:: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ   :: ਭਾਰਤ 'ਚ ਸੱਤ ਨਵੇਂ ਰੂਟਾਂ 'ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ 'ਚ ਹੋਵੇਗਾ ਤੈਅ   :: ਬ੍ਰੇਕਿੰਗ: ਨਹੀਂ ਰਹੇ ਰਾਜ ਸਭਾ ਐਮਪੀ ਅਮਰ ਸਿੰਘ   :: ਅਯੁੱਧਿਆ ਚ ਰਾਮ ਮੰਦਰ ਚਾਹੁੰਦੇ ਸਨ ਰਾਜੀਵ ਗਾਂਧੀ : ਦਿਗਵਿਜੇ   :: UP ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ   :: ਮਹਿਬੂਬਾ ਮੁਫਤੀ ਦੀ ਧੀ ਬੋਲੀ- ਸਾਡੇ ਲਈ ਇਤਿਹਾਸਕ ਨਹੀਂ ਕਾਲਾ ਦਿਨ ਹੈ 5 ਅਗਸਤ   :: ਦੇਸ਼ ਭਰ ਚ ਈਦ ਦੀਆਂ ਰੌਣਕਾਂ, ਜਾਮਾ ਮਸੀਤ ਚ ਅਦਾ ਕੀਤੀ ਗਈ ਈਦ ਦੀ ਨਮਾਜ਼   :: ਚੀਨ ਨੂੰ ਮੋਦੀ ਸਰਕਾਰ ਦਾ ਵੱਡਾ ਝਟਕਾ, ਸਰਕਾਰੀ ਖ਼ਰੀਦ ਚ ਚੀਨੀ ਕੰਪਨੀਆਂ ਦੀ ਸ਼ਮੂਲੀਅਤ ਤੇ ਰੋਕ   :: ਭਾਰਤ ਚ ਤਬਾਹੀ ਮਚਾਉਣ ਲਈ ਚੀਨ ਅਤੇ ਪਾਕਿਸਤਾਨ ਨੇ ਕੀਤਾ ਗੁਪਤ ਸਮਝੌਤਾ, ਜੈਵਿਕ ਯੁੱਧ ਦੀ ਰਚੀ ਸਾਜਿਸ਼   :: ਖ਼ੁਸ਼ਖ਼ਬਰੀ! ਭਾਰਤ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ ਕਰੇਗੀ ਸਪਾਈਸ ਜੈੱਟ   :: ਯੂ.ਪੀ. ਚ ਗੁੰਡਿਆਂ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ ਕਾਨੂੰਨ-ਵਿਵਸਥਾ: ਪ੍ਰਿਯੰਕਾ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਸ਼ੇਅਰ ਬਜ਼ਾਰ 'ਚ ਬੜ੍ਹਤ ਬਰਕਰਾਰ PRINT ਈ ਮੇਲ
ਮੁੰਬਈ -ਭਾਰਤੀ ਸ਼ੇਅਰ ਬਜ਼ਾਰਾਂ 'ਚ ਬੁੱਧਵਾਰ ਨੂੰ ਵੀ ਬੜ੍ਹਤ ਰਹੀ।ਵੈਸ਼ਵਿਕ ਬਜ਼ਾਰਾਂ ਦੀ ਮਜ਼ਬੂਤੀ ਦਾ ਸਮੱਰਥਨ ਕਰਦੇ ਹੋਏ ਅੱਜ ਭਾਰਤੀ ਬਜ਼ਾਰਾਂ 'ਚ ਵੀ ਬੜ੍ਹਤ ਕਾਇਮ ਰਹੀ।ਸੰਸੈਕਸ 81 ਅੰਕ ਵੱਧਣ ਬਾਅਦ 15870 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 22 ਅੰਕ ਵੱਧਣ ਦੇ ਬਾਅਦ 4681 ਦੇ ਸਤਰ 'ਤੇ ਬੰਦ ਹੋਇਆ।
ਅੱਗੇ ਪੜੋ....
 
ਦੇਣਾ ਬੈਂਕ ਨੂੰ ਮਿਲੇਗੀ 900 ਕਰੋੜ ਦੀ ਪੂੰਜੀ PRINT ਈ ਮੇਲ
ਸਰਕਾਰ ਦੇਣਾ ਬੈਂਕ 'ਚ 900 ਕਰੋੜ ਰੁੱਪਏ ਦੀ ਪੂੰਜੀ ਪਾਉਣ 'ਤੇ ਵਿਚਾਰ ਕਰ ਰਹੀ ਹੈ,ਤਾਕਿ ਉਸ ਦੀ ਪੂੰਜੀ ਅਤੇ ਕਾਰੋਬਾਰ ਵਾਧੇ ਦੀਆਂ ਜਰੂਰਤਾਂ ਨੂੰ ਪੂਰ੍ਹਾ ਕੀਤਾ ਜਾ ਸਕੇ।
ਅੱਗੇ ਪੜੋ....
 
ਗੁਜਰਾਤ 'ਚ ਨੈਨੋ ਕਾਰਖਾਨਾ ਜਨਵਰੀ ਤੱਕ PRINT ਈ ਮੇਲ
ਮੁੰਬਈ - ਟਾਟਾ ਮੋਟਰਜ਼ ਨੇ ਕਿਹਾ ਹੈ ਕਿ ਗੁਜਰਾਤ 'ਚ ਉਸ ਦਾ ਨੈਨੋ ਮੁੜ ਨਿਰਮਾਣ ਕਾਰਖਾਨਾ ਅਗਲੇ ਸਾਲ ਜਨਵਰੀ ਤੱਕ ਬਣ ਜਾਵੇਗਾ। ਟਾਟਾ ਮੋਟਰਜ਼ ਨੇ ਕਿਹਾ ਹੈ ਕਿ ਗੁਜਰਾਤ 'ਚ ਉਸ ਦਾ ਨੈਨੋ ਮੁੜ ਨਿਰਮਾਣ ਕਾਰਖਾਨਾ ਅਗਲੇ ਸਾਲ ਜਨਵਰੀ ਤੱਕ ਬਣ ਜਾਵੇਗਾ।

ਕੰਪਨੀ ਦੇ ਪ੍ਰਧਾਨ ਰਤਨ ਟਾਟਾ ਨੇ ਸਲਾਨਾ ਆਮ ਬੈਠਕ 'ਚ ਕਿਹਾ ਹੈ ਕਿ ਸਾਨੰਦ ਕਾਰਖਾਨਾ ਅਗਲੇ ਸਾਲ ਜਨਵਰੀ ਤੱਕ ਤਿਆਰ ਹੋਵੇਗ।ਇਸ ਕਾਰਖਾਨੇ 'ਚ ਸ਼ੁਰੂ 'ਚ ਪੀਲੀਆਂ ਅਤੇ ਸਿਲਵਰ ਰੰਗ ਦੀਆਂ ਕਾਰਾਂ ਜ਼ਿਆਦਾ ਬਨਣਗੀਆਂ ਕਿਉਂਕਿ ਬਜ਼ਾਰ 'ਚ ਉਨ੍ਹਾ ਦੀ ਜ਼ਿਆਦਾ ਮੰਗ ਹ।ਦੁਨੀਆ ਦੀ ਸਭ ਤੋਂ ਸਸਤੀ ਕਾਰ ਦੱਸੀ ਜਾ ਰਹੀ ਨੈਨੋ ਫ਼ਿਲਹਾਲ ਪੰਤਨਗਰ 'ਚ ਬਣ ਰਹੀ ਹੈ।
 
ਜੇਐਲਆਰ ਅਧਿਗ੍ਰਹਿਣ ਦਾ ਬਚਾਅ ਕੀਤਾ ਟਾਟਾ ਨੇ PRINT ਈ ਮੇਲ
ਮੁੰਬਈ - ਟਾਟਾ ਮੋਟਰਜ਼ ਦੇ ਪ੍ਰਧਾਨ ਰਤਨ ਟਾਟਾ ਨੇ ਕਿਹਾ ਹੈ ਕਿ ਵੈਸ਼ਵਿਕ ਸੰਕਟ ਨੇ ਜਗੁਆਰ ਅਤੇ ਲੈਂਡ ਰੋਵਰ (ਜੇਐਲਆਰ) ਬ੍ਰਾਂਡਾ ਦੇ ਸਾਹਮਣੇ ਚੁਣੌਤੀ ਪੇਸ਼ ਕੀਤੀ ਹੈ,ਲੇਕਿਨ ਕੰਪਨੀ ਦੁਆਰਾ ਇਨ੍ਹਾ ਬ੍ਰਾਂਡਾ ਦਾ ਅਧਿਗ੍ਰਹਿਣ 'ਉਪਯੋਗੀ' ਹੈ।
ਅੱਗੇ ਪੜੋ....
 
ਮਿਤਸ਼ੂਬਿਸ਼ੀ ਦੀ ਅਡਵੇਂਚਰ ਰੈਲੀ ਛੇ ਨੂੰ PRINT ਈ ਮੇਲ
ਮੁੰਬਈ - ਭਿਆਨਕ ਹਾਲਾਤ ਵਾਲੇ ਕੱਚੇ ਰਸਤਿਆਂ 'ਤੇ ਤਾਕਤ ਨਾਲ ਭਰਪੂਰ ਸਪੋਰਟਸ ਯੂਟੀਲਿਟੀ ਵਹੀਕਲ (ਐਸਯੂਵੀ) ਭਜਾਉਣ ਦੇ ਸ਼ੌਕੀਨ ਲੋਕਾਂ ਦੇ ਲਈ ਵਾਹਨ ਨਿਰਮਾਤਾ ਕੰਪਨੀ ਐਚਐਮ ਮਿਤਸ਼ੁਬਿਸ਼ੀ ਮੋਟਰਜ਼ ਨੇ ਛੇ ਸਤੰਬਰ ਨੂੰ ਅਡਵੈਂਚਰ ਰੈਲੀ 'ਹਰਟ ਇਨ ਮਾਊਥ' ਦਾ ਆਯੋਜਨ ਕੀਤਾ ਹੋਇਆ ਹੈ।
ਅੱਗੇ ਪੜੋ....
 
ਹਾਈਕੋਰਟ ਦੀ ਸ਼ਰਨ ਵਿੱਚ ਬੂਟਾ ਸਿੰਘ PRINT ਈ ਮੇਲ
ਨਵੀਂ ਦਿੱਲੀ - ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਪ੍ਰਮੁੱਖ ਤੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਉਹਨਾਂ ਨੂੰ ਸੰਮਨ ਭੇਜਣ ਦੇ ਕਦਮ ਨੂੰ ਕੱਲ੍ਹ ਦਿੱਲੀ ਉੱਚ ਅਦਾਲਤ ਵਿੱਚ ਚੁਨੌਤੀ ਦਿੱਤੀ।
ਅੱਗੇ ਪੜੋ....
 
ਮਾਓਵਾਦੀਆਂ ਨੇ ਤਿੰਨ ਵਾਹਨਾਂ ਨੂੰ ਸਾੜ੍ਹਿਆ PRINT ਈ ਮੇਲ
ਡੇਹਰੀ ਆਨ ਸੋਨ - ਬਿਹਾਰ 'ਚ ਉੱਗਰਵਾਦ ਪ੍ਰਭਾਵਤ ਰੋਹਤਾਸ ਜਿਲ੍ਹੇ ਦੇ ਅਮਝੋਰ ਥਾਣਾ ਖੇਤਰ ਦੇ ਡੇਹਰੀ-ਰੋਹਤਾਸ ਮੁੱਖ ਮਾਰਗ 'ਤੇ ਟੁੰਬਾ ਪਿੰਡ ਦੇ ਨਜ਼ਦੀਕ ਪ੍ਰਤਿਬੰਧਤ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਭਾਕਪਾ) ਮਾਓਵਾਦੀ ਉੱਗਰਵਾਦੀਆਂ ਨੇ ਕੱਲ੍ਹ ਦੇਰ ਰਾਤ ਦੋ ਯਾਤਰੀ ਵਾਹਨਾਂ ਸਮੇਤ ਤਿੰਨ ਵਾਹਨਾਂ ਨੂੰ ਅੱਗ ਲਗਾ ਦਿੱਤੀ।
ਅੱਗੇ ਪੜੋ....
 
ਹੁਣ ਖੰਡੂਰੀ ਬਗਾਵਤ ’ਤੇ ਰ ਹਾਈ ਕਮਾਨ ਨੂੰ ਟਿਚ ਜਾਣਿਆ ਵਸੁੰਧਰਾ ਨੇ PRINT ਈ ਮੇਲ
ਨਵੀਂ ਦਿਲੀ, 26 ਅਗਸਤ-ਭਾਜਪਾ ’ਚ ਪੈਦਾ ਹੋਇਆ ਸੰਕਟ ਦੂਰ ਹੋਣ ਦਾ ਨਾਂਅ ਨਹੀਂ ਲੈ ਰਿਹਾ ਤੇ ਇਸ ’ਚ ਬਾਗੀ ਸੁਰਾਂ ਹੋਰ ਤੇਜ਼ ਹੋ ਰਹੀਆਂ ਹਨ। ਜਸਵੰਤ ਸਿੰਘ ਤੇ ਅਰੁਣ ਸ਼ੋਰੀ ਤੋਂ ਬਾਅਦ ਹੁਣ ਉਤਰਾਖੰਡ ਦੇ ਸਾਬਕ ਮੁ¤ਖ ਮੰਤਰੀ ਬੀ ਸੀ ਖੰਡੂਰੀ ਨੇ ਵੀ ਬਗਾਵਤ ਦਾ ਝੰਡਾ ਚੁ¤ਕ ਲਿਆ ਹੈ। ਦੂਜੇ ਪਾਸੇ ਰਾਜਸਥਾਨ ਦੀ ਸਾਬਕ ਮੁ¤ਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਪਾਰਟੀ ਦੀ ਹਾਈ ਕਮਾਨ ਦੇ ਖਿਲਾਫ ਆਪਣੇ ਤਿ¤ਖੇ ਤੇਵਰ ਦਿਖਾਉਂਦਿਆਂ ਤੇ ਇਸ ਦੇ ਆਦੇਸ਼ਾਂ ਦੀ ਪ੍ਰਵਾਹ ਨਾ ਕਰਦਿਆਂ ਪਾਰਟੀ ਦੇ 70 ਵਿਧਾਇਕਾਂ ਦੀ ਮੀਟਿੰਗ ਦੀ
ਅੱਗੇ ਪੜੋ....
 
ਪੰਜਾਬ ਲਈ 7410 ਕਰੋੜ ਦੇ ਰਾਹਤ ਪੈਕੇਜ ਦੀ ਮੰਗ PRINT ਈ ਮੇਲ
ਨਵੀਂ ਦਿੱਲੀ, 26 ਅਗਸਤ -ਪੰਜਾਬ ਦੇ ਮੁੱਖ ਮੰਤਰੀ : ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ : ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਸਾਂਸਦਾਂ ਤੇ ਵਿਧਾਇਕਾਂ ਦਾ ਵਫ਼ਦ ਅੱਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਕੇਂਦਰੀ ਖੇਤੀ ਮੰਤਰੀ ਸ੍ਰੀ ਸ਼ਰਦ ਪਵਾਰ ਨੂੰ ਮਿਲਿੈਆਂ। ਵਫਦ ਨੇ ਰਾਜ ਵਿਚ ਸੋਕੇ ਵਰਗੇ ਹਾਲਾਤ ਨਾਲ ਨਜਿੱਠਣ ਲਈ 7410 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਿਸ ਵਿਚ 400 ਰੁਪਏ ਪ੍ਰਤੀ ਕੁਇੰਟਲ ਝੋਨੇ ਦੇ ਖਰੀਦ ਭਾਅ ਵਿਚ ਵਾਧੇ ਨਾਲ ਮੁੱਖ 4400 ਕਰੋੜ ਰੁਪਏ, ਝੋਨੇ ਤੇ ਕਪਾਹ ਦੀ ਫਸਲ ਵਾਸਤੇ ਸੋਕਾ ਰਾਹਤ ਵਜੋਂ 1100 ਕਰੋੜ ਰੁਪਏ, ਸਨਅਤੀ ਵਪਾਰਕ ਅਤੇ ਘਰੇਲੂ ਖੇਤਰਾਂ ਦੀ ਬਿਜਲੀ ਖੇਤੀ ਖੇਤਰ ਨੂੰ ਦੇਣ ਦੇ ਬਦਲੇ ਵਿਚ ਪੰਜਾਬ ਰਾਜ ਬਿਜਲੀ ਲਈ 1420 ਕਰੋੜ ਰੁਪਏ, ਕਪਾਹ ਦੀ ਕੀਮਤ ਵਿਚ 400 ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਕੁਲ 440 ਕਰੋੜ ਰੁਪਏ ਅਤੇ ਮੱਕੀ ਦੀ ਖਰੀਦ ਕੀਮਤ ਵਿਚ 100 ਰੁਪਏ ਪ੍ਰਤੀ ਕੁਇੰਟਲ ਵਾਧੇ ਨਾਲ ਕੁਲ 50 ਕਰੋੜ ਰੁਪਏ ਸ਼ਾਮਿਲ ਹਨ। ਇਸ ਤੋਂ ਇਲਾਵਾ ਪੰਜਾਬ ਨੇ ਵਧੀਆ ਝੋਨੇ ਦਾ ਘੱਟੋ-ਘੱਟ ਖਰੀਦ
ਅੱਗੇ ਪੜੋ....
 
ਏਅਰ ਇੰਡੀਆ ਕਰਮੀ ਅੱਜ ਤੋਂ ਭੁੱਖ ਹੜਤਾਲ 'ਤੇ PRINT ਈ ਮੇਲ
ਨਵੀਂ ਦਿੱਲੀ - ਵਿੱਤੀ ਸੰਕਟ ਨਾਲ ਜੂਝ ਰਹੇ ਏਅਰ ਇੰਡੀਆ ਪ੍ਰਬੰਧਨ ਦੁਆਰਾ ਤਨਖਾਹ ਦੇਣ 'ਚ ਦੇਰੀ ਕੀਤੇ ਜਾਣ ਨਾਲ ਨਰਾਜ਼ ਏਅਰਲਾਇੰਜ਼ ਯੂਨੀਅਨਾਂ ਦੇ 20 ਹਜ਼ਾਰ ਤੋਂ ਜ਼ਿਆਦਾ ਮੈਂਬਰਾਂ ਨੇ ਮੰਗਲਵਾਰ ਤੋਂ ਤਿੰਨ ਦਿਨ ਦੀ ਭੁੱਖ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ।
ਅੱਗੇ ਪੜੋ....
 
ਭਾਰਤੀ ਬੈਂਕਾਂ ਨੂੰ ਕਰਜ਼ਾ ਦੇਵੇਗਾ ਵਿਸ਼ਵ ਬੈਂਕ PRINT ਈ ਮੇਲ
ਨਵੀਂ ਦਿੱਲੀ - ਵਿਸ਼ਵ ਬੈਂਕ ਨੇ ਭਾਰਤੀ ਬੈਂਕਾਂ ਨੂੰ ਉਨ੍ਹਾ ਦੇ ਮੁੜ ਪੂੰਜੀਕਰਨ ਲਈ 1.2 ਅਰਬ ਡਾਲਰ ਦਾ ਕਰਜ਼ਾ ਦੇਣ 'ਤੇ ਸਹਿਮਤੀ ਜਤਾਈ ਹੈ। ਵਿਸ਼ਵ ਬੈਂਕ ਨੇ ਭਾਰਤੀ ਬੈਂਕਾਂ ਨੂੰ ਉਨ੍ਹਾ ਦੇ ਮੁੜ ਪੂੰਜੀਕਰਨ ਲਈ 1.2 ਅਰਬ ਡਾਲਰ ਦਾ ਕਰਜ਼ਾ ਦੇਣ 'ਤੇ ਸਹਿਮਤੀ ਜਤਾਈ ਹੈ।

ਇੱਕ ਬੈਂਕ ਦੇ ਬੁਲਾਰੇ ਨੇ ਇੱਥੇ ਦੱਸਿਆ ਹੈ ਕਿ ਵਿਸ਼ਵ ਬੈਂਕ ਦੇ ਨਾਲ ਇਸ ਸਬੰਧ 'ਚ ਚੱਲ ਰਹੀ ਗੱਲਬਾਤ ਅੰਤਿਮ ਦੌਰ 'ਚ ਪਹੁੰਚ ਗਈ ਹੈ ਅਤੇ ਸਤੰਬਰ ਦੇ ਆਖਰੀ ਹਫ਼ਤੇ 'ਚ ਇਸ 'ਤੇ ਵਿਸ਼ਵ ਬੈਂਕ ਦੇ ਅਧਿਕਾਰੀਆਂ ਦੀ ਮੋਹਰ ਲੱਗ ਜਾਵੇਗੀ,ਹਾਲਾਂਕਿ ਕਰਜ਼ੇ ਦੇ ਸਹਿਮਤੀ-ਪੱਤਰ 'ਤੇ ਦਸਤਖਤ ਹੋਣ 'ਚ ਦੋ ਤੋਂ ਤਿੰਨ ਮਹੀਨੇ ਲੱਗ ਜਾਣਗੇ।
 
ਮਿਨੀ ਲੈਪਟਾਪ ਪੇਸ਼ ਕਰੇਗੀ ਨੋਕੀਆ PRINT ਈ ਮੇਲ
ਨਵੀਂ ਦਿੱਲੀ - ਫਿਨਲੈਂਡ ਦੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਜਲਦ ਹੀ ਮਿਨੀ ਲੈਪਟਾਪ ਨਾਲ ਪਰਸਨਲ ਕੰਪਿਊਟਰ ਕਾਰੋਬਾਰ 'ਚ ਉੱਤਰੇਗੀ। ਕੰਪਨੀ ਦਾ ਲੈਪਟਾਪ ਨੋਕੀਆ ਬੁਕਲੈਟ-3 ਜੀ 1.25 ਕਿਲੋ ਦਾ ਹੋਵੇਗਾ ਅਤੇ ਇਸਦੀ ਬੈਟਰੀ 12 ਘੰਟੇ ਚੱਲਣ ਵਾਲੀ ਹੋਵੇਗੀ।
PR
ਫਿਨਲੈਂਡ ਦੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਜਲਦ ਹੀ ਮਿਨੀ ਲੈਪਟਾਪ ਨਾਲ ਪਰਸਨਲ ਕੰਪਿਊਟਰ ਕਾਰੋਬਾਰ 'ਚ ਉੱਤਰੇਗੀ।

ਕੰਪਨੀ ਦਾ ਲੈਪਟਾਪ ਨੋਕੀਆ ਬੁਕਲੈਟ-3 ਜੀ 1.25 ਕਿਲੋ ਦਾ ਹੋਵੇਗਾ ਅਤੇ ਇਸਦੀ ਬੈਟਰੀ 12 ਘੰਟੇ ਚੱਲਣ ਵਾਲੀ ਹੋਵੇਗੀ। ਇਹ ਵਿੰਡੋਜ਼ 'ਤੇ ਚੱਲੇਗਾ। ਨੋਕੀਆ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਲੈਪਟਾਪ ਵਿੱਚ ਵੀਡੀਓਕਾਲਿੰਗ ਲਈ ਕੈਮਰਾ, ਬਲੂਟੁੱਥ ਅਤੇ ਐਸਡੀ ਕਾਰਡਰੀਡਰ ਵਰਗੀਆਂ ਸੁਵਿਧਾਵਾਂ ਹੋਣਗੀਆਂ।
 
ਸਪੈਕਟ੍ਰਮ ਬਟਵਾਰੇ ਨੂੰ ਮੰਜੂਰੀ ਦੇਣ 'ਤੇ ਵਿਚਾਰ PRINT ਈ ਮੇਲ
ਨਵੀਂ ਦਿੱਲੀ - ਸਰਕਾਰ ਦੂਰਸੰਚਾਰ ਪਰਿਚਾਲਕਾਂ ਨੂੰ ਆਪਸ 'ਚ ਫ੍ਰੀਕਵੈਂਸੀ ਦੇ ਬਟਵਾਰੇ ਦੀ ਮੰਜੂਰੀ ਦੇਣ 'ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਸਪੈਕਟ੍ਰਮ ਦੀ ਭਾਰੀ ਕਮੀ ਦੇ ਕਾਰਨ ਹੋਣ ਵਾਲੇ 'ਕੰਜੈਸ਼ਨ' ਨੂੰ ਟਾਲਿਆ ਜਾ ਸਕੇ। ਇਸ ਪਹਿਲ ਦੇ ਅਨੁਸਾਰ ਘੱਟ ਗਾਹਕਾਂ ਵਾਲੇ ਮੋਬਾਇਲ ਪਰਿਚਾਲਕਾਂ ਨੂੰ ਹੋਰ ਕੰਪਨੀਆਂ ਨਾਲ ਸਪੈਕਟ੍ਰਮ ਦੇ ਬਟਵਾਰੇ ਦੀ ਮੰਜੂਰੀ ਹੋਵੇਗੀ।
ਅੱਗੇ ਪੜੋ....
 
ਆਇਲ ਇੰਡੀਆ ਦਾ ਆਈਪੀਓ ਅਗਲੇ ਮਹੀਨੇ PRINT ਈ ਮੇਲ
ਨਵੀਂ ਦਿੱਲੀ- ਸਰਕਾਰੀ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਕੰਪਨੀ ਆਇਲ ਇੰਡੀਆ ਲਿਮੀਟੇਡ ਦੀ ਅਗਲੇ ਮਹੀਨੇ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦੇ ਰਾਹੀਂ 27.8 ਅਰਬ ਰੁਪਏ ਜੁਟਾਉਣ ਦੀ ਯੋਜਨਾ ਹੈ।
ਅੱਗੇ ਪੜੋ....
 
ਮਾਰੂਤੀ ਸੁਜੂਕੀ ਦੀ ਨਵੀਂ ਐਸਟੀਲੋ ਬਜ਼ਾਰ 'ਚ PRINT ਈ ਮੇਲ
ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜੂਕੀ ਇੰਡੀਆ ਲਿਮਿਟੇਡ ਦੀ ਨਵੀਂ ਐਸਟੀਲੋ ਕਾਰ ਅੱਜ ਭਾਰਤੀ ਸੜਕਾਂ 'ਤੇ ਉੱਤਰੀ।ਇਸ ਦੀ ਦਿੱਲੀ 'ਚ ਸ਼ੋਅ ਰੂਮ ਕੀਮਤ 3.12 ਲੱਖ ਰੁੱਪਏ ਤੋਂ ਸ਼ੁਰੂ ਹੁੰਦੀ ਹੈ।
ਅੱਗੇ ਪੜੋ....
 
ਬੀਕਾਨੇਰੀ ਭੁਜੀਆ ਦੇ ਪੇਂਟੇਂਟ ਲਈ ਚੇਤਨਾ ਕੈਂਪ PRINT ਈ ਮੇਲ
ਬੀਕਾਨੇਰ -ਵਿਸ਼ਵ ਪ੍ਰਸਿੱਧ ਬੀਕਾਨੇਰੀ ਭੁਜੀਆ ਦੇ ਪ੍ਰਸਤਾਵਤ ਪੇਟੇਂਟ ਦੀ ਪ੍ਰਕ੍ਰਿਆ ਵਿੱਚ ਅੱਜ ਇੱਥੇ ਭੁਜੀਆ ਉਤਪਾਦਾਂ ਲਈ ਚੇਤਨਾ ਕੈਂਪ ਆਯੋਜਤ ਕੀਤਾ ਗਿਆ।
ਅੱਗੇ ਪੜੋ....
 
ਜੈੱਟ ਏਅਰਵੇਜ ਦੇ ਪਾਇਲਟ ਕਰਨਗੇ ਹੜਤਾਲ PRINT ਈ ਮੇਲ
ਮੁੰਬਈ - ਦੇਸ਼ ਦੀ ਮੋਹਰੀ ਨਿੱਜੀ ਏਅਰਲਾਇਨ ਕੰਪਨੀ ਜੈੱਟ ਏਅਰਵੇਜ ਦੇ ਪਾਇਲਟਾਂ ਨੇ ਆਪਣੇ ਦੋ ਸਹਿ ਕਰਮਚਾਰੀ ਪਾਇਲਟਾਂ ਦੇ ਬਰਖ਼ਾਸਤ ਹੋਣ ਦੇ ਵਿਰੋਧ ਵਿੱਚ ਸੱਤ ਸਤੰਬਰ ਤੋਂ ਅਨਿਸ਼ਚਿਤਕਾਲੀਨ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।ਦੇਸ਼ ਦੀ ਮੋਹਰੀ ਨਿੱਜੀ ਏਅਰਲਾਇਨ ਕੰਪਨੀ ਜੈੱਟ ਏਅਰਵੇਜ ਦੇ ਪਾਇਲਟਾਂ ਨੇ ਆਪਣੇ ਦੋ ਸਹਿ ਕਰਮਚਾਰੀ ਪਾਇਲਟਾਂ ਦੇ ਬਰਖ਼ਾਸਤ ਹੋਣ ਦੇ ਵਿਰੋਧ ਵਿੱਚ ਸੱਤ ਸਤੰਬਰ ਤੋਂ ਅਨਿਸ਼ਚਿਤਕਾਲੀਨ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।

ਨੈਸ਼ਨਲ ਏਵੀਏਟਰਜ਼ ਗਿਲਡ (ਐੱਨਏਜੀ) ਦੁਆਰਾ ਸੱਤ ਸਤੰਬਰ ਤੋਂ ਪਾਇਲਟਾਂ ਦੇ ਹੜਤਾਲ ਉੱਤੇ ਜਾਣ ਲਈ ਮਿਲੇ ਨੋਟਿਸ ਦੀ ਅੱਜ ਪੁਸ਼ਟੀ ਕੀਤੀ ਗਈ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਹੈ ਕਿ ਖੇਤਰੀ ਲੇਬਰ ਕਮਿਸ਼ਨਰ ਤੋਂ ਹੜਤਾਲ ਦੇ ਸਬੰਧ ਵਿੱਚ ਨੋਟਿਸ ਮਿਲਿਆ ਹੈ।

ਜੈਟ ਏਅਰਵੇਜ ਦੇ 650 ਪਾਇਲਟਾਂ ਨੇ ਆਪਣੇ ਦੋ ਸਹਿਕਰਮਚਾਰੀ ਪਾਇਲਟਾਂ ਨੂੰ ਬਰਖਾਸਤ ਕੀਤੇ ਜਾਣ ਦੇ ਵਿਰੋਧ ਵਿੱਚ ਸੱਤ ਸਤੰਬਰ ਤੋਂ ਅਨਿਸ਼ਚਿਤਕਾਲੀਨ ਹੜਤਾਲ ਦਾ ਨੋਟਿਸ ਦਿੱਤਾ ਹੈ।
 
ਦੇਸ਼ 'ਚ ਕੋਇਲੀ ਉਤਪਾਦਨ ਵਧਾਉਣ ਦੀ ਤਿਆਰੀ PRINT ਈ ਮੇਲ
ਬਸਤੀ - ਸਰਕਾਰ ਨੇ ਦੇਸ਼ 'ਚ ਕੋਇਲੇ ਦੀ ਪੱਚੀ ਪ੍ਰਤਿਸ਼ਤ ਦੀ ਕਮੀ ਹੋਣ ਦੀ ਗੱਲ ਸਵੀਕਾਰਦੇ ਹੋਏ ਅੱਜ ਕਿਹਾ ਹੈ ਕਿ ਇਸ ਕਮੀ ਦੀ ਪੂਰਤੀ ਲਈ ਉਤਪਾਦਨ ਵਧਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਵਰਤਮਾਨ 'ਚ 45 ਕਰੋੜ ਟਨ ਕੋਇਲੇ ਦਾ ਉਤਪਾਦਨ ਹੋ ਰਿਹਾ ਹੈ,ਜਿਸ ਨੂੰ ਵਧਾਕੇ 51.50 ਕਰੋੜ ਟਨ ਕਰਨ ਦੀ ਯੋਜਨਾ ਹੈ।
ਅੱਗੇ ਪੜੋ....
 
ਵਿਕਾਸ ਲਈ ਤੇਜ਼ੀ ਨਾਲ ਵਿੱਤੀ ਸੁਧਾਰ ਜਰੂਰੀ PRINT ਈ ਮੇਲ
ਨਵੀਂ ਦਿੱਲੀ - ਵਿੱਤੀ ਮੰਤਰੀ ਪ੍ਰਣਬ ਮੁਖਰਜ਼ੀ ਨੇ ਅੱਜ ਕਿਹਾ ਹੈ ਕਿ ਦੇਸ਼ ਨੂੰ ਨੌ ਫ਼ੀਸਦੀ ਦੀ ਵਿਕਾਸ ਦਰ ਹਾਸਿਲ ਕਰਨ ਲਈ ਵਿੱਤੀ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਹੋਵੇਗਾ,ਜਦੋਂਕਿ ਤੁਰੰਤ ਚੁਣੌਤੀ ਕਮਜ਼ੋਰ ਮਾਨਸੂਨ ਨਾਲ ਨਿਪਟਣਾ ਹੈ ।
ਅੱਗੇ ਪੜੋ....
 
ਸ਼ੇਅਰ ਬਜ਼ਾਰ ਦੀ ਬੜ੍ਹਤ ਕਾਇਮ PRINT ਈ ਮੇਲ
ਮੁੰਬਈ - ਏਸ਼ਿਆਈ ਸ਼ੇਅਰ ਬਜ਼ਾਰਾਂ ਦੀ ਕਮਜ਼ੋਰੀ ਦੇ ਪ੍ਰਭਾਵ 'ਚ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰਾਂ ਦੀ ਸ਼ੁਰੂਆਤ ਵੀ ਗਿਰਾਵਟ ਦੇ ਨਾਲ ਹੋਈ,ਲੇਕਿਨ ਕਮਜ਼ੋਰ ਸ਼ੁਰੂਆਤ ਦੇ ਬਾਅਦ ਬਜ਼ਾਰ ਨੇ ਚੰਗੀ ਰਿਕਵਰੀ ਦਿਖਾਈ।ਦਿਨ ਦੇ ਅੰਤ 'ਚ ਬਜ਼ਾਰ ਬੜ੍ਹਤ ਲੈ ਕੇ ਬੰਦ ਹੋਏ।ਸੰਸੈਕਸ 60 ਅੰਕਾਂ ਦੀ ਬੜ੍ਹਤ ਦੇ ਨਾਲ 15688 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 17 ਅੰਕ ਵੱਧਣ ਦੇ ਬਾਅਦ 4659 ਦੇ ਸਤਰ 'ਤੇ ਬੰਦ ਹੋਇਆ।
ਅੱਗੇ ਪੜੋ....
 
ਮੁਦਰਾਸਫ਼ੀਤੀ ਅੰਕੜੇ ਮਾਸਿਕ ਅਧਾਰ 'ਤੇ PRINT ਈ ਮੇਲ
ਨਵੀਂ ਦਿੱਲੀ - ਵਪਾਰ ਅਤੇ ਉਦਯੋਗ ਵਿਭਾਗ ਜਲਦ ਮੁਦਰਾਸਫ਼ੀਤੀ ਦੇ ਅੰਕੜੇ ਹਫ਼ਤਾਵਾਰੀ ਦੇ ਬਜਾਏ ਮਾਸਿਕ ਅਧਾਰ 'ਤੇ ਜ਼ਾਰੀ ਕਰਨ ਲਈ ਕੇਂਦਰੀ ਮੰਤਰੀ ਮੰਡਲ ਦੀ ਮੰਜ਼ੂਰੀ ਲਵੇਗਾ।ਹਾਲੇ ਮਹਿੰਗਾਈ ਦੀ ਦਰ ਦੇ ਅੰਕੜੇ ਹਰ ਹਫ਼ਤੇ ਜ਼ਾਰੀ ਕੀਤੇ ਜਾਂਦੇ ਹਨ।
ਅੱਗੇ ਪੜੋ....
 
<< Start < Prev 441 442 443 444 445 446 447 448 449 450 Next > End >>

Results 13858 - 13888 of 14457

Advertisements

Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement