:: 13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ   :: ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ   :: ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ   :: ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ   :: ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ   :: ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ   :: ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ   :: ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ   :: ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ   :: ਸੋਨੀਆ ਗਾਂਧੀ ਦੇ ਜਨਮਦਿਨ 'ਤੇ ਪੀਐਮ ਮੋਦੀ ਨੇ ਦਿਤੀ ਵਧਾਈ   :: ਨਿਜ਼ਾਮੂਦੀਨ ਦਰਗਾਹ ਅੰਦਰ ਮਹਿਲਾਵਾਂ 'ਤੇ ਪ੍ਰਵੇਸ਼ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ 10 ਦਸੰਬਰ ਨੂੰ ਹੋਵੇਗੀ ਸੁਣਵਾਈ   :: ਡੀ. ਐੱਸ. ਹੁੱਡਾ ਦੇ ਬਿਆਨ 'ਤੇ ਫ਼ੌਜ ਮੁਖੀ ਰਾਵਤ ਨੇ ਕਿਹਾ- ਉਨ੍ਹਾਂ ਦੇ ਸ਼ਬਦਾਂ ਦਾ ਕਰਦਾ ਹਾਂ ਸਨਮਾਨ   :: ਈਸ਼ਾ ਅੰਬਾਨੀ ਦੇ ਵਿਆਹ ਦੇ ਜਸ਼ਨਾਂ 'ਚ ਸ਼ਾਮਲ ਹੋਣ ਉਦੈਪੁਰ ਪਹੁੰਚੀ ਹਿਲੇਰੀ ਕਲਿੰਟਨ   :: ਭਾਰਤ ਪਹੁੰਚਦਿਆਂ ਹੀ ਮਿਸ਼ੇਲ ਨੂੰ ਬਚਾਉਣ 'ਚ ਲੱਗੇ ਕਾਂਗਰਸ ਦੇ ਵਕੀਲ- ਪਾਤਰਾ   :: ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਸਾਹਾਂ ਦੀ ਆਖਰੀ ਘੜੀ (ਕਹਾਣੀ ਇਕ ਸੱਚ ਦੀ ) PRINT ਈ ਮੇਲ
preet_sandhu.jpgਕਿਸੇ ਕੰਮਕਾਜ ਲਈ ਮੈਨੂੰ ਕੁਝ ਕੁ ਦਿਨ ਮੋਹਲੀ ਜਾਣਾ ਪੈ ਗਿਆ ਮੋਹਾਲੀ ਸ਼ਹਿਰ ਬਹੁਤ ਸਾਫ ਸੁਥਰਾ ਸ਼ਹਿਰ ਜਾਪਿਆ ਜਿਸ ਕੋਠੀ ਮੈ ਠਹਿਰਾਇਆ   ਸੀ ਉਸ ਦੇ ਆਸੇ ਪਾਸੇ ਕੋਠੀਆਂ ਹੀ ਕੋਠੀਆਂ ਸੀ ਸਾਡੀ ਕੋਠੀ ਸਾਹਮਣੇ ਇਕ ਪਾਰਕ ਸੀ ਜਿਸ ਵਿੱਚ ਅਕਸਰ ਲੋਕ ਸ਼ਾਮ ਨੂੰ ਸੈਰ ਕਰਨ ਆਉਦੇਂ ਸੀ ਸਵੇਰੇ ਦੇ ਟਾਇਮ ਜਦ ਮੈ ਚੰਡੀਗੜ ਜਾਣ ਲੱਗਾ ਮੇਰੀ ਨਿਗ੍ਹਾ
ਅੱਗੇ ਪੜੋ....
 
ਨਵੰਬਰ '84 ਦਾ ਘਟਨਾਕ੍ਰਮ ਸਿੱਖ ਭਾਈਚਾਰਾ ਇਨਸਾਫ਼ ਲੈਣ 'ਚ ਅਸਫ਼ਲ ਕਿਉਂ ਰਿਹਾ? PRINT ਈ ਮੇਲ

lal.png1975235__sikhs.jpg33 ਸਾਲ ਦਾ ਸਮਾਂ ਬਹੁਤ ਲੰਮਾ ਸਮਾਂ ਹੈ। ਇਕ ਸਦੀ ਦਾ ਤੀਜਾ ਹਿੱਸਾ ਬੀਤ ਗਿਆ ਪਰ 1984 ਦੀ ਸਿੱਖ ਨਸਲਕੁਸ਼ੀ ਦੀ ਕੋਸ਼ਿਸ਼ ਤੇ ਹਜ਼ਾਰਾਂ ਕਤਲਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਨਾ ਮਿਲਣੀ ਅਤੇ 33 ਸਾਲ ਬਾਅਦ ਅਜੇ ਵੀ ਕਿਸੇ ਨੂੰ ਸਜ਼ਾ ਮਿਲਣ ਦੀ ਕੋਈ ਆਸ ਨਾ ਬੱਝਣੀ,

ਅੱਗੇ ਪੜੋ....
 
....ਹਰ ਸਿੱਖ 'ਸੰਤ ਭਿੰਡਰਾਂਵਾਲ਼ਾ' ਸੀ।.... PRINT ਈ ਮੇਲ

 bitu.jpg"ਕਾਂਗਰਸੀ ਧਿਆਨ ਨਾਲ ਪੜਨ ਹਾਲ ਤੁਹਾਡਾ ਫਿਰ ਏਹੋ ਹੋਣਾ "

'ਸਿੱਖ ਹੋਣ ਦਾ ਖਮਿਆਜ਼ਾ ?
ਜਿਹੜੇ ਨਾਮਵਰ ਸਿੱਖਾਂ ਨੂੰ ਮਾਣ ਸੀ ਕਿ ਅਸੀਂ ਭਾਰਤ ਦੀ ਬੜੀ 'ਸੇਵਾ' ਕੀਤੀ ਹੈ, ਅਸੀਂ ਕਾਂਗਰਸ ਦੇ 'ਨੇੜੇ' ਹਾਂ; ੧੯੮੪ ਦੇ ਉਹਨਾਂ ਕਹਿਰੀ ਦਿਨਾਂ ਵਿੱਚ ਪਤਾ ਲੱਗਾ ਕਿ 'ਸਿੱਖ ਹੋਣ ਦਾ ਕੀ ਅਰਥ ਹੈ' ਇੱਥੇ? ਖੁਸ਼ਵੰਤ ਸਿੰਘ ਵਰਗੇ ਬੰਦੇ, ਜਿਸ ਨੇ ਕਦੇ ਵੀ ਸੰਤ ਭਿੰਡਰਾਂਵਾਲ਼ਿਆਂ ਜਾਂ ਅਕਾਲੀ ਮੋਰਚੇ ਦੀ ਹਮਾਇਤ ਨਹੀਂ ਸੀ ਕੀਤੀ, ਉਸ ਨੇ ਵੀ ੩੧ ਅਕਤੂਬਰ ਨੂੰ ਘਰ ਉੱਤੇ ਲੱਗੀ ਨਾਂ ਵਾਲ਼ੀ ਤਖ਼ਤੀ ਲਾਹ ਲਈ ਸੀ। ਦਹਿਸ਼ਤ ਦਾ ਮਾਰਿਆ ਉਹ ਤਿੰਨ ਦਿਨ ਸਵੀਡਨ ਦੀ ਅੰਬੈਸੀ ਵਿੱਚ ਲੁਕਿਆ ਰਿਹਾ।

ਅੱਗੇ ਪੜੋ....
 
*ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾ* PRINT ਈ ਮੇਲ

kap.jpg ramdas.jpgਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਉਹਨਾਂ ਦੇ ਜੀਵਨ ਤੇ ਿੲਕ ਝਾਤ:

*ਗੁਰੂ ਰਾਮਦਾਸ ਜੀ ਦਾ ਜੀਵਨ ਵੇਰਵਾ*

ਜਨਮ :-ਚੂੰਨਾ ਮੰਡੀ (ਲਹੌਰ)-24 ਸਤੰਬਰ 1534, ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਜੀ।

ਗੁਰਗੱਦੀ ਅਤੇ ਜੋਤੀ ਜੋਤਿ :- 1 ਸਤੰਬਰ 1574 ਅਤੇ 1 ਸਤੰਬਰ 1581 / ਉਮਰ 47 ਸਾਲ ਅਤੇ ਗੁਰਗੱਦੀ ਕੁਲ 7 ਸਾਲ।

ਪਰਵਾਰ :-ਵਿਆਹ ਫਰਵਰੀ 1553, ਮਹਿਲ- ਮਾਤਾ ਭਾਨੀ ਜੀ (ਛੋਟੀ ਸਪੁੱਤਰੀ ਸ੍ਰੀ ਗੁਰੁ ਅਮਰਦਾਸ ਜੀ)

ਤਿੰਨ ਸਾਹਿਬਜ਼ਾਦੇ- ਪ੍ਰਿਥੀ ਚੰਦ-1558, ਮਹਾਂਦੇਵ-1560 ਅਤੇ ਅਰਜਨ ਦੇਵ ਜੀ-1563

ਅੱਗੇ ਪੜੋ....
 
.......ਪੱਠਿਆਂ ਦੀ ਪੰਡ........ PRINT ਈ ਮੇਲ
jssi.jpgpthe.jpg" ਆ ਜਾਂਵੀ ,ਖੇਤੋਂ ਲੈ ਜਾਵੀਂ ਪੰਡ ਪੱਠਿਆਂ ਦੀ " ਸਰਦਾਰਾਂ ਦੇ ਜੀਤੇ ਨੇ ਬੀਰੋ ਨੂੰ ਕਿਹਾ । ਇੱਕ ਦਮ ਬੀਰੋ ਦਾ ਕਾਲਜਾ ਧੜਕਿਆ ਕਿ ਅੱਜ ਫੇਰ ਉਸਦਾ ਪਤੀ ਜੋ ਜੀਤੇ ਨਾਲ ਸੀਰੀ ਰਲਿਆ ਹੋਇਆ ਸੀ ਡੱਫਣ ਬੈਠ ਗਿਆ ਹੋਣਾ ਸਰਦਾਰਾਂ ਨਾਲ...

ਵਿਚਾਰੀ ਬੀਰੋ ਸਭ ਜਾਣੀਜਾਣ ਸੀ ਬਈ ਇਸ ਪੰਡ ਬਦਲੇ ਗਰੀਬ ਦੀ ਘਰਵਾਲੀ ਨੂੰ ਕੀ ਕੀਮਤ ਤਾਰਨੀ ਪਵੇਗੀ । ਘਰੇ ਕਿੱਲੇ ਤੇ ਭੁੱਖੀ ਖੜੀ ਮੱਝ ਦਾ ਝੋਰਾ ਵੀ ਖਾ ਰਿਹਾ ਸੀ ।

ਹੌਸਲਾ ਜਿਹਾ ਕਰਕੇ ਪੱਲੀ ਦਾਤੀ ਚੁੱਕੀ ਤੇ ਨਾਲ ਛੋਟੀ ਕੁੜੀ ਨੂੰ ਉੱਗਲ ਲਾਕੇ ਖੇਤਾਂ ਵੱਲ ਤੁਰ ਪਈ । ਇੱਕ ਚੜ੍ਹੇ ਇੱਕ ਉੱਤਰੇ ਬਹੁਤ ਹੀ ਬੁਰੇ ਬੁਰੇ ਖਿਆਲ ਆ ਰਹੇ ਸੀ ਕਿਉਕਿ ਅਜਿਹਾ ਵਰਤਾਰਾ ਪਹਿਲਾਂ ਉਸਨੇ ਆਪਣੀ ਮਾਂ ਨਾਲ ਹੁੰਦਾ ਵੇਖਿਆ ਸੀ । ਅੱਜ ਉਹੀ ਘੜੀ ਬੀਰੋ ਤੇ ਆ ਗਈ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 55 - 63 of 989

Advertisements

Advertisement
Advertisement