:: 13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ   :: ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ   :: ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ   :: ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ   :: ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ   :: ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ   :: ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ   :: ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ   :: ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ   :: ਸੋਨੀਆ ਗਾਂਧੀ ਦੇ ਜਨਮਦਿਨ 'ਤੇ ਪੀਐਮ ਮੋਦੀ ਨੇ ਦਿਤੀ ਵਧਾਈ   :: ਨਿਜ਼ਾਮੂਦੀਨ ਦਰਗਾਹ ਅੰਦਰ ਮਹਿਲਾਵਾਂ 'ਤੇ ਪ੍ਰਵੇਸ਼ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ 10 ਦਸੰਬਰ ਨੂੰ ਹੋਵੇਗੀ ਸੁਣਵਾਈ   :: ਡੀ. ਐੱਸ. ਹੁੱਡਾ ਦੇ ਬਿਆਨ 'ਤੇ ਫ਼ੌਜ ਮੁਖੀ ਰਾਵਤ ਨੇ ਕਿਹਾ- ਉਨ੍ਹਾਂ ਦੇ ਸ਼ਬਦਾਂ ਦਾ ਕਰਦਾ ਹਾਂ ਸਨਮਾਨ   :: ਈਸ਼ਾ ਅੰਬਾਨੀ ਦੇ ਵਿਆਹ ਦੇ ਜਸ਼ਨਾਂ 'ਚ ਸ਼ਾਮਲ ਹੋਣ ਉਦੈਪੁਰ ਪਹੁੰਚੀ ਹਿਲੇਰੀ ਕਲਿੰਟਨ   :: ਭਾਰਤ ਪਹੁੰਚਦਿਆਂ ਹੀ ਮਿਸ਼ੇਲ ਨੂੰ ਬਚਾਉਣ 'ਚ ਲੱਗੇ ਕਾਂਗਰਸ ਦੇ ਵਕੀਲ- ਪਾਤਰਾ   :: ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਸੌਖਾ ਨਹੀਂ ਰਿਹਾ ਮੋਦੀ ਦੇ ਰੱਥ ਨੂੰ ਰੋਕਣਾ ਜੀ. ਐੱਸ. ਗੁਰਦਿੱਤ (+91 94171 93193) PRINT ਈ ਮੇਲ
g_s_gurdit.jpgਭਾਵੇਂ ਕਿ ਦੋ ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਅੱਜ ਹੀ ਕੋਈ ਭਵਿੱਖਬਾਣੀ ਕਰਨੀ ਅਤਿਅੰਤ ਔਖਾ ਕਾਰਜ ਹੈ। ਸਾਨੂੰ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਕੀ-ਕੀ ਹੋ ਸਕਦਾ ਹੈ ਅਤੇ ਸਿਆਸੀ ਊਠ ਨੇ ਕਿਹੜੀ ਕਰਵਟ ਬੈਠਣਾ ਹੈ। ਪਲ-ਪਲ ਬਦਲਦੀ ਭਾਰਤੀ ਰਾਜਨੀਤੀ ਵਿੱਚ ਅਕਸਰ ਹੀ ਕਈ ਜਵਾਰਭਾਟੇ ਆਉਂਦੇ ਰਹਿੰਦੇ ਹਨ ਜਿੰਨ੍ਹਾਂ ਨਾਲ ਬਹੁਤ ਸਾਰੀ ਉਥਲ-ਪੁਥਲ ਹੁੰਦੀ ਰਹਿੰਦੀ ਹੈ। ਹੋ ਸਕਦਾ ਹੈ ਕਿ 2019 ਵਿੱਚ ਭਾਜਪਾ ਖਿਲਾਫ਼ ਕੋਈ ਮਹਾਂ-ਗੱਠਜੋੜ ਸਾਹਮਣੇ ਆ ਜਾਵੇ ਜਿਸ ਨੂੰ ਕੋਈ ਮੋਦੀ ਵਰਗਾ ਹੀ ਕਥਿਤ ਚਮਤਕਾਰੀ ਆਗੂ ਮਿਲ ਜਾਵੇ ਅਤੇ ਇੰਜ ਲੋਹੇ ਨੂੰ ਲੋਹਾ ਕੱਟ ਦੇਵੇ। ਇਹ ਵੀ ਹੋ ਸਕਦਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਝ ਖਾਸ ਰਾਜਾਂ ਵਿੱਚ ਭਾਜਪਾ ਦੀ ਹਾਰ ਹੋ ਜਾਵੇ ਅਤੇ ਵਿਰੋਧੀਆਂ ਨੂੰ ਇਸ ਤੋਂ ਤਾਕਤ ਮਿਲ ਜਾਵੇ। ਪਰ ਫਿਰ ਵੀ ਅਜੇ ਤੱਕ ਭਾਜਪਾ ਦੇ ਰੱਥ ਨੂੰ ਰੋਕਣ ਵਾਲੀ ਕੋਈ ਰਾਜਸੀ ਤਾਕਤ ਪੂਰੇ ਭਾਰਤ ਵਿੱਚ ਨਜ਼ਰ ਨਹੀਂ ਆ ਰਹੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਰੇ ਵਿਰੋਧੀ ਬੁਰੀ ਤਰਾਂ ਖਿੰਡੇ ਹੋਏ ਹਨ। ਹਰ ਛੋਟੀ-ਵੱਡੀ ਪਾਰਟੀ ਵਿੱਚ ਵੱਡੀਆਂ-ਵੱਡੀਆਂ ਲਾਲਸਾਵਾਂ ਪਾਲਣ ਵਾਲੇ ਲੋਕ ਸਰਗਰਮ ਹਨ।
ਅੱਗੇ ਪੜੋ....
 
ਕੀ ਭਾਰਤ 2046 'ਚ ਮੁੜ ਹੋ ਜਾਵੇਗਾ ਗੋਰਿਆਂ ਦਾ ਗੁਲਾਮ PRINT ਈ ਮੇਲ

ind.jpgਇਹ ਲਗਭਗ ਸਚ ਹੈ ਅਤੇ ਜਦੋਂ 2046 ਵਿਚ ਦੁਬਾਰਾ 100 ਸਾਲ ਲਈ ਲੀਜ ਤੇ ਐਗਰੀਮੈਂਟ ਹੋਵੇਗਾ ਤਾਂ ਜੇ ਸਿੱਖ ਲੀਡਰਸ਼ਿਪ ਸਿਆਣੀ ਹੋਈ ਤਾਂ ਇੰਗਲੈਂਡ ਸਾਨੂੰ ਵਖਰਾ ਮੁਲਕ ਵੀ ਦੇ ਸਕਦਾ ਹੈ.............................#ਅਜ਼ਾਦ_ਨਹੀਂ__99_ਸਾਲ_ਦੇ_ਲੀਜ਼_ਤੇ_ਹੈ_ਭਾਰਤ !

ਕੀ ਭਾਰਤ 2046 'ਚ ਮੁੜ ਹੋ ਜਾਵੇਗਾ ਗੋਰਿਆਂ ਦਾ ਗੁਲਾਮ

ਅੱਗੇ ਪੜੋ....
 
ਬਜੂਰਗਾ ਦੀ ' ਕਦਰ ਕਰੋ ਸਤਿਕਾਰ ਕਰੋ , ਬਾਬਿਆ ਦੀ " ਸੰਭਾਲ ਕਰੋ " । PRINT ਈ ਮੇਲ
bsho_a.jpgਕਹਿੰਦੇ ਨੇ ਵੀ ਔਰਤ ਦੀ ਸੁੰਦਰਤਾ ਉਹਦੇ ਸੋਹਣੇ ਰੰਗ ਰੂਪ ਦੀ ਨਹੀ ਹੁੰਦੀ , ਸੁੰਦਰਤਾ ਤਾ ਨੈਣ ਨਕਸ ਦੀ ਹੁੰਦੀ ਐ ,
ਬੰਦੇ ਦੀ ਸੁੰਦਰਤਾ ਗੋਰੇ ਰੰਗ ਦੀ ਨਹੀ ਹੁੰਦੀ ,ਉਸ ਦੇ ਮਜਬੂਤ ਸਰੀਰ ਦੀ ਹੁੰਦੀ ਐ , ਫਿਟਨਸ ਦੀ ਹੁੰਦੀ ਐ ,
ਬੰਦੇ ਦੀ ਜਾਤ ਤਾ ਉਹਦੀ ਬੋਲ ਚਾਲ ਹੁੰਦੀ ਐ , ਨਾ ਕੀ ਸਮਾਜ ਦੁਆਰਾ ਬਣਾਈ ਹੋਈ ਜਾਤ ਦੀ , ਜੇ ਬੰਦੇ ਦੀ ਬੋਲ ਬਾਣੀ ਉ ਠੀਕ ਨਹੀ ਤਾ ਕੀ ਫਾਇਦਾ ਉਸ ਦੇ ਪੰਡਿਤ ਹੋਣ ਦਾ , ਜੇ ਉਸ ਦੇ ਵਿਚਾਰ ਵਧੀਆ ਨੇ ਤਾ ਉਸ ਦੀ ਛੋਟੀ ਜਾਤ ਨਾਲੋ ਵੱਡੀਆਂ ਜਾਤਾ ਫੇਲ ਨੇ ,

ਅੱਗੇ ਪੜੋ....
 
ਚੀਨ-ਪਾਕਿਸਤਾਨ ਆਰਥਿਕ ਗਲਿਆਰਾ: ਚੰਗਾ ਜਾਂ ਮਾੜਾ ? G.S. Gurdit (9417193193) PRINT ਈ ਮੇਲ

gs.jpgਅਤਿਵਾਦ ਨਾਲ ਝੰਬਿਆ ਹੋਇਆ ਪਾਕਿਸਤਾਨ, ਭਾਵੇਂ ਦੁਨੀਆਂ ਦਾ ਇੱਕ ਬਦਕਿਸਮਤ ਦੇਸ਼ ਨਜ਼ਰ ਆਉਂਦਾ ਹੈ ਪਰ ਆਪਣੀ ਭੂਗੋਲਿਕ ਸਥਿਤੀ ਕਾਰਨ ਉਹ ਦੁਨੀਆਂ ਦਾ ਇੱਕ ਮਹੱਤਵਪੂਰਨ ਮੁਲਕ ਬਣਿਆ ਹੋਇਆ ਹੈ। ਆਪਣੀ ਬਦਕਿਸਮਤੀ ਤਾਂ ਉਸ ਨੇ ਖ਼ੁਦ ਹੀ ਸਹੇੜੀ ਹੋਈ ਹੈ ਕਿਉਂਕਿ ਉਹ ਦੂਜਿਆਂ ਨੂੰ ਬਰਬਾਦ ਕਰਨ ਦੇ ਚੱਕਰ ਵਿੱਚ ਖ਼ੁਦ ਬਰਬਾਦੀ ਦੇ ਰਾਹ ਪਿਆ ਹੋਇਆ ਹੈ। ਜਿਹੜੇ ਅਤਿਵਾਦੀ ਉਸ ਨੇ ਭਾਰਤ ਅਤੇ ਅਫ਼ਗਾਨਿਸਤਾਨ ਨੂੰ ਅਸਥਿਰ ਕਰਨ ਲਈ ਪੈਦਾ ਕੀਤੇ ਸਨ। ਉਹ ਆਖ਼ਰ ਉਸੇ ਲਈ ਹੀ ਵੱਡੀ ਸਿਰਦਰਦੀ ਬਣ ਚੁੱਕੇ ਹਨ ਉਸ ਦੀ ਖ਼ੁਸ਼ਕਿਸਮਤੀ ਇਹ ਹੈ ਕਿ ਅਮਰੀਕਾ ਅਤੇ ਚੀਨ ਵਰਗੇ ਵੱਡੇ ਦੇਸ਼ਾਂ ਨੂੰ ਆਪਣੀਆਂ ਸਮੱਸਿਆਵਾਂ ਨਾਲ ਨਿਪਟਣ ਲਈ ਉਸ ਦੇ ਸਾਥ ਦੀ ਲੋੜ ਹੈ। ਅਮਰੀਕਾ ਨੂੰ ਅਫ਼ਗਾਨਿਸਤਾਨ ਵਿੱਚ ਪੈਰ ਧਰਨ ਲਈ ਅਤੇ ਚੀਨ ਨੂੰ ਏਸ਼ੀਆ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਉਸ ਦੀ ਧਰਤੀ ਵਿੱਚੋਂ ਲਾਂਘੇ ਦੀ ਜ਼ਰੂਰਤ ਹੈ। ਅਫ਼ਗਾਨਿਸਤਾਨ ਵਿੱਚ ਜਾਣ ਲਈ ਅਮਰੀਕਾ ਕੋਲ ਪਾਕਿਸਤਾਨ ਦੀ ਧਰਤੀ ਤੋਂ ਲੰਘ ਕੇ ਜਾਣ ਤੋਂ ਸਿਵਾ ਹੋਰ ਕੋਈ ਚਾਰਾ ਹੀ ਨਹੀਂ ਹੈ। ਆਪਣਾ ਸਾਰਾ ਜੰਗੀ ਸਾਜ਼ੋ-ਸਾਮਾਨ ਅਤੇ ਆਪਣੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ ਵਿੱਚ ਭੇਜਣ ਲਈ ਅਮਰੀਕਾ ਕੋਲ ਇੱਕੋ-ਇੱਕ ਥਲ ਰਸਤਾ ਪਾਕਿਸਤਾਨ ਹੀ ਹੈ ਕਿਉਂਕਿ ਇਰਾਨ ਨਾਲ ਅਮਰੀਕਾ ਦਾ ਛੱਤੀ ਦਾ ਅੰਕੜਾ ਚੱਲ ਰਿਹਾ ਹੈ। ਇਸੇ ਤਰ੍ਹਾਂ ਚੀਨ ਲਈ ਪਾਕਿਸਤਾਨ ਦਾ ਮਹੱਤਵ ਇੰਨਾ ਵੱਧ ਹੈ ਕਿ ਉਹ ਰਣਨੀਤਕ ਅਤੇ ਆਰਥਿਕ ਦੋਹਾਂ ਹੀ ਮੁਹਾਜ਼ਾਂ ਉੱਤੇ ਪਾਕਿਸਤਾਨ ਦੀ ਪਿੱਠ ਪੂਰਨ ਤੋਂ ਰੁਕ ਨਹੀਂ ਸਕਦਾ। ਇਸ ਤਰ੍ਹਾਂ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਤਾਕਤਾਂ ਨੂੰ ਪਾਕਿਸਤਾਨ ਦੀ ਲੋੜ ਹੈ ਅਤੇ ਪਾਕਿਸਤਾਨ ਇਸ ਦਾ ਖ਼ੂਬ ਫ਼ਾਇਦਾ ਉਠਾ ਰਿਹਾ ਹੈ।


ਅੱਗੇ ਪੜੋ....
 
"ਗੁੱਲੂ ਸਪੈਰੋ " PRINT ਈ ਮੇਲ
sima_sndu.jpgਜਦ ਅਸੀਂ ਜਦ ਅੰਮ੍ਰਿਤਸਰ ਸ਼ਿਫਟ ਹੋਏ ਤਾਂ ਕਿਰਾਏ ਦਾ ਘਰ ਸੀ ! ਦੋ ਪੋਰਸ਼ਨ ਸਨ ਹੋਰ ਵੀ ਕਿਰਾਏਦਾਰ ਰਹਿੰਦੇ ਸਨ ! ਬਚਿਆਂ ਦੀ ਪੜਾਈ ਕਰਕੇ ਆਉਣਾ ਪਿਆ ਸੀ ! ਪਰ ਇੱਕ ਭਰੇ ਪੂਰੇ ਪਰਿਵਾਰ ਵਿਚੋਂ ਆ ਕੇ ਇੱਕਲੇ ਰਹਿਣਾ ਔਖਾ ਸੀ ! ਘਰ ਵਿਚ ਹਮੇਸ਼ਾਂ ਹੀ ਕਮੀ ਮਹਿਸੂਸ ਹੁੰਦੀ ਵੱਡਿਆਂ ਦੀ ! ਖਾਸ ਕਰਕੇ ਜਦ ਮੈਂ ਵੀ ਜੌਬ ਕਰਨੀ ਸ਼ੁਰੂ ਕਰ ਦਿੱਤੀ ! "ਸਾਵੀ" (ਬੇਟੀ) ਦਾ ਸਕੂਲ ਘਰ ਤੋਂ ਕਾਫੀ ਦੂਰ ਸੀ ! ਉਦੋਂ ਉਹ ਇਹੀ ਕੋਈ ਤੀਸਰੀ ਜਮਾਤ ਵਿਚ ਪੜਦੀ ਸੀ ..ਸਕੂਲ ਤੋਂ ਜਦੋਂ ਘਰ ਮੁੜਦੀ ਸੀ ਮੈਂ ਇਸ ਨੂੰ ਰੋਟੀ ਖੁਵਾ ਕੇ ਫਿਰ ਜੋਬ ਤੇ ਵਾਪਿਸ ਜਾਣਾ ਹੁੰਦਾ ਤਾਂ ਇਸ ਦੀ ਜਿਦ ਹੋਣੀ ਕੇ ਮੈਂ ਨਾ ਜਾਵਾਂ ! ਪਰ ਜਦ ਚਲੀ ਜਾਂਦੀ ਪਰ ਇਹ ਬਹੁਤ ਇੱਕਲਾ ਮਹਿਸੂਸ ਕਰਦੀ ! ਪਰਿਵਾਰ ਵਿਚੋਂ ਆਕੇ ਇੱਕਲੇ ਰਹਿਣਾ ਔਖਾ ਸੀ ! ਬੇਟਾ ਦਾਦੀ ਮਾਂ ਦੇ ਕੋਲ ਸੀ ! ਉਹ ਅਜੇ ਸਕੂਲ ਨਹੀਂ ਸੀ ਜਾਂਦਾ ਪਰ ਸ਼ਰਾਰਤੀ ਬਹੁਤ ਸੀ ! ਉਹ ਦਾਦੇ ਦਾਦੀ ਦੀ ਕੋਲ ਬਹੁਤ ਖੁਸ਼ ਸੀ ਮਨ ਆਈਆਂ ਕਰਦਾ ..ਲਾਡਲਾ ਪੋਤਾ..ਜੋ ਦਿਲ ਕਰਦਾ ਉਹੀ ਕਰਦਾ !
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 73 - 81 of 989

Advertisements

Advertisement

Advertisement