:: ਇਸ ਵਾਰ ਰਾਜਪਥ 'ਤੇ ਦਿਖੇਗੀ 'ਪੰਜਾਬ ਸਰਕਾਰ' ਦੀ ਝਾਕੀ   :: ਗਣਤੰਤਰ ਦਿਵਸ 'ਤੇ ਭਾਰਤ ਆਪਣੀ ਐਕਟ ਈਸਟ ਪਾਲਿਸੀ ਦਾ ਪ੍ਰਦਰਸ਼ਨ ਕਰੇਗਾ- ਰੱਖਿਆ ਮੰਤਰੀ   :: ਮੋਦੀ ਸਰਕਾਰ ਨੇ ਮੁਆਫ ਕੀਤੇ 2.41 ਲੱਖ ਕਰੋੜ ਦੇ ਕਰਜ਼ੇ   :: ਵਿਸ਼ਵਾਸ ਦਾ 'ਆਪ' 'ਤੇ ਤੰਜ਼- ਪਾਰਟੀ 'ਚ ਆ ਗਏ ਹਨ ਅਜਗਰ ਵਰਗੇ ਲੋਕ   :: ਪਦਮਾਵਤ 'ਤੇ ਪੁਨਰਵਿਚਾਰ ਲਈ ਸੁਪਰੀਮ ਕੋਰਟ ਤਿਆਰ   :: ਆਫ ਡਿਊਟੀ ਨਰਸ ਨੇ ਜਹਾਜ਼ 'ਚ ਮਹਿਲਾ ਦੀ ਕਰਾਈ ਡਿਲੀਵਰੀ, ਮਿਲਿਆ ਇਹ ਤੋਹਫਾ   :: ਆਪ' ਦੇ ਅਯੋਗ ਕਰਾਰ 20 ਵਿਧਾਇਕਾਂ ਨੂੰ 'ਹਾਈਕੋਰਟ' ਤੋਂ ਆਸ, ਸੁਣਵਾਈ ਅੱਜ   :: ਵੀਜ਼ਾ ਆਨ ਅਰਾਇਵਲ ਦੇਣ 'ਤੇ ਵਿਚਾਰ ਕਰ ਰਿਹੈ ਯੂ.ਏ.ਈ.   :: ਰਾਸ਼ਟਰਪਤੀ ਵਲੋਂ 'ਆਪ' ਦੇ 20 ਵਿਧਾਇਕ ਅਯੋਗ ਕਰਾਰ   :: ਤ੍ਰਿਪੁਰਾ 'ਚ 40 ਪੋਲਿੰਗ ਕੇਂਦਰਾਂ 'ਤੇ ਹੋਵੇਗੀ ਔਰਤ ਮੁਲਾਜ਼ਮਾਂ ਦੀ ਤਾਇਨਾਤੀ   :: ਹੁਸ਼ਿਆਰਪੁਰ ਸਮੇਤ ਦੇਸ਼ ਦੀਆਂ 47 ਥਾਵਾਂ 'ਤੇ ਸੀ. ਬੀ. ਆਈ. ਦੇ ਛਾਪੇ   :: ਚਾਹ ਵੇਚਣ ਵਾਲੇ ਨੂੰ ਵੀ ਪੀ.ਐੈੱਮ. ਬਣਾਉਂਦੀ ਹੈ ਭਾਜਪਾ : ਸ਼ਾਹ   :: ਮੈਨੂੰ ਸਿਰਫ ਨੋਟਬੰਦੀ ਤੇ ਜੀ. ਐੱਸ. ਟੀ. ਕਾਰਨ ਹੀ ਨਾ ਵੇਖਿਆ ਜਾਵੇ : ਮੋਦੀ   :: ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ, 'ਆਪ' ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਕੀਤੀ ਰੱਦ   :: ਮਹਿਬੂਬਾ ਨੇ ਮੋਦੀ-ਪਾਕਿ ਨੂੰ ਕਿਹਾ, ਜੰਮੂ-ਕਸ਼ਮੀਰ ਨੂੰ ਨਾ ਬਣਾਉਣ ਜੰਗ ਦਾ ਅਖਾੜਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮੁਲਾਕਾਂਤਾ
ਜੈਅ ਜਵਾਨ-ਭੂਖਾ ਕਿਸਾਨ PRINT ਈ ਮੇਲ
dal.jpg0045.jpgਜੈਅ ਜਵਾਨ-ਭੂਖਾ ਕਿਸਾਨ,….ਪੰਜਾਬੀ ਪਾਰਟੀ ਵਲੋਂ ਨਮੇ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ ,-2016-ਹਰ ਗਰੀਬ ਗੁਰਬੇ ਲਈ ਖੂਸ਼ੀਆਂ ਲੈ ਕੇ ਆਵੇ ਤੇ ਸਰਬਤ ਦਾ ਭਲਾ ਹੋਵੇ!
 
ਛੁਪੇ ਹੋਏ ਸੱਚ PRINT ਈ ਮੇਲ
12359956_936348213111667_6578365157923465539_n.jpgਮੰਨਿਆਂ ਸਰਕਾਰਾਂ ਅੱਤ ਦਰਜੇ ਦੀਆਂ ਮਾੜੀਆਂ ਨੇ ਪਰ ਬਹੁਤੇ ਚੰਗੇ ਆਪਾਂ ਵੀ ਨਹੀ,ਬੇਲੋੜੀਆਂ ਰਸਮਾਂ ਤੇ ਖਰਚਾ ਕਰ ਕਰ ਕੇ ਆਪਾਂ ਆਪਣਾ ਦਿਵਾਲਾ ਆਪ ਹੀ ਕੱਢ ਲਿਆਂ ਹੈ।ਵੈਸੇ ਆਪਾ ਪੰਜਾਬੀ ਬਹੁਤ ਵੱਡੀਆ-ਵੱਡੀਆ ਢੀਗਾਂ ਮਾਰਦੇ ਹਾਂ ਕਿ ਅਸੀ ਬਹੁਤ ਸੱਭਿਅਕ ਹਾਂ ਇਹਦਾ ਉਹਦਾ ਪਰ ਘਰ ਵਿੱਚ ਕੋਈ ਬਜੁਰਗ ਮਰਜੇ ਆਪਾਂ ਮਠਿਆਈਆਂ ਬਣਾਕੇ ਖੁਸ਼ੀਆਂ ਦਾ ਇਜ਼ਹਾਰ ਕਰਦੇ ਹਾਂ ਤੇ ਬਹਾਨਾ ਬਣਾਉਦੇ ਹਾਂ ਕਿ ਜੇ ਕੁੱਝ ਨਾ ਕੀਤਾ ਭੋਗ ਤੇ ਸਾਡਾ ਲੋਕਾਂ ਵਿੱਚ ਨੱਕ ਨਹੀ ਰਹਿਣਾ।ਲੋਕਾਂ ਨੂੰ ਵੀ ਕਦੇ ਕੋਈ ਖੁਸ਼ ਕਰ ਸਕਿਆਂ ਭਲਾ,ਜਿੰਨ੍ਹਾਂ ਮਰਜੀ ਵਿਆਹ ਤੇ ਭੋਗਾਂ ਤੇ ਖਰਚਾ ਕਰ ਲਵੋ ਨੁਕਸ ਕੱਢਣ ਵਾਲਿਆਂ ਨੁਕਸ ਕੱਢ ਹੀ ਦੇਣਾ।ਅੱਜਕੱਲ੍ਹ ਜਮੀਨਾਂ ਤੇ ਬਥੇਰਾ ਕਰਜ਼ਾ ਲਿਮਟਾ ਦੇ ਰੂਪ ਵਿੱਚ ਬੈਕਾਂ ਤੋ ਮਿਲ ਜਾਂਦਾ ਤੇ ਆਪਾ ਲਿਮਟਾਂ ਬਣਾ ਕੇ ਵੱਡੇ-ਵੱਡੇ ਵਿਆਹ ਕਰਦੇ ਹਾਂ ਭੋਗਾਂ ਤੇ ਅੰਨ੍ਹੇਵਾਹ ਖਰਚਾ ਕਰਦੇ ਹਾਂ।ਕਿੰਨਾ ਕੁ ਚਿਰ ਉਹ ਲਿਮਟ ਨੂੰ ਲਮਕਾਈ ਫਿਰੋ ਗੇ ਕਿਤੇ ਨਾ ਕਿਤੇ ਤਾਂ ਉਹ ਪੈਸੇ ਦੇਣੇ ਹੀ ਪੈਣੇ,
ਦਾਜ,ਵਿਆਹ ਤੇ ਭੋਗਾ ਤੇ ਨਜ਼ਾਇਜ ਖਰਚੇ ਵਰਗੀਆਂ ਰੀਤਾ ਚਲਾਉਣ ਲਈ ਆਪਾ ਖ਼ੁਦ ਜੁੰਮੇਵਾਰ ਹਾਂ।ਜ਼ਾਇਜ ਥਾਂ ਤੇ ਜੇ 10 ਰੁਪਏ ਲੱਗਦੇ ਉੱਥੇ 15 ਲਾ ਦੇਵੋ ਪਰ ਨਜ਼ਾਇਜ ਥਾਂ ਤੇ 1 ਪੈਸਾ ਵੀ ਲੱਗਦਾ ਉਹ ਨਾ ਲਾਉ।ਸਿਆਣੇ ਕਹਿੰਦੇ ਨੇ ਕਿਸੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਨੀ ਢਾਈ ਦਾ ਹੁੰਦਾ।ਸਾਰਿਆ ਨੂੰ ਬੇਨਤੀ ਹੈ ਨਜ਼ਾਇਜ ਖਰਚਿਆਂ ਤੋ ਬੱਚੋ ਜਿਨ੍ਹਾਂ ਵੀ ਬੱਚ ਸਕਦੇ ਹੋ।ਲੋਕਾਂ ਨੂੰ ਤਾ ਬਾਬਾ ਨਾਨਕ ਨਹੀ ਖੁਸ਼ ਕਰ ਸਕਿਆਂ ਸੀ।ਲੋਕ ਕੀ ਕਹਿਣਗੇ ਇਹ ਫਿਕਰ ਛੱਡਕੇ ਆਪਣਾ ਘਰ ਵੇਖੋ ਤੇ ਰੀਸੋ ਰੀਸੀ ਵਿਆਹਾਂ,ਭੋਗਾਂ ਤੇ ਲੱਖਾਂ ਨਾ ਲਾਉ।ਇਹ ਪਿੰਡ ਵਾਲਿਆਂ ਇੱਕ ਨਵੀ ਪਹਿਲ ਕੀਤੀ ਹੈ।ਜੇ ਹੋਰ ਪਿੰਡ ਵੀ ਇਹਦਾ ਹੀ ਕਰਣ ਤਾਂ ਰੋਜ ਅਖਬਾਰਾਂ ਵਿੱਚ ਜੋ ਖੁਦਕੁਸ਼ੀਆਂ ਦੀਆਂ ਖਬਰਾਂ ਪੜ੍ਹਦੇ ਹਾਂ ਉਨ੍ਹਾਂ ਦੀ ਗਿਣਤੀ ਵਿੱਚ ਵੀ ਲਾਜ਼ਮੀ ਕਮੀ ਆਵੇਗੀ।

ਸਰਕਾਰਾ ਨੂੰ ਭੰਡਣ ਤੋ ਪਹਿਲਾ ਆਪਾ ਨੂੰ ਆਪਣੀ ਪੀੜ੍ਹੀ ਹੇਠ ਵੀ ਸੋਟਾ ਮਾਰਣਾ ਪਉ।ਆਪਣਾ ਸਮਾਜ ਬਹੁਤ ਗਲਤ ਦਿਸ਼ਾ ਵਿੱਚ ਜਾ ਰਿਹਾਂ ਜੇ ਰੋਕ ਸਕਦੇ ਹੋ ਤਾਂ ਰੋਕ ਲਉ।

ਕਿਸੇ ਹੋਰ ਦੇਸ਼ ਦਾ ਹੋਰ ਸਮਾਜ ਵੀ ਭਲਾਂ ਆਪਣੇ ਸਮਾਜ ਵਾਂਗ ਆਪਣੇ ਬਜ਼ੁਰਗਾ ਦੇ ਮਰਣ ਤੇ ਮਠਿਆਈਆਂ ਬਣਾਕੇ ਖੁਸ਼ੀ ਮਨਾਉਦਾ?

ਸ਼ਰਮ ਆਉਣੀ ਚਾਹੀਦੀ ਯਾਰ

Yodhveer Mand

 
ਆਪਣੇ ਅੰਦਰ ਝਾਤੀ ਜਰੂਰ ਮਾਰਿਉ PRINT ਈ ਮੇਲ

11056593_943203359078287_6636366195492486241_o.jpgਅੱਜ ਦੀ ਰਾਤ ਗੁਰੂ ਸਾਹਿਬ ਜੀ ਸਿੰਘਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜ੍ਹੀ ਛੱਡ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਤੁਰ ਪਏ,

ਬਾਹਰ ਨਿਕਲਦਿਆਂ ਪੈਰਾਂ 'ਚ ਪਈਆਂ ਅਜੀਤ,ਜੁਝਾਰ ਦੀਆਂ ਲਾਸ਼ਾਂ ਕੋਲੋਂ ਅਨਜਾਣਾਂ ਵਾਂਗ ਲੰਘ ਗਏ,ਤਾਂ ਕੋਲ ਖੜ੍ਹੇ ਭਾਈ ਦਇਆ ਸਿੰਘ ਦੀਆਂ ਧਾਂਹਾਂ ਨਿਕਲ ਗਈਆਂ ਤੇ ਕਿਹਾ ਪਾਤਸ਼ਾਹ ਜੀ..,ਤੁਸੀ ਏਨੇ ਪੱਥਰ ਦਿਲ ਨਾ ਹੋਵੋ,ਜੇ ਅੰਤਿਮ ਸੰਸਕਾਰ ਨਹੀਂ ਤਾਂ ਜਾਂਦੇ ਹੋਏ ਪੁੱਤਾਂ ਤੇ ਦੋ ਗਜ ਕੱਪੜਾ ਈ ਪਾਉਂਦੇ ਜਾਉ,ਤਾਂ ਪਾਤਿਸ਼ਾਹ ਬੋਲੇ ਦਇਆ ਸਿੰਘਾ ਮੇਰੇ ਲਈ ਇਹ ਸਾਰੇ ਈ ਅਜੀਤ,ਜੁਝਾਰ ਨੇ ਕਿਸ ਕਿਸ ਤੇ ਕੱਪੜਾ ਪਾਂਵਾਂਗੇ,ਦਿਲ ਹੌਲਾ ਨਾ ਕਰ ਅਜੇ ਅੱਗੇ ਪੰਧ ਬਹੁਤ ਲੰਮੇ ਨੇ,

"ਹਨੇਰੀ ਰਾਤ ਚ ਕੰਡਿਆਂ ਝਾੜੀਆਂ ਚੋਂ ਲੰਘਦੇ ਗੁਰੂ ਜੀ ਦਾ ਚੋਲਾ ਲੀਰੋ ਲੀਰ ਹੋ ਗਿਆ,ਛੋਟੇ ਦੋਹਾਂ ਪੁੱਤਾਂ ਤੇ ਮਾਤਾ ਜੀ ਦਾ ਕੋਈ ਪਤਾ ਸੁਰ ਨਹੀਂ,ਦੋ ਪੁੱਤ ਜੰਗ ਦੇ ਮੈਦਾਨ ਚ ਕਟਵਾਕੇ ਉਹ "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ" ਗਾਉਂਦੇ ਜਾ ਰਹੇ ਸਨ,
"ਧੰਨ ਦਸ਼ਮੇਸ਼ ਪਿਤਾ ਤੇਰੇ ਜਿਹਾ ਬੱਸ ਤੂੰ ਹੀ ਸੀ ਕੋਈ ਹੋਰ ਨਹੀਂ ਹੋ ਸਕਦਾ,ਤੇਰੇ ਚਰਨਾਂ 'ਚ ਕੋਟ ਕਟ ਪ੍ਰਣਾਮ

ਸਿੱਖੀ ਤੋਂ ਦੂਰ ਜਾ ਰਹੇ ਵੀਰੋ ਗੁਰੂ ਜੀ ਨੇ ਸਾਡੀ ਖਾਤਿਰ ਏਨੇ ਕਸ਼ਟ ਹੰਢਾਏ, ਕੀ ਅੱਜ ਗੁਰੂ ਜੀ ਸਾਡੇ ਇਸ ਰੂਪ ਤੋਂ ਖੁਸ਼ ਹੋਣਗੇ.....?
ਆਪਣੇ ਅੰਦਰ ਝਾਤੀ ਜਰੂਰ ਮਾਰਿਉ
Singh Gurpreet...///

 
GURU MAA PRINT ਈ ਮੇਲ
12088552_410319095831787_6077624627721759715_n.jpgGURU MAA KI JAI HO
 
guru maa PRINT ਈ ਮੇਲ

ਗੁਰੂ ਮਾ ਅਪਨੇ ਭਗਤਾ ਦੇ ਨਾਲ ਅੰਬਾਲਾ ਸ਼ਹਿਰ ਵਿਚ ਅਸ਼ੀਰ ਬਾਦ ਦਿੰਦੇ ਹੋਏ

996665_170274303169602_218436894_n.jpg

 
ਅੱਗੇ ਹੋਰ ਵੀ ਹੈ...
<< Start < Prev 1 2 3 Next > End >>

Results 10 - 18 of 21

Advertisements


Advertisement
Advertisement