬਕਾ ਵਿਹਲਾ ਖੜ੍ਹਾ ਰਹਿੰਦਾ।
ਕੋਈ ਖਾ-ਪੀ ਨਸ਼ੇ ਸ਼ੜਕਾਂ ਉਤੇ ਲਿਟੀ ਜਾਂਦਾ।
ਮਾਂ-ਬਾਪ ਦੀ ਜਾਨ ਹੱਥੀ ਲੈ ਜੇਲ ਚਲਾ ਜਾਂਦਾ।
ਲੱਗਦਾ ਪੰਜਾਬ ਪੱਛਮ ਦੀ ਰੀਸ ਕਰੀ ਜਾਂਦਾ।
ਸੱਤੀ ਪੰਜਾਬੀ ਕਿਉਂ ਮੇਹਨਤ ਤੋਂ ਡਰੀ ਜਾਂਦਾ।
ਲੋਕੋਂ ਪੰਜਾਬ ਦਾ ਭਵਿੱਖ ਮਾੜਾ ਦਿਸੀ ਜਾਂਦਾ।
ਸਤਵਿੰਦਰ ਪੰਜਾਬ ਨੂੰ ਬਚਾਉ ਜੇ ਬਚਾ ਹੁੰਦਾ।
ਪੰਜਾਬੀਆਂ ਨੂੰ ਜੇ ਭੁਲਿਆ ਕੰਮ ਦਾ ਚੇਤਾ ਆਉਂਦਾ।
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder-kaur-satti-calgary-canada.jpg
 
 
ਅੱਗੇ ਪੜੋ....
 
ਅਮਲ ਕਰੇ ਕੋਈ ਕੋਈ, PRINT ਈ ਮੇਲ
 
ਅਮਲ ਕਰੇ ਕੋਈ ਕੋਈ,

ਬਾਣੀ ਬੈਹ ਕੇ ਲੋਕ ਨੇ ਬਹੁਤ ਸੁਣਦੇ,
ਅਮਲ ਬਾਣੀ ਤੇ ਵਿਰਲਾ ਹੀ ਕਰੇ ਕੋਈ ਕੋਈ!

ਘਾਟਾ ਜੱਗ ਤੇ ਕੋਈ ਨਾ ਸੋਹਣੀਆਂ ਦਾ,
ਕਚੇ ਘੜੇ ਤੇ ਰਾਤ ਨੁੰ ਤਰੇ ਕੋਈ ਕੋਈ!

ਕਮੀ ਕੋਈ ਨਾ ਮਸਤ ਦਿਵਾਨਿਆ ਦੀ,
ਖਾਤਿਰ ਦੇਸ਼ ਦੀ ਸੂਰਮਾ ਮਰੇ ਕੋਈ ਕੋਈ!

ਜਦੋਂ ਅਣਖ ਤੇ ਧਰਮ ਦੀ ਪਰਖ ਹੂੰਦੀ,
ਸੀਸ ਅਪਨਾ ਤਲੀ ਤੇ ਧਰੇ ਕੋਈ ਕੋਈ!

ਬਹੁਤ ਲੋਕ ਨੇ ਮਾਇਆ ਦੀ ਫੀਸ ਭਰਦੇ,
ਫੀਸ ਸੀਸ ਦੀ ਵਿਰਲਾ ਹੀ ਭਰੇ ਕੋਈ ਕੋਈ!

ਜਸੀ ਮੋਤ ਤੋ ਸਾਰਾ ਜਹਾਨ ਡਰਦਾ,
ਲਾੜੀ ਮੋਤ ਨੂੰ ਹਸ ਕੇ ਵਰੇ ਕੋਈ ਕੋਈ!
(ਜਸਵੀਰ ਜਸੀ)
48899_100000063852982_3023_n.jpg
 
<< Start < Prev 41 42 43 44 45 46 47 48 49 50 Next > End >>

Results 736 - 750 of 836

Advertisements