:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਉੱਤਮ ਸਟੀਲ ਨੇ ਵਧਾਏ ਭਾਅ PRINT ਈ ਮੇਲ
ਇਸਪਾਤ ਉਤਪਾਦਕ ਕੰਪਨੀ ਉੱਤਮ ਗਲਵਾ ਸਟੀਲਜ਼ ਲਿਮੀਟੇਡ ਨੇ ਚਾਲੂ ਮਹੀਨੇ ਵਿੱਚ ਅੱਜ ਦੂਜੀ ਵਾਰ ਆਪਣੇ ਉਤਪਾਦ ਦੀਆਂ ਕੀਮਤਾਂ ਵਧਾਉਣ ਦੀ ਘੋਸ਼ਣਾ ਕੀਤੀ, ਜੋ 15 ਅਗਸਤ ਤੋਂ ਪ੍ਰਭਾਵੀ ਹੋਣਗੀਆਂ।
ਅੱਗੇ ਪੜੋ....
 
ਇਸ ਸਾਲ ਪਾਰਿਤ ਹੋਵੇਗਾ ਮਹਿਲਾ ਬਿਲ : ਗ੍ਰਹਿਮੰਤਰੀ PRINT ਈ ਮੇਲ
ਕੇਂਦਰੀ ਗ੍ਰਹਿਮੰਤਰੀ ਪੀ ਚਿਦੰਬਰਮ ਨੇ ਅੱਜ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਬਹੁ-ਉਮੀਦੀ ਮਹਿਲਾ ਬਿਲ ਸੰਸਦ ਵਿੱਚ ਇਸ ਵਰ੍ਹੇ ਪਾਰਿਤ ਹੋ ਜਾਵੇਗਾ।ਇਸ ਬਿਲ ਵਿੱਚ ਔਰਤਾਂ ਦੇ ਲਈ ਲੋਕ ਸਭਾ ਅਤੇ ਰਾਜ ਦੀ ਵਿਧਾਨ ਸਭਾ ਵਿੱਚ 33 ਪ੍ਰਤੀਸ਼ਤ ਰਿਜ਼ਰਵੇਸ਼ਨ ਦਾ ਪ੍ਰਬੰਧ ਹੈ।
ਅੱਗੇ ਪੜੋ....
 
500 ਅਰਬ ਡਾਲਰ ਤੱਕ ਪਹੁੰਚੇ ਭਾਰਤੀ ਮਿਊਚਲ ਫੰਡ PRINT ਈ ਮੇਲ
ਮੁੰਬਈ-ਭਾਰਤੀ ਮਿਊਚਲ ਫੰਡ ਉਦਯੋਗ ਦੀ ਕੁੱਲ੍ਹ ਪੂੰਜੀ ਸਾਲ 2014 ਤੱਕ ਵਰਤਮਾਨ ਦੇ 150 ਅਰਬ ਡਾਲਰ ਤੋਂ ਵੱਧਕੇ 500 ਅਰਬ ਡਾਲਰ ਤੱਕ ਪਹੁੰਚ ਜਾਵੇਗੀ।
ਅੱਗੇ ਪੜੋ....
 
ਨਵੀਂ ਮੁੰਬਈ ਹਵਾਈ ਅੱਡੇ ਨੂੰ ਅਜੇ ਮੰਜੂਰੀ ਨਹੀਂ:ਰਮੇਸ਼ PRINT ਈ ਮੇਲ
ਮੁੰਬਈ - ਕੇਂਦਰੀ ਵਾਤਾਵਰਣ ਅਤੇ ਜੰਗਲਾਤ ਰਾਜ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਕੇਂਦਰ ਨੇ ਸਿਰਫ ਨਵੀਂ ਮੁੰਬਈ ਹਵਾਈ ਅੱਡੇ ਦੇ ਵਾਤਾਵਰਣ ਉੱਪਰ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕਰਨ ਨੂੰ ਮੰਜੂਰੀ ਦਿੱਤੀ ਜਦੋਂ ਕਿ ਮੁੰਬਈ ਹਵਾਈ ਅੱਡੇ ਦੀ ਸਥਾਪਨਾ ਨੂੰ ਅਜੇ ਮੰਜੂਰੀ ਨਹੀਂ ਦਿਤੀ ਗਈ ਹੈ।
ਅੱਗੇ ਪੜੋ....
 
ਮਹਿਲਾ ਬਿਲ ਪਾਸ ਹੋਣ ਦੀ ਉਮੀਦ ਚਿਦੰਬਰਮ ਨੂੰ PRINT ਈ ਮੇਲ
ਚੇਨਈ-ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਅੱਜ ਉਮੀਦ ਜਤਾਈ ਹੈ ਕਿ ਮਹਿਲਾ ਬਿਲ ਸੰਸਦ 'ਚ ਇਸੇ ਸਾਲ ਲਾਗੂ ਹੋ ਜਾਵੇਗਾ।
ਅੱਗੇ ਪੜੋ....
 
ਗਰੀਬ ਅਤੇ ਸ਼ਰੀਫ ਪ੍ਰੇਸ਼ਾਨ ਉੱਤਰਪ੍ਰਦੇਸ਼ 'ਚ:ਟਿਕੈਤ PRINT ਈ ਮੇਲ
ਨਵੀਂ ਦਿੱਲੀ-ਭਾਰਤੀ ਕਿਸਾਨ ਯੂਨੀਅਨ (ਭਾਕਿਊ) ਦੇ ਪ੍ਰਧਾਨ ਮਹਿੰਦਰ ਸਿੰਘ ਟਿਕੈਤ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਗੁੰਡਾ ਰਾਜ ਚੱਲ ਰਿਹਾ ਹੈ ਅਤੇ ਉੱਥੇ ਗਰੀਬ ਅਤੇ ਸ਼ਰੀਫ਼ ਦੋਨੋਂ ਪ੍ਰੇਸ਼ਾਨ ਹਨ।
ਅੱਗੇ ਪੜੋ....
 
ਸ਼ੋਪੀਆਂ ਮਾਮਲੇ ਦੀ ਜਾਂਚ ਕਰੇਗੀ ਸੀਬੀਆਈ PRINT ਈ ਮੇਲ
ਸ਼੍ਰੀਨਗਰ-ਜੰਮੂ ਕਸ਼ਮੀਰ ਸਰਕਾਰ ਨੇ ਸ਼ੋਪੀਆਂ 'ਚ ਦੋ ਮਹਿਲਾਵਾਂ ਦੇ ਨਾਲ ਬਲਾਤਕਾਰ ਅਤੇ ਉਨ੍ਹਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਅੱਜ ਫ਼ੈਸਲਾ ਲਿਆ।
ਅੱਗੇ ਪੜੋ....
 
ਗੁੜ੍ਹਗਾਉਂ ਵਿੱਚ ਪਹਿਲੀ ਨਿੱਜੀ ਮੈਟਰੋ ਰੇਲ ਸੇਵਾ PRINT ਈ ਮੇਲ
ਗੁੜ੍ਹਗਾਉਂ- ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਗੁੜ੍ਹਗਾਉਂ ਵਿਖੇ ਨੌ ਸੌ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਡੀਐੱਲਐੱਫ਼ ਮੈਟਰੋ ਰੇਲ ਦੀ ਨੀਂਹ ਰੱਖਦਿਆਂ ਕਿਹਾ ਕਿ ਇਹ ਇਸ ਮਿਲੇਨੀਅਮ ਸ਼ਹਿਰ ਦੀ ਆਵਾਜਾਈ ਪ੍ਰਬੰਧ ਨੂੰ ਸੁਚਾਰੂ ਦਿਸ਼ਾ ਵਿੱਚ ਲੈਕੇ ਦੇ ਲਈ ਬਹੁਤ ਵੱਡਾ ਕਦਮ ਹੈ।
ਅੱਗੇ ਪੜੋ....
 
ਪੁਣੇ ਵਿੱਚ ਸਵਾਈਨ ਫਲੂ ਨਾਲ ਇੱਕ ਹੋਰ ਮੌਤ PRINT ਈ ਮੇਲ
ਮਹਾਰਾਸ਼ਟਰ ਦੇ ਪੁਣੇ ਵਿੱਚ ਅੱਜ ਸਵੇਰੇ 29 ਸਾਲਾ ਦੀ ਔਰਤ ਸ਼੍ਰਾਵਣੀ ਦੇਸ਼ਪਾਂਡੇ ਦੀ ਐੱਚ 1 ਐੱਨ 1 ਬੀਮਾਰੀ ਨਾਲ ਮੌਤ ਹੋ ਗਈ ਹੈ।
ਅੱਗੇ ਪੜੋ....
 
ਗੁਰੂ ਗ੍ਰੰਥ ਸੱਹਿਬ ਜੀ ਦੇ ਪੱਵਨ ਸਰੂਪ ੳਗਨ ਭੇਟ ਕਰਨ ਵਰਗੇ ਮੱਮਲਿੳੱ PRINT ਈ ਮੇਲ
baba-bhaniara-wala-adalat-v.gifਨਿਜੀ ਪ‘ਤਰ ਪ੍ਰੇਰਕ
ੳੰਬੱਲੱ,12 ੳਗਸਤ
ੰ੍ਰੀ ਗੁਰੂ ਗ੍ਰੰਥ ਸੱਹਿਬ ਜੀ ਦੇ ਪੱਵਨ ਸਰੂਪ ੳਗਨ ਭੇਟ ਕਰਨ ਵਰਗੇ ਮੱਮਲਿੳੱ ਦੱ ਸੱਹਮਣੱ ਕਰ ਰਿਹੱ ਬੱਬੱ ਪਿੳੱਰੱ ਸਿੰਘ ਭਨਿਅੱਰੱ ਵੱਲੱ ੳ‘ਜ ੳੰਬਲੱ ਕੈਂਟ ਦੇ ਚੀਫ ਜੁਾੀੰੀੳਲ ਮੈਜਿਸਟ੍ਰੇਟ ੰ੍ਰੀ ਪਰਵੀਨ ਗੁਪਤੱ ਦੀ ੳਦੱਲਤ ਵਿਚ ਪੇੰ ਹੋਇੳੱ ਜਿਥੇ ਅੁਸ ਦੇ ਖਿਲੱਫ ਥੱਣੱ ਨੂਰ ਪੁਰ ਬੇਦੀ ਵਿਚ ਦਰਜ ਦੋ ਮੱਮਲਿੳੱ ਦੀ ਸੁਣਵੱਈ ਹੋਈ .ਪਹਿਲੱ ਮੱਮਲੱ ੳਸਲੱ ਕੱਨੂੰਨ ਦੀ ਧੱਰੱ 26/54/ ੳਤੇ 59 ਦੇ ਤਹਿਤ ਦਰਜ ਕੀਤੱ ਗਿੳੱ ਸੀ ਜਿਸ ਵਿਚ ੳ‘ਜ ਬਚੱੳ ਪ‘ਖ ਵ‘ਲੋਂ ਇਕ ਗਵੱਹ ਪੇੰ ਹੋਇੳੱ .ਦੂਜੱ ਮੱਮਲੱ ਸਰਕੱਰੀ ਡਮੀਨ ਵਿਚ ਬਿਨੱ ਸਰਕੱਰ ਦੀ ੳੱਗਿੳੱ ਦੇ ਇ‘ਟੱ ਦੱ ਭ‘ਠੱ ਲੱਅੁਣ ਸਬੰਧੀ ਹੈ ਜਿਸ ਵਿਚ ੳ‘ਜ ਕੋਈ ਗਵੱਹ ਪੇੰ ਨਹੀਂ ਹੋਇੳੱ . ਮੱਣਯੋਗ ਜ‘ਜ ਨੇ ਦੋਹੱ ਮੱਮਲਿੳੱ ਦੀ ਸੁਣਵੱਈ ਲਈ ੳਗਲੀ ਤੱਰੀਖ 5 ਸਤੰਬਰ 2009 ਨਿਰਧੱਰਤ ਕਰ ਦਿਤੀ ਹੈ .
ਬੱਬੱ ਪਿੳੱਰੱ ਸਿੰਘ ਭਨਿੳੱਰੱ ਵੱਲੇ ਦੇ ਖਿਲੱਫ ੳ‘ਜ ੳਦੱਲਤੀ ਕੱਰਵੱਈ ਕਰੀਬ ਤਿੰਨ ਘੰਟੇ ਚ‘ਲੀ . ਇਸ ਦੌਰੱਨ ੳੰਬੱਲੱ ਪੁਲੀਸ ਵ‘ਲੋਂ ੳਦੱਲਤੀ ੳਹੱਤੇ ਵਿਚ ਸਖਤ ਸੁਰ‘ਖਿੳੱ ਪ੍ਰਬੰਧ ਕੀਤੇ ਗਏ ਸਨ .ਪੁਲੀਸ ਨੇ ੳਦੱਲਤੀ ਕਮਰੇ ਦੇ ਨੇੜੇ ਤੇੜੇ ਕਿਸੇ ਨੂੰ ਵੀ ਨੱ ਜੱਣ ਦਿਤੱ . ਕੇਵਲ ਦੋਹੱ ਧਿਰੱ ਦੇ ਵਕੀਲੱ
ਅੱਗੇ ਪੜੋ....
 
ਸ੍ਰੀ ਗੁਰੂ ਹਰਿ ਕ੍ਰਿੰਨ ਸੱਹਿਬ ਜੀ ਦੀ ਚਰਨ ਛੋਹ PRINT ਈ ਮੇਲ
12-amb-01.gifੳੰਬੱਲੱ, 12ੳਗਸਤ (ਰਤਨ ਸਿੰਘ ਾਂਿ‘ਲੋਂ)
ੳਠਵੇਂ ਸਿ‘ਖ ਗੁਰੂ ਸ੍ਰੀ ਗੁਰੂ ਹਰਿ ਕ੍ਰਿੰਨ ਸੱਹਿਬ ਜੀ ਦੀ ਚਰਨ ਛੋਹ ਪ੍ਰੱਪਤ ਗੁਰਦੁੳੱਰੱ ਪੰਜੋਖਰੱ ਸਹਿਬ ਵਿਖੇ ੳੈਤਵੱਰ ਨੂੰ ਦਿ‘ਲੀ ਦੇ ਇਕ ਵਿਵਸੱਈ ਸ। ਸਵਰਨ ਸਿੰਘ ਰੰਧੱਵੱ ਨੇ ੁੰਧ ਸੋਨੇ ਦੀ ਬਣੀ ਹੋਈ ਇਕ ਪੱਲਕੀ ਭੇਂਟ ਕੀਤੀ ਹੈ .ਇਹ ਪੱਲਕੀ ਦਿ‘ਲੀ ਸਿ‘ਖ ਗੁਰਦੁੳੱਰੱ ਪ੍ਰਬੰਧਕ ਕਮੇਟੀ ਦੀ ਇਕ ਵਿੰੇੰ ਗ‘ਾੀ ਰੱਹੀਂ ਦੁਪਹਿਰ ਬੱੳਦ ਪੰਜੋਖਰੱ ਸੱਹਿਬ ਲਿੳੱਦੀ ਗਈ ਜੋ ਨਵੇਂ ਬਣੇ ਦਰਬੱਰ ਹੱਲ ਵਿਚ ੰੋਭਤ ਕੀਤੀ ਜੱ ਰਹੀ ਹੈ .ਇਸ ਪੱਲਕੀ ਦੇ ਨੱਲ 400 ਦੇ ਕਰੀਬ ਸੰਗਤ ਦਿ‘ਲੀ ਤੋਂ ਗ‘ਾੀੳੱ ਵਿਚ ਬੈਠ ਕੇ ਇਥੇ ਪਹੁੰਚੀ ੳਤੇ ਜੈਕੱਰਿੳੱ ਦੀ ਗੂੰਜ ਵਿਚ ਪੱਲਕੀ ਸੱਹਿਬ ਨੂੰ ਦਰਬੱਰ ਹੱਲ ਵਿਚ ਲਿੳੱਦੱ ਗਿੳੱ ਜਿਥੇ ੳਰਦੱਸ ਤੋਂ ਬੱੳਦ ਵੱਕ ਲਿੳੱ ਗਿੳੱ .
ਅੱਗੇ ਪੜੋ....
 
ਸ਼ੋਪੀਆਂ ਮਾਮਲਾ ਸੀ ਬੀ ਆਈ ਹਵਾਲੇ ਕਰਨ ਦਾ ਫੈਸਲਾ PRINT ਈ ਮੇਲ
ਸ੍ਰੀਨਗਰ, 12 ਅਗਸਤ-ਸ਼ੋਪੀਆ ਜਬਰ ਜਨਾਹ ਤੇ ਕਤਲ ਕਾਂਡ ’ਚ ਉਂਗਲੀਆਂ ਦੇ ਨਿਸ਼ਾਨਾਂ ਬਾਰੇ ਸਬੂਤਾਂ ਨਾਲ ਛੇੜ ਛਾੜ ਦੇ ਮਾਮਲੇ ’ਤੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਪਾਰਟੀ ਸੰਬੰਧਾਂ ਤੋਂ ਉਪਰ ਉਠ ਕੇ ਵ¤ਖ ਵ¤ਖ ਮੈਂਬਰਾਂ ਨੇ ਅ¤ਜ ਮੰਗ ਕੀਤੀ ਕਿ ਇਸ ਸਵਾਲ ’ਤੇ ਫੌਰੀ ਤੌਰ ’ਤੇ ਵਿਚਾਰ ਕੀਤੀ ਜਾਏ। ਇਸ ਦੌਰਾਨ ਹੋਏ ਹੰਗਾਮਿਆਂ
ਅੱਗੇ ਪੜੋ....
 
ਭਾਰਤ ਨੇ ਚੀਨ ਨੂੰ ਮਸੂਦ ’ਤੇ ਪਾਬੰਦੀਆਂ ਲਾਗੂ ਕਰਨ ਲਈ ਕਿਹਾ PRINT ਈ ਮੇਲ
ਨਵੀਂ ਦਿੱਲੀ, 12 ਅਗਸਤ-ਜੈਸ਼-ਏ-ਮੁਹੰਮਦ ਅੱਤਵਾਦੀ ਜਥੇਬੰਦੀ ਦੇ ਮੁਖੀ ਮਸੂਦ ਅਜ਼ਹਰ ਖਿਲਾਫ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਲਾਈਆਂ ਪਾਬੰਦੀਆਂ ਨੂੰ ਚੀਨ ਵੱਲੋਂ ਲਾਗੂ ਨਾ ਕਰਨ ਦੇ ਮੱਦੇਨਜ਼ਰ ਭਾਰਤ ਨੇ ਚੀਨ ਨੂੰ ਉਸਦੀ ਅੱਤਵਾਦੀ ਕਾਰਵਾਈਆਂ ’ਚ
ਅੱਗੇ ਪੜੋ....
 
3 ਸਤੰਬਰ ਨੂੰ ਆਰ-ਪਾਰ ਦੀ ਲੜਾਈ ਆਰੰਭ ਕਰਾਂਗੇ- ਟਿਕੈਤ ਕਮਜ਼ੋਰ ਮੌਨਸੂਨ ਦੇ ਮੱਦੇਨਜ਼ਰ ਕੇਂਦਰ ਕਿਸਾਨਾਂ ਨੂੰ 3500 ਰੁਪਏ ਪ੍ PRINT ਈ ਮੇਲ
ਨਵੀਂ ਦਿੱਲੀ, 12 ਅਗਸਤ-ਭਾਰਤ ਸਰਕਾਰ ਵੱਲੋਂ ਅਮਰੀਕਾ ਦੇ ਦਬਾਅ ਹੇਠਾਂ ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਜਾਣ ਵਾਲੇ ਵਪਾਰ ਦੇ ਸਮਝੌਤੇ ਵਿਚੋਂ ਖੇਤੀ ਖੇਤਰ ਨੂੰ ਬਾਹਰ ਰੱਖਿਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਭਵਨ ਵਿਖੇ ਦੇਸ਼ ਭਰ
ਅੱਗੇ ਪੜੋ....
 
ਅੰਡੇਮਾਨ ਨਿਕੋਬਾਰ 'ਚ 7.8 ਤੀਬਰਤਾ ਦਾ ਭੁਚਾਲ PRINT ਈ ਮੇਲ
ਪੋਰਟ ਬਲੇਅਰ-ਅੰਡੇਮਾਨ ਨਿਕੋਬਾਰ ਦੀਪ ਸਮੂਹ 'ਚ ਅੱਜ ਸਵੇਰੇ ਆਏ ਸ਼ਕਤੀਸ਼ਾਲੀ ਭੁਚਾਲ ਨਾਲ ਉੱਤਰੀ ਅੰਡੇਮਾਨ ਦੇ ਡਿਗਲੀਪੁਰ ਇਲਾਕੇ 'ਚ ਕਈ ਲੋਕਾਂ ਦੇ ਮਕਾਨਾਂ 'ਚ ਦਰਾਰਾਂ ਆ ਗਈਆਂ,ਜਦੋਂਕਿ ਤੱਟੀ ਤਮਿਲਨਾਢੂ,ਉੜੀਸਾ ਅਤੇ ਆਂਧਰਾ ਪ੍ਰਦੇਸ਼ 'ਚ ਭੁਚਾਲ ਦੇ ਹਲਕੇ ਝੱਟਕਿਆਂ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ।
ਅੱਗੇ ਪੜੋ....
 
ਏਅਰਟੇਲ ਦੀ ਡੇਟਾ ਕਾਰਡ ਸੇਵਾ ਸ਼ੁਰੂ PRINT ਈ ਮੇਲ
ਨਵੀਂ ਦਿੱਲੀ - ਭਾਰਤੀ ਏਅਰਟੇਲ ਨੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) 'ਚ ਆਪਣੇ ਪ੍ਰੀਪੇਡ ਗਾਹਕਾਂ ਲਈ ਵਾਇਰਲੈਸ ਡੇਟਾ ਕਾਰਡ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਸਦੇ ਡੇਟਾ ਕਾਰਡ ਰਾਹੀਂ ਲੈਪਟਾਪ ਅਤੇ ਹੋਰ ਕੰਪਿਊਟਿੰਗ ਉਪਕਰਨਾਂ ਨੂੰ ਤੁਰੰਤ ਵਾਇਰਲੈਸ ਇੰਟਰਨੈਟ ਕਨੈਕਟਿਵਿਟੀ ਮਿਲ ਸਕੇਗੀ। ਕੰਪਨੀ ਦਾ ਕਹਿਣਾ ਹੈ ਕਿ ਪੋਸਟਪੇਡ ਖੰਡ 'ਚ ਇਸ ਸੇਵਾ ਦੀ ਸਫ਼ਲਤਾ ਨੂੰ ਦੇਖਦੇ ਹੋਏ ਇਹ ਪਹਿਲ ਕੀਤੀ ਗਈ ਹੈ।
ਅੱਗੇ ਪੜੋ....
 
ਸੋਨੇ ਚਾਂਦੀ 'ਚ ਕੰਮਕਾਜ਼ ਘੱਟਿਆ PRINT ਈ ਮੇਲ
ਇੰਦੌਰ-ਵਿਦੇਸ਼ੀ ਬਜ਼ਾਰਾਂ 'ਚ ਅੱਜ ਸੋਨਾ 947.80 ਅਤੇ ਚਾਂਦੀ 1438 ਸੇਂਟ ਬੋਲੀ ਗਈ।ਉੱਚੇ ਭਾਅ ਕਾਰਣ ਸੋਨੇ 'ਚ ਨਫਾਰੂਪੀ ਬੇਚਵਾਲੀ ਗਰਮਾਈ ਹੋਈ ਹੈ।ਅੱਜ ਸੋਨਾ 14985 ਰੁੱਪਏ ਵੱਧ ਤੋਂ ਵੱਧ ਅਤੇ 14915 ਰੁੱਪਏ ਘੱਟ ਤੋਂ ਘੱਟ ਵਿਕਿਆ,ਉੱਥੇ ਹੀ ਚਾਂਦੀ ਵੱਧ ਤੋਂ ਵੱਧ 22875 ਰੁੱਪਏ ਅਤੇ ਘੱਟ ਤੋਂ ਘੱਟ 22650 ਦੇ ਸਤਰ 'ਤੇ ਸੌਦੇ ਚੱਲੇ।
ਅੱਗੇ ਪੜੋ....
 
ਬ੍ਰਿਟਿਸ਼ ਸਰਕਾਰ ਦੀ ਮਦਦ ਨਹੀਂ ਚਾਹੀਦੀ ਟਾਟਾ ਨੂੰ PRINT ਈ ਮੇਲ
ਮੁੰਬਈ-ਟਾਟਾ ਮੋਟਰਜ਼ ਦੀ ਮਲਕੀਅਤ ਵਾਲੀ ਬ੍ਰਿਟਿਸ਼ ਕਾਰ ਕੰਪਨੀ ਜਗੁਆਰ ਅਤੇ ਲੈਂਡਰੋਵਰ ਦੀ ਕਰਜ਼ੇ ਲਈ ਕਾਰੋਬਾਰੀ ਬੈਂਕ ਦੇ ਨਾਲ ਚੱਲ ਰਹੀ ਗੱਲਬਾਤ ਅੰਤਿਮ ਦੌਰ 'ਚ ਹੈ ਅਤੇ ਕੰਪਨੀ ਨੂੰ ਬ੍ਰਿਟੇਨ ਦੀ ਸਰਕਾਰ ਤੋਂ ਵਿੱਤੀ ਮਦਦ ਨਹੀਂ ਚਾਹੀਦੀ।
ਅੱਗੇ ਪੜੋ....
 
ਆਰਕਾਮ ਨੂੰ 6,045 ਕਰੋੜ ਦਾ ਮੁਨਾਫ਼ਾ PRINT ਈ ਮੇਲ
ਮੁੰਬਈ-ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਕਮਿਉਨੀਕੇਸ਼ੰਜ਼ ਨੇ 31 ਮਾਰਚ 2009 ਨੂੰ ਸਮਾਪਤ ਵਿੱਤੀ ਸਾਲ 'ਚ 6,044.93 ਕਰੋੜ ਰੁੱਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ ਹੈ,ਜੋ ਇਸ ਤੋਂ ਪਹਿਲਾਂ ਵਿੱਤੀ ਸਾਲ ਦੀ ਤੁਲਨਾ 'ਚ 11.91 ਫ਼ੀਸਦੀ ਜ਼ਿਆਦਾ ਹੈ।
ਅੱਗੇ ਪੜੋ....
 
ਮਰਾਠਵਾੜਾ 'ਚ 12 ਸ਼ੱਕੀ ਮਰੀਜ਼ PRINT ਈ ਮੇਲ
ਓਰੰਗਾਬਾਦ-ਐਚ1ਐਨ1 ਦੀ ਭਿਆਨਕ ਬੀਮਾਰੀ ਦੀ ਵਜ੍ਹਾ ਨਾਲ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ,ਜਦੋਂਕਿ ਮਰਾਠਵਾੜਾ 'ਚ ਅੱਜ ਅੱਠ ਹੋਰ ਸ਼ੱਕੀ ਮਰੀਜ਼ਾਂ ਦੇ ਕਾਰਣ ਇੱਥੇ ਕੁੱਲ੍ਹ ਮਰੀਜ਼ਾਂ ਦੀ ਸੰਖਿਆ 12 ਹੋ ਗਈ ਹੈ।
ਅੱਗੇ ਪੜੋ....
 
ਸਵਾਇਨ ਫਲੂ ਦੇ ਨਿਸ਼ਾਨੇ 'ਤੇ ਦੋ ਅਰਬ ਲੋਕ PRINT ਈ ਮੇਲ
ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਸਵਾਇਨ ਫਲੂ ਕਾਬੂ ਤੋਂ ਬਾਹਰ ਹੋ ਰਿਹਾ ਹੈ। ਅਗਲੇ ਦੋ ਸਾਲ 'ਚ ਦੋ ਅਰਬ ਲੋਕ ਇਸਦਾ ਸ਼ਿਕਾਰ ਬਣ ਸਕਦੇ ਹਨ। ਇਸ ਅੰਕੜੇ ਵਿੱਚ ਭਾਰਤੀ ਹਿੱਸੇਦਾਰੀ ਘੱਟ ਨਹੀਂ ਹੋਵੇਗੀ।
ਅੱਗੇ ਪੜੋ....
 
<< Start < Prev 441 442 443 444 445 446 447 448 449 450 Next > End >>

Results 13796 - 13826 of 14183

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement