:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਦਿਮਾਗੀ ਬੁਖਾਰ ਨਾਲ ਚਾਰ ਬੱਚੇ ਮਰੇ PRINT ਈ ਮੇਲ
ਗੋਰਖਪੁਰ - ਉੱਤਰ ਪ੍ਰਦੇਸ਼ ਵਿਚ ਗੋਰਖਪੁਰ ਵਿਖੇ ਸਥਿੱਤ ਬਾਬਾ ਰਾਘਵਦਾਸ ਮੈਡੀਕਲ ਕਾਲਜ ਵਿਚ ਦਿਮਾਗੀ ਬੁਖਾਰ ਨਾਲ ਪੀੜ੍ਹਤ ਚਾਰ ਹੋਰ ਬੱਚਿਆਂ ਦੀ ਮੌਤ ਹੋ ਗਈ।ਇਸ ਬਿਮਾਰੀ ਨਾਲ ਅਜੇ ਤੱਕ 172 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਗੇ ਪੜੋ....
 
ਸ਼ਾਹੀ ਇਮਾਮ ਵੱਲੋਂ ਮੁਸਲਿਮ ਵੈਬਸਾਈਟ ਰਮਜ਼ਾਨ ਡਾਟ ਕਾਮ ਦਾ ਉਦਘਾਟਨ PRINT ਈ ਮੇਲ
ਲੁਧਿਆਣਾ, 21 ਅਗਸਤ-ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਅੱਜ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਰੋਜ਼ਾ ਰੱਖਣ ਅਤੇ ਰੋਜ਼ਾ ਖੋਹਲਣ ਦੇ ਸਮੇਂ ਦੀ ਜਾਣਕਾਰੀ ਦੇਣ ਲਈ ਵੈਬਸਾਈਟ ਰਮਜ਼ਾਨ ਡਾਟ ਕਾਮ ਦਾ
ਅੱਗੇ ਪੜੋ....
 
ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ PRINT ਈ ਮੇਲ
ਸ਼ਿਮਲਾ, 21 ਅਗਸਤ-ਤਿੰਨ ਦਿਨਾ ਚਿੰਤਨ ਬੈਠਕ ਪਿੱਛੋਂ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਐਲ ਕੇ ਅਡਵਾਨੀ ਪਾਰਟੀ ਦੀ ਅਗਵਾਈ ਕਰਦੇ ਰਹਿਣਗੇ ਅਤੇ ਉਨ੍ਹਾਂ ਸਪਸ਼ਟ ਸੰਕੇਤ ਦਿੱਤਾ ਕਿ ਪਾਰਟੀ ਵਿਚ ਬਗਾਵਤ ਅਤੇ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਿੰਤਨ ਬੈਠਕ ਵਿਚ ਲੋਕ ਸਭਾ ਚੋਣਾਂ ’ਚ ਹਾਰ ’ਤੇ ਚਰਚਾ ਕੀਤੀ ਗਈ ਪਰ ਕਿਸੇ ਨੂੰ ਵੀ ਹਾਰ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਪਾਰਟੀ ਦੇ ਚੋਟੀ ਦੇ ਨੇਤਾਵਾਂ ਦੀ ਮੀਟਿੰਗ ਪਿੱਛੋਂ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਜਵਾਬਦੇਹ ਠਹਿਰਾਉਣਾ ਹੈ ਤਾਂ ਉਹ ਖੁਦ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਐਲ ਕੇ ਅਡਵਾਨੀ ਹੀ ਪਾਰਟੀ ਦੀ ਅਗਵਾਈ ਕਰਨਗੇ ਤਾਂ ਸ੍ਰੀ ਰਾਜਨਾਥ ਸਿੰਘ ਨੇ ਹਾਂ ਵਿਚ ਉ¤ਤਰ ਦਿੰਦੇ ਹੋਏ ਕਿਹਾ ਕਿ ਹਾਂ ਉਹ ਪਾਰਟੀ ਦੀ ਅਗਵਾਈ ਕਰਦੇ ਰਹਿਣਗੇ। ਆਰ ਐਸ ਐਸ ਦੇ ਨੇਤਾ ਮੋਹਨ
ਅੱਗੇ ਪੜੋ....
 
ਸੂਬੇ ਸਹਿਯੋਗ ਨਹੀਂ ਦਿੰਦੇ-ਅਜ਼ਾਦ PRINT ਈ ਮੇਲ
ਚੇਨਈ/ ਨਵੀਂ ਦਿੱਲੀ, 21 ਅਗਸਤ-ਅੱਜ ਚੇਨਈ ’ਚ ਇਕ ਆਦਮੀ ਤੇ ਬੰਗਲੌਰ ’ਚ ਇਕ ਔਰਤ ਦੀ ਸਵਾਈਨ ਫਲੂ ਨਾਲ ਹੋਈ ਮੌਤ ਤੋਂ ਇਲਾਵਾ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਸੀ. ਆਰ. ਪੀ. ਐਫ. ਦੇ ਜਵਾਨ ਦੀ ਹੋਈ ਮੌਤ ਕਾਰਨ ਦੇਸ਼ ’ਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ ਹੈ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਅਜ਼ਾਦ ਨੇ ਸੂਬਿਆਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਸੂਬਿਆਂ ਵੱਲੋਂ ਸਵਾਈਨ ਫਲੂ ਤੋਂ ਬਚਾਅ ਲਈ ਸਹਿਯੋਗ ਨਹੀਂ ਮਿਲ ਰਿਹਾ। ਉਨ੍ਹਾਂ ਸੂਬਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਨਾਕਾਫੀ ਦੱਸਿਆ। ਅੱਜ ਤਾਮਿਲਨਾਡੂ ਸਰਕਾਰ ਨੇ ਸੂਬੇ ’ਚ ਸਵਾਈਨ ਫਲੂ ਨਾਲ ਮਰਨ ਵਾਲੇ ਦੂਸਰੇ ਮਰੀਜ਼ ਦਾ
ਅੱਗੇ ਪੜੋ....
 
ਜੀਵਣ ਬੀਮਾ ਪ੍ਰੈਫੈਸ਼ਨਲ ਕਲੱਬ 'ਚ PRINT ਈ ਮੇਲ
ਨਵੀਂ ਦਿੱਲੀ - ਜੀਵਣ ਬੀਮਾ ਕਾਰੋਬਾਰ 'ਚ ਗ੍ਰਾਹਕਾਂ ਨੂੰ ਉਨ੍ਹਾ ਦੀ ਜਰੂਰਤ ਅਨੁਸਾਰ ਹੱਲ ਅਤੇ ਗੁਣਵੱਤਾ ਪਰਕ ਉਤਪਾਦ ਉਪਲੱਬਧ ਕਰਵਾਉਣ 'ਚ ਸਲਾਹਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ।
ਅੱਗੇ ਪੜੋ....
 
ਵੱਧ ਸਕਦੀਆਂ ਹਨ ਵਿਆਜ ਦਰਾਂ PRINT ਈ ਮੇਲ
ਨਵੀਂ ਦਿੱਲੀ - ਦੇਸ਼ ਦੇ ਸੱਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਆਈਸੀਆਈਸੀਆਈ ਨੇ ਇੱਥੇ ਕਿਹਾ ਹੈ ਕਿ ਵਿਆਜ ਦਰਾਂ ਵਿਚ ਕਿਸੇ ਵੀ ਵੇਲ੍ਹੇ ਇਜ਼ਾਫਾ ਹੋ ਸਕਦਾ ਹੈ।ਇਹ ਬਿਆਨ ਐਸਬੀਆਈ ਦੇ ਚੇਅਰਮੈਨ ਓਪੀ ਭੱਟ ਦੇ ਬਿਆਨ ਤੋਂ ਮਗਰੋਂ ਆਇਆ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਕਰਜ਼ ਲੈਣ ਵਾਲੇ ਦਿਵਾਲੀ ਤੱਕ ਰਾਹਤ ਮਹਿਸੂਸ ਕਰ ਸਕਦੇ ਹਨ।
ਅੱਗੇ ਪੜੋ....
 
ਸਟੋਨ ਇੰਡਸਟਰੀ ਨੂੰ 40 ਲੱਖ ਰੁਪਏ ਜੁਰਮਾਨਾ PRINT ਈ ਮੇਲ
ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜਿਲ੍ਹਾ ਪ੍ਰਸ਼ਾਸਨ ਨੇ ਖਣਿਜ ਭੰਡਾਰਣ ਨਿਯਮ ਦੀ ਉਲੰਘਣ ਕਰਨ ਉੱਤੇ ਇੱਕ ਸਟੋਨ ਇੰਡਸਟਰੀ ਨੂੰ 40 ਲੱਖ ਰੁਪਏ ਦੇ ਅਰਥ ਦੰਡ ਦਾ ਨੋਟਿਸ ਭੇਜਿਆ ਹੈ।
ਅੱਗੇ ਪੜੋ....
 
ਇੰਫੋਸਿਸ ਨੇ 10 ਸਰਕਾਰੀ ਪ੍ਰੋਜੈਕਟਸ ਲਈ ਬੋਲੀ ਲਗਾਈ PRINT ਈ ਮੇਲ
ਬੈਂਗਲੌਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਐਕਸਪੋਰਟਰ ਕੰਪਨੀ ਇੰਫੋਸਿਸ ਟੈਕਨੋਲੌਜੀ ਨੇ 10 ਵੱਡੇ ਸਰਕਾਰੀ ਪ੍ਰੋਜੈਕਟਸ ਲਈ ਬੋਲੀ ਲਗਾਈ ਹੈ। ਇੰਫੋਸਿਸ ਦੇ ਇੱਕ ਅਧਿਕਾਰੀ ਅਨੁਸਾਰ ਕੰਪਨੀ ਸਰਕਾਰੀ ਪ੍ਰੋਜੈਕਟਸ 'ਚ ਹਿੱਸੇਦਾਰੀ ਵਧਾ ਕੇ ਅਮਰੀਕਾ 'ਤੇ ਆਪਣੀ ਨਿਰਭਰਤਾ ਨੂੰ ਖਤਮ ਕਰਨਾ ਚਾਹੁੰਦੀ ਹੈ।
ਅੱਗੇ ਪੜੋ....
 
ਕਾਰਨੇਸ਼ਨ ਖੋਲ੍ਹੇਗਾ ਆਟੋ ਸੋਲਿਊਸ਼ੰਜ਼ ਹੱਬ PRINT ਈ ਮੇਲ
ਨਵੀਂ ਦਿੱਲੀ- ਕਾਰਨੇਸ਼ਨ ਆਟੋ ਇਸ ਵਰ੍ਹੇ ਦੇ ਅੰਤ ਤੱਕ 30 ਆਟੋ ਸੋਲਿਊਸ਼ੰਸ ਹੱਬ ਸਥਾਪਿਤ ਕਰੇਗਾ। ਕੰਪਨੀ ਨੇ ਮੁੰਬਈ ਵਿੱਚ ਮਲਟੀ ਬਰਾਂਡ ਸਰਟੀਫਾਈਡ ਪ੍ਰੀ ਔਂਡ ਕਾਰ ਪ੍ਰੋਗ੍ਰਾਮ ਦੀ ਰਸਮੀਂ ਸ਼ੁਰੂਆਤ ਦੀ ਘੋਸ਼ਣਾ ਵੀ ਕੀਤੀ ਹੈ।
ਅੱਗੇ ਪੜੋ....
 
ਐੱਫ਼ਬੀਆਈ ਨੇ ਕੀਤੀ ਪੁੱਛਗਿੱਛ PRINT ਈ ਮੇਲ
ਮੁੰਬਈ-ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੇ ਸੰਬੰਧ ਵਿੱਚ ਐੱਫ਼ਬੀਆਈ ਦੇ ਏਜੰਟ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਨੇ ਅਮਰੀਕਾ ਵਿੱਚ ਕੁੱਝ ਪਾਕਿਸਤਾਨੀ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।
ਅੱਗੇ ਪੜੋ....
 
ਅਡਵਾਨੀ, ਰਾਜਨਾਥ ਨੂੰ ਮਿਲੇਗੀ ਵਸੁੰਧਰਾ PRINT ਈ ਮੇਲ
ਜੈਪੁਰ - ਬੀਜੇਪੀ ਹਾਈਕਮਾਨ ਦਾ ਕਹਿਣਾ ਨਾ ਮੰਨਣ ਵਾਲੀ ਰਾਜਸਥਾਨ ਵਿਧਾਨਸਭਾ ਦੀ ਵਿਰੋਧੀ ਨੇਤਾ ਵਸੁੰਧਰਾ ਰਾਜੇ ਦੇ ਸ਼ਨੀਵਾਰ ਨੂੰ ਦਿੱਲੀ ਵਿਖੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਅਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਮਿਲਣ ਦੀ ਸੰਭਾਵਨਾ ਹੈ ਅਤੇ ਸੰਭਾਵਨਾ ਹੈ ਕਿ ਇਸ ਨਾਲ ਰਾਜ ਭਾਜਪਾ ਵਿਚ ਜਾਰੀ ਸੰਕਟ ਖਤਮ ਹੋ ਜਾਵੇਗਾ।
ਅੱਗੇ ਪੜੋ....
 
202 ਅੰਕਾਂ ਦੀ ਤੇਜ਼ੀ ਨਾਲ ਬੰਦ ਹੋਇਆ ਬਜ਼ਾਰ PRINT ਈ ਮੇਲ
ਮੁੰਬਈ - ਅੱਜ ਸਵੇਰ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਚੀਨੀ ਸ਼ੇਅਰ ਬਜ਼ਾਰਾਂ ਸਮੇਤ ਹੋਰਨਾਂ ਏਸ਼ੀਆ ਸ਼ੇਅਰ ਬਜ਼ਾਰਾਂ ਵਿਚ ਆਈ ਤੇਜ਼ੀ ਕਾਰਣ ਬੰਬਈ ਸਟਾਕ ਐਕਚੇਂਜ ਦੇ ਸੈਂਸੈਕਸ ਵਿਚ ਵੀ ਸ਼ੁਰੂਆਤੀ ਤੇਜ਼ੀ ਦਰਜ ਕੀਤੀ ਗਈ।
ਅੱਗੇ ਪੜੋ....
 
ਝੋਨੇ, ਦਾਲ ਦਾ ਸਮਰਥਨ ਮੁੱਲ ਵਧਿਆ PRINT ਈ ਮੇਲ
ਨਵੀਂ ਦਿੱਲੀ - ਮਾਨਸੂਨ ਦੀ ਕਮੀ ਕਾਰਣ ਝੋਨੇ ਅਤੇ ਦਾਲ ਦੀ ਪੈਦਾਵਾਰ ਵਿਚ ਗਿਰਾਵਟ ਦੀ ਆਸ਼ੰਕਾ ਵਿਚਕਾਰ ਅੱਜ ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 10 ਰੁਪਏ ਪ੍ਰਤੀ ਕੁਆਂਟਲ ਅਤੇ ਦਾਲਾਂ ਦੇ ਸਮਰਥਨ ਮੁੱਲ ਵਿਚ 240 ਰੁਪਏ ਪ੍ਰਤੀ ਕੁਆਂਟਲ ਦਾ ਇਜ਼ਾਫਾ ਕੀਤਾ ਹੈ।
ਅੱਗੇ ਪੜੋ....
 
ਦੇਸ਼ ਦੀ ਵੰਡ ਜਿਨਹਾ ਦੀ ਦੇਣ:ਅਜਿਤ PRINT ਈ ਮੇਲ
ਲਖਨਊ - ਰਾਸ਼ਟਰੀ ਲੋਕਦਲ (ਰਾਲੋਦ) ਪ੍ਰਧਾਨ ਚੌਧਰੀ ਅਜਿਤ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਬਰਖਾਸਤ ਨੇਤਾ ਜਸਵੰਤ ਸਿੰਘ ਦਾ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲ੍ਹੀ ਜਿਨਹਾ ਨੂੰ ਮਹਿਮਾ ਮੰਡਿਤ ਕਰਨਾ ਕਿਸੇ ਵੀ ਦਸ਼ਾ 'ਚ ਉਚਿੱਤ ਨਹੀਂ ਹੈ।
ਅੱਗੇ ਪੜੋ....
 
ਗੁਜਰਾਤ ਵਿੱਚ ਜਸਵੰਤ ਦੀ ਕਿਤਾਬ 'ਤੇ ਬੈਨ PRINT ਈ ਮੇਲ
ਅਹਿਮਦਾਬਾਦ- ਗੁਜਰਾਤ ਸਰਕਾਰ ਨੇ ਭਾਜਪਾ ਦੇ ਸਾਬਕਾ ਸੀਨੀਅਰ ਨੇਤਾ ਜਸਵੰਤ ਸਿੰਘ ਦੀ ਵਿਵਾਦਿਤ ਕਿਤਾਬ 'ਜਿਨਾਹ- ਇੰਡੀਆ, ਪਾਰਟੀਸ਼ਨ, ਇਨਡਿਪੈਂਡੇਂਸ' ਉੱਤੇ ਰੋਕ ਲਗਾ ਦਿੱਤੀ।
ਅੱਗੇ ਪੜੋ....
 
ਬੂਟਾਸਿੰਘ ਤੋਂ ਪੁੱਛਗਿਛ ਕਰੇਗੀ ਸੀਬੀਆਈ PRINT ਈ ਮੇਲ
ਮੁੰਬਈ - ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਪ੍ਰਧਾਨ ਬੂਟਾ ਸਿੰਘ ਤੋਂ ਉਨ੍ਹਾ ਦੇ ਪੁੱਤਰ ਦੇ ਖਿਲਾਫ਼ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਸਿਲਸਿਲੇ 'ਚ ਸੀਬੀਆਈ ਜਲਦ ਹੀ ਪੁੱਛਗਿਛ ਕਰੇਗੀ।
ਅੱਗੇ ਪੜੋ....
 
ਰਾਜੀਵ ਗਾਂਧੀ ਨੈਸ਼ਨਲ ਸਦਭਾਵਨਾ ਐਵਾਰਡ ਗੌਤਮ ਭਾਈ ਨੂੰ ਪ੍ਰਦਾਨ PRINT ਈ ਮੇਲ
ਨਵੀਂ ਦਿੱਲੀ, 20 ਅਗਸਤ-ਮਹਾਨ ਸੰਤ ਸ੍ਰੀ ਵਿਨੋਬਾ ਭਾਵੇ ਦੀ ਵਿਚਾਰਧਾਰਾ ਦੇ ਪ੍ਰਚਾਰਕ ਸ੍ਰੀ ਗੌਤਮ ਭਾਈ ਨੂੰ ਇਸ ਵਾਰ ਦਾ ਰਾਜੀਵ ਗਾਂਧੀ ਨੈਸ਼ਨਲ ਸਦਭਾਵਨਾ ਐਵਾਰਡ ਪ੍ਰਦਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਜਿਥੇ ਸਵਰਗੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੇ ਰਾਜਨੀਤਕ ਤੇ ਭਵਿੱਖਮੁੱਖੀ ਸਰਬਪੱਖੀ ਤਰੱਕੀ ਵਾਲੇ ਵਿਸ਼ਾਲ ਦ੍ਰਿਸ਼ਟੀਕੋਣ ਬਾਰੇ ਭਰਪੂਰ ਜਾਣਕਾਰੀ ਦਿੱਤੀ ਉਥੇ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਡਾ: ਕਰਨ ਸਿੰਘ ਨੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਆਦਰਸ਼ਕ ਭਾਰਤੀ ਕਸ਼ਮੀਰੀ ਬਹੂ ਆਖ ਕੇ ਉਨ੍ਹਾਂ ਦੇ ਚਿਹਰੇ
ਅੱਗੇ ਪੜੋ....
 
ਝੋਨੇ ਦੇ ਭਾਅ ’ਚ 100 ਤੇ ਦਾਲਾਂ ’ਚ 240 ਰੁਪਏ ਦਾ ਵਾਧਾ PRINT ਈ ਮੇਲ
ਨਵੀਂ ਦਿਲੀ, 20 ਅਗਸਤ - ਆਰਥਕ ਮਾਮਲਿਆਂ ਬਾਰੇ ਕੇਂਦਰੀ ਕੈਬਨਿਟ ਕਮੇਟੀ ਨੇ ਅ¤ਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ’ਚ ਕਿਸਾਨਾਂ ਨੂੰ ਝੋਨੇ ਦੇ ਘ¤ਟੋ ਘ¤ਟ ਭਾਅ ’ਚ 100 ਰੁਪਏ ਪ੍ਰਤੀ ਕੁਵਿੰਟਲ ਵਾਧਾ ਕਰਨ ਤੇ ਦਾਲਾਂ ਦੇ ਭਾਅ ’ਚ 240 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪੰਚਾਇਤ ਰਾਜ ਮੰਤਰੀ ਸੀ ਪੀ ਜੋਸ਼ੀ ਦੀ ਗੈਰਹਾਜ਼ਰੀ ਕਾਰਨ ਪੰਚਾਇਤਾਂ ’ਚ ਔਰਤਾਂ ਲਈ ਰਾਖਵਾਂਕਰਣ 33 ਪ੍ਰਤੀਸ਼ਤ ਤੋਂ ਵਧਾ ਕੇ 50 ਪ੍ਰਤੀਸ਼ਤ ਕਰਨ ਸੰਬੰਧੀ ਬਿ¤ਲ ’ਤੇ ਵਿਚਾਰ ਮੁਲਤਵੀ ਕਰਨ ਦਾ ਫੈਸਲਾ ਵੀ ਕੀਤਾ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ
ਅੱਗੇ ਪੜੋ....
 
ਅੱਧੀ ਅਬਾਦੀ ਕੋਲ ਨਹੀਂ ਬੈਂਕ ਅਕਾਊਂਟ :ਆਰਬੀਆਈ PRINT ਈ ਮੇਲ
ਭੋਪਾਲ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਿਪਟੀ ਗਵਰਨਰ ਡਾ.ਕੇ.ਸੀ.ਚੱਕਰਵਰਤੀ ਨੇ ਅੱਜ ਕਿਹਾ ਹੈ ਕਿ ਬੈਂਕਿੰਗ ਖੇਤਰ 'ਚ ਜ਼ਿਆਦਾਤਰ ਪ੍ਰਗਤੀ ਦੇ ਬਾਵਜੂਦ ਹਾਲੇ ਵੀ 50 ਫ਼ੀਸਦੀ ਅਬਾਦੀ ਦੇ ਬੈਂਕ ਅਕਾਊਂਟ ਨਹੀਂ ਖੁਲ੍ਹ ਸਕੇ ਹਨ।
ਅੱਗੇ ਪੜੋ....
 
ਰਾਜਧਾਨੀ 'ਚ ਵੱਧਿਆ ਤਾਪਮਾਨ PRINT ਈ ਮੇਲ
ਨਵੀਂ ਦਿੱਲੀ - ਦਿੱਲੀ ਦੇ ਕੁੱਝ ਹਿੱਸਿਆਂ 'ਚ ਪਏ ਮੀਂਹ ਦੇ ਬਾਵਜੂਦ ਤਾਪਮਾਨ 'ਚ ਵਾਧਾ ਦਰਜ਼ ਕੀਤਾ ਗਿਆ ਹੈ।
ਅੱਗੇ ਪੜੋ....
 
ਸਾਰਿਆਂ ਖੇਤਰਾਂ ਨੂੰ ਵਿਕਸਿਤ ਕਰਨ ਦੀ ਜਰੂਰਤ PRINT ਈ ਮੇਲ
ਅਮੇਠੀ - ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਨੇ ਦੇਸ਼ 'ਚ ਵਿਕਸਿਤ ਅਤੇ ਅਵਿਕਸਿਤ ਖੇਤਰਾਂ ਅੰਤਰ ਨੂੰ ਸਮਾਪਤ ਕਰਨ ਦੀ ਜਰੂਰਤ ਦੱਸੀ ਹੈ।
ਅੱਗੇ ਪੜੋ....
 
<< Start < Prev 441 442 443 444 445 446 447 448 449 450 Next > End >>

Results 13672 - 13702 of 14183

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement