:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਪੁਸਤਕ : ਕਾਮਾਗਾਟਾਮਾਰੂ ਦਾ ਸਹਿ-ਨਾਇਕ ਭਾਈ ਦਲਜੀਤ ਸਿੰਘ ( ਰਾਇ ਸਿੰਘ ) PRINT ਈ ਮੇਲ
dr.jpgbook.jpgਡਾਕਟਰ ਹਰਜਿੰਦਰਮੀਤ ਸਿੰਘ
ਹਨੇਰਿਆਂ ਵਿੱਚ ਜਗਦਾ ਚਰਾਗ਼ : ਭਾਈ ਦਲਜੀਤ ਸਿੰਘ
ਪੁਸਤਕ : ਕਾਮਾਗਾਟਾਮਾਰੂ ਦਾ ਸਹਿ-ਨਾਇਕ ਭਾਈ ਦਲਜੀਤ ਸਿੰਘ ( ਰਾਇ ਸਿੰਘ )
ਲੇਖਕ : ਗੁਰਲਾਲ ਸਿੰਘ ਬਰਾੜ
ਸੰਪਰਕ 8437681200
ਮੁੱਲ : 395/

ਗੁਰਲਾਲ ਸਿੰਘ ਬਰਾੜ ਪੰਜਾਬੀ ਸਾਹਿਤ ਦਾ ਨੌਜਵਾਨ ਅਤੇ ਸੰਭਾਵਨਾਵਾਂ ਭਰਪੂਰ ਲੇਖਕ ਹੈ , ਜੋ ਆਪਣੀ ਪਹਿਲੀ ਖੋਜ ਭਰਪੂਰ ਪੁਸਤਕ "ਕਾਮਾਗਾਟਾਮਾਰੂ ਦੇ ਸਹਿ-ਨਾਇਕ ਭਾਈ ਦਲਜੀਤ ਸਿੰਘ" ਨਾਲ ਪੰਜਾਬੀ ਸਾਹਿਤ ਜਗਤ ਦੇ ਬੂਹੇ ਤੇ ਦਸਤਕ ਦੇ ਰਿਹਾ ਹੈ।ਲੇਖਕ ਦੇ ਸ਼ਬਦਾਂ ਵਿੱਚ ਇਹ ਉਸ ਦੇ ਪੁਰਖਿਆਂ ਦੀ ਜੀਵਨੀ ਹੈ । ਪਰ ਮੇਰੀ ਨਜ਼ਰ ਵਿੱਚ ਇਹ ਵੀਹਵੀਂ ਸਦੀ ਦੇ ਪਹਿਲੇ ਚਾਰ ਦਹਾਕਿਆਂ ਵਿੱਚ ਵਾਪਰੀਆਂ ਘਟਨਾਵਾਂ ਦੇ ਗਵਾਹ ਅਤੇ ਸਿਰਜਣਹਾਰ ਰਹੇ ਇਕ ਵਿਅਕਤੀ ਅਤੇ ਇਤਿਹਾਸ ਦੇ ਉਥਲ ਪੁਥਲ ਭਰੇ ਦੌਰ ਬਾਰੇ ਤੱਥਾਂ ਤੇ ਅਧਾਰਿਤ ਤੇ ਇਕ ਅਜਿਹਾ ਅਨੂਠਾ , ਗੰਭੀਰ ਅਤੇ ਮਹੱਤਵਪੂਰਨ ਇਤਿਹਾਸਿਕ ਡਾਕੂਮੈਂਟ ਹੈ ~ ਜਿਸ ਦੀ ਅਜੋਕੇ ਸਮਿਆਂ ਵਿੱਚ ਬਹੁਤ ਵੱਡੀ ਜ਼ਰੂਰਤ ਸੀ । ਗੁਰਲਾਲ ਸਿੰਘ ਬਰਾੜ ਦੀ ਇਸ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਉਸਨੇ ਇਤਿਹਾਸਕ ਤੱਥਾਂ ਦੀ ਆਪਣੀ ਮਨਮਰਜ਼ੀ ਦੀ ਵਿਆਖਿਆ ਕਰਨ ਦੀ ਬਜਾਏ ਤੱਥਾਂ ਅਤੇ ਇਤਿਹਾਸਕ ਵਰਤਾਰਿਆਂ ਨੂੰ ਉਸ ਤਰ੍ਹਾਂ ਹੀ ਪੇਸ਼ ਕਰਦੇ ਹੋਏ ਆਪਣੀ ਕਿਤਾਬ ਦੀ ਸਿਰਜਣਾ ਕੀਤੀ ਹੈ , ਜਿਵੇਂ ਉਹ ਵਰਤਾਰੇ ਵਾਪਰ ਰਹੇ ਸਨ।
ਅੱਗੇ ਪੜੋ....
 
ਸਿਖ ਵੀ ਕਾਮਰੇਡੀ ਪ੍ਰਭਾਵ ਹੇਠ ਨਿਗਲਿਆ ਗਿਆ PRINT ਈ ਮੇਲ

index.jpgmdp.jpgਸਿਡਨੀ ਤੋਂ ਲੈ ਕੇ ਮੇਰੇ ਖਿਆਲ ਨਾਲ ਏਥੋਂ ਬਾਕੀ ਸ਼ਹਿਰਾਂ ਭਾਵ ਸਾਰੇ ਆਸਟ੍ਰੇਲੀਆ ਦੇ ਗੁਰੂ ਘਰਾਂ ਅਤੇ ਬਾਕੀ ਵੀ ਵਿਦੇਸ਼ੀ ਗੁਰੂ ਘਰਾਂ ਚ ਦਰਬਾਰ ਸਾਹਿਬ (ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ) ਚ ਮੂੜ੍ਹੇ,ਸਟੂਲ ਕੁਰਸੀ ਨੁਮਾ ਜਿਹੇ ਲਾ ਰੱਖੇ ਹਨ ਅਤੇ ਨਾਲ ਹੀ ਲੰਗਰ ਹਾਲਾਂ ਚ ਤਾਂ ਪੂਰੀ ਤਰਾਂ ਮੈਰਿਜ ਪੈਲਿਸਾਂ ਵਾਂਗ ਟੇਬਲ ਲੱਗੇ ਹੋਏ ਹਨ । ਏਥੋਂ ਦੀਆੰ ਕਮੇਟੀਆੰ ਕਹਿੰਦੀਆੰ ਹਨ ਕਿ ਓਹ ਸਾਰਾ ਕੁਝ ਅਸੀਂ ਅੰਗਹੀਣਾਂ ਵਾਸਤੇ ਲਾਇਆ ਹੈ ਪਰ ਓਹਨਾਂ ਤੇ ਮੈਂ ਤੰਦਰੁਸਤ ਵਿਅਕਤੀ ਵੀ ਆਮ ਹੀ ਬੈਠਦੇ ਦੇਖੇ ਹਨ ਜਾਂ ਜਿਹੜੇ ਆਪਣੇ ਘਰਾਂ ਤੋਂ ਪੈਦਲ ਵੀ ਆਉਂਦੇ ਨੇ ਪਰ ਬੈਠਦੇ ਓਹਨਾੰ ਤੇ ਹੀ ਹਨ ।


ਅੱਗੇ ਪੜੋ....
 
ਮੇਰੀ ਨਜ਼ਰ ਵਿੱਚ ਬਲਦੇਵ ਸਿੰਘ ਸੜਕਨਾਮਾ ਦਾ ਨਾਵਲ 'ਸੂਰਜ ਦੀ ਅੱਖ' PRINT ਈ ਮੇਲ

surj.jpgਇਤਿਹਾਸ ਨੂੰ ਇਕ ਸਮਾਜਿਕ ਵਰਤਾਰੇ ਵਾਂਗੂੰ ਪੜ੍ਹਨਾ, ਸਮਝਣਾ ਅਤੇ ਪੇਸ਼ ਕਰਨਾ ਇਕ ਵੱਡਾ ਬੌਧਿਕ ਕਾਰਜ ਹੁੰਦਾ ਹੈ । ਇਤਿਹਾਸ ਨੂੰ ਸਮਝਣ ਲਈ ਉਸ ਸਮੇਂ ਦੇ ਸਮਾਜਿਕ , ਆਰਥਿਕ ਅਤੇ ਰਾਜਨੀਤਕ ਵਰਤਾਰਿਆਂ ਬਾਰੇ ਸਮਝ ਦੀ ਜ਼ਰੂਰਤ ਹੁੰਦੀ ਹੈ । ਜੇ ਇਤਿਹਾਸ ਦੇ ਅਧਿਐਨ-ਕਾਲ ਦੀਆਂ ਇੰਨ੍ਹਾਂ ਸਥਿਤੀਆਂ ਦੀ ਸਮਝ ਨਹੀਂ ਹੈ ਤਾਂ ਇਤਿਹਾਸ ਜਾਂ ਇਤਿਹਾਸ ਦੀ ਫਿਕਸ਼ਨ ਨੂੰ ਪੜ੍ਹਨ ਵਾਲੇ ' ਮੱਕਿਉਂ ਪਰ੍ਹੇ ਉਜਾੜ' ਨਾਮ ਦੇ ਮਾਨਸਿਕ ਵਿਕਾਰ ਦਾ ਸ਼ਿਕਾਰ ਹੋ ਕੇ ਖ਼ੁਦ ਵੀ ਉਲਝ ਜਾਂਦੇ ਹਨ ਅਤੇ ਦੂਜਿਆਂ ਨੂੰ ਵੀ ਉਲਝਾਉਂਦੇ ਹਨ । ਭਾਰਤ ਵਿੱਚ ਇਤਿਹਾਸਕਾਰੀ ਦਾ ਆਰੰਭ , ਇਤਿਹਾਸਕਾਰਾਂ ਦੁਆਰਾ ਨਹੀਂ, ਬਲਕਿ ਅਲੱਗ ਅਲੱਗ ਧਰਮਾਂ ਅਤੇ ਜਾਤੀਆਂ ਨਾਲ ਸਬੰਧਿਤ ਕਵੀਆਂ ਕਵੀਸ਼ਰਾਂ ਦੁਆਰਾ ਹੋਇਆ ਹੋਣ ਕਰਕੇ ਧਰਮ ਅਤੇ ਜਾਤੀਆਂ ਦੀ ਪ੍ਰਸੰਸਾ ਦੇ ਰੁਝਾਨ ਦਾ ਸ਼ਿਕਾਰ ਹੋਇਆ ਹੈ । ਇਸ ਕਰਕੇ ਜ਼ਿਆਦਾਤਰ ਭਾਰਤੀ ਇੰਨ੍ਹਾਂ ਪ੍ਰਸੰਸਾਮਈ ਕਵਿਤਾਵਾਂ ਨੂੰ ਹੀ ਇਤਿਹਾਸ ਸਮਝਣ ਦੀ ਮਨੋਵਿਕਰਿਤੀ ਦਾ ਸ਼ਿਕਾਰ ਪਾਏ ਜਾਂਦੇ ਹਨ ।

ਅੱਗੇ ਪੜੋ....
 
ਜਦੋਂ ਡਾ: ਮਨਮੋਹਨ ਸਿੰਘ ਨੇ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ! PRINT ਈ ਮੇਲ
nan.jpg
man.jpgraitr.pngਬਹੁਤ ਸਾਰੇ ਦੇਸ਼ਾਂ 'ਚ ਸਿਆਸਤਦਾਨ ਅਕਸਰ ਹੀ ਕਈ ਵਾਰ ਅਜਿਹੇ ਖੁਫ਼ੀਆ ਕੰਮ ਕਰਦੇ ਹਨ, ਜਿਸ ਦਾ ਆਮ ਲੋਕਾਂ ਤੋਂ ਪਰਦਾ ਰੱਖਿਆ ਜਾਂਦਾ ਹੈ। ਪਰ ਕਈ ਵਾਰ ਦੇਰ-ਸਵੇਰ ਅਜਿਹੇ ਘਟਨਾਕ੍ਰਮ ਜੱਗ-ਜ਼ਾਹਿਰ ਹੋ ਜਾਂਦੇ ਹਨ। ਹਾਲਾਂਕਿ ਕੁਝ ਦੇਸ਼ਾਂ 'ਚ ਕਿਸੇ ਵੀ ਜਾਣਕਾਰੀ ਨੂੰ 25 ਸਾਲਾਂ ਤੋਂ ਬਾਅਦ ਜਨਤਕ ਕਰਨ ਦੇ ਕਾਨੂੰਨ ਵੀ ਪ੍ਰਚੱਲਿਤ ਹਨ। ਅੱਜ ਅਸੀਂ ਜਿਹੜੀ ਗੱਲ ਦੱਸਣ ਜਾ ਰਹੇ ਹਾਂ ਇਹ ਵੀ ਇਕ ਖੁਫ਼ੀਆ ਯਾਤਰਾ ਦੇ ਸੰਦਰਭ ਵਿਚ ਹੈ। ਭਾਰਤ ਦੇ ਰਿਜ਼ਰਵ ਬੈਂਕ ਦੇ ਸਾਬਕ ਗਵਰਨਰ ਡਾ: ਮਨਮੋਹਨ ਸਿੰਘ, ਜੋ ਬਾਅਦ ਵਿਚ ਪ੍ਰਧਾਨ ਮੰਤਰੀ ਵੀ ਬਣੇ, ਵਲੋਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ ਗਈ ਸੀ। ਬੇਸ਼ਕ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਨੂੰ ਖੁਫ਼ੀਆ ਰੱਖਣ ਦਾ ਬਹੁਤ ਯਤਨ ਕੀਤਾ ਗਿਆ ਪਰ ਕਈਂ ਦਹਾਕਿਆਂ ਬਾਅਦ ਅੱਜ ਅਸੀਂ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਬਾਰੇ ਆਪ ਨੂੰ ਦੱਸਣ ਜਾ ਰਹੇ ਹਾਂ।
ਡਾ: ਮਨਮੋਹਨ ਸਿੰਘ ਸਤੰਬਰ 1982 ਤੋਂ ਲੈ ਕਿ ਜਨਵਰੀ 1985 ਤੱਕ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਵੀ ਰਹਿ ਚੁੱਕੇ ਹਨ।
ਅੱਗੇ ਪੜੋ....
 
ਮਾਨਵ ਅਧਿਕਾਰਾਂ ਦੇ ਰਾਖੇ ਸ੍ਰੀ ਗੁਰੂ ਤੇਗ਼ ਬਹਾਦਰ PRINT ਈ ਮੇਲ
tegbhadur.jpgਭਾਰਤ ਵਿਚ ਸਿੱਖ ਧਰਮ ਦੇ ਪਰਵਰਤਕ ਗੁਰੂ ਨਾਨਕ ਦੇਵ ਜੀ (1469-1539 ਈ:) ਨੇ ਮਾਨਵ-ਅਧਿਕਾਰਾਂ ਦੇ ਪੱਖ ਵਿਚ ਅਜਿਹੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਜੋ ਕਰੀਬ 250 ਸਾਲ ਇਸ ਦੀ ਪੂਰਤੀ ਲਈ ਦਸ-ਜਾਮਿਆਂ (ਸ੍ਰੀ ਗੁਰੂ ਗੋਬਿੰਦ ਸਿੰਘ, 1666-1708 ਈ:) ਤੱਕ ਬਰਕਰਾਰ ਰਹੀ। ਮਾਨਵਤਾ ਦੇ ਇਸ ਸੱਚੇ-ਸੁੱਚੇ ਰਹਿਬਰ ਤੇ ਅਲਮ-ਬਰਦਾਰ ਨੇ ਮਾਨਵ-ਅਧਿਕਾਰਾਂ ਦੀ ਰਾਖੀ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ 40 ਹਜ਼ਾਰ ਮੀਲ ਦਾ ਪੈਂਡਾ ਪੈਦਲ ਤੈਅ ਕੀਤਾ। ਉਨ੍ਹਾਂ ਦੇ ਸਮੇਂ ਵਿਚ ਜਿਨ੍ਹਾਂ ਲੋਕਾਂ ਨੂੰ ਅਖੌਤੀ ਨੀਵੀਆਂ ਜਾਤਾਂ ਦੇ ਕਹਿ ਕੇ ਦੁਰਕਾਰਿਆ ਜਾਂਦਾ ਸੀ, ਉਨ੍ਹਾਂ ਨਾਲ ਇਕਮਿਕ ਹੁੰਦਿਆਂ ਉਨ੍ਹਾਂ ਨੇ ਐਲਾਨ ਕੀਤਾ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ॥
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 37 - 45 of 981

Advertisements


Advertisement
Advertisement