:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਗਣੇਸ਼ ਚਤੁਰਥੀ ਸ਼ੁਰੂ PRINT ਈ ਮੇਲ
ਮੁੰਬਈ -ਆਤੰਕੀ ਹਮਲੇ,ਮੀਂਹ,ਸੋਕੇ ਅਤੇ ਸਵਾਈਨ ਫਲੂ ਦੇ ਡਰ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮਹਾਰਾਸ਼ਟਰ ਸਮੇਤ ਪੂਰ੍ਹੇ ਦੇਸ਼ 'ਚ ਐਤਵਾਰ ਨੂੰ ਦਸ ਦਿਨਾ ਗਣਸ਼ ਮਹਾਉੱਤਸਵ ਦੀ ਸ਼ੁਰੂਆਤ ਹੋਈ ਹੈ।
ਅੱਗੇ ਪੜੋ....
 
ਮਿਡ-ਡੇ ਮੀਲ ਨੂੰ ਅੰਦਰੂਨੀ ਕਮਜ਼ੋਰੀਆਂ ਨੇ ਮਾਰਿਆ PRINT ਈ ਮੇਲ
ਨਵੀਂ ਦਿੱਲੀ, 23 ਅਗਸਤ-ਮਿਡ-ਮੀਲ ਸਕੀਮ ਨੂੰ ਸਕੂਲਾਂ ’ਚ ਅਮਲੀ ਜ਼ਾਮਾ ਪਹਿਨਾਉਣ ਦੀ ਪ੍ਰਕਿਰਿਆ ਨੂੰ ਇਸਦੀ ਯੋਜਨਾਬੰਦੀ ਤੋਂ ਲੈ ਕੇ ਭੋਜਨ ਪਰੋਸਣ ਤੱਕ ‘ਹਰੇਕ ਪੜਾਅ’ ’ਤੇ ਆਈਆਂ ਅੰਦਰੂਨੀ ਕਮਜ਼ੋਰੀਆਂ ਨੇ ਢਾਹ ਲਾਈ ਹੈ। ਸਕੀਮ ਦੀ ਸਮੀਖਿਆ ਰਿਪੋਰਟ ’ਚ ਕੰਟਰੋਲਰ ਤੇ ਆਡਿਟ ਜਨਰਲ ਆਫ ਇੰਡੀਆ (ਕੈਗ) ਨੇ ਕਿਹਾ ਹੈ ਕਿ ਸੰਸਥਾਵਾਂ ’ਚ ਭੋਜਨ ਪਰੋਸਣ ਦੀ ਸਹੀ ਰੂਪ ’ਚ ਨਿਗਰਾਨੀ ਨਾ ਹੋਣਾ ਵੀ ਇਸ ਸਕੀਮ ਦੇ ਫੇਲ੍ਹ ਹੋਣ ਦਾ ਕਾਰਨ ਹੈ। ਕੈਗ ਨੇ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਤੇ ਸੂਬਿਆਂ ਨੂੰ ਆਧਾਰ-ਭੂਤ ਸਰਵੇਖਣ ਨਾ ਕਰਨ ’ਤੇ
ਅੱਗੇ ਪੜੋ....
 
ਭਾਜਪਾ ਆਗੂ ਦੀ ਥਾਣੇ ’ਚ ਹੱਤਿਆ PRINT ਈ ਮੇਲ

ਦੇਹਰਾਦੂਨ, ਹਲਦਵਾਨੀ (ਉਤਰਾਖੰਡ), 23 ਅਗਸਤ-ਭਾਜਪਾ ਦੇ ਇਕ ਬਲਾਕ ਪ੍ਰਧਾਨ ਦੀ ਥਾਣੇ ਵਿਚ ਕੁਝ ਹਥਿਆਰਬੰਦ ਲੋਕਾਂ ਵੱਲੋਂ ਕੀਤੀ ਗਈ ਹੱਤਿਆ ਤੋਂ ਬਾਅਦ ਇਥੇ ਵੱਡੀ ਪੱਧਰ ’ਤੇ ਹਿੰਸਾ ਫੈਲ ਗਈ, ਜਿਸ ਦੌਰਾਨ ਇਕ ਪੁਲਿਸ ਮੁਲਾਜ਼ਮ ਨੂੰ ਹਜ਼ੂਮ ਨੇ ਜ਼ਿੰਦਾ ਸਾੜ ਦਿੱਤਾ, ਅਨੇਕਾਂ ਗੱਡੀਆਂ ਤੇ ਥਾਣੇ ਨੂੰ ਲਾਂਬੂ ਲਗਾ ਦਿੱਤੇ ਗਏ। ਦੂਸਰੇ ਪਾਸੇ ਇਸ ਹੱਤਿਆ ਦੇ ਦੋਸ਼ ਵਿਚ ਬਸਪਾ ਦੇ ਵਿਧਾਨ ਸਭਾ ਹਲਕਾ ਇੰਚਾਰਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਅੱਗੇ ਪੜੋ....
 
ਇੰਝ ਤਾਂ ਚਪੜਾਸੀ ਨਾਲ ਵੀ ਨਹੀਂ ਹੁੰਦਾ PRINT ਈ ਮੇਲ
ਨਵੀਂ ਦਿੱਲੀ- 'ਇੰਝ ਤਾਂ ਚਪੜਾਸੀ ਨਾਲ ਵੀ ਨਹੀਂ ਹੁੰਦਾ' ਇਹ ਸ਼ਬਦ ਕਿਸੇ ਹੋਰ ਦੇ ਨਹੀਂ ਬਲਕਿ 'ਜਿਨਾਹ-ਇੰਡੀਆ ਪਾਰਟੀਸ਼ਨ ਇਨਡੀਪੈਂਡੇਂਸ' ਦੇ ਨਾਲ ਵਿਵਾਦਾਂ ਵਿੱਚ ਆਏ ਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਨੇਤਾ ਜਸਵੰਤ ਸਿੰਘ ਦੇ ਹਨ।
ਅੱਗੇ ਪੜੋ....
 
ਬ੍ਰਿਟੇਨ ਵਿੱਚ ਵੀ ਪੀਐੱਨਬੀ ਦੀ ਪੌ ਬਾਰ੍ਹਾਂ PRINT ਈ ਮੇਲ
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਦੂਜੀ ਵੱਡੀ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਬ੍ਰਿਟੇਨ ਸਥਿਤ ਇਕਾਈ ਪੰਜਾਬ ਨੈਸ਼ਨਲ ਬੈਂਕ ਇੰਟਰਨੈਸ਼ਨਲ ਲਿਮੀਟੇਡ ਨੇ ਕਾਰੋਬਾਰ ਸ਼ੁਰੂ ਕਰਨ ਦੇ ਪਹਿਲੇ ਹੀ ਸਾਲ ਵਿੱਚ ਮੁਨਾਫ਼ਾ ਖੱਟਿਆ ਅਤੇ ਉਸਦਾ ਕੁੱਲ ਕਾਰੋਬਾਰ ਕਰੀਬਨ 60 ਕਰੋੜ ਡਾਲਰ ਤੱਕ ਪਹੁੰਚ ਗਿਆ।
ਅੱਗੇ ਪੜੋ....
 
ਪਾਖੰਡੀਆਂ ਦੀ ਪਾਰਟੀ ਭਾਜਪਾ : ਲਾਲੂ PRINT ਈ ਮੇਲ
ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪਾਖੰਡੀਆਂ ਦੀ ਪਾਰਟੀ ਕਰਾਰ ਦਿੰਦਿਆਂ ਕਿਹਾ ਹੈ ਕਿ ਉਸਨੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦਾ ਅਪਮਾਨ ਤਾਂ ਉਸੇ ਦਿਨ ਕਰ ਦਿੱਤਾ ਸੀ, ਜਿਸ ਦਿਨ ਉਹਨਾਂ ਦੀ ਤੁਲਨਾ ਲਾਲਕ੍ਰਿਸ਼ਨ ਅਡਵਾਨੀ ਨਾਲ ਕੀਤੀ ਗਈ ਸੀ।
ਅੱਗੇ ਪੜੋ....
 
ਕੌਮਾਂਤਰੀਕਰਨ ਉੱਤੇ ਸ਼ੈਸਨ ਆਯੋਜਿਤ PRINT ਈ ਮੇਲ
ਪਾਂਡੁਚੇਰੀ- ਘਰੇਲੂ ਅਤੇ ਕੌਮਾਂਤਰੀ ਬਾਜਾਰਾਂ ਦੇ ਲਈ ਨਵੇਂ ਮਾਡਲ ਤੇ ਨਵੀਂ ਪਹੁੰਚ ਬਣਾਉਣ ਦੇ ਮਕਸਦ ਨਾਲ ਕਾਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੀ ਪਾਂਡੁਚੇਰੀ ਇਕਾਈ ਨੇ ਗਲੋਬਲਾਈਜੇਸ਼ਨ ਆਫ਼ ਗ੍ਰਾਸਰੂਟ ਇੰਟਰਪ੍ਰਾਈਜੇਸ ਦੀ ਰੋਲ ਆਫ਼ ਕਾਰਪੋਰੇਟਸ ਐਂਡ ਬੈਂਕ ਉੱਤੇ ਕੱਲ੍ਹ ਇੱਥੇ ਇੱਕ ਸ਼ੈਸਨ ਦਾ ਆਯੋਜਨ ਕੀਤਾ।
ਅੱਗੇ ਪੜੋ....
 
ਫਰਨਾਂਡੀਜ਼ ਨੂੰ ਮਿਲੇ ਜਸਵੰਤ PRINT ਈ ਮੇਲ
ਨਵੀਂ ਦਿੱਲੀ - ਭਾਜਪਾਂ ਵਿਚੋਂ ਕੱਢੇ ਗਏ ਆਗੂ ਜਸਵੰਤ ਸਿੰਘ ਨੇ ਅੱਜ ਆਪਣੇ ਸਾਬਕਾ ਕੈਬਿਨੇਟ ਸਹਿਯੋਗੀ ਅਤੇ ਮੌਜੂਦਾ ਰਾਜਸਭਾ ਐਮਪੀ ਜਾਰਜ ਫਰਨਾਂਡੀਜ਼ ਨਾਲ ਮੁਲਾਕਾਤ ਕੀਤੀ।
ਅੱਗੇ ਪੜੋ....
 
ਸੇਬਾਂ ਦੀਆਂ ਸਾਢੇ ਪੰਜ ਲੱਖ ਪੇਟੀਆਂ ਖਰੀਦੀਆਂ PRINT ਈ ਮੇਲ
ਸ਼ਿਮਲਾ- ਹਿਮਾਚਲ ਪ੍ਰਦੇਸ਼ ਸੂਬਾ ਖੇਤੀਬਾੜੀ ਤੇ ਮਾਰਕਿਟਿੰਗ ਬੋਰਡ ਨੇ ਸੂਬੇ ਦੀਆਂ ਮੰਡੀਆਂ ਅਤੇ ਉਪ ਮੰਡੀਆਂ ਤੋਂ ਹੁਣ ਤੱਕ ਸੇਬ ਦੀਆਂ ਪੰਜ ਲੱਖ 60 ਹਜਾਰ ਪੇਟੀਆਂ ਦੀ ਖਰੀਦ ਕੀਤੀ ਹੈ।
ਅੱਗੇ ਪੜੋ....
 
ਤੀਜਾ ਤਮਿਲ ਬਣਿਆ ਸਵਾਈਨ ਫਲੂ ਦਾ ਸ਼ਿਕਾਰ PRINT ਈ ਮੇਲ
ਚੇੱਨਈ - ਸਵਾਈਨ ਫਲੂ ਕਾਰਣ ਅੱਜ ਰਾਜ ਦੇ ਤੀਜੇ ਵਿਅਕਤੀ ਦੀ ਮੌਤ ਹੋ ਗਈ।45 ਸਾਲਾ ਇਸ ਵਿਅਕਤੀ ਦੀ ਮੌਤ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਹੋਈ।ਬੀਤੀ ਅੱਧੀ ਰਾਤ ਨੂੰ ਮਰੇ ਇਸ ਵਿਅਕਤੀ ਨੂੰ ਹਸਪਤਾਲ ਦੇ ਸਰਜਰੀ ਵਾਰਡ ਵਿਚ 12 ਅਗਸਤ ਨੂੰ ਭਰਤੀ ਕਰਾਇਆ ਗਿਆ ਸੀ।
ਅੱਗੇ ਪੜੋ....
 
ਸੰਘੀ ਕਨੂੰਨ ਨਾਲ ਅੱਤਵਾਦ ਨਾਲ ਨਜਿੱਠਾਂਗੇ:ਮੋਇਲੀ PRINT ਈ ਮੇਲ
ਨਵੀਂ ਦਿੱਲੀ - ਅੱਤਵਾਦ ਨੂੰ ਮਨੁੱਖਤਾ ਖਿਲਾਫ ਅਣ ਐਲਾਣਿਆ ਯੁੱਧ ਕਰਾਰ ਦਿੰਦਿਆਂ ਕਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਇੱਥੇ ਕਿਹਾ ਕਿ ਕੇਂਦਰ ਸਰਕਾਰ ਸੰਘੀ ਕਨੂੰਨ ਬਨਾਉਣ ਉੱਪਰ ਵਿਚਾਰ ਕਰ ਰਹੀ ਹੈ ਤਾਂ ਜੋ ਨਵੀਂ ਗਠਿਤ ਰਾਸ਼ਟਰੀ ਜਾਂਚ ਏਜੰਸੀ ਨੂੰ ਅੱਤਵਾਦ ਨਾਲ ਲੜਨ ਦੇ ਯੋਗ ਬਣਾਇਆ ਜਾ ਸਕੇ।
ਅੱਗੇ ਪੜੋ....
 
ਜੈਲਲਿਤਾ ਨੂੰ ਮਿਲੀ ਕਲੀਨ ਚਿਟ PRINT ਈ ਮੇਲ
ਚੈਨਈ- ਮਦਰਾਸ ਹਾਈਕੋਰਟ ਨੇ ਅੰਨਾਦ੍ਰਮੁਕ ਪ੍ਰਮੁੱਖ ਜੈਲਲਿਤਾ ਨੂੰ ਕਰੋੜਾਂ ਰੁਪਏ ਦੇ ਰੰਗੀਨ ਟੈਲੀਵਿਜ਼ਨ ਘੁਟਾਲੇ ਵਿੱਚ ਨਿਰਦੋਸ਼ ਕਰਾਰ ਦਿੱਤੇ ਜਾਣ ਦੇ ਥੱਲੜ੍ਹੀ ਅਦਾਲਤ ਦੇ ਫੈਸਲੇ ਨੂੰ ਅੱਜ ਬਰਕਰਾਰ ਰੱਖਦਿਆਂ ਉਹਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ।
ਅੱਗੇ ਪੜੋ....
 
ਸਿੱਖ ਵਿਰੋਧੀ ਦੰਗੇ ਦੇ ਮਾਮਲੇ 'ਚ ਤਿੰਨ ਦੋਸ਼ੀ PRINT ਈ ਮੇਲ
ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਦੰਗਿਆਂ ਦੌਰਾਨ ਇੱਕ ਸਿੱਖ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਦਾ ਯਤਨ ਕਰਨ ਦੇ ਮਾਮਲੇ 'ਚ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਇਸ ਘਟਨਾ ਦੌਰਾਨ ਦਿੱਲੀ ਪੁਲਿਸ ਅਤੇ ਰਾਜ ਮਸ਼ੀਨਰੀ ਦੀ ਭੂਮਿਕਾ 'ਤੇ ਉਨ੍ਹਾ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਇਸ ਘਟਨਾ ਨੇ ਵਿਸ਼ਵ ਰਾਜਨੀਤੀ 'ਚ ਸਾਡਾ ਸਿਰ ਸ਼ਰਮ ਨਾਲ ਝੁਕਾਅ ਦਿੱਤਾ।
ਅੱਗੇ ਪੜੋ....
 
Press Release DC Awards Certificates to Rural Students in SVIET PRINT ਈ ਮੇਲ

mr.gifਸਵਾਮੀ ਵਿਵਕਾਨੰਦ ਗਰੂਪ ਆੱਫ ਇੰਸੀਚਿਉਟ ਰੂਰਲ ਡਵਲਪਮਂਟ ਪ੍ਰੌਗਰਾਮ ਨਵੀਂ ਰਾਹ ਅੰਤਰਗਤ ਆਉਣ ਵਾਲ ਵਿਦਿਆਰਥਿਆਂ ਦਾ ਕੈਰਿਅਰ ਰਾਖਵਾ ਕਰਨ ਲਈ 21 ਅਗਸਤ 2009 ਨੂੰ ਇਕ ਸਰਟੀਫਿਕਸ਼ਨ ਪ੍ਰੌਗਰਾਮ ‘ਪ੍ਰੌਤਸਾਹਨ-2009 ਦਾ ਆਯੋਜਨ ਕੀਤਾ। ਇਸ ਪ੍ਰੌਗਰਾਮ ਅੰਤਰਗਤ ਸਵਾਮੀ ਵਿਵਕਾਨੰਦ ਗਰੂਪ ਆੱਫ ਇੰਸੀਚਿਉਟਯੂਸ਼ਨ, ਸਵਾਈਟ ਰੂਰਲ ਕੰਪਉਟਰ ਸੰਟਰ ਅਤ ਸਵਾਈਟ ਰੂਰਲ ਸਟੀਚਿੰਗ ਟ੍ਰੈਨਿੰਗ ਸੰਟਰ ਚਲਾ ਰਿਹਾ ਹੈ। ਇਸ ਪ੍ਰੌਗਰਾਮ ਵਿਚ ਪਿੰਡਾ ਵਿਦਿਆਰਥਿਆਂ ਨੂੰ ਫ੍ਰੀ ਟ੍ਰੈਨਿੰਗ ਦਿਤੀ ਜਾੰਦੀ ਹੈ। ਇਸ ਪ੍ਰੌਗਰਾਮ ਵਿਚ ਸ਼੍ਰੀ ਦੀਪਿੰਦਰ ਸਿੰਘ, ਆਈ ਐਸ, ਡਿਪਟੀ ਕਮੀਸ਼ਨਰ, ਪਟਿਆਲਾ ਮੁੱਖ ਮਹਿਮਾਨ ਸਨ। ਰੰਗਾਰੰਗ ਪ੍ਰੌਗਰਾਮ ਜਿਵਂ ਕਿ ਪਲ, ਡਾਂਸ, ਕਵਿਤਾ ਪਾਠ ਅਤ ਹੌਰ ਕਈ ਪ੍ਰੌਗਰਾਮ ਵੀ ਇਸ ਮੌਕ ਪਸ਼ ਕੀਤ ਗੲ।

ਅੱਗੇ ਪੜੋ....
 
ਵਸੁੰਧਰਾ ਰਾਜੇ ਨੇ ਕੀਤੀ ਰਾਜਨਾਥ ਅਤੇ ਅਡਵਾਨੀ ਨਾਲ ਮੁਲਾਕਾਤ PRINT ਈ ਮੇਲ
ਨਵੀਂ ਦਿ¤ਲੀ, 22 ਅਗਸਤ - 10 ਦਿਨਾਂ ਤੋਂ ਪਾਰਟੀ ਹਾਈ ਕਮਾਨ ਨਾਲ ਚ¤ਲ ਰਹੀ ਕਸ਼ਮਕਸ਼ ਤੋਂ ਬਾਅਦ ਅ¤ਜ ਰਾਜਸਥਾਨ ’ਚ ਵਿਰੋਧੀ ਧਿਰ ਦੀ ਨੇਤਾ ਵਸੁੰਧਰਾ ਰਾਜੇ ਨੇ ਇਸ ਪਦ ਤੋਂ ਜਲਦੀ ਹੀ ਅਸਤੀਫਾ ਦੇਣ ਦੀਆਂ ਅਟਕਲਾਂ ਦੇ ਚਲਦੇ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਅਤੇ
ਅੱਗੇ ਪੜੋ....
 
ਸੀ. ਬੀ. ਆਈ. ਨੇ ਕੀਤਾ 2,000 ਵਿਅਕਤੀਆਂ ਖਿਲਾਫ਼ ਮੁਕ¤ਦਮਾ ਦਰਜ PRINT ਈ ਮੇਲ

ਭੋਪਾਲ, 22 ਅਗਸਤ - ਸਥਾਨਕ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਦੀ ਸਥਾਨਕ ਬਰਾਂਚ ਨੇ 11 ਸਤੰਬਰ 2007 ਵਿਚ ਜ਼ਿਲ੍ਹਾ ਬੈਤੁਲ ਦੇ ਮੁਲਤਾਈ ਪੁਲਿਸ ਸਟੇਸ਼ਨ ਦੀ ਹ¤ਦ ਅੰਦਰ ਪੈਂਦੇ ਛੋਟੀਆ ਪਿੰਡ ਵਿਚ ਹੋਏ ਦੰਗਿਆਂ ਦੌਰਾਨ ਇਕ ਜੋੜੇ ਨੂੰ ਮਾਰਨ ਅਤੇ ਪਾਰਧੀ ਭਾਈਚਾਰੇ ਦੇ ਘਰਾਂ ਨੂੰ ਅ¤ਗ ਲਗਾ ਕੇ ਸਾੜਨ ਦੇ ਦੋਸ਼ ਵਿਚ ਲ¤ਗਭਗ 2,000 ਅਣਪਛਾਤੇ ਵਿਅਕਤੀਆਂ ਵਿਰੁ¤ਧ ਕੇਸ ਦਰਜ ਕੀਤਾ ਹੈ। ਸੀ. ਬੀ. ਆਈ. ਇਸ ਕੇਸ ਵਿਚ ਹਾਈ ਕੋਰਟ ਦੁਆਰਾ ਇਕ ਲੋਕ ਹਿਤ ਪਟਿਸ਼ਨ ਦੀ ਸੁਣਵਾਈ ਤੋਂ ਬਾਅਦ 7 ਅਗਸਤ ਨੂੰ ਦਿ¤ਤੇ ਗਏ ਨਿਰਦੇਸ਼ਾਂ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਸੀ. ਬੀ. ਆਈ. ਦੁਆਰਾ 2 ਕੇਸ ਦਰਜ ਕੀਤੇ ਗਏ ਹਨ। ਪਹਿਲੇ ਕੇਸ ਵਿਚ 2,000 ਅਣਪਛਾਤੇ ਵਿਅਕਤੀਆਂ ਖਿਲਾਫ ਹਿੰਸਾ ਫੈਲਾਉਣ ਅਤੇ ਅ¤ਗ ਲਗਾਉਣ ਦੇ ਦੋਸ਼ਾਂ ਹੇਠ ਆਈ. ਪੀ. ਸੀ. ਦੀਆਂ ਧਾਰਾਵਾਂ 147, 148, 149, 436, 186, 427 ਲਗਾਈਆਂ ਗਈਆਂ ਹਨ ਜਦੋਂਕਿ ਮੋਨਦਰੂ ਨਾਂਅ ਦੇ ਵਿਅਕਤੀ ਅਤੇ ਉਸ ਦੀ ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਆਈ. ਪੀ. ਸੀ. ਦੀਆਂ ਧਰਾਵਾਂ 147, 149 ਅਤੇ 302 ਲਗਾਈਆਂ ਗਈਆਂ ਹਨ।

 
ਬਿਨਾਂ ਗੋਲਾਂ ਦੇ ਭਾਜਪਾ ਖੇਡ ਰਹੀ ਹੈ ‘ਸਿਧਾਂਤਕ ਫੁੱਟਬਾਲ’ PRINT ਈ ਮੇਲ

ਨਵੀਂ ਦਿੱਲੀ 22 ਅਗਸਤ-ਜਸਵੰਤ ਸਿੰਘ ਜਿਨ੍ਹਾਂ ਨੂੰ ਬੇਹੱਦ ਹੱਤਕ ਵਾਲੇ ਢੰਗ ਤਰੀਕੇ ਨਾਲ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ, ਨੇ 9 ਜੂਨ ਨੂੰ ਪਾਰਟੀ ਦੇ ਕੋਰ ਗਰੁੱਪ ਨੂੰ ਲਿੱਖੇ ਪੱਤਰ ਵਿਚ ਕਿਹਾ ਸੀ ‘‘ ਪਾਰਟੀ ਇਕ ਖੁਲ੍ਹਾ ਮੈਦਾਨ ਬਣ ਗਈ ਹੈ ਜਿਥੇ ਬਿਨਾਂ ਗੋਲਾਂ ਦੇ ‘ਸਿਧਾਂਤਕ ਫੁੱਟਬਾਲ’ ਖੇਡਿਆ ਜਾ ਰਿਹਾ ਹੈ ਤੇ ਹਰ ਕੋਈ ਕਿਸੇ ਵੀ ਪਾਸੇ ਨੂੰ ਕਿੱਕ ਮਾਰਨ ਲਈ ਆਜ਼ਾਦ ਹੈ।’’ ਇਸ ਪੱਤਰ ਵਿਚ ਚੋਣਾਂ ’ਚ ਹਾਰ ਬਾਰੇ ਡੂੰਘਾਈ ਨਾਲ ਵਿਚਾਰ ਕਰਨ ’ਤੇ ਜੋਰ ਦਿੰਦਿਆਂ ਹਾਰ ਲਈ ਜਿੰਮੇਵਾਰੀ ਦਾ ਮੁੱਦਾ ਵੀ ਉਠਾਇਆ ਗਿਆ ਸੀ। ਇਹ ਪੱਤਰ ਜਿਸ ਨੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕੱਢਣ ਬਾਰੇ ਆਧਾਰ ਤਿਆਰ ਕਰ ਦਿੱਤਾ ਸੀ ਵਿਚ ਸਾਬਕਾ ਭਾਜਪਾ ਆਗੂ ਨੇ ਹੋਰ ਕਿਹਾ ਹੈ ਕਿ 2004 ਸੰਸਦੀ ਚੋਣਾਂ ਦੀ ਹਾਰ ਦਾ ਲੇਖਾਜੋਖਾ ਅਜੇ ਤੱਕ ਜਨਤਿਕ ਨਹੀਂ ਕੀਤਾ ਗਿਆ। ਕੀ 2009 ਸੰਸਦੀ ਚੋਣਾਂ ਦੀ ਹਾਰ ਦੇ ਲੇਖੇਜੋਖੇ ਦਾ ਵੀ ਅਜਿਹਾ ਹੀ ਹਸ਼ਰ ਹੋਵੇਗਾ?

 
ਵਿਧਾਇਕ ਨੇ ਬੱਚਿਆਂ ਨੂੰ ਖੂਨ ਦਾਨ ਕਰਨ ਲਈ ਕੀਤਾ ਮਜਬੂਰ PRINT ਈ ਮੇਲ
ਜੈਪੁਰ, 22 ਅਗਸਤ -ਇਕ ਦਿਲ ਕੰਬਾਊ ਘਟਨਾ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਮਨ ਦਿਨ ਮਨਾਉਣ ਲਈ ਸਥਾਨਕ ਵਿਧਾਇਕ ਭਗਵਾਨ ਸਹਾਏ ਸੈਣੀ ਨੇ ਪਿੰਡ ਚੋਮੂ ਵਿਚ ਲਾਏ ਖੂਨਦਾਨ ਕੈਂਪ ਵਿਚ ਬੱਚਿਆਂ ਨੂੰ ਖੂਨ ਦਾਨ ਕਰਨ ਲਈ ਭਰਮਾ ਲਿਆ ਸੀ। ਇਸ ਘਟਨਾ ਵਿਰੁੱਧ ਭਾਜਪਾ ਨੇ ਜ਼ੋਰਦਾਰ ਵਿਰੋਧ ਪਰਦਰਸ਼ਨ ਕੀਤਾ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਹਮਾਇਤੀਆਂ ਅਤੇ ਭਾਜਪਾ
ਅੱਗੇ ਪੜੋ....
 
ਜਸਵੰਤ ਸਿੰਘ ਨੇ ਛੱਡਿਆ ਇਕ ਹੋਰ ਤੀਰ ਅਡਵਾਨੀ ਨੇ ਰੋਕੀ ਸੀ ਮੋਦੀ ਵਿਰੁੱਧ ਕਾਰਵਾਈ PRINT ਈ ਮੇਲ
ਨਵੀਂ ਦਿੱਲੀ, 22 ਅਗਸਤ-ਭਾਜਪਾ ਵਿਚੋਂ ਕੱਢੇ ਗਏ ਜਸਵੰਤ ਸਿੰਘ ਵਲੋਂ ਐਲ. ਕੇ ਅਡਵਾਨੀ ਨੂੰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਤਾਜ਼ਾ ਹਮਲੇ ਵਿਚ ਜਸਵੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ 2002 ਵਿਚ ਗੁਜਰਾਤ ਦੰਗਿਆਂ ਕਾਰਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਰਵਾਈ ਕਰਨਾ ਚਾਹੁੰਦੇ ਸਨ ਪਰ ਐਲ. ਕੇ ਅਡਵਾਨੀ ਜੋ ਉਸ ਵੇਲੇ ਗ੍ਰਹਿ ਮੰਤਰੀ ਸਨ, ਨੇ
ਅੱਗੇ ਪੜੋ....
 
ਰਾਸ਼ਟਰਪਤੀ ਭਵਨ ਦੇ 2 ਗਾਰਡਾਂ ਨੂੰ ਉਮਰ ਕੈਦ ਤੇ ਦੋ ਨੂੰ 10 ਸਾਲ ਕੈਦ PRINT ਈ ਮੇਲ
ਨਵੀਂ ਦਿੱਲੀ 22 ਅਗਸਤ- ਦਿੱਲੀ ਦੀ ਇਕ ਅਦਾਲਤ ਨੇ ਬੁੱਧ ਜੈਯੰਤੀ ਪਾਰਕ ਸਮੂਹਿਕ ਜਬਰ ਜਿਨਾਹ ਮਾਮਲੇ ਵਿਚ ਰਾਸ਼ਟਰਪਤੀ ਭਵਨ ਦੇ ਮੁਅਤਲ 2 ਸੁਰੱਖਿਆ ਗਾਰਡਾਂ ਨੂੰ ਉਮਰ ਕੈਦ ਤੇ 2 ਨੂੰ 10-10 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ 17 ਅਗਸਤ ਨੂੰ ਵਧੀਕ ਸੈਸ਼ਨ ਜੱਜ ਐਸ. ਕੇ. ਸਰਵਰੀਆ ਦੀ ਅਦਾਲਤ ਨੇ ਹਰਪ੍ਰੀਤ ਸਿੰਘ, ਸਤੇਂਦਰ ਸਿੰਘ , ਕੁਲਦੀਪ ਸਿੰਘ ਤੇ ਮਨੀਸ਼ ਕੁਮਾਰ ਨੂੰ ਸਮੂਹਿਕ ਜਬਰ-ਜਨਾਹ, ਅਗਵਾ
ਅੱਗੇ ਪੜੋ....
 
ਪੱਛਮੀ ਸਿੱਕਮ 'ਚ ਦੋ ਮਰੇ```` PRINT ਈ ਮੇਲ
ਗੰਗਟੋਕ - ਪੱਛਮੀ ਸਿੱਕਮ ਦੇ ਸੋਮਬਰੀਆ ਅਤੇ ਦਰਮਦੀਨ 'ਚ ਮੁਸਲਾਧਾਰ ਮੀਂਹ ਕਾਰਣ ਆਏ ਹੜ੍ਹਾਂ ਅਤੇ ਜ਼ਮੀਨ ਧੱਸਣ ਨਾਲ ਕੱਲ੍ਹ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਹਨ।
ਅੱਗੇ ਪੜੋ....
 
<< Start < Prev 441 442 443 444 445 446 447 448 449 450 Next > End >>

Results 13641 - 13671 of 14183

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement