:: ਕੋਝੀਕੋਡ ਜਹਾਜ਼ ਹਾਦਸੇ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ   :: ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਧੀ ਨੇ ਕੀਤਾ ਭਾਵੁਕ ਟਵੀਟ   :: PM ਮੋਦੀ ਕੱਲ ਲਾਂਚ ਕਰਨਗੇ TAX ਨਾਲ ਜੁੜੀ ਨਵੀਂ ਯੋਜਨਾ, ਈਮਾਨਦਾਰ ਟੈਕਸਦਾਤਾਵਾਂ ਲਈ ਹੈ ਖ਼ਾਸ   :: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
'ਬਲਿਹਾਰੀ ਕੁਦਰਤ ਵਸਿਆ' ਵਿਚ ਮੇਰੀ ਇਕ ਸਵੇਰ PRINT ਈ ਮੇਲ


30 ਮਾਰਚ, 2018
ਮੈਂ ਸਵੇਰੇ-ਸਵੇਰੇ ਉੱਠਦੀ ਹਾਂ | ਰੋਜ਼ ਵਾਂਗ ਸੈਰ ਨੂੰ ਨਿਕਲ ਤੁਰਦੀ ਹਾਂ | 'ਬਲਿਹਾਰੀ ਕੁਦਰਤ ਵਸਿਆ' ਪ੍ਰਾਜੈਕਟ ਦੇ ਪੱਕੇ ਰਸਤਿਆਂ 'ਤੇ ਤੁਰ ਪੈਂਦੀ ਹਾਂ | ਆਲੇ-ਦੁਆਲੇ ਹਰ ਪਾਸੇ ਦਰੱਖਤ ਹੀ ਦਰੱਖਤ ਲਗਾਏ ਹੋਏ ਹਨ, ਜੋ ਤੇਜ਼ੀ ਨਾਲ ਵਧ ਰਹੇ ਹਨ, ਜਿਵੇਂ ਇਨ੍ਹਾਂ ਨੂੰ ਆਕਾਸ਼ ਨੂੰ ਚੁੰਮਣ ਦੀ ਕਾਹਲ ਹੋਵੇ! ਹਵਾ ਵਿਚ ਪਾਕ ਪਵਿੱਤਰ ਸੁਗੰਧੀਆਂ ਹਨ | ਖਾਮੋਸ਼ੀ ਦਾ ਵਾਰਤਾਲਾਪ ਹੈ | ਮੈਂ ਜਰਮਨੀ ਤੋਂ ਜਾ ਕੇ, ਇੰਡੀਆ ਵਿਚ ਜਦ ਵੀ ਆਪਣੇ ਇਸ ਪ੍ਰਾਜੈਕਟ ਵਿਚ ਹੁੰਦੀ ਹਾਂ, ਮੇਰੀ ਇਹੋ ਇਬਾਦਤ ਹੁੰਦੀ ਹੈ | ਇਸ ਪ੍ਰਾਜੈਕਟ ਵਿਚ ਸੁਵੱਖਤੇ ਸੈਰ ਕਰਨੀ | ਇਸ ਸੈਰ ਸਮੇਂ ਮੈਨੂੰ ਬਲਿਹਾਰੀ ਨਾਲ ਇਕਮਿਕਤਾ ਦਾ, ਇਕਸੁਰਤਾ ਦਾ ਅਹਿਸਾਸ ਹੁੰਦਾ ਹੈ | ਹੁਣ ਇਹੋ ਅਰਚਨਾ ਮੇਰੀ ਜ਼ਿੰਦਗੀ ਬਣ ਚੁੱਕੀ ਹੈ |

ਅੱਗੇ ਪੜੋ....
 
ਦਿਲਾਂ ਨੂੰ ਦਹਿਲਾ ਦੇਣ ਵਾਲਾ ਸੀ ਡਾਇਰ ਵਲੋਂ ਜਾਰੀ ਕੀਤਾ ਨੱਕ ਨਾਲ ਰੇਂਗ ਕੇ ਨਿਕਲਣ ਦਾ ਹੁਕਮ PRINT ਈ ਮੇਲ
jal.pngਅੰਮਿ੍ਤਸਰ, ਜਲਿ੍ਹਆਂਵਾਲਾ ਬਾਗ਼ ਦਾ 13 ਅਪ੍ਰੈਲ 1919 ਦਾ ਖ਼ੂਨੀ ਸਾਕਾ ਭਾਵੇਂ ਕਿ ਵਿਸ਼ਵ ਦੇ ਇਤਿਹਾਸ ਦੀ ਇਕ ਵੱਡੀ ਤ੍ਰਾਸਦੀ ਮੰਨਿਆ ਜਾ ਰਿਹਾ ਹੈ,
ਅੱਗੇ ਪੜੋ....
 
...........ਜੱਟ ਨੂੰ ਸੋਨੇ ਰੰਗੀ........ PRINT ਈ ਮੇਲ

bal_vvvv.jpgਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ, ਵੈਸੇ ਤਾਂ ਕਈਆਂ ਦੀਆਂ ਕੱਲ ਦੀਆਂ ਵਧਾਈਆਂ ਆਈ ਜਾਂਦੀਆਂ ਪਰ ਮੇਰਾ ਕੈਲੰਡਰ ਕਹਿੰਦਾ ਅੱਜ ਵਿਸਾਖੀ ਆ,ਸੋ ਮੇਰੇ ਵਲੋਂ ਅੱਜ ਕਬੂਲ ਕਰ ਲੋ। ਅੱਗੇ ਤਾਂ ਕਹਿੰਦੇ ਹੁੰਦੇ ਸੀ,ਆਈ ਵਿਸਾਖੀ ਜੱਟਾ ਪਾ ਲੈ ਦਾਤੀ,ਇਸ ਦਿਨ ਕਣਕ ਦੀ ਵਢਾਈ ਸ਼ੁਰੂ ਕਰਦੇ ਹੁੰਦੇ ਸੀ। ਪਰ ਹੁਣ ਤਾਂ ਵਿਸਾਖੀ ਵਾਲੇ ਦਿਨ ਬਹੁਤੇ ਜੱਟ ਵਿਚਾਰੇ ਕਣਕ ਦੇ ਢੇਰਾਂ ਤੇ ਮੰਡੀਆਂ ਚ ਬੈਠੇ ਹੁੰਦੇ ਆ।

ਅੱਗੇ ਪੜੋ....
 
.......ਹਰੀਆਂ ਚਰਾਂਦਾ..... PRINT ਈ ਮੇਲ

drb.jpgਜਦ ਵੀ ਕਿਸੇ ਦੀ ਲਿਖੀ ਹੋਈ ਵਿਦੇਸ਼ ਦੀ ਕਹਾਣੀ ਜਾਂ ਵੇਦਨਾ ਪੜਦੀ ਆਂ ਤਾਂ ਆਪ ਵੀ ਕਈ ਵਾਰ ਉਹੀ ਸੋਚਾਂ ਸੋਚ ਰਹੀ ਹੁੰਨੀ ਆਂ ਪਰ ਫੇਰ ਲੱਗਦਾ ਮਨਾਂ ਇਹ ਵੀ ਸਾਰੇ ਵਿਹਲੀ ਬੈਠੀ ਦੇ ਮਨ ਦੇ ਵਲਵਲੇ ਈ ਆ। ਕੋਈ ਮਜਬੂਰੀ ਤਾਂ ਨੀ ਸੀ ਆਪਣੀ ਮਰਜੀ ਨਾਲ ਸਾਰਾ ਕੁੱਛ ਸੋਚ ਸਮਝ ਕੇ ਆਏ ਸੀ ਤੇ ਮਾੜਾ ਵੀ ਕੋਈ ਨੀ ਰਿਹਾ। ਪੂਰੀ ਮੌਜ ਕਰਦੇ ਆਂ,ਜੇ ਕੰਮ ਦਾ ਸੋਚਾਂ,ਕੰਮ ਤਾਂ ਠੀਕ ਆ ਕਰਨਾ ਈ ਪੈਂਦਾ,ਚਾਹੇ ਐਥੇ ਹੋਵੋ ਜਾਂ ਉੱਥੇ। ਅਸਲ ਗੱਲ ਤਾਂ ਕਈ ਵਾਰ ਲੱਗਦੀ ਆ ਕਿ ਸਾਨੂੰ ਕੰਮ ਕਰਨਾ ਚੰਗਾ ਨੀ ਲੱਗਦਾ,ਹੋ ਸਕਦਾ ਮੇਰੀ ਇਸ ਗੱਲ ਨਾਲ ਬਹੁਤੇ ਸਹਿਮਤ ਨਾਂ ਹੋਣ ਪਰ ਮੈਨੂੰ ਲੱਗਦਾ ਇਹ ਅਸਲੀਅਤ ਆ। ਇੰਡੀਆ ਚ ਹਰ ਇੱਕ ਬੰਦਾ ਚਾਹੁੰਦਾ ਮੈਨੂੰ ਇਹੋ ਜਿਹੀ ਨੌਕਰੀ ਚਾਹੀਦੀ ਆ ,ਜਿਹਦੇ ਚ ਮੈਂ ਬੈਠਾਂ ਸਾਰਾ ਦਿਨ ਕੁਰਸੀ ਤੇ,ਕੰਮ ਕੋਈ ਨਾ ਕਰਨਾ ਹੋਵੇ,ਕੰਮ ਕਰਨ ਨੂੰ ਮੂਹਰੇ ਹੋਰ ਬੰਦੇ ਰੱਖੇ ਹੋਣ,ਬੱਸ ਮੈਂ ਦੱਸ ਕੇ ਕੰਮ ਕਰਾਵਾਂ, ਹਾਂ ਪਰ ਤਨਖਾਹ ਵਾਹਵਾ ਚੰਗੀ ਹੋਣੀ ਚਾਹੀਦੀ ਆ।


ਅੱਗੇ ਪੜੋ....
 
.....ਮਨਾਂ ਆਪਣੇ ਬਾਰੇ ਲਿਖਾਂ,..... PRINT ਈ ਮੇਲ

drb.jpgਅੱਜ ਸੋਚਿਆ ਮਨਾਂ ਆਪਣੇ ਬਾਰੇ ਲਿਖਾਂ,ਮੈਂ ਕੀ ਆਂ,ਮੈਨੂੰ ਲੱਗਦਾ ਮੈਂ ਸਿੱਖ ਆਂ ਤੇ ਸਿੱਖ ਧਰਮ ਮੇਰੇ ਰੋਮ ਰੋਮ ਚ ਵਸਿਆ,ਜਦ ਤੋਂ ਜੰਮੀ ਬੱਸ ਚਾਰ ਚੁਫੇਰੇ ਰੱਬੀ ਬਾਣੀ ਸੁਣੀ,ਕਦੇ ਘਰ ਚ ਤੇ ਕਦੇ ਸਪੀਕਰ ਚ ਗੁਰਦੁਆਰੇ। ਹੱਥੀਂ ਕੰਮ ਕਰਨ ਵਾਲੇ ਕਿਰਤੀ ਮਾਂ ਬਾਪ ਦਾਦਾ,ਦਾਦੀ ਤੇ ਨਾਨੀ ਵੇਖੇ, ਜਿਹੜੇ ਦਿਲ ਤੋੜ ਦਿਨ ਰਾਤ ਮਿਹਨਤ ਕਰਦੇ ਤੇ ਵਾਹਿਗੁਰੂ ਦਾ ਜਾਪ ਵੀ ਕਰਦੇ। ਸਾਰਿਆਂ ਨੇ ਹੱਥੀਂ ਕੰਮ ਕਰਨਾ ਤੇ ਮੂੰਹੋਂ ਬਾਣੀ ਪੜੀ ਜਾਣੀ। ਖੇਤਾਂ ਚ ਹਲ ਵਾਹੁੰਦਿਆਂ ਨੇ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ,ਬੀਬੀਆਂ ਨੇ ਧਾਰਾਂ ਚੋਂਦੀਆਂ,ਦੁੱਧ ਰਿੜਕਦੀਆਂ ਨੇ ਪਾਠ ਕਰੀ ਜਾਣਾ। ਕਦੇ ਕੋਈ ਵਹਿਮ ਨਾ ਕਰਨਾ,ਜੋ ਮਿਲਿਆ ਬੱਸ ਵਾਹਿਗੁਰੂ ਕਹਿ ਕੇ ਛੱਕ ਲਿਆ। ਹਰੇਕ ਘਰ ਤਕਰੀਬਨ ਪੰਜ ਗਰੰਥੀ ਜਾਂ ਗੁਟਕੇ ਹੋਣੇ,ਕਦੇ ਕੋਈ ਛੱਤੀ ਕੱਪੜਿਆਂ ਚ ਲਪੇਟੇ ਨੀ ਸੀ ਹੁੰਦੇ,ਹੱਥ ਧੋਕੇ ਪਾਠ ਕਰਨਾ ਤੇ ਇੱਕ ਚਿੱਟੇ ਕੱਪੜੇ ਚ ਲਪੇਟ ਕੇ ਉੱਚੇ ਥਾਂ ਰੱਖ ਦੇਣਾ। ਜੇ ਕੰਮ ਕਰਨ ਵਾਲੇ ਬੰਦੇ ਬੈਠ ਕੇ ਚਾਰ ਚਾਰ ਘੰਟੇ ਪਾਠ ਕਰਦੇ ਤਾਂ ਸ਼ਾਇਦ ਅਸੀਂ ਐਥੇ ਨਾ ਪਹੁੰਚਦੇ।


ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 19 - 27 of 1025

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement