:: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ   :: ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸਮਝੌਤਿਆਂ 'ਤੇ ਹਸਤਾਖ਼ਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਅਮਰੀਕਾ 'ਤੇ ਉੱਤਰੀ ਕੋਰੀਆ ਦਾ ਵਧਦਾ ਟਕਰਾਅ ਪ੍ਰਮਾਣੂ ਜੰਗ ਛਿੜੀ ਤਾਂ ਕੀ ਹੋਵੇਗਾ? PRINT ਈ ਮੇਲ

ਅਸਲ 'ਚ ਅਸੀਂ ਸੁੱਤੇ ਪਏ ਹਾਂ ਤੇ ਕੋਈ ਨਹੀਂ ਜਾਣਦਾ ਕਿ ਕੱਲ੍ਹ ਕੀ ਹੋਵੇਗਾ? ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ ਤਾਂ ਇਹ ਗੱਲ ਯਕੀਨੀ ਹੈ ਕਿ ਕੱਲ੍ਹ ਨੂੰ ਕੁਝ ਵੀ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ 'ਚ ਸੰਯੁਕਤ ਰਾਸ਼ਟਰ ਮਹਾਂਸਭਾ ਦੌਰਾਨ ਵਿਸ਼ਵ ਦੇ ਨੇਤਾਵਾਂ ਦੀ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੋ ਕਿਹਾ ਹੈ ਉਸ ਤੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਦੁਨੀਆ
ਅੱਗੇ ਪੜੋ....
 
ਖ਼ਾਮੋਸ਼ ਆਵਾਜ਼ਾਂ ਦੀ ਆਵਾਜ਼ ਗੌਰੀ ਲੰਕੇਸ਼ ਦੇ ਨਾਂਅ PRINT ਈ ਮੇਲ

 

ਉਰਦੂ ਦੇ ਮਕਬੂਲ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨੇ ਤਕਰੀਬਨ 4 ਦਹਾਕੇ ਪਹਿਲਾਂ ਇਕ ਨਜ਼ਮ ਲਿਖੀ ਸੀ :
ਬੋਲ ਕਿ ਲਬ ਆਜ਼ਾਦ ਹੈਂ ਤੇਰੇ
ਬੋਲ ਕਿ ਯੇ ਜੁਬਾਂ ਅਬ ਭੀ ਹੈ ਤੇਰੀ।
ਅੱਜ ਏਨੇ ਸਮੇਂ ਬਾਅਦ ਵੀ ਇਹ ਸਤਰਾਂ ਆਪਣੇ ਲਈ ਇਨਸਾਫ਼ ਮੰਗਦੀਆਂ ਨਜ਼ਰ ਆ ਰਹੀਆਂ ਹਨ। ਪਾਕਿਸਤਾਨ ਦੇ ਉਸ ਵੇਲੇ ਦੇ ਹਾਕਮਾਂ ਖਿਲਾਫ਼ ਉੱਠੀ ਇਹ ਆਵਾਜ਼ ਜਿਵੇਂ ਅੱਜ ਭਾਰਤ ਦੀ ਜਮਹੂਰੀਅਤ 'ਤੇ ਸਵਾਲ ਖੜ੍ਹੇ ਕਰ ਰਹੀ ਹੋਵੇ। 5 ਸਤੰਬਰ ਨੂੰ ਕੰਨੜ ਭਾਸ਼ਾ 'ਚ ਲਿਖਣ ਵਾਲੀ ਗੌਰੀ ਲੰਕੇਸ਼ ਦਾ ਕਤਲ ਇਸ ਦੀ ਤਾਜ਼ਾ ਮਿਸਾਲ ਹੈ। ਹਿੰਦੂਵਾਦੀ ਵਿਚਾਰਧਾਰਾ ਦੇ ਖਿਲਾਫ਼ ਲਿਖਣ ਵਾਲੀ ਗੌਰੀ ਲੰਕੇਸ਼ ਦੇ ਕਤਲ ਨਾਲ ਵਿਚਾਰਧਾਰਕ ਪ੍ਰਤੀਬੱਧਤਾ ਕਾਰਨ ਕਤਲ ਕੀਤੇ ਗਏ ਪੱਤਰਕਾਰਾਂ ਦੇ ਅੰਕੜਿਆਂ 'ਚ ਹੋਰ ਇਜ਼ਾਫ਼ਾ ਹੋ ਗਿਆ ਹੈ। ਪਿਛਲੇ 3 ਸਾਲਾਂ 'ਚ ਕਤਲ ਕੀਤੇ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ ਹੁਣ 10 ਹੋ ਗਈ ਹੈ, ਜਦ ਕਿ ਪੱਤਰਕਾਰਾਂ 'ਤੇ ਹੋਏ ਹਮਲਿਆਂ ਦੀ ਗਿਣਤੀ 142 ਹੈ।

 

ਅੱਗੇ ਪੜੋ....
 
ਜਲੰਧਰ : ਬੁਧਵਾਰ 5 ਅੱਸੂ ਸੰਮਤ 549 ਵਿਚਾਰ ਪ੍ਰਵਾਹ: ਪ੍ਰਦੂਸ਼ਣ ਫੈਲਾਉਣ ਵਾਲਿਆਂ \'ਤੇ ਪਾਬੰਦੀਆਂ ਕਮਜ਼ੋਰ ਹਨ, ਸਰਕਾਰਾਂ PRINT ਈ ਮੇਲ

ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦਾ ਇਹ ਕਹਿਣਾ ਗ਼ਲਤ ਹੈ ਕਿ ਪੂਰਾ ਭਾਰਤ ਪਰਿਵਾਰਵਾਦ ਦੇ ਆਧਾਰ 'ਤੇ ਹੀ ਚਲਦਾ ਹੈ। ਸ਼ਾਸਨ ਕਰਨ ਦਾ ਮਤਲਬ ਹੈ ਕੇਂਦਰ ਵਿਚ ਸੱਤਾ ਸੰਭਾਲਣਾ। ਅਜਿਹਾ ਕਰਨ ਦਾ ਮੌਕਾ ਸਿਰਫ ਜਵਾਹਰ ਲਾਲ ਨਹਿਰੂ ਦੇ ਪਰਿਵਾਰ ਨੂੰ ਮਿਲਿਆ ਹੈ। ਨਹਿਰੂ ਨੇ 17 ਸਾਲ ਸ਼ਾਸਨ ਕੀਤਾ, ਉਸ ਦੀ ਬੇਟੀ ਇੰਦਰਾ ਗਾਂਧੀ ਨੇ 18 ਸਾਲ ਅਤੇ ਇੰਦਰਾ ਗਾਂਧੀ ਦੇ ਬੇਟੇ ਰਾਜੀਵ ਗਾਂਧੀ ਨੇ 5 ਸਾਲ। ਇਸ ਤਰ੍ਹਾਂ ਇਹ ਪਰਿਵਾਰ ਕੇਂਦਰ ਦੀ ਸੱਤਾ ਵਿਚ 40 ਸਾਲ ਤੱਕ ਰਿਹਾ, ਜਿਹੜਾ ਕਿ ਅਗਸਤ 1947 ਵਿਚ ਆਜ਼ਾਦੀ ਮਿਲਣ ਤੋਂ ਬਾਅਦ ਦੇ ਸਮੇਂ ਦਾ ਅੱਧੇ ਤੋਂ ਵੀ ਜ਼ਿਆਦਾ ਸਮਾਂ ਬਣਦਾ ਹੈ।
ਅੱਗੇ ਪੜੋ....
 
ਨੌਜਵਾਨ ਕਿਉਂ ਬਣ ਰਹੇ ਹਨ ਬਲੂ ਵੇਲ ਦੇ ਸ਼ਿਕਾਰ PRINT ਈ ਮੇਲ
1912111__5.jpg1912111__7.jpg4 ਸਤੰਬਰ ਨੂੰ ਜੋਧਪੁਰ 'ਚ ਨਹਿਰ 'ਚ ਡੁੱਬ ਰਹੀ ਇਕ 17 ਸਾਲਾਂ ਦੀ ਕੁੜੀ ਨੂੰ ਜਦ ਬਚਾਅ ਕੇ ਬਾਹਰ ਕੱਢਿਆ ਗਿਆ ਤਾਂ ਚੀਕਾਂ ਮਾਰ ਰਹੀ ਉਹ ਕੁੜੀ ਵਾਰ-ਵਾਰ ਇਹ ਕਹਿ ਕੇ ਮੁੜ ਨਦੀ ਵੱਲ ਭੱਜ ਰਹੀ ਸੀ ਕਿ 'ਉਹ' ਉਸ ਦੀ ਮਾਂ ਨੂੰ ਮਾਰ ਦੇਣਗੇ।' ਨਦੀ 'ਚ ਡੁੱਬ ਰਹੀ ਉਹ ਕੁੜੀ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਖ਼ਤਰਨਾਕ ਖੇਡ ਬਲੂ ਵੇਲ (2;ਚਕ ਰੁੀ਼;ਕ) ਦੀ ਚੁਣੌਤੀ ਪੂਰੀ ਕਰ ਰਹੀ ਸੀ। ਪਰ ਉਸ ਤੋਂ ਇਕ ਦਿਨ ਪਹਿਲਾਂ ਅਜਿਹੀ ਘਟਨਾ ਦਾ ਸ਼ਿਕਾਰ ਹੋਇਆ ਮੱਧ ਪ੍ਰਦੇਸ਼ ਦਾ ਸਾਤਵਿਕ ਪਾਂਡੇ ਇਸ ਮਾਮਲੇ 'ਚ ਓਨਾ ਖ਼ੁਸ਼ਨਸੀਬ ਨਹੀਂ ਰਿਹਾ। ਉਸ ਦੇ ਪਰਿਵਾਰ ਨੂੰ ਇਸ ਚੁਣੌਤੀ ਦਾ ਪਤਾ ਉਸ ਵੇਲੇ ਲੱਗਾ ਜਦ ਰੇਲਵੇ ਟਰੈਕ 'ਤੇ ਲੇਟੇ ਸਾਤਵਿਕ ਦੇ ਰੇਲ ਗੱਡੀ ਨੇ ਪਰਖਚੇ ਉਡਾ ਦਿੱਤੇ।
ਅੱਗੇ ਪੜੋ....
 
ਅੰਨ੍ਹੀ ਸ਼ਰਧਾ ਦੀ ਦਲਦਲ ਵਿਚ ਫਸੇ ਲੋਕ PRINT ਈ ਮੇਲ
ਸਾਡੇ ਦੇਸ਼ ਦੇ ਬਹੁਗਿਣਤੀ ਲੋਕ ਮੁਸ਼ਕਲਾਂ, ਦੁਸ਼ਵਾਰੀਆਂ, ਗ਼ਰੀਬੀਆਂ ਦੇ ਭੰਨੇ ਲਿਤਾੜੇ ਲੋਕ ਹਨ। ਇੱਥੇ ਬਹੁਗਿਣਤੀ ਲੋਕਾਂ ਦੀ ਸੋਚ ਹੈ ਕਿ ਕੋਈ ਅਖੌਤੀ ਸਾਧ ਸੰਤ ਸਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾ ਸਕਦਾ ਹੈ ਇਸੇ ਮਨੋਬਿਰਤੀ ਤਹਿਤ ਲੋਕ ਕਿਸੇ ਨਾ ਕਿਸੇ ਧਰਮ ਅਸਥਾਨ, ਡੇਰੇ, ਸੰਪਰਦਾ ਦੇ ਸਾਧ ਸੰਤ ਅੱਗੇ ਨੱਕ ਗੋਡੇ ਰਗੜਦੇ ਹਨ। ਉਸ ਅਖੌਤੀ ਭਗਵਾਨ ਦੇ ਦਰ 'ਤੇ ਸੁਖਣਾ ਸੁਖਦੇ ਹਨ, ਦਸਵੰਦ ਦਿੰਦੇ ਹਨ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 46 - 54 of 975

Advertisements

Advertisement
Advertisement

Advertisement
Advertisement