:: 13 ਦਸੰਬਰ ਨੂੰ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ   :: ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਕਾਰ ਵਲੋਂ ਬੁਲਾਈ ਸਰਬ ਪਾਰਟੀ ਬੈਠਕ ਖ਼ਤਮ   :: ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਭੰਗ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ 'ਚ ਖਾਰਜ   :: ਮੁਹਾਲੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ   :: ਪ੍ਰਧਾਨ ਮੰਤਰੀ ਦਫ਼ਤਰ 'ਚ ਲੋਕ ਸੰਪਰਕ ਅਧਿਕਾਰੀ ਠੱਕਰ ਦਾ ਦੇਹਾਂਤ, ਮੋਦੀ ਨੇ ਜਤਾਇਆ ਦੁੱਖ   :: ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ   :: ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ   :: ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ   :: ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ   :: ਸੋਨੀਆ ਗਾਂਧੀ ਦੇ ਜਨਮਦਿਨ 'ਤੇ ਪੀਐਮ ਮੋਦੀ ਨੇ ਦਿਤੀ ਵਧਾਈ   :: ਨਿਜ਼ਾਮੂਦੀਨ ਦਰਗਾਹ ਅੰਦਰ ਮਹਿਲਾਵਾਂ 'ਤੇ ਪ੍ਰਵੇਸ਼ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ 10 ਦਸੰਬਰ ਨੂੰ ਹੋਵੇਗੀ ਸੁਣਵਾਈ   :: ਡੀ. ਐੱਸ. ਹੁੱਡਾ ਦੇ ਬਿਆਨ 'ਤੇ ਫ਼ੌਜ ਮੁਖੀ ਰਾਵਤ ਨੇ ਕਿਹਾ- ਉਨ੍ਹਾਂ ਦੇ ਸ਼ਬਦਾਂ ਦਾ ਕਰਦਾ ਹਾਂ ਸਨਮਾਨ   :: ਈਸ਼ਾ ਅੰਬਾਨੀ ਦੇ ਵਿਆਹ ਦੇ ਜਸ਼ਨਾਂ 'ਚ ਸ਼ਾਮਲ ਹੋਣ ਉਦੈਪੁਰ ਪਹੁੰਚੀ ਹਿਲੇਰੀ ਕਲਿੰਟਨ   :: ਭਾਰਤ ਪਹੁੰਚਦਿਆਂ ਹੀ ਮਿਸ਼ੇਲ ਨੂੰ ਬਚਾਉਣ 'ਚ ਲੱਗੇ ਕਾਂਗਰਸ ਦੇ ਵਕੀਲ- ਪਾਤਰਾ   :: ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੇਖ /ਕਹਾਣੀਆਂ
ਰੰਗੀਨ ਮੋਰ PRINT ਈ ਮੇਲ

img1091002017_1_1.jpg

 

 

 

 

 

ਰੰਗੀਨ ਮੋਰ  
ਵਿਜੈ ਨਗਰ ਦੇ ਰਾਜਾ ਕ੍ਰਿਸ਼ਨਦੇਵ ਰਾਏ ਨੂੰ ਅਦਭੂਤ ਚੀਜ਼ਾਂ ਨੂੰ ਇਕੱਠਾ ਕਰਨ ਦਾ ਬਹੁਤ ਸ਼ੌਕ ਸੀ। ਹਰ ਦਰਬਾਰੀ ਉਹਨਾਂ ਨੂੰ ਖੁਸ਼ ਕਰਨ ਲਈ ਅਜਿਹੀ ਚੀਜ਼ਾਂ ਦੀ ਭਾਲ ਵਿੱਚ ਹੀ ਰਹਿੰਦੇ ਸਨ, ਜੋ ਦਰਬਾਰੀ ਰਾਜੇ ਨੂੰ ਅਜਿਹੀ ਚੀਜਾਂ ਲਿਆ ਕੇ ਦਿੰਦਾ ਸੀ, ਉਸ ਤੋਂ ਰਾਜਾ ਬਹੁਤ ਖੁਸ਼ ਹੁੰਦੇ ਸਨ ਅਤੇ ਉਸ ਨੂੰ ਵੱਡੀ ਰਕਮ ਇਨਾਮ ਵਿੱਚ ਦਿੱਤੀ ਜਾਂਦੀ ਸੀ।
ਅੱਗੇ ਪੜੋ....
 
ਸਾਂਸਦ ਨਵਜੋਤ ਸਿੱਧੂ ਲਾਪਤਾ! PRINT ਈ ਮੇਲ
img1090922014_1_1.jpg 
ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਲਾਪਤਾ ਹੋ ਗਿਆ ਹੈ ਤੇ ਉਸਦੀ ਭਾਲ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਕੁੱਝ ਇਸ ਤਰ੍ਹਾਂ ਦਾ ਹੀ ਮਾਹੌਲ ਪੇਸ਼ ਕਰ ਰਹੇ ਹਨ ਅੰਮ੍ਰਿਤਸਰ ਦੀਆਂ ਕੰਧਾਂ ਉੱਤੇ ਲੱਗੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਾ ਦੀ ਭਾਲ ਵਾਲੇ ਪੋਸਟ। ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਪੋਸਟਰ ਵੇਖਣ ਨੂੰ ਮਿਲੇ ਸਨ, ਪਰੰਤੂ ਉਹਨਾਂ ਉੱਤੇ ਲੱਗੀ ਫੋਟੋ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਹੋਰਨਾਂ ਦੀ ਨਹੀਂ ਸੀ, ਬਲਕਿ ਕਾਂਗਰਸ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੀ ਸੀ।
ਅੱਗੇ ਪੜੋ....
 
ਔਰਤਾਂ ਲਈ ਪ੍ਰੇਰਣਾ ਸਰੋਤ ਬਣੀ ਰੁਖ਼ਸਾਨਾ PRINT ਈ ਮੇਲ

baha.jpgਅੱਜ ਦੀ ਔਰਤ ਕਮਜ਼ੋਰ ਨਹੀਂ, ਹੁਣ ਉਹ ਪਹਿਲਾਂ ਜਿਹੀ ਨਹੀਂ ਰਹੀ, ਕੁੱਝ ਇਸ ਤਰ੍ਹਾਂ ਦਾ ਹਾਲ ਹੀ ਬਿਆਨ ਕਰਦੀ ਹੈ ਪਿਛਲੇ ਐਤਵਾਰ ਦੀ ਰਾਤ ਨੂੰ ਜੰਮੂ ਤੋਂ 190 ਕਿਲੋਮੀਟਰ ਦੂਰ ਸਥਿਤ ਰਾਜੌਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਧਰਾ ਵਿਖੇ ਵਾਪਰੀ ਘਟਨ। ਇਹ ਘਟਨਾ ਉਹਨਾਂ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਤੋਂ ਘੱਟ ਨਹੀਂ, ਜੋ ਆਏ ਦਿਨ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਦੇ ਕਦੇ ਅੱਤਿਆਚਾਰਾਂ ਤੋਂ ਤੰਗ ਆਕੇ ਮੋਤੀਆਂ ਜਿਹੀ ਅਨਮੋਲ ਜਿੰਦਗੀ ਖੋਹ ਲੈਂਦੀਆਂ ਹਨ।

ਅੱਗੇ ਪੜੋ....
 
ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ PRINT ਈ ਮੇਲ
img1091001045_1_1.jpg
- ਅਸ਼ੋਕ ਜੋਸ਼
ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ ਤਿੰਨੇਂ ਅਲੱਗ-ਅਲੱਗ ਹਨ, ਪਰ ਤਿੰਨਾਂ ਦਾ ਸਬੰਧ ਇੱਕ ਅਜਿਹੇ ਵਿਅਕਤੀ ਨਾਲ ਹੈ, ਜੋ ਸਾਰੀ ਦੁਨੀਆ ਵਿੱਚ ਇੱਕ ਹੀ ਹੈ - ਮਹਾਤਮਾ ਗਾਂਧੀ, ਜਿਸ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਵਿਅਕਤੀ ਚੁਣਿਆ ਗਿਆ ਸੀ। ਮੋਹਨਦਾਸ ਕਰਮਚੰਦ ਗਾਂਧੀ ਅਜਿਹੇ ਵਿਅਕਤੀ ਸਨ, ਜੋ ਇੱਕ ਸਦੀ ਤੱਕ ਸਾਰੀ ਦੁਨੀਆ 'ਤੇ ਛਾਏ ਰਹੇ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਵਿਚਕਾਰ ਮੌਜੂਦ ਹਨ, ਭਲਾ ਹੀ ਉਹ 'ਲਗੇ ਰਹੋ ਮੁੰਨਾਭਾਈ' ਵਰਗੀ ਫਿਲਮ ਹੀ ਕਿਉਂ ਨਾ ਹੋਵੇ। ਗਾਂਧੀ ਜਿੰਨੀ ਸਿੱਧੀ ਅਤੇ ਸਰਲ ਸ਼ਖਸੀਅਤ ਹੈ, ਉਹਨਾਂ ਨੂੰ ਸਮਝਣਾ ਓਨਾ ਹੀ ਟੇਢਾ ਹੈ।

ਅੱਗੇ ਪੜੋ....
 
ਲੱਖ ਪਰਦੇਸੀ ਹੋਈਏ PRINT ਈ ਮੇਲ
ਲੱਖ ਪਰਦੇਸੀ ਹੋਈਏ
ਸਤਮੀਤ ਕੌਰ
ਲੇਹ......ਰੋਹਤਾਂਗ......ਦਾ ਠੰਡਾ ਠੰਡਾ ਮੌਸਮ...ਠੰਡੀ ਠੰਡੀ ਹਵਾ...... ਚਾਰੇ ਪਾਸੇ ਚਿੱਟੀ ਚਾਦਰ ਦੀ ਤਰ੍ਹਾਂ ਫੈਲੀ ਹੋਈ ਬਰਫ .......ਇੱਥੇ ਕੇ ਸੀ ਮੁਵੀਜ ਪ੍ਰਾ.ਲਿ ਦੀ ਪਹਿਲੀ ਪੰਜਾਬੀ ਫਿਲਮ 'ਲਖ ਪਰਦੇਸੀ ਹੋਈਏ' ਦੀ ਸ਼ੁਟਿੰਗ ਚਲ ਰਹੀ ਸੀ. ਨਿਰਮਾਤਾ ਪ੍ਰੇਮ ਗਾਂਧੀ- ਅਮਰਜੀਤ ਕੌਰ, ਨਿਰਦੇਸ਼ਕ ਡਾ. ਸਵਰਨ ਸਿੰਘ ਆਪਣੇ ਸਹਾਯਕ ਦੇ ਨਾਲ ਗ੍ਰੇਸੀ ਸਿੰਘ, ਰਜਤ ਬੇਦੀ, ਆਰਤੀ ਪੁਰੀ, ਅਤੇ ਪਰਨੀਤ ਸਿੰਘ ਤੇ ਫਿਲਮਾਏ ਗਏ ਸੀਨ ਦੇ ਬਾਰੇ ਵਿੱਚ ਚਰਚਾ ਕਰ ਰਹੇ ਸੀ. ਦੋਵੇ ਰੋਮਾਂਟਿਕ ਜੋੜੀਆਂ ਤੇ ਗੀਤ ਫਿਲਮਾਨਾ ਸੀ. ਕੋਰਿਉਗ੍ਰਾਫਰ ਬਾਬਾ ਜਾਧਵ ਗੀਤ ਦੀ ਰਿਹਰਸਲ ਕਰ ਰਹੇ ਸੀ. ਪਹਿਲਾਂ ਸ਼ਾਟ ਲਿਆ ਗਿਆ ਪਰ ਨਿਰਦੇਸ਼ਕ ਡਾ.ਸਵਰਨ ਸਿੰਘ ਨੂੰ ਉਹ ਸ਼ਾਟ ਚੰਗਾ ਨਹੀਂ ਲਗਿਆ ਤਾਂ ਉਹ ਸ਼ਾਟ ਫਿਰ ਲਿਆ ਗਿਆ. ਜਿਵੇਂ ਹੀ ਕੋਰਿਉਗ੍ਰਾਫਰ ਨੇ ਸੀਟੀ ਬਜਾਈ ਤਾਂ ਗ੍ਰੇਸੀ ਸਿੰਘ ਅਤੇ ਰਜਤ ਬੇਦੀ ਦਾ ਗੀਤ 'ਤੇਰਿਆ ਮੁਹੱਬਤਾ ਨੂੰ ਰੱਬ ਮੈਂ ਬਣਾ' ਫਿਲਮਾਇਆ ਜਾਣ ਲਗਿਆ. ਇਸ ਸਮੇਂ ਗ੍ਰੇਸੀ ਸਿੰਘ ਅਤੇ ਰਜਤ ਸਿੰਘ ਤੇ ਬਹੁਤ ਸਾਰੇ ਸ਼ਾਟਸ ਲਏ ਗਏ. ਇਸ ਦੇ ਨਾਲ ਹੀ ਪਰਨੀਤ ਸਿੰਘ ਅਤੇ ਆਰਤੀ ਪੁਰੀ ਤੇ ਠੰਡੀ ਠੰਡੀ ਬਰਫ ਤੇ ਗੀਤ ਫਿਲਮਾਇਆ ਗਿਆ. ਗੀਤ ਦੇ ਬੋਲ ਸੀ 'ਮੈਂ ਤੇਰੇ ਨਾਲ ਪ੍ਰੀਤਾਂ ਨਹੀਂ' ਚਲਣ ਲਗਿਆ. ਪਰਨੀਤ ਸਿੰਘ ਅਤੇ ਆਰਤੀ ਪੁਰੀ ਬਰਫ ਤੇ ਡਾਂਸ ਕਰਣ ਲੱਗੇ. ਕਦੀ ਰੋਲਿੰਗ ਕਰਦੇ ਕਦੀ ਉਹ ਮਸਤੀ ਕਰਦੇ. ਕੁੱਝ ਸਮੇਂ ਬਾਅਦ ਪੂਰਾ ਯੁਨੀਟ ਇਸ ਠੰਡੀ- ਠੰਡੀ ਹਵਾ ਤੋਂ ਬਚਦਾ ਹੋਇਆ ਮੈਦਾਨੀ ਇਲਾਕੇ ਦੇ ਪਿਆਰੇ ਪਿਆਰੇ ਫੁੱਲਾਂ ਵਿੱਚ ਆ ਗਿਆ. ਉੱਥੇ ਰਜਤ ਬੇਦੀ ਅਤੇ ਗ੍ਰੇਸੀ ਸਿੰਘ ਤੇ ਗੀਤ ਦੀ ਕੁੱਝ ਲਾਈਨਾਂ ਫਿਲਮਾਈ ਗਈ.
ਅੱਗੇ ਪੜੋ....
 
<< Start < Prev 101 102 103 104 105 106 107 108 109 110 Next > End >>

Results 973 - 981 of 989

Advertisements

Advertisement

Advertisement