:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਆਟੋ ਰਿਕਸ਼ਾ ਦੀ ਹੜਤਾਲ ਕਾਰਨ ਲੋਕ ਹੋਏ ਪ੍ਰੇਸ਼ਾਨ PRINT ਈ ਮੇਲ
ਨਵੀਂ ਦਿੱਲੀ, 17 ਅਗਸਤ-ਰਾਜਧਾਨੀ ਦਿੱਲੀ ਵਿਚ ਆਟੋ ਰਿਕਸ਼ਾ ਚਾਲਕਾਂ ਦੀ ਹੜਤਾਲ ਕਾਰਨ ਅੱਜ ਹਰ ਪਾਸੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਰੇਲਵੇ ਸਟੇਸ਼ਨ ਤੇ ਬੱਸ ਅੱਡੇ ’ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਉਠਾਉਣੀ ਪਈ। ਆਪਣੀ ਇਸ ਦੋ ਰੋਜ਼ਾ ਹੜਤਾਲ ਬਾਰੇ ਆਟੋ ਚਾਲਕਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਦੀ ਸਖਤੀ ਕਾਰਨ ਦਿੱਲੀ ਵਿਚ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਜਦ ਕਿ ਪੁਲਿਸ ਦਾ ਕਹਿਣਾ ਹੈ ਆਟੋ ਵਾਲੇ ਆਪਣੀਆਂ ਮਨਮਾਨੀਆਂ ਕਾਰਨ ਹਮੇਸ਼ਾ ਹੀ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਮੀਟਰ ਵਾਲੇ ਫਿਕਸ ਰੇਟ ਉ¤ਪਰ ਯਾਤਰੂਆਂ ਨੂੰ ਲੈ ਕੇ ਜਾਣ ਤੋਂ ਹਮੇਸ਼ਾ ਆਨਾਕਾਨੀ ਕਰਦੇ ਹਨ
ਅੱਗੇ ਪੜੋ....
 
ਹਿਜ਼ਬੁਲ ਦਾ ਚੋਟੀ ਦਾ ਅੱਤਵਾਦੀ ਢੇਰ ਅੱਤਵਾਦੀਆਂ ਵੱਲੋਂ ਇਕ ਪੇਂਡੂ ਦੀ ਹੱਤਿਆ PRINT ਈ ਮੇਲ
ਊਧਮਪੁਰ/ ਜੰਮੂ, 17 ਅਗਸਤ-ਰਿਆਸੀ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਤੇ ਅੱਤਵਾਦੀਆਂ ’ਚ ਹੋਏ ਮੁਕਾਬਲੇ ਦੌਰਾਨ ਹਿਜ਼ਬੁਲ-ਮੁਜ਼ਾਹਿਦੀਨ ਦਾ ਇਕ ਚੋਟੀ ਦਾ ਅੱਤਵਦੀ ਮਾਰਿਆ ਗਿਆ ਜਦਕਿ ਡੋਡਾ ਜ਼ਿਲ੍ਹੇ ’ਚ 2 ਵੱਖ-ਵੱਖ ਘਟਨਾਵਾਂ ਦੌਰਾਨ ਇਕ ਪੇਂਡੂ ਵਿਅਕਤੀ ਦੇ ਘਰ ’ਚ ਦਾਖਲ ਹੋ ਕੇ ਅੱਤਵਾਦੀਆਂ ਨੇ ਉਸਦੀ ਹੱਤਿਆ ਕਰ ਦਿੱਤੀ ਤੇ ਇਕ ਵਿਸ਼ੇਸ਼ ਪੁਲਿਸ ਅਫਸਰ (ਐਸ. ਪੀ. .) ਨੂੰ ਆਪਣੀ ਪੋਸਟ ਵੱਲ ਵਾਪਸ ਪਰਤਦੇ ਸਮੇਂ ਅੱਤਵਾਦੀਆਂ ਗੋਲੀ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।
ਅੱਗੇ ਪੜੋ....
 
ਸਰਹੱਦ ਪਾਰੋਂ ਫਿਰ ਹੋ ਰਹੀ ਹੈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼-ਮਨਮੋਹਨ ਸਿੰਘ PRINT ਈ ਮੇਲ
ਨਵੀਂ ਦਿੱਲੀ, 17 ਅਗਸਤ-ਇਸ ਗੱਲ ’ਤ ਜ਼ੋਰ ਦਿੰਦਿਆਂ ਕਿ ਸਰਹੱਦ ਪਾਰਲਾ ਅੱਤਵਾਦ ਅਜ ਵੀ ਵੱਡਾ ਖਤਰਾ ਹੈ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਿਤਾਵਨੀ ਦਿੱਤੀ ਕਿ ਸਰਕਾਰ ਕੋਲ ਇਹ ਭਰੋਸਯੋਗ ਜਾਣਕਾਰੀ ਹੈ ਕਿ ਅੱਤਵਾਦੀਆਂ ਭਾਰਤ ’ਤ ਤਾਜ਼ਾ ਹਮਲ ਕਰਨ ਦੀ ਯੋਜਨਾ ਬਣਾਈ ਹੈ। ਅੰਦਰੂਨੀ ਸੁਰੱਖਿਆ ਬਾਰ ਮੁੱਖ ਮੰਤਰੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਕਿਹਾ ਕਿ ਸਾਹਮਣ ਰਹੀਆਂ ਵਿਸ਼ਸ਼ ਚੁਣੌਤੀਆਂ ’ਚ ਸਰਹੱਦ ਪਾਰਲਾ ਅੱਤਵਾਦ ਅਜ ਵੀ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ। ਸਾਡ ਕੋਲ ਇਹ ਭਰੋਸਯੋਗ ਜਾਣਕਾਰੀ ਹੈ ਕਿ ਪਾਕਿਸਤਾਨ ਅੱਤਵਾਦੀ ਧੜਿਆਂ ਦੀ ਨਵਂ ਹਮਲ ਕਰਨ ਦੀ ਯੋਜਨਾ ਹੈ। ਇਨ•ਾਂ ਅੱਤਵਾਦੀ ਸੰਗਠਨਾਂ ਦੀਆਂ ਸਰਗਰਮੀਆਂ ਜੰਮੂ ਕਸ਼ਮੀਰ ਤੋਂ ਵੀ ਬਾਹਰ ਫੈਲ ਗਈਆਂ ਹਨ ਅਤ ਇਨ•ਾਂ ਸਮੁੱਚ ਦਸ਼ ਨੂੰ ਆਪਣੀ ਲਪਟ ’ਚ ਲੈ ਲਿਆ ਹੈ।
ਅੱਗੇ ਪੜੋ....
 
ਸਾਊਥ ਇੰਡੀਅਨ ਬੈਂਕ ਜੁਟਾਵੇਗੀ ਧਨ PRINT ਈ ਮੇਲ
ਮੁੰਬਈ- ਸਾਊਥ ਇੰਡੀਅਨ ਬੈਂਕ ਨੇ ਬੌਂਡ ਦੇ ਰਾਹੀਂ ਦੋ ਅਰਬ ਰੁਪਏ ਦੀ ਰਾਸ਼ੀ ਜੁਟਾਉਣ ਦੀ ਯੋਜਨਾ ਬਣਾਈ ਹੈ। ਬੈਂਕ ਨੇ ਬੰਬੇ ਸ਼ੇਅਰ ਬਾਜਾਰ ਨੂੰ ਇਸਦੀ ਜਾਣਕਾਰੀ ਦਿੱਤੀ ਹੈ।ਸਾਊਥ ਇੰਡੀਅਨ ਬੈਂਕ ਨੇ ਬੌਂਡ ਦੇ ਰਾਹੀਂ ਦੋ ਅਰਬ ਰੁਪਏ ਦੀ ਰਾਸ਼ੀ ਜੁਟਾਉਣ ਦੀ ਯੋਜਨਾ ਬਣਾਈ ਹੈ। ਬੈਂਕ ਨੇ ਬੰਬੇ ਸ਼ੇਅਰ ਬਾਜਾਰ ਨੂੰ ਇਸਦੀ ਜਾਣਕਾਰੀ ਦਿੱਤੀ ਹੈ।

ਬੈਂਕ ਨੇ ਕਿਹਾ ਹੈ ਕਿ ਉਸਦੇ ਇਸ ਬੌਂਡ ਨੂੰ ਰੇਂਟਿੰਗ ਏਜੰਸੀਆਂ ਕੇਅਰ ਅਤੇ ਫਿਚ ਨੇ ਏ ਪਲਸ ਰੇਂਟਿੰਗ ਦਿੱਤੀ ਹੈ। ਇਹ ਬੌਂਡ 20 ਅਗਸਤ ਨੂੰ ਜਾਰੀ ਕੀਤੇ ਜਾਣਗੇ।
 
ਜੀਆਈਸੀ ਖੋਲ੍ਹੇਗੀ ਜਲਦ ਨਵੇਂ ਦਫ਼ਤਰ PRINT ਈ ਮੇਲ
ਮੁੰਬਈ- ਭਾਰਤੀ ਸਾਧਾਰਣ ਬੀਮਾ ਨਿਗਮ (ਜੀਆਈਸੀ) ਨੇ ਅਗਲੇ ਵਿੱਤ ਵਰ੍ਹੇ ਵਿੱਚ ਦੱਖਣੀ ਅਫਰੀਕਾ ਅਤੇ ਮਲੇਸ਼ੀਆ ਵਿੱਚ ਦਫ਼ਤਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਅੱਗੇ ਪੜੋ....
 
ਸੁਤੰਤਰਤਾ ਦਿਵਸ 'ਤੇ 58 ਕੈਦੀ ਰਿਹਾਅ PRINT ਈ ਮੇਲ
ਭੋਪਾਲ-ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਕੇਂਦਰੀ ਜੇਲ੍ਹ ਤੋਂ ਸੁਤੰਤਰਤਾ ਦਿਵਸ 'ਤੇ 58 ਕੈਦੀਆਂ ਨੂੰ ਰਿਹਾਅ ਕੀਤਾ ਗਿਆ।
ਅੱਗੇ ਪੜੋ....
 
ਮਰੂਤੀ ਦੀ ਘਰੇਲੂ ਬਜ਼ਾਰ 'ਚ ਵੱਧੀ ਹਿੱਸੇਦਾਰੀ PRINT ਈ ਮੇਲ
ਨਵੀਂ ਦਿੱਲੀ-ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਰੂਤੀ ਸੁਜੂਕੀ ਇੰਡੀਆ ਲਿਮਿਟੇਡ ਦਾ ਨਵੇਂ ਮਾਡਲਾਂ ਦੇ ਬਦੌਲਤ ਘਰੇਲੂ ਬਜ਼ਾਰ 'ਚ ਦਬਦਬਾ ਬਣਿਆ ਹੋਇਆ ਹੈ ਅਤੇ ਯਾਤਰੀ ਕਾਰ ਬਜ਼ਾਰ 'ਚ ਉਸ ਦੀ ਹਿੱਸੇਦਾਰੀ ਵੱਧਕੇ 52.2 ਫ਼ੀਸਦੀ ਹੋ ਗਈ ਹੈ।
ਅੱਗੇ ਪੜੋ....
 
ਸੋਨਾ,ਚਾਂਦੀ 'ਚ ਤੇਜ਼ੀ PRINT ਈ ਮੇਲ
ਨਵੀਂ ਦਿੱਲੀ-ਦੇਸ਼ 'ਚ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਅਤੇ ਅੰਤਰਰਾਸ਼ਟਰੀ ਬਜ਼ਾਰ 'ਚ ਮਜ਼ਬੂਤੀ ਕਾਰਣ ਦਿੱਲੀ ਸਰਾਫ਼ਾ ਬਜ਼ਾਰ 'ਚ ਬੀਤੇ ਹਫ਼ਤੇ 'ਚ ਸੋਨਾ 115 ਰੁੱਪਏ ਪ੍ਰਤਿ ਦਸ ਗ੍ਰਾਮ ਚੜ੍ਹ ਗਿਆ ਅਤੇ ਚਾਂਦੀ 315 ਰੁੱਪਏ ਪ੍ਰਤਿ ਕਿੱਲੋ ਚਮਕ ਗਈ।
ਅੱਗੇ ਪੜੋ....
 
ਮੁੱਖਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਸਟਾਲਿਨ PRINT ਈ ਮੇਲ
ਚੇਨਈ - ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਦੀ ਪ੍ਰਧਾਨਗੀ 'ਚ ਅੰਦਰੂਨੀ ਸੁਰੱਖਿਆ ਦੇ ਬਾਰੇ 'ਚ ਚਰਚਾ ਕਰਨ ਲਈ ਸੋਮਵਾਰ ਨੂੰ ਨਵੀਂ ਦਿੱਲੀ 'ਚ ਹੋਣ ਵਾਲੀ ਮੁੱਖਮੰਤਰੀਆਂ ਦੀ ਬੈਠਕ 'ਚ ਉੱਪਮੁੱਖਮੰਤਰੀ ਐਮ.ਕੇ.ਸਟਾਲਿਨ ਰਾਜ ਦਾ ਪ੍ਰਤਿਨਿੱਧੀਤੱਵ ਕਰਨਗੇ।
ਅੱਗੇ ਪੜੋ....
 
ਨਕਸਲੀਆਂ ਖਿਲਾਫ ਮੁਹਿੰਮ ਵਿੱਢਣ ਦੀ ਤਿਆਰੀ PRINT ਈ ਮੇਲ
ਨਵੀਂ ਦਿੱਲੀ - ਕੇਂਦਰ ਸਰਕਾਰ ਨਕਸਲੀਆਂ ਖਿਲਾਫ ਵੱਡੀ ਮੁਹਿੰਮ ਚਲਾਉਣ ਦੀ ਤਿਆਰੀ ਦੇ ਆਖਰੀ ਦੌਰ ਵਿਚ ਹੈ ਅਤੇ ਇਸ ਲਈ ਜਲਦੀ ਹੀ ਬੀਐਸਐਫ ਅਤੇ ਆਈਟੀਬੀਪੀ ਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਅੱਗੇ ਪੜੋ....
 
ਗਾਂਧੀ ਦੀ ਨਜ਼ਰ 'ਚ ਜਿਨਹਾ ਮਹਾਨ ਭਾਰਤੀ:ਜਸਵੰਤ PRINT ਈ ਮੇਲ
ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਹਾ ਦੇ ਪ੍ਰਸ਼ੰਸਕ ਰਹੇ ਹਨ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਉਨ੍ਹਾ ਨੂੰ ਮਹਾਨ ਭਾਰਤੀ ਦੱਸਿਆ ਹੈ।
ਅੱਗੇ ਪੜੋ....
 
ਸੰਸੈਕਸ 251 ਅੰਕ ਅਤੇ ਨਿਫ਼ਟੀ 98 ਅੰਕ ਉੱਪਰ PRINT ਈ ਮੇਲ
ਮੁੰਬਈ-ਵੈਸ਼ਵਿਕ ਅਰਥਵਿਵਸਥਾ ਦੀ ਮੰਦੀ ਤੋਂ ਨਿਕਲਣ ਦੇ ਸੰਕੇਤਾਂ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਕਰਨ ਦੀ ਸੰਭਾਵਨਾ ਵਿੱਚ ਬੀਤੇ ਹਫ਼ਤੇ ਦੇ ਅੰਤ 'ਚ ਮੁੰਬਈ ਸ਼ੇਅਰ ਬਜ਼ਾਰ ਦੇ ਸੂਚਕਾਂਕ ਸੰਸੈਕਸ 'ਚ 251 ਅੰਕ ਦੀ ਬੜ੍ਹਤ ਦਰਜ਼ ਕੀਤੀ ਗਈ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਸੂਚਕਾਂਕ ਨਿਫ਼ਟੀ 98 ਅੰਕ ਚੜ੍ਹ ਗਿਆ।
ਅੱਗੇ ਪੜੋ....
 
ਸਤੰਬਰ ਦੇ ਬਾਅਦ ਤੋਂ ਸੁਧਰੇਗੀ ਸਥਿੱਤੀ PRINT ਈ ਮੇਲ
ਮੁੰਬਈ - ਸੰਸਾਰ ਆਰਥਿਕ ਮੰਦੀ ਕਾਰਣ ਜੂਨ ਵਿਚ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਪਰ ਸੰਸਾਰਕ ਬਜ਼ਾਰ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ ਜਿਸ ਕਾਰਣ ਸਤੰਬਰ ਮਹੀਨੇ ਦੇ ਬਾਅਦ ਤੋਂ ਸਥਿੱਤੀ ਬਿਹਤਰ ਹੋ ਸਕਦੀ ਹੈ।
ਅੱਗੇ ਪੜੋ....
 
ਮਾਨਸੂਨ ਦੀ ਬੇਰੁੱਖੀ ਕਾਰਣ ਘੱਟ ਸਕਦੀ ਹੈ ਜੀਡੀਪੀ PRINT ਈ ਮੇਲ
ਨਵੀਂ ਦਿੱਲੀ - ਉਦਯੋਗਿਕ ਮੋਰਚੇ ਉੱਪਰ ਖੁਸ਼ਖਬਰੀ ਦੇ ਬਾਵਜੂਦ ਦੇਸ਼ ਦੀ ਆਰਥਿਕ ਵਾਧੇ ਦੀ ਭਾਵੀ ਤਸਵੀਰ ਗੁਲਾਬੀ ਨਜ਼ਰ ਨਹੀਂ ਆ ਰਹੀ ਹੈ ਕਿਉਂ ਜੋ ਮਾਨਸੂਨ ਦੀ ਬੇਰੁੱਖੀ ਖੇਤੀ ਉਤਪਾਦਨ ਘਟਾ ਸਕਦੀ ਹੈ।
ਅੱਗੇ ਪੜੋ....
 
ਮੁਕਾਬਲੇ 'ਚ ਇੱਕ ਖਾੜਕੂ ਹਲਾਕ PRINT ਈ ਮੇਲ
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਐਤਵਾਰ ਦੀ ਸਵੇਰ ਹੋਏ ਇੱਕ ਮੁਕਾਬਲੇ ਵਿਚ ਲਸ਼ਕਰੇ ਤੋਇਬਾ ਦਾ ਇੱਕ ਅੱਤਵਾਦੀ ਹਲਾਕ ਹੋ ਗਿਆ।
ਅੱਗੇ ਪੜੋ....
 
ਦਾਰਜ਼ਲਿੰਗ 'ਚ ਜ਼ਮੀਨ ਧੱਸਣ ਨਾਲ ਪੰਜ ਮਰੇ PRINT ਈ ਮੇਲ
ਸਿਲੀਗੁਡੀ -ਪੱਛਮੀ ਬੰਗਾਲ ਦੇ ਦਾਰਜ਼ਲਿੰਗ 'ਚ ਅੱਜ ਸਵੇਰੇ ਭਾਰੀ ਮੀਂਹ ਦੇ ਬਾਅਦ ਜ਼ਮੀਨ ਧੱਸਣ ਨਾਲ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ।
ਅੱਗੇ ਪੜੋ....
 
ਐੱਮਪੀ ਦੇ ਵਿਕਾਸ 'ਚ ਗੁਜਰਾਤ ਦਾ ਯੋਗਦਾਨ PRINT ਈ ਮੇਲ
ਭੁਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਗੁਜਰਾਤੀ ਭਾਸ਼ਾ, ਸੰਸਕ੍ਰਿਤੀ, ਪਰੰਪਰਾਵਾਂ ਅਤੇ ਕਾਰੋਬਾਰੀਆਂ ਦਾ ਰਾਜ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਹੈ।
ਅੱਗੇ ਪੜੋ....
 
ਗੱਲਬਾਤ ਜ਼ਾਰੀ ਰੱਖਣਗੇ ਭਾਰਤ, ਅਮਰੀਕਾ PRINT ਈ ਮੇਲ
ਨਵੀਂ ਦਿੱਲੀ - ਖੇਤੀ ਸਬਸਿਡੀ ਉੱਪਰ ਇੱਕ ਸੰਸਾਰਕ ਸੰਧੀ ਨੂੰ ਲੈ ਕੇ ਰੁਕਾਵਟ ਦਾ ਸਾਹਮਣਾ ਕਰ ਰਹੇ ਭਾਰਤ ਅਤੇ ਅਮਰੀਕਾ ਦੋ ਪੱਖੀ ਵਪਾਰ ਵਧਾਉਣ ਲਈ ਗੱਲਬਾਤ ਦਾ ਸਿਲਸਿਲਾ ਜ਼ਾਰੀ ਰੱਖਣਗੇ।
ਅੱਗੇ ਪੜੋ....
 
ਦੋ ਨਦੀਆਂ ਲਾਲ ਨਿਸ਼ਾਨ ਤੋਂ ਉੱਪਰ PRINT ਈ ਮੇਲ
ਪਟਨਾ- ਬਿਹਾਰ ਦੀਆਂ ਸਾਰੀਆਂ ਪ੍ਰਮੁੱਖ ਨਦੀਆਂ ਦੇ ਜਲਗ੍ਰਹਿਣ ਖੇਤਰਾਂ ਵਿੱਚ ਪੈ ਰਹੇ ਮੀਂਹ ਦੇ ਕਾਰਣ ਰਾਜ ਦੀਆਂ ਦੋ ਨਦੀਆਂ ਜਿੱਥੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹਨ, ਉੱਥੇ ਕੁੱਝ ਨਦੀਆਂ ਦੇ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਅੱਗੇ ਪੜੋ....
 
ਸਵਾਈਨ ਫਲੂ ਨਾਲ 3 ਹੋਰ ਮੌਤਾਂ PRINT ਈ ਮੇਲ
ਬੰਗਲੌਰ, 16 ਅਗਸਤ-ਅੱਜ ਸਾਈਬਰ ਸ਼ਹਿਰ ਵਿਚ ਦੋ ਅਤੇ ਪੁਣੇ ’ਚ ਇਕ ਹੋਰ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਇਨ੍ਹਾਂ ਮੌਤਾਂ ਨਾਲ ਕਰਨਾਟਕ ਵਿਚ ਸਵਾਈਨ ਫਲੂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ। ਦੇਸ਼ ਭਰ ਵਿਚ ਹੁਣ ਤਕ ਸਵਾਈਨ ਫਲੂ ਨਾਲ 33 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਬੰਗਲੌਰ ’ਚ 27 ਸਾਲਾ ਸ਼ਮਸ਼ਾਦ ਬੇਗਮ ਅਤੇ ਸ਼ਿਲਪਾ ਹੈਗੜੇ ਸਵਾਈਨ ਫਲੂ ਨਾਲ ਬੀਤੀ ਰਾਤ ਵੱਖ ਵੱਖ ਹਸਪਤਾਲਾਂ ਵਿਚ ਦਮ ਤੋੜ ਗਈਆਂ। ਸ਼ਮਸ਼ਾਦ ਬੇਗਮ ਦੀ ਬੈਪ - ਟਿਸਟ ਹਸਪਤਾਲ ਵਿਚ ਦੇਰ ਰਾਤ ਮੌਤ ਹੋ ਗਈ। ਬੇਗਮ ਜਿਸ
ਅੱਗੇ ਪੜੋ....
 
ਵਰੁਣ ਗਾਂਧੀ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ PRINT ਈ ਮੇਲ
ਅੰਮ੍ਰਿਤਸਰ, 16 ਅਗਸਤ-ਭਾਜਪਾ ਦੇ ਨੌਜਵਾਨ ਆਗੂ ਤੇ ਸਾਂਸਦ ਵਰੁਣ ਗਾਂਧੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸ੍ਰੀ ਵਰੁਣ ਅੱਜ ਸਵੇਰੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ਰਾਹੀਂ ਅੰਮ੍ਰਿਤਸਰ ਪੁੱਜੇ। ਇਥੇ ਪੁੱਜਣ ’ਤੇ ਕੁਝ ਸਮਾਂ ਸਥਾਨਕ ਸਰਕਟ ਹਾਊਸ ਵਿਖੇ ਰੁਕਣ ਉਪਰੰਤ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ, ਜਿਥੇ ਉਨ੍ਹਾਂ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਅਦਾ ਕੀਤਾ। ਇਸ ਦੌਰਾਨ ਸੂਚਨਾ ਕੇਂਦਰ ਵਿਖੇ ਸੂਚਨਾ ਕੇਂਦਰ ਦੇ ਸਹਾਇਕ ਸੂਚਨਾ ਅਧਿਕਾਰੀ : ਜਸਵਿੰਦਰ ਸਿੰਘ ਜੱਸੀ ਨੇ ਸ੍ਰੀ ਵਰੁਣ ਗਾਂਧੀ ਨੂੰ ਧਾਰਮਿਕ ਪੁਸਤਕਾਂ ਦਾ ਸੈ¤ਟ ਭੇਟ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਸੰਖੇਪ ਜਿਹੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ
ਅੱਗੇ ਪੜੋ....
 
<< Start < Prev 441 442 443 444 445 446 447 448 449 450 Next > End >>

Results 13734 - 13764 of 14183

Advertisements

Advertisement
Advertisement
Advertisement
Advertisement
Advertisement
Advertisement
Advertisement
Advertisement

Advertisement