:: UP ਸਰਕਾਰ ਸਾਫ਼ ਕਰੇ ਕਿ ਵਿਕਾਸ ਦੁਬੇ ਨੇ ਸਰੰਡਰ ਕੀਤਾ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ : ਅਖਿਲੇਸ਼   :: J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ   :: ਲੱਦਾਖ ਵਿਵਾਦ : ਭਾਰਤ ਦੀ ਵੱਡੀ ਕਾਮਯਾਬੀ, ਤਿੰਨ ਥਾਂਵਾਂ ਤੋਂ ਪਿੱਛੇ ਹਟੀ ਚੀਨੀ ਫੌਜ   :: ਅਨੋਖੀ ਪ੍ਰਥਾ : ਵਿਆਹੁਤਾ ਜਨਾਨੀਆਂ 3 ਮਹੀਨੇ ਲਈ ਵਿਧਵਾ ਬਣ ਕੇ ਬਿਤਾਉਂਦੀਆਂ ਹਨ ਜ਼ਿੰਦਗੀ   :: ਬੈਂਕਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ   :: 6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ   :: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਏਸ਼ਿਅਨ ਪੇਂਟ ਵੇਚੇਗੀ ਹਿੱਸੇਦਾਰੀ PRINT ਈ ਮੇਲ
ਮੁੰਬਈ - ਏਸ਼ੀਅਨ ਪੇਂਟ ਲਿਮਿਟੇਡ ਨੇ ਮਲੇਸ਼ਿਆਈ ਕੰਪਨੀ ਰਾਏਲਟੋਨ ਹੋਲਡਿੰਗਜ਼ 'ਚ ਆਪਣੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਕੀਤਾ ਹੈ। ਏਸ਼ੀਅਨ ਪੇਂਟ ਲਿਮਿਟੇਡ ਨੇ ਮਲੇਸ਼ਿਆਈ ਕੰਪਨੀ ਰਾਏਲਟੋਨ ਹੋਲਡਿੰਗਜ਼ 'ਚ ਆਪਣੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਕੀਤਾ ਹੈ।

ਏਸ਼ੀਅਨ ਪੇਂਟ ਨੇ ਅੱਜ ਇੱਥੇ ਦੱਸਿਆ ਹੈ ਕਿ ਘਾਟੇ 'ਚ ਚੱਲ ਰਹੇ ਰਾਏਲਟੋਨ ਹੋਲਡਿੰਗਸ 'ਚ ਹਿੱਸੇਦਾਰੀ ਸਿੰਗਾਪੁਰ ਇਕਾਈ ਬਰਜਰ ਇੰਟਰਨੈਸ਼ਨਲ ਲਿਮਿਟੇਡ ਦੇ ਜ਼ਰੀਏ ਵੇਚੀ ਜਾਵੇਗ।ਦੋਨਾਂ ਕੰਪਨੀਆਂ ਨੇ ਇਸ ਘਟਨਾ ਦੇ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਹ।ਸਮਝੌਤੇ ਅਨੁਸਾਰ ਏਸ਼ੀਅਨ ਪੇਂਟ ਇਸ ਤੋਂ ਚਾਰ ਕਰੋੜ 12 ਲੱਖ 70 ਹਜ਼ਾਰ ਰੁੱਪਏ ਮਿਲਣਗੇ,ਹਾਲਾਂਕਿ ਇਹ ਸਮਝੌਤਾ ਨਿਯਾਮਕਾਂ ਦੀ ਅਪੀਲ ਬਾਅਦ ਪ੍ਰਭਾਵੀ ਹੋਵੇਗਾ।
 
ਬਿਹਾਰ ਤੋਂ ਵੱਡੀ ਮਾਤਰਾ ਵਿਚ ਗੋਲਾ ਬਾਰੂਦ ਜ਼ਬਤ PRINT ਈ ਮੇਲ
ਸ਼ੇਖਪੁਰਾ - ਬਿਹਾਰ ਦੇ ਸ਼ੇਖਪੁਰਾ ਜਿਲ੍ਹੇ ਦੇ ਕੁੰਡਾ ਪਿੰਡ ਤੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।
ਅੱਗੇ ਪੜੋ....
 
6-7 ਕੰਪਨੀਆਂ ਦਾ ਹੋਵੇਗਾ ਵਿਨਿਵੇਸ਼:ਚਾਵਲ PRINT ਈ ਮੇਲ
ਨਵੀਂ ਦਿੱਲੀ - ਕੇਂਦਰ ਸਰਕਾਰ ਜਨਤਕ ਅਦਾਰੇ ਰਾਸ਼ਟਰੀ ਪਨਬਿਜਲੀ ਨਿਗਮ ਦੇ ਮੁੱਢਲੇ ਜਨਤਕ ਆਫਰ ਨੂੰ ਮਿਲੇ ਸਮਰਥਨ ਨੂੰ ਵੇਖਦੇ ਹੋਏ ਛੇ ਤੋਂ ਸੱਤ ਸਰਕਾਰੀ ਕੰਪਨੀਆਂ ਵਿਚ ਅਗਲੇ 14 ਮਹੀਨਿਆਂ ਵਿਚਕਾਰ ਵਿਨਿਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
ਅੱਗੇ ਪੜੋ....
 
ਜਸਵੰਤ ਸਿੰਘ ਪਾਰਟੀ 'ਚੋਂ ਆਊਟ PRINT ਈ ਮੇਲ
ਸ਼ਿਮਲਾ- ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕਰਨ ਦੇ ਚੱਲਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ ਅੱਜ ਪਾਰਟੀ ਤੋਂ ਬਾਹਰ ਦਾ ਰਾਸਤਾ ਵਿਖਾ ਦਿੱਤਾ ਗਿਆ।
ਅੱਗੇ ਪੜੋ....
 
ਵਿਧਾਇਕਾਂ ਦੀ ਬਰਖਾਸਤੀ ਤੋਂ ਬਾਅਦ ਭਾਜਪਾ ’ਚ ਰੇੜਕਾ ਵਧਿਆ PRINT ਈ ਮੇਲ
ਜੈਪੁਰ, 19 ਅਗਸਤ- ਭਾਜਪਾ ਦੀ ਕੇਂਦਰੀ ਇਕਾਈ ਵਲੋਂ ਰਾਜਸਥਾਨ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਵਸੁੰਧਰਾ ਰਾਜੇ ਨੂੰ ਇਸ ਪਦ ਤੋਂ ਅਸਤੀਫਾ ਦੇਣ ਦੇ ਨਿਰਦੇਸ਼ਾਂ ਖਿਲਾਫ ਬਾਗੀ ਸੁਰ ਉਠਾਉਣ ਵਾਲੇ ਮੋਹਰੀ ਨੇਤਾਵਾਂ ਅਤੇ ਵਸੁੰਧਰਾ ਰਾਜੇ ਦੇ ਵਫਾਦਾਰ ਮੰਨੇ ਜਾਣ ਵਾਲੇ ਵਿਧਾਇਕਾਂ ਰਾਜਿੰਦਰ ਰਾਠੌਰ ਅਤੇ ਗਿਆਨ ਦੇਵ
ਅੱਗੇ ਪੜੋ....
 
ਹੈਦਰਾਬਾਦ ਵਿਖੇ ਢੱਟ, ਜੌੜਾ ਤੇ ਮਿਸ ਬਾਵਾ ਦਾ ਸਨਮਾਨ PRINT ਈ ਮੇਲ
ਹੈਦਰਾਬਾਦ, 19 ਅਗਸਤ-ਵਿਸ਼ਵ ਪੰਜਾਬਣ ਦੇ ਚੇਅਰਮੈਨ : ਜਸਮੇਰ ਸਿੰਘ ਦੀ ਅਗਵਾਈ ਵਿਚ ਸੱਭਿਆਚਾਰਕ ਸੱਥ ਪੰਜਾਬ ਦੀ 21-ਮੈਂਬਰੀ ਕਲਚਰ ਟੀਮ ਨੇ ਪਿਛਲੇ ਦਿਨੀਂ ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰਾਂ
ਅੱਗੇ ਪੜੋ....
 
ਸਰਕਾਰ ਵੱਲੋਂ ਨਾਲਕੋ ਦੀ ਹਿੱਸੇਦਾਰੀ ਵੇਚਣ ਤੋਂ ਨਾਂਹ PRINT ਈ ਮੇਲ
ਨਵੀਂ ਦਿੱਲੀ, 19 ਅਗਸਤ-ਸਰਕਾਰ ਨੇ ਨੈਸ਼ਨਲ ਐਲਮੂਨੀਅਮ ਕੰਪਨੀ (ਨਾਲਕੋ) ਅਤੇ ਹਿੰਦੁਸਤਾਨ ਕਾਪਰ ਲਿਮਟਿਡ ’ਚ ਆਪਣੀ ਹਿੱਸੇਦਾਰੀ ਵੇਚਣ ਤੋਂ ਨਾਂਹ ਕਰ ਦਿੱਤੀ ਹੈ। ਬੁੱਧਵਾਰ ਨੂੰ ਖਾਣ ਮੰਤਰੀ ਬੀ. ਕੇ. ਹਾਂਡਿਕ ਤੋਂ
ਅੱਗੇ ਪੜੋ....
 
ਅੱਧਾ ਭਾਰਤ ਸੋਕੇ ਦੀ ਮਾਰ ਹੇਠ-ਪਵਾਰ ਰ ਚੌਲਾਂ ਦੀ ਪੈਦਾਵਾਰ 1 ਕਰੋੜ ਟਨ ਘੱਟ ਹੋਣ ਦਾ ਖ਼ਦਸ਼ਾ PRINT ਈ ਮੇਲ
ਨਵੀਂ ਦਿਲੀ, 19 ਅਗਸਤ- ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਅ¤ਜ ਰਾਜਾਂ ਦੇ ਖੁਰਾਕ ਮੰਤਰੀਆਂ ਦੀ ਮੀਟਿੰਗ ’ਚ ਇਹ ਖਦਸ਼ਾ ਪ੍ਰਗਟ ਕੀਤਾ ਕਿ ਸਾਉਣੀ ਦੀ ਇਸ ਫਸਲ ’ਚ ਚਾਵਲਾਂ ਦੀ ਪੈਦਾਵਾਰ 1 ਕਰੋੜ ਟਨ ਘ¤ਟ ਹੋ ਸਕਦੀ ਹੈ, ਕਿਉਂਕਿ ਸੋਕੇ ਨੇ ਦੇਸ਼ ਦੇ ਇਕ ਤਿਹਾਈ ਤੋਂ ਵ¤ਧ ਖੇਤਰ ਨੂੰ ਆਪਣੀ ਮਾਰ ਹੇਠ ਲੈ ਆਂਦਾ ਹੈ। ਦਸ ਰਾਜਾਂ ਨੇ 246 ਜ਼ਿਲ੍ਹੇ ਇਸ ਦੀ ਮਾਰ ਹੇਠ ਐਲਾਨ ਦਿ¤ਤੇ ਹਨ। ਇਸ ਤਰ੍ਹਾਂ ਉਨ੍ਹਾਂ ਸਰਕਾਰ ਨੂੰ ਸਰਵਜਨਕ ਵੰਡ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਤੇ ਕੀਮਤਾਂ ’ਚ ਵਾਧੇ ਨੂੰ ਰੋਕਣ ਲਈ ਮਾਰਕੀਟ ’ਚ ਦਖਲ ਦੇਣ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ਮੌਨਸੂਨ ’ਚ ਕਮੀ ਨਾਲ ਧਾਨ ਹੇਠਲੇ ਖੇਤਰ ’ਚ ਪਿਛਲੇ ਸਾਲ ਦੇ ਮੁਕਾਬਲੇ 57 ਲਖ
ਅੱਗੇ ਪੜੋ....
 
ਜਸਵੰਤ ਸਿੰਘ ਨੂੰ ਭਾਜਪਾ ’ਚੋਂ ਕੱਢਿਆ PRINT ਈ ਮੇਲ
ਸ਼ਮਲਾ, 19 ਅਗਸਤ-ਜਸਵੰਤ ਸਿੰਘ ਜਿਸ ਵਲੋਂ ਲਿੱਖੀ ਕਿਤਾਬ ਵਿਚ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੂੰ ਧਰਮ ਨਿਰਪੱਖ ਨੇਤਾ ਕਰਾਰ ਦਿੰਦਿਆਂ ਦੇਸ਼ ਦੀ ਵੰਡ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਨੂੰ ਅੱਜ ਪਾਰਟੀ ਵਿਚੋਂ ਕੱਢ ਦਿੱਤਾ
ਅੱਗੇ ਪੜੋ....
 
ਬੱਚੇ ਤਾਂ ਬੱਚੇ ਹੀ ਹੁੰਦੇ ਹਨ PRINT ਈ ਮੇਲ
ਬੱਚੇ ਕਿੰਨ੍ਹੇ ਵੀ ਵੱਡੇ ਹੋ ਜਾਣ, ਮਾਤਾ-ਪਿਤਾ ਦੀ ਨਜ਼ਰ ਵਿੱਚ ਉਹ ਬੱਚੇ ਹੀ ਰਹਿੰਦੇ ਹਨ। ਮਾਤਾ-ਪਿਤਾ ਭਾਵੇਂ ਆਮ ਜਨਤਾ ਹੋਵੇ ਜਾਂ ਕੋਈ ਵੱਡੀ ਹਸਤੀ। ਇਸ ਤਾਜਾ ਉਦਹਾਰਨ ਹੈ ਐਸ਼ਵਰਿਆ ਰਾਏ ਨੂੰ ਲੈ ਕੇ ਬਿਗ ਬੀ ਦੀ ਚਿੰਤਾ।
ਅੱਗੇ ਪੜੋ....
 
ਰੀਕੋ ਦੀ ਬਿਜਨੇਸ ਮੀਟ ਦਿੱਲੀ 'ਚ PRINT ਈ ਮੇਲ
ਜੈਪੁਰ - ਰਾਜਸਥਾਨ ਰਾਜ ਉਦਯੋਗਿਕ ਵਿਕਾਸ ਅਤੇ ਨਿਯੋਜਨ ਨਿਗਮ ਲਿ. 'ਰੀਕੋ' ਕੱਲ੍ਹ ਦਿੱਲੀ 'ਚ ਬੀਕਾਨੇਰ ਹਾਊਸ 'ਚ ਵਪਾਰ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਬਿਜਨੇਸ ਮੀਟ ਦਾ ਆਯੋਜਨ ਕਰੇਗਾ।
ਅੱਗੇ ਪੜੋ....
 
ਟਾਟਾ ਸਟੀਲ ਦਾ ਏਜੀਐਮ 27 ਨੂੰ PRINT ਈ ਮੇਲ
ਜਮਸ਼ੇਦਪੁਰ - ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਦੀ ਸਲਾਨਾ ਆਮ ਸਭਾ (ਏਜੀਐਮ) 27 ਅਗਸਤ ਨੂੰ ਮੁੰਬਈ 'ਚ ਹੋਵੇਗੀ,ਜਿਸ ਵਿੱਚ ਕੰਪਨੀ ਦੇ ਚੇਅਰਮੈਨ ਰਤਨ ਟਾਟਾ ਦੀ ਨਿਦੇਸ਼ਕ ਮੰਡਲ 'ਚ ਮੁੜਨਿਯੁਕਤੀ ਦੇ ਪ੍ਰਸਤਾਵ ਨੂੰ ਮੰਜ਼ੂਰੀ ਦਿੱਤੇ ਜਾਣ ਦੀ ਪੂਰ੍ਹੀ ਸੰਭਾਵਨਾ ਹੈ।
ਅੱਗੇ ਪੜੋ....
 
ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਫ਼ੀਸਦੀ ਕਮੀ PRINT ਈ ਮੇਲ
ਨਵੀਂ ਦਿੱਲੀ -ਕੇਂਦਰੀ ਬਿਜਲੀ ਅਥਾਰਟੀ ਦੇ ਪ੍ਰਧਾਨ ਰਾਕੇਸ਼ ਨਾਥ ਨੇ ਅੱਜ ਕਿਹਾ ਹੈ ਕਿ ਕਮਜ਼ੋਰ ਮਾਨਸੂਨ ਦੀ ਵਜ੍ਹਾ ਨਾਲ ਇਸ ਸਾਲ ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਪਿੱਛਲੇ ਸਾਲ ਦੀ ਤੁਲਨਾ 'ਚ 10 ਪ੍ਰਤਿਸ਼ਤ ਦੀ ਕਮੀ ਆਈ ਹੈ।
ਅੱਗੇ ਪੜੋ....
 
ਆਰਪੀਜੀ ਸਮੂਹ ਕਰੇਗਾ ਸੌ ਕਰੋੜ ਦਾ ਨਿਵੇਸ਼ PRINT ਈ ਮੇਲ
ਨਵੀਂ ਦਿੱਲੀ - ਵਿਭਿੰਨ ਤਰ੍ਹਾਂ ਦੇ ਬਿਜਨੇਸ ਨਾਲ ਜੁੜੇ ਆਰਪੀਜੀ ਇੰਟਰਪ੍ਰਾਈਜੇਜ਼ ਦੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ 100 ਕਰੋੜ ਰੁੱਪਏ ਦੇ ਨਿਵੇਸ਼ ਦੀ ਯੋਜਨਾ ਹੈ।
ਅੱਗੇ ਪੜੋ....
 
ਰਿਲਾਇੰਸ ਮੋਬਾਇਲ ਨੇ ਕੀਤੀ ਅੰਤਾਕਸ਼ਰੀ ਸ਼ੁਰੂ PRINT ਈ ਮੇਲ
ਮੁੰਬਈ - ਨਿੱਜੀ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਰਿਲਾਇੰਸ ਮੋਬਾਇਲ ਨੇ ਆਪਣੇ ਜੀਐਸਐਮ ਅਤੇ ਸੀਡੀਐਮਏ ਨੈਟਵਰਕ 'ਤੇ ਅੰਤਾਕਸ਼ਰੀ ਸੇਵਾ ਸ਼ੁਰੂ ਕੀਤੀ ਹੈ।
ਅੱਗੇ ਪੜੋ....
 
ਦਬਾਅ ਤੋਂ ਉੱਹਰੇ ਸ਼ੇਅਰ ਬਜ਼ਾਰ PRINT ਈ ਮੇਲ
ਮੁੰਬਈ - ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਦੇ ਜ਼ੋਰ ਨਾਲ ਅੱਜ ਮੁੰਬਈ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ ਕੱਲ੍ਹ ਦੀ ਭਾਰੀ ਗਿਰਾਵਟ ਤੋਂ ਉੱਭਰਦੇ ਹੋਏ 250 ਅੰਕ ਦੀ ਬੜ੍ਹਤ ਨਾਲ 15 ਹਜ਼ਾਰ ਦੇ ਮਨੋਵਿਗਿਆਨਕ ਸਤਰ ਨੂੰ ਪਾਰ ਕਰ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦੇ ਨਿਫ਼ਟੀ ਨੇ ਵੀ 71 ਅੰਕਾਂ ਦੀ ਬੜ੍ਹਤ ਲਈ।
ਅੱਗੇ ਪੜੋ....
 
ਆਯੋਗ ਨੇ ਯੇਦੀਯੁਰੱਪਾ ਨੂੰ ਕੋਸਿਆ PRINT ਈ ਮੇਲ
ਨਵੀਂ ਦਿੱਲੀ - ਨਵੇਂ ਚੁਣੇ ਆਯੋਗ ਨੇ ਕਰਨਾਟਕ ਦੇ ਮੁੱਖਮੰਤਰੀ ਬੀ.ਐਸ.ਯੇਦੀਯੁਰੱਪਾ ਨੂੰ ਚੋਣ ਅਚਾਰ ਸੰਹਿਤਾ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਕੋਸਿਆ।
ਅੱਗੇ ਪੜੋ....
 
ਥਾਈਲੈਂਡ ਦੀ ਰਾਜਕੁਮਾਰੀ ਪਹੁੰਚੀ ਪਾਂਡੂਚੇਰੀ PRINT ਈ ਮੇਲ
ਪਾਂਡੂਚੇਰੀ - ਥਾਈਲੈਂਡ ਦੀ ਰਾਜਕੁਮਾਰੀ ਮਹਾ ਚਕਰੀ ਸਿਰਿਨਥੋਰਨ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾ ਦੌਰੇ 'ਤੇ ਅੱਜ ਇੱਥੇ ਪਹੁੰਚ ਗਈ। ਥਾਈਲੈਂਡ ਦੀ ਰਾਜਕੁਮਾਰੀ ਮਹਾ ਚਕਰੀ ਸਿਰਿਨਥੋਰਨ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾ ਦੌਰੇ 'ਤੇ ਅੱਜ ਇੱਥੇ ਪਹੁੰਚ ਗਈ।

ਰਾਜਕੁਮਾਰੀ ਇੱਕ ਵਿਸ਼ੇਸ ਹੈਲੀਕਾਪਟਰ ਤੋਂ ਉੱਪਲਮ 'ਚ ਉੱਤਰ।ਉਨ੍ਹਾ ਨੇ ਫ੍ਰੈਂਚ ਇੰਸਟੀਚਿਊਟ ਫ੍ਰਾਕਾਇਸ ਅਤੇ ਪਾਂਡੂਚੇਰੀ ਮਿਊਜ਼ੀਅਮ ਦਾ ਵੀ ਦੌਰਾ ਕੀਤਾ।

ਪਾਂਡੂਚੇਰੀ ਦੇ ਉੱਪਰਾਜਪਾਲ ਇਕਬਾਲ ਸਿੰਘ ਉਨ੍ਹਾ ਦੇ ਸਨਮਾਨ 'ਚ ਅੱਜ ਰਾਜਨਿਵਾਸ 'ਚ ਭੋਜਣ ਦੇਣਗ।ਕੱਲ੍ਹ ਪਾਂਡੂਚੇਰੀ ਤੋਂ ਰਵਾਨਗੀ ਤੋਂ ਪਹਿਲਾਂ ਰਾਜਕੁਮਾਰੀ ਓਰੋਵਿਲੇ ਸਮੇਤ ਹੋਰ ਜਗ੍ਹਾ ਦਾ ਵੀ ਦੌਰਾ ਕਰੇਗੀ।
 
ਸ਼ਾਹਰੁਖ ਨੂੰ ਮੁਸਲਿਮ ਹੋਣ ਕਰਕੇ ਰੋਕਿਆ ਗਿਆ-ਫਰਾਹ PRINT ਈ ਮੇਲ
ਨਵੀਂ ਦਿੱਲੀ- ਬਾਲੀਵੁੱਡ ਦੀ ਨਿਰਦੇਸ਼ਕ ਫਰਾਹ ਖ਼ਾਨ ਨੇ ਕਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਸ਼ਾਹਰੁਖ ਖ਼ਾਨ ਤੋਂ ਲੰਮਾ ਸਮਾਂ ਰੋਕ ਕੇ ਇਸ ਲਈ ਪੁੱਛ-ਗਿੱਛ ਕੀਤੀ ਕਿਉਂਕਿ ਉਹ ਇਕ ਮੁਸਲਮਾਨ ਹੈ।
 
ਸੁਖਬੀਰ ਵੱਲੋਂ ਥਰਮਲ ਪਲਾਟਾਂ ਦੀ ਪ੍ਰਗਤੀ ਦਾ ਜਾਇਜ਼ਾ PRINT ਈ ਮੇਲ
ਨਵੀਂ ਦਿੱਲੀ, 18 ਅਗਸਤ -ਪੰਜਾਬ ਦੇ ਉਪ ਮੁੱਖ ਮੰਤਰੀ : ਸੁਖਬੀਰ ਸਿੰਘ ਬਾਦਲ ਨਾਲ ਅੱਜ ਰਾਜਧਾਨੀ ਦਿੱਲੀ ’ਚ ਪੰਜਾਬ ਭਵਨ ਵਿਖੇ ਂਿੲਕ ਮੀਟਿੰਗ ਦੌਰਾਨ ਜੀ. ਵੀ. ਕੇ. ਗਰੁੱਪ ਦੇ ਚੇਅਰਮੈਨ ਸ੍ਰੀ ਜੀ. ਵੀ. ਕੇ. ਰੈਡੀ ਨੇ ਦੱਸਿਆ ਹੈ ਕਿ 540 ਮੈਗਾਵਾਟ ਗੋਇੰਦਵਾਲ ਪਲਾਂਟ ਅਗਲੇ ਦੋ ਸਾਲ ’ਚ ਚਾਲੂ ਹੋ ਜਾਵੇਗਾ। ਸ੍ਰੀ ਰੈਡੀ ਨੇ ਦੱਸਿਆ ਕਿ ਕੰਪਨੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੀ
ਅੱਗੇ ਪੜੋ....
 
ਅਖੀਰ ਪ੍ਰਧਾਨ ਮੰਤਰੀ ਨੇ ਪਾਕਿ ਤੋਂ ਖਤਰੇ ਦੀ ਗੱਲ ਮੰਨੀ-ਅਡਵਾਨੀ PRINT ਈ ਮੇਲ
ਸ਼ਿਮਲਾ, 18 ਅਗਸਤ-ਲੰਘੀਆਂ ਲੋਕ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਮਾਤ ਖਾਣ ਦੇ ਕਾਰਨਾਂ ’ਤੇ ਵਿਚਾਰ ਕਰਨ ਤੇ ਭਵਿੱਖ ਦੀਆਂ ਰਣਨੀਤੀਆਂ ਘੜਨ ਲਈ ਭਾਜਪਾ ਵੱਲੋਂ ਭਲਕ ਤੋਂ ਤਿੰਨ ਦਿਨਾ ‘ਚਿੰਤਨ ਬੈਠਕ’ ਇਥੇ ਸ਼ਿਮਲਾ ਦੇ ਹੋਟਲ ਪੀਟਰ ਹਾਫ ਵਿਖੇ ਕੀਤੀ ਜਾ ਰਹੀ ਹੈ। ਅੱਜ ਇਥੇ ਪੁੱਜੇ ਵਿਰੋਧੀ ਧਿਰ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 13951 - 13981 of 14438

Advertisements

Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement