:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਅੱਧਾ ਭਾਰਤ ਸੋਕੇ ਦੀ ਮਾਰ ਹੇਠ-ਪਵਾਰ ਰ ਚੌਲਾਂ ਦੀ ਪੈਦਾਵਾਰ 1 ਕਰੋੜ ਟਨ ਘੱਟ ਹੋਣ ਦਾ ਖ਼ਦਸ਼ਾ PRINT ਈ ਮੇਲ
ਨਵੀਂ ਦਿਲੀ, 19 ਅਗਸਤ- ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਅ¤ਜ ਰਾਜਾਂ ਦੇ ਖੁਰਾਕ ਮੰਤਰੀਆਂ ਦੀ ਮੀਟਿੰਗ ’ਚ ਇਹ ਖਦਸ਼ਾ ਪ੍ਰਗਟ ਕੀਤਾ ਕਿ ਸਾਉਣੀ ਦੀ ਇਸ ਫਸਲ ’ਚ ਚਾਵਲਾਂ ਦੀ ਪੈਦਾਵਾਰ 1 ਕਰੋੜ ਟਨ ਘ¤ਟ ਹੋ ਸਕਦੀ ਹੈ, ਕਿਉਂਕਿ ਸੋਕੇ ਨੇ ਦੇਸ਼ ਦੇ ਇਕ ਤਿਹਾਈ ਤੋਂ ਵ¤ਧ ਖੇਤਰ ਨੂੰ ਆਪਣੀ ਮਾਰ ਹੇਠ ਲੈ ਆਂਦਾ ਹੈ। ਦਸ ਰਾਜਾਂ ਨੇ 246 ਜ਼ਿਲ੍ਹੇ ਇਸ ਦੀ ਮਾਰ ਹੇਠ ਐਲਾਨ ਦਿ¤ਤੇ ਹਨ। ਇਸ ਤਰ੍ਹਾਂ ਉਨ੍ਹਾਂ ਸਰਕਾਰ ਨੂੰ ਸਰਵਜਨਕ ਵੰਡ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਤੇ ਕੀਮਤਾਂ ’ਚ ਵਾਧੇ ਨੂੰ ਰੋਕਣ ਲਈ ਮਾਰਕੀਟ ’ਚ ਦਖਲ ਦੇਣ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ਮੌਨਸੂਨ ’ਚ ਕਮੀ ਨਾਲ ਧਾਨ ਹੇਠਲੇ ਖੇਤਰ ’ਚ ਪਿਛਲੇ ਸਾਲ ਦੇ ਮੁਕਾਬਲੇ 57 ਲਖ
ਅੱਗੇ ਪੜੋ....
 
ਜਸਵੰਤ ਸਿੰਘ ਨੂੰ ਭਾਜਪਾ ’ਚੋਂ ਕੱਢਿਆ PRINT ਈ ਮੇਲ
ਸ਼ਮਲਾ, 19 ਅਗਸਤ-ਜਸਵੰਤ ਸਿੰਘ ਜਿਸ ਵਲੋਂ ਲਿੱਖੀ ਕਿਤਾਬ ਵਿਚ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਧਰਮ ਨਿਰਪੱਖ ਨੇਤਾ ਕਰਾਰ ਦਿੰਦਿਆਂ ਦੇਸ਼ ਦੀ ਵੰਡ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਨੂੰ ਅੱਜ ਪਾਰਟੀ ਵਿਚੋਂ ਕੱਢ ਦਿੱਤਾ
ਅੱਗੇ ਪੜੋ....
 
ਬੱਚੇ ਤਾਂ ਬੱਚੇ ਹੀ ਹੁੰਦੇ ਹਨ PRINT ਈ ਮੇਲ
ਬੱਚੇ ਕਿੰਨ੍ਹੇ ਵੀ ਵੱਡੇ ਹੋ ਜਾਣ, ਮਾਤਾ-ਪਿਤਾ ਦੀ ਨਜ਼ਰ ਵਿੱਚ ਉਹ ਬੱਚੇ ਹੀ ਰਹਿੰਦੇ ਹਨ। ਮਾਤਾ-ਪਿਤਾ ਭਾਵੇਂ ਆਮ ਜਨਤਾ ਹੋਵੇ ਜਾਂ ਕੋਈ ਵੱਡੀ ਹਸਤੀ। ਇਸ ਤਾਜਾ ਉਦਹਾਰਨ ਹੈ ਐਸ਼ਵਰਿਆ ਰਾਏ ਨੂੰ ਲੈ ਕੇ ਬਿਗ ਬੀ ਦੀ ਚਿੰਤਾ।
ਅੱਗੇ ਪੜੋ....
 
ਰੀਕੋ ਦੀ ਬਿਜਨੇਸ ਮੀਟ ਦਿੱਲੀ 'ਚ PRINT ਈ ਮੇਲ
ਜੈਪੁਰ - ਰਾਜਸਥਾਨ ਰਾਜ ਉਦਯੋਗਿਕ ਵਿਕਾਸ ਅਤੇ ਨਿਯੋਜਨ ਨਿਗਮ ਲਿ. 'ਰੀਕੋ' ਕੱਲ੍ਹ ਦਿੱਲੀ 'ਚ ਬੀਕਾਨੇਰ ਹਾਊਸ 'ਚ ਵਪਾਰ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਬਿਜਨੇਸ ਮੀਟ ਦਾ ਆਯੋਜਨ ਕਰੇਗਾ।
ਅੱਗੇ ਪੜੋ....
 
ਟਾਟਾ ਸਟੀਲ ਦਾ ਏਜੀਐਮ 27 ਨੂੰ PRINT ਈ ਮੇਲ
ਜਮਸ਼ੇਦਪੁਰ - ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਦੀ ਸਲਾਨਾ ਆਮ ਸਭਾ (ਏਜੀਐਮ) 27 ਅਗਸਤ ਨੂੰ ਮੁੰਬਈ 'ਚ ਹੋਵੇਗੀ,ਜਿਸ ਵਿੱਚ ਕੰਪਨੀ ਦੇ ਚੇਅਰਮੈਨ ਰਤਨ ਟਾਟਾ ਦੀ ਨਿਦੇਸ਼ਕ ਮੰਡਲ 'ਚ ਮੁੜਨਿਯੁਕਤੀ ਦੇ ਪ੍ਰਸਤਾਵ ਨੂੰ ਮੰਜ਼ੂਰੀ ਦਿੱਤੇ ਜਾਣ ਦੀ ਪੂਰ੍ਹੀ ਸੰਭਾਵਨਾ ਹੈ।
ਅੱਗੇ ਪੜੋ....
 
ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਫ਼ੀਸਦੀ ਕਮੀ PRINT ਈ ਮੇਲ
ਨਵੀਂ ਦਿੱਲੀ -ਕੇਂਦਰੀ ਬਿਜਲੀ ਅਥਾਰਟੀ ਦੇ ਪ੍ਰਧਾਨ ਰਾਕੇਸ਼ ਨਾਥ ਨੇ ਅੱਜ ਕਿਹਾ ਹੈ ਕਿ ਕਮਜ਼ੋਰ ਮਾਨਸੂਨ ਦੀ ਵਜ੍ਹਾ ਨਾਲ ਇਸ ਸਾਲ ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਪਿੱਛਲੇ ਸਾਲ ਦੀ ਤੁਲਨਾ 'ਚ 10 ਪ੍ਰਤਿਸ਼ਤ ਦੀ ਕਮੀ ਆਈ ਹੈ।
ਅੱਗੇ ਪੜੋ....
 
ਆਰਪੀਜੀ ਸਮੂਹ ਕਰੇਗਾ ਸੌ ਕਰੋੜ ਦਾ ਨਿਵੇਸ਼ PRINT ਈ ਮੇਲ
ਨਵੀਂ ਦਿੱਲੀ - ਵਿਭਿੰਨ ਤਰ੍ਹਾਂ ਦੇ ਬਿਜਨੇਸ ਨਾਲ ਜੁੜੇ ਆਰਪੀਜੀ ਇੰਟਰਪ੍ਰਾਈਜੇਜ਼ ਦੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ 100 ਕਰੋੜ ਰੁੱਪਏ ਦੇ ਨਿਵੇਸ਼ ਦੀ ਯੋਜਨਾ ਹੈ।
ਅੱਗੇ ਪੜੋ....
 
ਰਿਲਾਇੰਸ ਮੋਬਾਇਲ ਨੇ ਕੀਤੀ ਅੰਤਾਕਸ਼ਰੀ ਸ਼ੁਰੂ PRINT ਈ ਮੇਲ
ਮੁੰਬਈ - ਨਿੱਜੀ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਰਿਲਾਇੰਸ ਮੋਬਾਇਲ ਨੇ ਆਪਣੇ ਜੀਐਸਐਮ ਅਤੇ ਸੀਡੀਐਮਏ ਨੈਟਵਰਕ 'ਤੇ ਅੰਤਾਕਸ਼ਰੀ ਸੇਵਾ ਸ਼ੁਰੂ ਕੀਤੀ ਹੈ।
ਅੱਗੇ ਪੜੋ....
 
ਦਬਾਅ ਤੋਂ ਉੱਹਰੇ ਸ਼ੇਅਰ ਬਜ਼ਾਰ PRINT ਈ ਮੇਲ
ਮੁੰਬਈ - ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਦੇ ਜ਼ੋਰ ਨਾਲ ਅੱਜ ਮੁੰਬਈ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ ਕੱਲ੍ਹ ਦੀ ਭਾਰੀ ਗਿਰਾਵਟ ਤੋਂ ਉੱਭਰਦੇ ਹੋਏ 250 ਅੰਕ ਦੀ ਬੜ੍ਹਤ ਨਾਲ 15 ਹਜ਼ਾਰ ਦੇ ਮਨੋਵਿਗਿਆਨਕ ਸਤਰ ਨੂੰ ਪਾਰ ਕਰ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦੇ ਨਿਫ਼ਟੀ ਨੇ ਵੀ 71 ਅੰਕਾਂ ਦੀ ਬੜ੍ਹਤ ਲਈ।
ਅੱਗੇ ਪੜੋ....
 
ਆਯੋਗ ਨੇ ਯੇਦੀਯੁਰੱਪਾ ਨੂੰ ਕੋਸਿਆ PRINT ਈ ਮੇਲ
ਨਵੀਂ ਦਿੱਲੀ - ਨਵੇਂ ਚੁਣੇ ਆਯੋਗ ਨੇ ਕਰਨਾਟਕ ਦੇ ਮੁੱਖਮੰਤਰੀ ਬੀ.ਐਸ.ਯੇਦੀਯੁਰੱਪਾ ਨੂੰ ਚੋਣ ਅਚਾਰ ਸੰਹਿਤਾ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਕੋਸਿਆ।
ਅੱਗੇ ਪੜੋ....
 
ਥਾਈਲੈਂਡ ਦੀ ਰਾਜਕੁਮਾਰੀ ਪਹੁੰਚੀ ਪਾਂਡੂਚੇਰੀ PRINT ਈ ਮੇਲ
ਪਾਂਡੂਚੇਰੀ - ਥਾਈਲੈਂਡ ਦੀ ਰਾਜਕੁਮਾਰੀ ਮਹਾ ਚਕਰੀ ਸਿਰਿਨਥੋਰਨ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾ ਦੌਰੇ 'ਤੇ ਅੱਜ ਇੱਥੇ ਪਹੁੰਚ ਗਈ। ਥਾਈਲੈਂਡ ਦੀ ਰਾਜਕੁਮਾਰੀ ਮਹਾ ਚਕਰੀ ਸਿਰਿਨਥੋਰਨ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾ ਦੌਰੇ 'ਤੇ ਅੱਜ ਇੱਥੇ ਪਹੁੰਚ ਗਈ।

ਰਾਜਕੁਮਾਰੀ ਇੱਕ ਵਿਸ਼ੇਸ ਹੈਲੀਕਾਪਟਰ ਤੋਂ ਉੱਪਲਮ 'ਚ ਉੱਤਰ।ਉਨ੍ਹਾ ਨੇ ਫ੍ਰੈਂਚ ਇੰਸਟੀਚਿਊਟ ਫ੍ਰਾਕਾਇਸ ਅਤੇ ਪਾਂਡੂਚੇਰੀ ਮਿਊਜ਼ੀਅਮ ਦਾ ਵੀ ਦੌਰਾ ਕੀਤਾ।

ਪਾਂਡੂਚੇਰੀ ਦੇ ਉੱਪਰਾਜਪਾਲ ਇਕਬਾਲ ਸਿੰਘ ਉਨ੍ਹਾ ਦੇ ਸਨਮਾਨ 'ਚ ਅੱਜ ਰਾਜਨਿਵਾਸ 'ਚ ਭੋਜਣ ਦੇਣਗ।ਕੱਲ੍ਹ ਪਾਂਡੂਚੇਰੀ ਤੋਂ ਰਵਾਨਗੀ ਤੋਂ ਪਹਿਲਾਂ ਰਾਜਕੁਮਾਰੀ ਓਰੋਵਿਲੇ ਸਮੇਤ ਹੋਰ ਜਗ੍ਹਾ ਦਾ ਵੀ ਦੌਰਾ ਕਰੇਗੀ।
 
ਸ਼ਾਹਰੁਖ ਨੂੰ ਮੁਸਲਿਮ ਹੋਣ ਕਰਕੇ ਰੋਕਿਆ ਗਿਆ-ਫਰਾਹ PRINT ਈ ਮੇਲ
ਨਵੀਂ ਦਿੱਲੀ- ਬਾਲੀਵੁੱਡ ਦੀ ਨਿਰਦੇਸ਼ਕ ਫਰਾਹ ਖ਼ਾਨ ਨੇ ਕਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਸ਼ਾਹਰੁਖ ਖ਼ਾਨ ਤੋਂ ਲੰਮਾ ਸਮਾਂ ਰੋਕ ਕੇ ਇਸ ਲਈ ਪੁੱਛ-ਗਿੱਛ ਕੀਤੀ ਕਿਉਂਕਿ ਉਹ ਇਕ ਮੁਸਲਮਾਨ ਹੈ।
 
ਸੁਖਬੀਰ ਵੱਲੋਂ ਥਰਮਲ ਪਲਾਟਾਂ ਦੀ ਪ੍ਰਗਤੀ ਦਾ ਜਾਇਜ਼ਾ PRINT ਈ ਮੇਲ
ਨਵੀਂ ਦਿੱਲੀ, 18 ਅਗਸਤ -ਪੰਜਾਬ ਦੇ ਉਪ ਮੁੱਖ ਮੰਤਰੀ : ਸੁਖਬੀਰ ਸਿੰਘ ਬਾਦਲ ਨਾਲ ਅੱਜ ਰਾਜਧਾਨੀ ਦਿੱਲੀ ’ਚ ਪੰਜਾਬ ਭਵਨ ਵਿਖੇ ਂਿੲਕ ਮੀਟਿੰਗ ਦੌਰਾਨ ਜੀ. ਵੀ. ਕੇ. ਗਰੁੱਪ ਦੇ ਚੇਅਰਮੈਨ ਸ੍ਰੀ ਜੀ. ਵੀ. ਕੇ. ਰੈਡੀ ਨੇ ਦੱਸਿਆ ਹੈ ਕਿ 540 ਮੈਗਾਵਾਟ ਗੋਇੰਦਵਾਲ ਪਲਾਂਟ ਅਗਲੇ ਦੋ ਸਾਲ ’ਚ ਚਾਲੂ ਹੋ ਜਾਵੇਗਾ। ਸ੍ਰੀ ਰੈਡੀ ਨੇ ਦੱਸਿਆ ਕਿ ਕੰਪਨੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੀ
ਅੱਗੇ ਪੜੋ....
 
ਅਖੀਰ ਪ੍ਰਧਾਨ ਮੰਤਰੀ ਨੇ ਪਾਕਿ ਤੋਂ ਖਤਰੇ ਦੀ ਗੱਲ ਮੰਨੀ-ਅਡਵਾਨੀ PRINT ਈ ਮੇਲ
ਸ਼ਿਮਲਾ, 18 ਅਗਸਤ-ਲੰਘੀਆਂ ਲੋਕ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਮਾਤ ਖਾਣ ਦੇ ਕਾਰਨਾਂ ’ਤੇ ਵਿਚਾਰ ਕਰਨ ਤੇ ਭਵਿੱਖ ਦੀਆਂ ਰਣਨੀਤੀਆਂ ਘੜਨ ਲਈ ਭਾਜਪਾ ਵੱਲੋਂ ਭਲਕ ਤੋਂ ਤਿੰਨ ਦਿਨਾ ‘ਚਿੰਤਨ ਬੈਠਕ’ ਇਥੇ ਸ਼ਿਮਲਾ ਦੇ ਹੋਟਲ ਪੀਟਰ ਹਾਫ ਵਿਖੇ ਕੀਤੀ ਜਾ ਰਹੀ ਹੈ। ਅੱਜ ਇਥੇ ਪੁੱਜੇ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਅੱਗੇ ਪੜੋ....
 
ਵਾਤਾਵਰਣ ਸਥਿਤੀ ਬੇਹੱਦ ਚਿੰਤਾਜਨਕ- ਮਨਮੋਹਨ ਸਿੰਘ PRINT ਈ ਮੇਲ
ਨਵੀਂ ਦਿੱਲੀ, 18 ਅਗਸਤ-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵਾਤਾਵਰਣ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਥਿਤੀ ਬਹੁਤ ਖਤਰਨਾਕ ਬਣ ਗਈ ਹੈ ਤੇ ਰਾਜਾਂ ਨੂੰ ਵਾਤਾਵਰਣ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਿਕਸਤ ਦੇਸ਼ਾਂ ਵਲੋਂ
ਅੱਗੇ ਪੜੋ....
 
ਭਾਰਤ-ਨੇਪਾਲ ਸਰਹੱਦ 'ਤੇ ਹੋਵੇ ਚੌਕਸੀ:ਨੀਤਿਸ਼ PRINT ਈ ਮੇਲ
ਨਵੀਂ ਦਿੱਲੀ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਇੱਥੇ ਪ੍ਰਧਾਨ ਮੰਤਰੀ ਨਾਲ ਹੋਈ ਮੁੱਖ ਮੰਤਰੀਆਂ ਦੀ ਬੈਠਕ ਦੌਰਾਨ ਮੰਗ ਕੀਤੀ ਹੈ ਕਿ ਰਾਜ ਦੀ ਨੇਪਾਲ ਨਾਲ ਲੱਗਦੀ ਸਰਹੱਦ ਉੱਪਰ ਤਸਕਰੀ, ਘੁਸਪੈਠ ਅਤੇ ਜ਼ਾਅਲੀ ਨੋਟਾਂ ਦੀ ਆਮਦ ਰੋਕਣ ਲਈ ਚੌਕਸੀ ਕੀਤੀ ਜਾਵੇ।
ਅੱਗੇ ਪੜੋ....
 
ਅਮਿਤਾਭ ਬੱਚਨ ਨੇ ਦਿੱਤੀ ਚੇਤਾਵਨੀ PRINT ਈ ਮੇਲ
ਨਵੀਂ ਦਿੱਲੀ - ਬਲਾਗ 'ਤੇ ਬਾਲੀਵੁੱਡ ਦੇ ਅਭਿਨੇਤਾ ਬੱਚਨ ਦੇ ਪਰਿਵਾਰ ਦੇ ਸਬੰਧ 'ਚ ਟਿੱਪਣੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਅਮਿਤਾਭ ਨੇ ਕਿਹਾ ਹੈ ਕਿ ਜਾਂ ਤਾਂ ਟਿੱਪਣੀ ਕਰਨ ਵਾਲੇ ਰੁੱਕ ਜਾਣ,ਨਹੀਂ ਤਾਂ ਮਜ਼ਬੂਰ ਹੋ ਕੇ ਮੈਨੂੰ ਰੁੱਕਣਾ ਪਵੇਗਾ।
ਅੱਗੇ ਪੜੋ....
 
ਬੀਐੱਸਐੱਨਐੱਲ ਦਾ ਜੀਆਈਡੀਸੀ ਨਾਲ ਕਰਾਰ PRINT ਈ ਮੇਲ
ਪਣਜੀ- ਦੇਸ਼ ਦੇ ਸਰਕਾਰੀ ਖੇਤਰ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੇ 19 ਉਦਯੋਗਿਕ ਇਕਾਈਆਂ ਨੂੰ ਵਾਇਰਲੈਸ ਬਰੌਡਬੈਂਡ ਨੈਟਵਰਕ ਦੇ ਨਾਲ ਜੋੜ੍ਹਨ ਵਾਸਤੇ ਗੋਆ ਇੰਡਸਟਰੀਅਲ ਡੈਵਲਪਮੈਂਟ ਕਾਰਪੋਰੇਸ਼ਨ (ਜੀਆਈਡੀਸੀ) ਦੇ ਨਾਲ ਕਰਾਰ ਕੀਤਾ ਹੈ।
ਅੱਗੇ ਪੜੋ....
 
ਨਕਸਲੀਆਂ ਨਾਲ ਨਜਿੱਠਣ ਲਈ ਦੂਹਰੀ ਨੀਤੀ PRINT ਈ ਮੇਲ
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਨਕਸਲੀਆਂ ਦੇ ਖਾਤਮੇ ਲਈ ਦੂਹਰੀ ਨੀਤੀ ਵਰਤਣ ਦਾ ਐਲਾਣ ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਮਿਲ ਕੇ ਅੰਦਰੂਨੀ ਸੁਰੱਖਿਆ ਨੂੰ ਪੈਦਾ ਹੋਏ ਖਤਰਿਆਂ ਨਾਲ ਨਜਿੱਠਣਗੇ।
ਅੱਗੇ ਪੜੋ....
 
ਅਨਿਲ ਸਮੂਹ ਨੇ ਮੰਗੀ ਜਨਤਾ ਦੀ ਰਾਇ PRINT ਈ ਮੇਲ
ਨਵੀਂ ਦਿੱਲੀ - ਅਨਿਲ ਧੀਰੂਭਾਈ ਅੰਬਾਨੀ ਸਮੂਹ ਨੇ ਇੱਕ ਵਾਰ ਫਿਰ ਪੈਟਰੋਲੀਅਮ ਮੰਤਰਾਲੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੰਤਰਾਲੇ ਇੱਕ ਪਾਸੇ ਜਨਹਿਤ ਤੇ ਰਾਸ਼ਟਰਹਿਤ ਦੀ ਗੱਲ ਕਰ ਰਿਹਾ ਹੈ, ਅਤੇ ਉੱਥੇ ਹੀ ਦੂਜੇ ਪਾਸੇ ਸਰਵਜਨਕ ਖੇਤਰ ਦੀ ਨਵਰਤਨ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐੱਨਟੀਪੀਸੀ) ਨੂੰ 80 ਫੀਸਦੀ ਜਿਆਦਾ ਕੀਮਤ ਉੱਤੇ ਗੈਸ ਖਰੀਦਣ ਦੇ ਲਈ ਕਿਹਾ ਰਿਹਾ ਹੈ।
ਅੱਗੇ ਪੜੋ....
 
ਚਿਦੰਬਰਮ ਦੀ ਰਾਜਾਂ ਨੂੰ ਸਲਾਹ PRINT ਈ ਮੇਲ
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਇੱਥੇ ਹੋਏ ਮੁੱਖ ਮੰਤਰੀਆਂ ਦੇ ਸੰਮੇਲਨ ਦੌਰਾਨ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਤਰਜ਼ ਉੱਪਰ ਰਾਜ ਉਦਯੋਗਿਕ ਸੁਰੱਖਿਆ ਬਲ ਗਠਿਤ ਕਰਨ।
ਅੱਗੇ ਪੜੋ....
 
<< Start < Prev 441 442 443 444 445 446 447 448 449 450 Next > End >>

Results 13703 - 13733 of 14183

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement