:: UP ਸਰਕਾਰ ਸਾਫ਼ ਕਰੇ ਕਿ ਵਿਕਾਸ ਦੁਬੇ ਨੇ ਸਰੰਡਰ ਕੀਤਾ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ : ਅਖਿਲੇਸ਼   :: J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ   :: ਲੱਦਾਖ ਵਿਵਾਦ : ਭਾਰਤ ਦੀ ਵੱਡੀ ਕਾਮਯਾਬੀ, ਤਿੰਨ ਥਾਂਵਾਂ ਤੋਂ ਪਿੱਛੇ ਹਟੀ ਚੀਨੀ ਫੌਜ   :: ਅਨੋਖੀ ਪ੍ਰਥਾ : ਵਿਆਹੁਤਾ ਜਨਾਨੀਆਂ 3 ਮਹੀਨੇ ਲਈ ਵਿਧਵਾ ਬਣ ਕੇ ਬਿਤਾਉਂਦੀਆਂ ਹਨ ਜ਼ਿੰਦਗੀ   :: ਬੈਂਕਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ   :: 6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ   :: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
7 ਅਰਬ ਡਾਲਰ ਰਿਹਾ ਵਿਦੇਸ਼ੀ ਨਿਵੇਸ਼ PRINT ਈ ਮੇਲ
ਕੋਲਕਾਤਾ - ਸੰਸਾਰਕ ਆਰਥਿਕ ਮੰਦੀ ਦੇ ਬਾਵਜੂਦ ਦੇਸ਼ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਲਗਭੱਗ 7 ਅਰਬ ਡਾਲਰ ਦੇ ਪੱਧਰ ਨੂੰ ਛੋਹ ਗਿਆ।
ਅੱਗੇ ਪੜੋ....
 
ਅੰਡੇਮਾਨ,ਨਿਕੋਬਾਰ 'ਚ ਭੁਚਾਲ ਦੇ ਝਟਕੇ PRINT ਈ ਮੇਲ
ਨਵੀਂ ਦਿੱਲੀ - ਅੰਡੇਮਾਨ, ਨਿਕੋਬਾਰ ਟਾਪੂਆਂ ਵਿਚ ਅੱਜ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।ਰਿਕਟਰ ਮਿਆਰ ਉੱਪਰ 5.3 ਦੀ ਤੀਬਰਤਾ ਵਾਲਾ ਇਹ ਭੁਚਾਲ ਸਵੇਰੇ 1.10 ਵਜੇ ਆਇਆ। ਅੰਡੇਮਾਨ, ਨਿਕੋਬਾਰ ਟਾਪੂਆਂ ਵਿਚ ਅੱਜ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗ।ਰਿਕਟਰ ਮਿਆਰ ਉੱਪਰ 5.3 ਦੀ ਤੀਬਰਤਾ ਵਾਲਾ ਇਹ ਭੁਚਾਲ ਸਵੇਰੇ 1.10 ਵਜੇ ਆਇਆ।

ਅੰਡੇਮਾਨ ਵਿਚ ਇਸ ਹਫਤੇ ਤੀਜ਼ੀ ਦਫਾ ਇਹ ਭੁਚਾਲ ਆਇਆ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਇਹਨਾਂ ਟਾਪੂਆਂ ਵਿਚ ਅਨੇਕਾਂ ਥਾਂਈਂ ਭੁਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ ਸਨ ਜਦੋਂ ਕਿ ਮੰਗਲਵਾਰ ਨੂੰ ਅੰਡੇਮਾਨ ਨਿਕੋਬਾਰ ਤੋਂ ਅਲਾਵਾ ਦੱਖਣੀ ਅਤੇ ਪੂਰਬੀ ਭਾਰਤ ਦੇ ਅਨੇਕਾਂ ਸ਼ਹਿਰਾਂ ਵਿਚ 7.8 ਵਾਲਾ ਭੁਚਾਲ ਆਇਆ ਸੀ।
 
ਕਿਸਾਨਾਂ ਨੂੰ ਮੁਫ਼ਤ ਬਿਜਲੀ ਦਾ ਐਲਾਨ PRINT ਈ ਮੇਲ
ਰਾਏਪੁਰ- ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ.ਰਮਨ ਸਿੰਘ ਨੇ ਅੱਜ ਆਜਾਦੀ ਦਿਹਾੜੇ ਦੇ ਮੌਕੇ ਕਿਸਾਨ ਵੀਰਾਂ ਨੂੰ ਪੰਜ ਹਾਰਸਪਾਵਰ ਤੱਕ ਸਿੰਚਾਈ ਪੰਪਾਂ ਦੇ ਲਈ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ।
ਅੱਗੇ ਪੜੋ....
 
ਨਹੀਂ ਛੱਡਾਂਗੀ ਆਪਣਾ ਅਹੁਦਾ : ਵਸੁੰਧਰਾ PRINT ਈ ਮੇਲ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਹਾਈਕਮਾਨ ਦੇ ਆਦੇਸ਼ ਮਗਰੋਂ ਵੀ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਵਸੁੰਧਰਾ ਰਾਜੇ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਦੇ ਮੂਡ ਵਿੱਚ ਨਹੀਂ ਵਿਖਾਈ ਦੇ ਰਹੀ ਹੈ, ਜਿਸ ਨਾਲ ਲੋਕ ਸਭਾ ਚੋਣਾਂ ਵਿੱਚ ਹਾਰ ਦੇ ਕਾਰਣ ਪਾਰਟੀ ਵਿੱਚ ਉਪਜਿਆ ਸੰਕਟ ਗਹਿਰਾਉਣ ਲੱਗਿਆ ਹੈ।
ਅੱਗੇ ਪੜੋ....
 
ਜੰਮੂ ਵਿੱਚ ਵੱਖਵਾਦੀਆਂ ਲਈ ਕੋਈ ਜਗ੍ਹਾ ਨਹੀਂ PRINT ਈ ਮੇਲ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੰਮੂ ਕਸ਼ਮੀਰ ਦੇ ਵਿਕਾਸ ਵਿੱਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੰਦੇ ਹੋਏ ਅੱਜ ਕਿਹਾ ਕਿ ਹਾਲੀਆ ਚੋਣਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਰਾਜ ਵਿੱਚ ਅਲਗਾਵਵਾਦੀ ਵਿਚਾਰਧਾਰਾ ਦਾ ਕੋਈ ਸਥਾਨ ਨਹੀਂ ਹੈ।
ਅੱਗੇ ਪੜੋ....
 
9 ਫੀਸਦੀ ਵਿਕਾਸ ਦਰ ਹਾਸਲ ਕਰਾਂਗੇ:ਪੀਐਮ PRINT ਈ ਮੇਲ
ਨਵੀਂ ਦਿੱਲੀ - ਇੱਥੇ ਲਾਲ ਕਿਲ੍ਹੇ ਉੱਪਰ ਛੇਵੀਂ ਵਾਰ ਤਿਰੰਗਾ ਫਹਿਰਾਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਭਰੋਸਾ ਜ਼ਾਹਰ ਕੀਤਾ ਕਿ ਦੇਸ਼ ਇਸ ਸਾਲ ਦੇ ਆਖਰ ਤੱਕ 9 ਫੀਸਦੀ ਦੀ ਉੱਚ ਪੱਧਰੀ ਵਿਕਾਸ ਦਰ ਹਾਸਲ ਕਰੇਗਾ।
ਅੱਗੇ ਪੜੋ....
 
ਅੱਤਵਾਦ ਨੂੰ ਕੁਚਲਾਂਗੇ:ਮਨਮੋਹਨ PRINT ਈ ਮੇਲ
ਨਵੀਂ ਦਿੱਲੀ - ਇੱਥੋਂ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿਰੰਗਾ ਫਹਿਰਾਉਣ ਮਗਰੋਂ ਦਿੱਤੇ ਆਪਣੇ ਭਾਸ਼ਣ ਵਿਚ ਭਾਰਤੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਐਲਾਨ ਕੀਤਾ ਕਿ ਹਰੇਕ ਭਾਰਤੀ ਦੀ ਮਦੱਦ ਨਾਲ ਅਸੀਂ ਅੱਤਵਾਦ ਨੂੰ ਕੁਚਲਾਂਗੇ।
 
ਮਹਿੰਗਾਈ ਰੋਕਣ ਲਈ ਸਖ਼ਤ ਕਦਮ ਉਠਾਵਾਂਗੇ-ਮਨਮੋਹਨ ਸਿੰਘ PRINT ਈ ਮੇਲ
ਨਵੀਂ ਦਿੱਲੀ, 15 ਅਗਸਤ-ਦੇਸ਼ ਦੇ 63ਵੇਂ ਆਜ਼ਾਦੀ ਦਿਵਸ ਦੇ ਮੌਕੇ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ ਦੇਸ਼ ਨੂੰ ਲਗਾਤਾਰ ਛੇਵੀਂ ਵਾਰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਜ਼ਰੂਰੀ ਵਸਤਾਂ ਦੀ ਜ਼ਖੀਰੇਬਾਜ਼ੀ ਤੇ ਕਾਲਾਬਾਜ਼ਾਰੀ ਕਰਨ
ਅੱਗੇ ਪੜੋ....
 
ਜੂਨ ਵਿੱਚ ਇੰਜੀਨੀਅਰਿੰਗ ਨਿਰਯਾਤ 21 ਪ੍ਰਤੀਸ਼ਤ ਘਟਿਆ PRINT ਈ ਮੇਲ
ਨਵੀਂ ਦਿੱਲੀ -ਭਾਰਤ ਦਾ ਇੰਜੀਨੀਅਰਿੰਗ ਨਿਰਯਾਤ ਜੂਨ 2009 ਦੇ ਦੌਰਾਨ 21 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 3.33 ਅਰਬ ਡਾਲਰ ਰਹਿ ਗਿਆ ਹੈ। ਜੂਨ, 2008 ਵਿੱਚ ਇੰਜੀਨੀਅਰਿੰਗ ਨਿਰਯਾਤ 4.21 ਅਰਬ ਡਾਲਰ ਰਿਹਾ ਸੀ।
ਅੱਗੇ ਪੜੋ....
 
ਡਾਕ ਵਿਭਾਗ ਵੀ ਕਰ ਸਕੇਗਾ ਸ਼ੇਅਰਾਂ 'ਚ ਨਿਵੇਸ਼ PRINT ਈ ਮੇਲ
ਵਿੱਤੀ ਸੇਵਾ ਦੇਣ ਵਾਲੀ ਕੰਪਨੀ ਅਡੇਲਵਾਈਜ਼ ਕੈਪੀਟਲ ਜੀਵਨ ਬੀਮਾ ਕਾਰੋਬਾਰ 'ਚ ਉੱਤਰਨ ਲਈ ਜਪਾਨੀ ਇੰਸ਼ੋਰੈਂਸ ਗਰੁੱਪ 'ਟੋਕੀਓ ਮਰੀਨ ਹੋਲਡਿੰਗਸ' ਨਾਲ ਗੱਲਬਾਤ ਕਰ ਰਹੀ ਹੈ। ਟੋਕੀਓ ਮਰੀਨ ਹੋਲਡਿੰਗਸ ਭਾਰਤੀ ਬਜ਼ਾਰ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ।
ਅੱਗੇ ਪੜੋ....
 
ਆਦਿਤਿਆ ਬਿਰਲਾ ਨੂਵੋ ਦੇ ਸ਼ੇਅਰਾਂ 'ਚ ਵਾਧਾ PRINT ਈ ਮੇਲ
ਮੁੰਬਈ - ਸ਼ੇਅਰ ਬਜ਼ਾਰਾਂ 'ਚ ਸ਼ੁਕਰਵਾਰ ਨੂੰ ਕਾਰੋਬਾਰ ਦੇ ਦੌਰਾਨ ਆਦਿਤਿਆ ਬਿਰਲਾ ਨੂਵੋ ਦੇ ਸ਼ੇਅਰਾਂ 'ਚ ਤੇਜੀ ਦੇਖਣ ਨੂੰ ਮਿਲ ਰਹੀ ਹੈ।ਉਹ ਆਪਣੇ ਫਾਈਨੈਂਸ਼ਲ ਸਰਵਿਸੇਜ਼ ਬਿਜਨੈਸ ਲਈ ਹੋਲਡਿੰਗ ਫਰਮ ਵੇਚਣ ਲਈ ਗਲੋਬਲ ਪ੍ਰਾਈਵੇਟ ਇਕਵਿਟੀ ਪਲੇਅਰਸ ਨਾਲ ਗੱਲਬਾਤ ਕਰ ਰਹੀ ਹੈ।
ਅੱਗੇ ਪੜੋ....
 
ਚਾਲੂ ਵਿੱਤ ਸਾਲ 'ਚ ਇਸਪਾਤ ਨਿਰਾਯਤ ਘਟੇਗਾ: ਸੀਐਮਆਈਈ PRINT ਈ ਮੇਲ
ਮੁੰਬਈ -ਸੇਂਟਰ ਫਾਰ ਮਾਨਿਟਰਿੰਗ ਇੰਡੀਅਨ ਇਕੋਨਾਮੀ ਸੀਐਮਆਈਈ ਨੇ ਕਿਹਾ ਹੈ ਕਿ ਮਜਬੂਤ ਘਰੇਲੂ ਮੰਗ ਦੇ ਕਾਰਨ ਚਾਲੂ ਵਿੱਤ ਸਾਲ ਵਿੱਚ ਭਾਰਤ ਇਸਪਾਤ ਨਿਰਯਾਤ 35 ਫੀਸਦੀ ਤੱਕ ਘੱਟ ਕੇ 32 ਲੱਖ ਟਨ ਤੇ ਸਿਮਟ ਜਾਵੇਗਾ।
ਅੱਗੇ ਪੜੋ....
 
ਐਨਐਕਸਪੀ ਸੈਮੀਕੰਡਕਟਰਸ ਨੂੰ ਮਿਲਿਆ ਰੇਲੇਵੇ ਤੋਂ ਆਰਡਰ PRINT ਈ ਮੇਲ
ਨਵੀਂ ਦਿੱਲੀ -ਫਿਲੀਪਸ ਦੁਆਰਾ ਵਿੱਤਪੋਸ਼ਿਤ ਕੰਪਨੀ ਐਨਐਕਸਪੀ ਸੈਮੀਕੰਡਕਟਰਸ ਨੇ ਕਿਹਾ ਹੈ ਕਿ ਉਸ ਨੂੰ ਭਾਰਤੀ ਰੇਲਵੇ ਤੋਂ ਸਮਾਰਟ ਕਾਰਡ ਚਿਪ ਦਾ ਆਰਡਰ ਮਿਲਿਆ ਹੈ। ਇਹਨਾਂ ਚਿਪਾਂ ਦਾ ਇਸਤੇਮਾਲ ਆਟੋਮੈਟਿਕ ਕਿਰਾਇਆ ਇਕੱਠਾ ਕਰਨ ਵਿੱਚ ਕੀਤਾ ਜਾਵੇਗਾ।
ਅੱਗੇ ਪੜੋ....
 
ਸਰਕਾਰ ਨੇ ਕਰ ਰਿਟਰਨ ਦਾਖਿਲ ਕਰਨ ਦੀ ਮਿਤੀ ਵਧਾਈਨਵੀਂ ਦਿੱਲੀ -ਸਰਕਾਰ ਨੇ ਕੰਪਨਿਆਂ ਲਈ ਇਲੈਕਟ੍ਰਾਨਿਕ ਮਾਧਿਅਮ (ਇੰਟਰਨੈਟ) PRINT ਈ ਮੇਲ
ਨਵੀਂ ਦਿੱਲੀ -ਸਰਕਾਰ ਨੇ ਕੰਪਨਿਆਂ ਲਈ ਇਲੈਕਟ੍ਰਾਨਿਕ ਮਾਧਿਅਮ (ਇੰਟਰਨੈਟ) ਤੋਂ ਕਰ ਰਿਟਰਨ ਦਾਖਿਲ ਕਰਨ ਦੀ ਮਿਤੀ ਵਧਾ ਕੇ 30 ਸਤੰਨਬਰ 2009 ਕਰ ਦਿੱਤੀ ਹੈ। ਇਸ ਤੋਂ ਪਹਿਲਾ ਈ ਟੈਕਸ ਰਿਟਰਨ ਦਾਖਿਲ ਕਰਨ ਦੀ ਖਾਰੀ ਤਿਥੀ 21 ਜੂਨ ਸੀ।
ਅੱਗੇ ਪੜੋ....
 
ਸੁਧਾਰ ਹੋ ਰਿਹਾ ਹੈ ਬਲਜੀਤ ਦੀ ਹਾਲਤ ਵਿੱਚ PRINT ਈ ਮੇਲ
ਨਵੀਂ ਦਿੱਲੀ -ਜਖਮੀ ਗੋਲਕੀਪਰ ਬਲਜੀਤ ਸਿੰਘ ਦੇ ਨਾਲ ਅਮਰੀਕਾ ਗਏ ਐਮਸ ਦੇ ਸੀਨੀਅਰ ਡਾਕਟਰ ਕੀਰਨ ਰਾਜਾਗੋਪਾਲਨ ਨੇ ਕਿਹਾ ਕਿ ਸਫਲ ਸਰਜਰੀ ਦੇ ਬਾਅਦ ਇਸ ਹਾਕੀ ਖਿਡਾਰੀ ਦੀ ਸੱਜੀ ਅੱਖ ਦੀ ਸਥਿਤੀ ਵਿੱਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ।
ਅੱਗੇ ਪੜੋ....
 
ਜ਼ਮੀਨ ਦੇ ਨਾਲ ਦਿਲਾਂ ਦੀ ਹੋਈ ਵੰਡ PRINT ਈ ਮੇਲ
15 ਅਗਸਤ, 1947 ਨੂੰ ਅੱਧੀ ਰਾਤ ਦੇ ਸਮੇਂ, ਜਦੋਂ ਪੂਰਾ ਦੇਸ਼ ਗਹਿਰੀ ਨੀਂਦ ਵਿੱਚ ਸੌਂ ਰਿਹਾ ਸੀ, ਸਾਲਾਂ ਦੀ ਗੁਲਾਮੀ ਦੇ ਕਹਿਰ ਨੂੰ ਹਟਾਉਂਦੀ ਹੋਈ ਰੌਸ਼ਨੀ ਦੀ ਇੱਕ ਲਕੀਰ ਦਾਖਿਲ ਹੋਈ ਅਤੇ ਲੰਬੀ ਦਾਸਤਾ ਤੋਂ ਬਾਅਦ ਦੇਸ਼ ਨੇ ਇੱਕ ਅਜ਼ਾਦ ਸਵੇਰ ਵਿੱਚ ਅੱਖਾਂ ਖੋਲ੍ਹੀਆਂ। ਬ੍ਰਿਟਿਸ਼ ਹੁਕੂਮਤ ਦੀ 200 ਸਾਲ ਦੀ ਗੁਲਾਮੀ ਤੋਂ ਮਿਲੀ ਇਹ ਅਜ਼ਾਦੀ ਅਥੱਕ ਸੰਘਰਸ਼ਾਂ, ਤਿਆਗ ਅਤੇ ਬਲੀਦਾਨ ਦਾ ਨਤੀਜਾ ਸੀ। ਅਜ਼ਾਦੀ ਦੀ ਇਹ ਫਸਲ ਹਜਾਰਾਂ ਦੇਸ਼ ਭਗਤਾਂ ਦੇ ਖੂਨ ਨਾਲ ਸਿੰਜੀ ਗਈ ਸੀ।
ਅੱਗੇ ਪੜੋ....
 
ਸਵਾਈਨ ਫਲੂ ਨਾਲ ਘਬਰਾਹਟ ਪੈਦਾ ਨਾ ਕਰੋ PRINT ਈ ਮੇਲ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੈਬੀਨੇਟ ਬੈਠਕ ਵਿੱਚ ਕਿਹਾ ਕਿ ਸਵਾਈਨ ਫਲੂ ਨਾਲ ਘਬਰਾਹਟ ਪੈਦਾ ਨਹੀਂ ਕੀਤੀ ਜਾਣੀ ਚਾਹੀਦੀ। ਸਰਕਾਰ ਇਸਦੀ ਰੋਕਥਾਮ ਲਈ ਹਰ ਸੰਭਵ ਉਪਾਅ ਕਰ ਰਹੀ ਹੈ। ਪੂਰੇ ਦੇਸ਼ 'ਚ ਸਵਾਈਨ ਫਲੂ ਦੇ ਸ਼ਿਕਾਰ ਲੋਕਾਂ ਸੀ ਗਿਣਤੀ ਵਧ ਕੇ 23 ਹੋ ਚੁੱਕੀ ਹੈ।
ਅੱਗੇ ਪੜੋ....
 
ਰਾਜਨਾਥ ਨੂੰ ਮਿਲੇ ਵਸੁੰਦਰਾ ਸਮਰਥਕ ਵਿਧਾਇਕ PRINT ਈ ਮੇਲ
ਨਵੀਂ ਦਿੱਲੀ - ਵਸੁੰਦਰਾ ਰਾਜੇ ਦਾ ਸਮਰਥਨ ਕਰ ਰਹੇ ਰਾਜਸਥਾਨ ਦੇ 45 ਭਾਜਪਾ ਵਿਧਾਇਕਾਂ ਦੇ ਸਮੂਹ ਨੇ ਸ਼ੁਕਰਵਾਰ ਨੂੰ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਕਿ ਵਿਧਾਨਸਭਾ 'ਚ ਨੇਤਾ ਪ੍ਰਤੀਪੱਖ ਦੇ ਅਹੁਦੇ ਤੋਂ ਸਾਬਕਾ ਮੁੱਖਮੰਤਰੀ ਨੂੰ ਹਟਾਉਣ ਦੇ ਫੈਸਲੇ ਦੇ ਖਿਲਾਫ ਪਾਰਟੀ ਪ੍ਰਧਾਨ 'ਤੇ ਦਬਾਅ ਬਣਾਇਆ ਜਾ ਸਕੇ।
 
88 ਸਾਲ ਪਹਿਲਾਂ ਰਾਸ਼ਟਰੀ ਝੰਡੇ ਨੂੰ ਡਿਜ਼ਾਈਨ ਕਰਨ ਵਾਲੇ ਨੂੰ ਕੀਤਾ ਯਾਦ PRINT ਈ ਮੇਲ
ਹੈਦਰਾਬਾਦ, 14 ਅਗਸਤ-ਭਾਰਤ ਦਾ ਅਜੋਕਾ ਰਾਸ਼ਟਰੀ ਝੰਡਾ 88 ਸਾਲ ਪੁਰਾਣਾ ਹੈ। ਝੰਡੇ ਦਾ ਜੋ ਰੂਪ ਅੱਜ ਲੋਕਾਂ ਸਾਹਮਣੇ ਆਇਆ ਹੈ, ਉਸ ਵਿਚ ਆਂਧਰਾ ਪ੍ਰਦੇਸ਼ ਦੇ ਵਿਅਕਤੀ ਪਿੰਗਾਲੀ ਵੈਂਕਈਆ ਨੇ
ਅੱਗੇ ਪੜੋ....
 
ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਦੇ ਨਾਂਅ ਸੰਦੇਸ਼ PRINT ਈ ਮੇਲ
ਨਵੀਂ ਦਿੱਲੀ, 14 ਅਗਸਤ-ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਦੇਸ਼ ਦੇ 63ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਦੇ ਨਾਂਅ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਤਵਾਦ ਸ਼ਾਂਤਮਈ ਸਹਿਹੋਂਦ ਦੇ ਵਿਰੁੱਧ ਹੈ ਤੇ ਇਸ ਨੂੰ ਹਰਾਉਣਾ ਲਾਜ਼ਮੀ ਹੈ। ਉਨ੍ਹਾਂ ਲੋਕਾਂ ਨੂੰ ਸ¤ਦਾ ਦਿ¤ਤਾ ਕਿ ਵਰਤਮਾਨ ਤੇ ਭਵਿ¤ਖ ਦੀਆਂ ਪੀੜ੍ਹੀਆਂ ਲਈ ਇਕ ਮਜ਼ਬੂਤ, ਇਕਮੁ¤ਠ ਤੇ ਪ੍ਰਗਤੀਸ਼ੀਲ ਭਾਰਤ ਦੀ ਉਸਾਰੀ ਕੀਤੀ ਜਾਏ।

ਅੱਗੇ ਪੜੋ....
 
ਲਾਲਗੜ੍ਹ 'ਚ ਚਾਰ ਮਾਓਵਾਦੀ ਕਾਬੂ PRINT ਈ ਮੇਲ
ਲਾਲਗੜ੍ਹ-ਪੱਛਮੀ ਬੰਗਾਲ ਦੇ ਲਾਲਗੜ੍ਹ 'ਚ ਅਲੱਗ-ਅਲੱਗ ਜਗ੍ਹਾ 'ਤੇ ਸੰਯੁਕਤ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿੱਚ ਕੱਲ੍ਹ ਰਾਤ ਭਰ ਚੱਲੀ ਗੋਲੀਬਾਰੀ ਦੇ ਬਾਅਦ ਚਾਰ ਮਾਓਵਾਦੀਆਂ ਨੂੰ ਕਾਬੂ ਕਰ ਲਿਆ ਗਿਆ।ਪੱਛਮੀ ਮਿਦਨਾਪੁਰ ਜਿਲ੍ਹੇ ਦੇ ਪੁਲਿਸ ਪ੍ਰਧਾਨ ਐਮ.ਕੇ.ਵਰਮਾ ਨੇ ਦੱਸਿਆ ਹੈ ਕਿ ਚੰਦਾ ਬਿਲਾ ਵਨ ਪੂਰਣ ਪਾਣੀ ਵਨ ਭੁਲਾਗੇਰਾ ਅਤੇ ਤਾਰਹਕੀ 'ਚ ਸੰਯੁਕਤ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿੱਚ ਰਾਤ ਭਰ ਗੋਲੀਬਾਰੀ ਹੋਈ।
ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 14013 - 14043 of 14438

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement