:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਦਿਸ਼ਾਹੀਣਤਾ ਦਾ ਆਲਮ PRINT ਈ ਮੇਲ

ਡਾ. ਬਰਜਿੰਦਰ ਸਿੰਘ ਹਮਦਰਦ
ਮੁੱਖ ਸੰਪਾਦਕ
ਰੋਜ਼ਾਨਾ ‘ਅਜੀਤ’
kkjk ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਵਿੱਢੀ ਗਈ ਜੰਗ ਤਾਂ ਉਸ ਨੇ ਜਿੱਤ ਲਈ ਹੈ, ਹੁਣ ਇਸ ਤੋਂ ਬਾਅਦ ਉਹ ਇਹ ਵੀ ਯੋਜਨਾ ਬਣਾ ਰਹੀ ਹੈ ਕਿ ਲੋਕਾਂ ਵਿੱਚ ਇਸ ਜਿੱਤ ਨੂੰ ਪ੍ਰਚਾਰਿਆ ਜਾਵੇ, ਜਿਸ ਨਾਲ ਆਪਣੀ ਗੁਆਚ ਰਹੀ ਸਾਖ਼ ਨੂੰ ਮੁੜ ਬਹਾਲ ਕੀਤਾ ਜਾਵੇ ਤੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਦੀ ਨਮੋਸ਼ੀ ਨੂੰ ਜੇਤੂ ਮੁਸਕਾਨ ਵਿੱਚ ਬਦਲਿਆ ਜਾਵੇ। ਪਰ ਸਾਡੀ ਨਜ਼ਰ ਵਿੱਚ ਉਸ ਦੀ ਇਹ ਜਿੱਤ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਇੱਕ ਹੋਰ ਹਾਰ ਸਾਬਤ ਹੋਈ ਹੈ। ਇਸ ਤਰ੍ਹਾਂ ਚਿਰਾਂ ਤੋਂ ਦਿਸ਼ਾਹੀਣਤਾ ਦੀ ਸਥਿਤੀ ਵਿੱਚ ਵਿਚਰ ਰਹੀ ਭਾਜਪਾ  ਦੀ ਹਾਰ ਦੀ ਨਮੋਸ਼ੀ ਵਿੱਚ ਹੋਰ ਵਾਧਾ ਹੋ ਗਿਆ ਹੈ।

 

ਅੱਗੇ ਪੜੋ....
 
2010 'ਚ ਭਾਰਤ ਵਿਚ ਕੀ ਹੋਵੇਗਾ PRINT ਈ ਮੇਲ

ਕਲਿਆਣੀ ਸ਼ੰਕਰ
ਸੰਨ 2010 ਲਈ 'ਕ੍ਰਿਸਟਲ ਵਾਲ' ਕੀ ਕਹਿੰਦੀ ਹੈ? ਇਹ 21ਵੀਂ ਸਦੀ ਦੇ ਦੂਜੇ ਦਹਾਕੇ ਤੋਂ ਪਹਿਲਾਂ ਵਾਲੇ ਵਰ੍ਹੇ ਦੀ ਸ਼ੁਰੂਆਤ ਹੈ। ਨਵੇਂ ਵਰ੍ਹੇ ਦੇ ਗਰਭ ਵਿਚ ਭਾਰਤ ਲਈ ਕਾਫੀ ਨਵੀਆਂ ਤੇ ਦਿਲਚਸਪ ਗੱਲਾਂ ਲੁਕੀਆਂ ਹੋਈਆਂ ਹਨ। ਕਾਂਗਰਸ ਲਈ 2010 ਵਰ੍ਹਾ ਖੁਦ ਨੂੰ ਸੰਗਠਿਤ ਅਤੇ ਇਕਜੁਟ ਕਰਕੇ ਅੱਗੇ ਵਧਣ ਵਾਲਾ ਸਿੱਧ ਹੋਵੇਗਾ। ਪਾਰਟੀ ਨੇ 2009 ਵਿਚ ਆਪਣੀ 125ਵੀਂ ਵਰ੍ਹੇਗੰਢ ਮਨਾਈ। ਉਂਝ ਇਸ ਸਮਾਰੋਹ ਦੇ ਮੌਕੇ 'ਤੇ ਤੇਲੰਗਾਨਾ ਕਾਰਨ ਪੈਦਾ ਹੋਈ ਅਸ਼ਾਂਤੀ ਅਤੇ ਝਾਰਖੰਡ 'ਚ ਤ੍ਰਿਸ਼ੰਕੂ ਵਿਧਾਨ ਸਭਾ ਆਉਣ 'ਤੇ ਕਾਂਗਰਸ ਦੇ ਸੱਤਾ 'ਚ ਨਾ ਆ ਸਕਣ ਕਾਰਨ ਉਤਸ਼ਾਹ 'ਚ ਕੁਝ ਕਮੀ ਸੀ ਪਰ

ਅੱਗੇ ਪੜੋ....
 
ਪੱਛਮੀ ਪ੍ਰਬੱਲਤਾ ਦੀ ਥਾਂ ਪੂਰਬੀ ਸਿਆਣਪ ਨੂੰ ਅਪਨਾਉਣ ਦੀ ਲੋੜ PRINT ਈ ਮੇਲ

ਡਾ. ਸਵਰਾਜ ਸਿੰਘ
ਇਕੀਵੀਂ ਸਦੀ ਦਾ ਪਹਿਲਾ ਦਹਾਕਾ ਖ਼ਤਮ ਹੋ ਗਿਆ ਹੈ। ਦੂਜਾ ਦਹਾਕਾ ਸ਼ੁਰੂ ਹੋ ਗਿਆ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਹੁਣ ਪਿਛਲੀਆਂ ਦੋ ਸਦੀਆਂ ਤੋਂ ਚਲੀ ਆ ਰਹੀ ਪੱਛਮੀ ਪ੍ਰਬੱਲਤਾ ਅੱਗੇ ਨਹੀਂ ਚੱਲ ਸਕਦੀ। ਆਖ਼ਰ ਕਿਉਂ ਪੱਛਮ ਨੇ ਸੰਸਾਰ ਨੂੰ ਡੂੰਘੇ ਸੰਕਟ ਵੱਲ ਧੱਕ ਦਿੱਤਾ ਹੈ? ਇਸ ਸਥਿਤੀ ਦਾ ਮੁੱਖ ਕਾਰਨ ਪੱਛਮੀ ਹੰਕਾਰ ਹੈ, ਹੰਕਾਰ ਹਮੇਸ਼ਾ ਅਗਿਆਨਤਾ ਵਿਚੋਂ ਉਪਜਦਾ ਹੈ, ਸਭ ਨੂੰ ਇਹ ਹੀ ਪ੍ਰਭਾਵ ਹੈ ਕਿ ਵਿਗਿਆਨਿਕ ਯੁੱਗ ਵਿਚ ਗਿਆਨ ਦੀ ਬਹੁਤਾਤ ਹੈ, ਫ਼ਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਪੱਛਮ ਵਿਚ ਅਗਿਆਨਤਾ ਹੋਵੇ। ਇਸ ਘੁੰਡੀ ਨੂੰ ਸਮਝਣ ਵਾਸਤੇ ਜਾਣਕਾਰੀ, ਗਿਆਨ ਅਤੇ ਸਿਆਣਪ ਵਿਚ ਫ਼ਰਕ ਨੂੰ ਜਾਨਣਾ ਜ਼ਰੂਰੀ ਹੈ।

 

ਅੱਗੇ ਪੜੋ....
 
ਹਿੰਸਾ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਾਕਿਸਤਾਨ ਭਾਰਤ ਨਾਲੋਂ ਅੱਗੇ PRINT ਈ ਮੇਲ

ਖੁਸ਼ਵੰਤ ਸਿੰਘ
ਜਦੋਂ ਮੈਂ ਅੰਦੋਲਨਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ, ਬੰਬ ਧਮਾਕਿਆਂ ਅਤੇ ਸਿਆਸਤਦਾਨਾਂ, ਜੱਜਾਂ ਤੇ ਸਰਕਾਰੀ ਅਫਸਰਾਂ 'ਚ ਵਿਆਪਕ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਦੇ ਨਵੇਂ ਮਾਮਲਿਆਂ ਦੀਆਂ ਖਬਰਾਂ ਪੜ੍ਹਦਾ ਹਾਂ ਤਾਂ ਮੇਰੇ ਮਨ 'ਤੇ ਭਾਰੀ ਨਿਰਾਸ਼ਾ ਛਾ ਜਾਂਦੀ ਹੈ। ਮੈਂ ਆਪਣੇ ਆਪ ਕੋਲੋਂ ਪੁੱਛਦਾ ਹਾਂ : ''ਇਹ ਦੇਸ਼ ਕਿਵੇਂ ਅੱਗੇ ਵਧ ਸਕਦਾ ਹੈ? ਕੀ ਗਰੀਬੀ ਤੇ ਅਗਿਆਨਤਾ ਦੂਰ ਹੋ ਸਕਦੀ ਹੈ, ਜਦਕਿ ਸਾਡੇ ਸਮਾਜ ਦੇ ਸਭ ਤੋਂ ਵੱਧ ਮਾਣ ਮੱਤੇ ਸਮਝੇ ਜਾਂਦੇ ਬਹੁਤ ਸਾਰੇ ਲੋਕ ਜਨਤਾ ਦੇ ਪੈਸੇ ਨਾਲ ਆਪਣੀਆਂ ਜੇਬਾਂ ਭਰਨ ਲੱਗੇ ਹੋਏ ਹਨ?''

ਅੱਗੇ ਪੜੋ....
 
ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ PRINT ਈ ਮੇਲ

images.jpgਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਕੁੱਝ ਲਿਖਣਾ ਮੇਰੇ ਲਈ ਬਹੁਤ ਹੀ ਮੁਸ਼ਕਿਲ ਗੱਲ ਹੈ, ਕਿਉਂਕਿ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਕਦੀ ਕੋਈ ਹੋਵੇਗਾ। "ਜੇਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ" ਗੁਰੂ ਸਾਹਿਬ ਜੀ ਵਾਰੇ ਇਕ ਲੇਖਕ ਨੇ ਵੀ ਕਿਹਾ ਹੈ ਕਿ ਦਸ਼ਮੇਸ਼ ਪਿਤਾ ਜੀ ਮੈਂ ਸੋਚਦਾ ਹਾਂ ਆਪ ਜੀ ਦੀ ਜੀਵਨੀ ਲਿਖਾ ਪਰ ਮੇਰੀ ਸੋਚਣ ਸ਼ਕਤੀ ਸਮਾਪਤ ਹੋ ਜਾਂਦੀ ਹੈ ਜਦ ਮੈਂ ਸੋਚਦਾ ਹਾਂ ਕਿ ਆਪ ਜੀ ਦਾ ਜੀਵਨ ਕੇੜੇ ਪੱਖ ਵਿੱਚ ਲਿਖਾ। ਕਿਸੇ ਰਾਜਾ, ਲਿਖਾਰੀ, ਸੁਰਮਾ ਜਾਂ ਕਿਸੇ ਫਕੀਰ ਦੇ ਪੱਖ ਵਿੱਚ।

ਅੱਗੇ ਪੜੋ....
 
<< Start < Prev 111 112 113 114 115 116 117 118 119 120 Next > End >>

Results 1018 - 1026 of 1122

Advertisements