:: ਸੰਸਦ ਸੈਸ਼ਨ ਜਲਦੀ ਖਤਮ ਕੀਤੇ ਜਾਣ ਦੀ ਰਾਜ ਸਭਾ ਚ ਉੱਠੀ ਮੰਗ   :: ਕੋਰੋਨਾ ਵਾਇਰਸ ਨੂੰ ਲੈ ਕੇ ਰਾਹਤ ਦੀ ਖਬਰ, 6 ਲੋਕ ਹੋਏ ਬਿਲਕੁਲ ਠੀਕ   :: 7 ਸਾਲ ਬਾਅਦ ਮੇਰੀ ਧੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ : ਨਿਰਭਯਾ ਦੀ ਮਾਂ   :: ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਲੱਗੀ ਰੋਕ   :: ਭਾਰਤ ਦੇ 16 ਸੂਬਿਆਂ ਵਿਚ ‘ਕਰੋਨਾ ਵਾਇਰਸ’ ਦੇ ਕਹਿਰ ਦੇ ਜਾਣੋ ਕੀ ਹਨ ਅੰਕੜੇ   :: SYL ਮੁੱਦੇ ਤੇ ਹਰਿਆਣਾ ਅਤੇ ਪੰਜਾਬ ਦਰਮਿਆਨ ਨਹੀਂ ਨਿਕਲ ਸਕਿਆ ਕੋਈ ਮੱਧਮ ਮਾਰਗ   :: ਕੋਰੋਨਾ ਵਾਇਰਸ : ਕੋਰਟ ਨੇ ਜੇਲਾਂ ਚ ਸਮਰੱਥਾ ਤੋਂ ਵਧ ਕੈਦੀਆਂ ਦੇ ਮਾਮਲੇ ਚ ਖੁਦ ਲਿਆ ਨੋਟਿਸ   :: ਨਿਰਭਯਾ ਕੇਸ : ਦੋਸ਼ੀਆਂ ਦੀ ਨਵੀਂ ਚਾਲ, ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਕੀਤਾ ਰੁਖ਼   :: ਲੋਕਾਂ ਨੂੰ ਸਿਹਤਮੰਦ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਮੋਦੀ   :: ਕੋਰੋਨਾ ਵਾਇਰਸ ਦੀ ਮਾਰ, ਇਟਲੀ ਚ ਫਸੇ 218 ਭਾਰਤੀਆਂ ਦੀ ਹੋਈ ਦੇਸ਼ ਵਾਪਸੀ   :: ਭਾਰਤ ਚ ਕੋਰੋਨਾ ਪੀੜਤ ਮਰੀਜ਼ਾਂ ਦਾ ਵਧੀ ਗਿਣਤੀ, ਮੁੰਬਈ ਚ ਧਾਰਾ 144 ਲਾਗੂ   :: ਲੈਂਡਿੰਗ ਸਮੇਂ ਮਿੱਟੀ ਚ ਧਸਿਆ CM ਜੈਰਾਮ ਦਾ ਹੈਲੀਕਾਪਟਰ, ਟਲਿਆ ਹਾਦਸਾ   :: ਉੱਤਰ ਪ੍ਰਦੇਸ਼ ਚ ਬਰਖਾਸਤ ਹੋਣਗੇ ਲਾਪਤਾ 700 ਸਰਕਾਰੀ ਡਾਕਟਰ, ਜਾਣੋ ਵਜ੍ਹਾ   :: ਦਿੱਲੀ ਹਿੰਸਾ ਤੇ ਬੋਲੇ ਸ਼ਾਹ, ਇਸ ਨੂੰ ਸਿਆਸੀ ਰੰਗ ਦੇਣ ਦੀ ਕੀਤੀ ਗਈ ਕੋਸ਼ਿਸ਼   :: ਮੋਦੀ ਨੂੰ ਸੋਸਲ ਮੀਡੀਆ ਹੈਂਡਲ ਕਰਨ ਵਾਲੀ ਮਾਲਵਿਕਾ ਨੇ ਬਚਪਨ ਵਿੱਚ ਹੀ ਖੋ ਦਿੱਤੇ ਸਨ ਦੋਵੇ ਹੱਥ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਹੈਦਰਾਬਾਦ 'ਚ 75 ਸੱਪ ਬਚਾਏ PRINT ਈ ਮੇਲ
ਹੈਦਰਾਬਾਦ - ਸੱਪਾਂ ਨੂੰ ਸਪੇਰਿਆਂ ਤੋਂ ਬਚਾਉਣ ਦੀ ਮੁਹਿੰਮ ਹੇਠ ਬੀਤੇ ਕੱਲ੍ਹ ਜੰਗਲੀ ਜੀਵ ਵਰਕਰਾਂ ਨੇ ਨਾਗਪੰਚਮੀ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ 75 ਸੱਪਾਂ ਨੂੰ ਬਚਾਇਆ।
ਅੱਗੇ ਪੜੋ....
 
2003 ਮੁੰਬਈ ਧਮਾਕੇ, ਆਰੋਪੀ ਦੋਸ਼ੀ ਐਲਾਣੇ PRINT ਈ ਮੇਲ
ਮੁੰਬਈ - 6 ਸਾਲ ਪਹਿਲਾਂ ਮੁੰਬਈ ਦੇ ਗੇਟਵੇ ਆਫ ਇੰਡੀਆ ਅਤੇ ਝਾਵੇਰੀ ਬਜ਼ਾਰ ਵਿਖੇ ਹੋਏ ਦੂਹਰੇ ਧਮਾਕਿਆਂ ਜਿੰਨ੍ਹਾਂ ਵਿਚ 52 ਲੋਕ ਮਾਰੇ ਗਏ ਸਨ ਅਤੇ 184 ਤੋਂ ਵੱਧ ਜ਼ਖਮੀ ਹੋ ਗਏ ਸਨ, ਦੇ ਆਰੋਪੀਆਂ ਨੂੰ ਅੱਜ ਵਿਸ਼ੇਸ਼ ਪੋਟਾ ਅਦਾਲਤ ਨੇ ਦੋਸ਼ੀ ਐਲਾਣ ਕਰ ਦਿੱਤਾ।ਮਾਮਲੇ ਵਿਚ ਸਜਾ ਬਚਾਅ ਪੱਖ ਅਤੇ ਫਰਿਆਦੀ ਪੱਖ ਦੀਆਂ ਦਲੀਲਾਂ ਸੁਨਣ ਮਗਰੋਂ 4 ਅਗਸਤ ਨੂੰ ਸੁਣਾਈ ਜਾਵੇਗੀ।
ਅੱਗੇ ਪੜੋ....
 
ਕੁੱਝ ਧਾਰਾਵਾਂ ਖ਼ਤਮ ਹੋਣ : ਪੀਡੀਪੀ PRINT ਈ ਮੇਲ
ਸ਼੍ਰੀਨਗਰ- ਪੀਡੀਪੀ ਨੇ ਕਸ਼ਮੀਰ ਸਮੱਸਿਆ ਦੇ ਹੱਲ ਲਈ ਸੰਵਿਧਾਨ ਦੀਆਂ ਕੁੱਝ ਧਾਰਾਵਾਂ ਨੂੰ ਖ਼ਤਮ ਕਰਨ, ਅਸ਼ਾਂਤੀ ਦੇ ਦੌਰਾਨ ਕੁਰਾਹੇ ਪਏ ਲੋਕਾਂ ਨੂੰ ਮੁਆਫ਼ ਕਰਨ, ਬਲ ਵਿਸ਼ੇਸ਼ ਅਧਿਕਾਰ ਅਧਿਨਿਯਮ ਨੂੰ ਖ਼ਤਮ ਕਰਨ ਅਤੇ ਸਾਲ 1975 ਵਿੱਚ ਨੇਤਾਵਾਂ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਸੰਪਤੀ ਬਟੋਰ ਦੇ ਮਾਮਲੇ ਦੀ ਜਾਂਚ ਵਾਸਤੇ ਕਮਿਸ਼ਨ ਬਿਠਾਉਣ ਦੀ ਮੰਗ ਕੀਤੀ ਹੈ।
ਅੱਗੇ ਪੜੋ....
 
ਪਾਕਿ ਵੱਲੋਂ ਗੋਲੀ ਇਕ ਜਵਾਨ ਜ਼ਖ਼ਮੀ PRINT ਈ ਮੇਲ
ਜੰਮੂ, 27 ਜੁਲਾਈ-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੀ ਤਹਿਸੀਲ ਮੇਂਢਰ ’ਚ ਬੀਤੀ ਰਾਤ ਕੰਟਰੋਲ ਰੇਖਾ ਦੇ ਪਾਕਿਸਤਾਨ ਵਾਲੇ ਪਾਸਿਓਂ
ਅੱਗੇ ਪੜੋ....
 
’03 ਮੁੰਬਈ ਬੰਬ ਧਮਾਕਿਆਂ ’ਚ 3 ਲਸ਼ਕਰ ਅੱਤਵਾਦੀ ਦੋਸ਼ੀ ਕਰਾਰ ਫ਼ਾਂਸੀ ਦੀ ਹੋ ਸਕਦੀ ਹੈ ਸਜ਼ਾ, ਫ਼ੈਸਲਾ 4 ਨੂੰ PRINT ਈ ਮੇਲ
ਮੁੰਬਈ, 27 ਜੁਲਾਈ (ਪੀ. ਟੀ. ਆਈ)-ਛੇ ਸਾਲ ਪਹਿਲਾਂ ਮੁੰਬਈ ’ਚ ਗੇਟਵੇ ਆਫ ਇੰਡੀਆ ਅਤੇ ਜ਼ਵੇਰੀ ਬਜ਼ਾਰ ਵਿਚ ਹੋਏ ਲੜੀਵਾਰ ਦੋ ਬੰਬ ਧਮਾਕਿਆਂ ਦੇ ਮਾਮਲੇ ਵਿਚ ਵਿਸ਼ੇਸ਼ ਪੋਟਾ ਅਦਾਲਤ ਨੇ
ਅੱਗੇ ਪੜੋ....
 
ਮੁੰਬਈ ਵਿਸਫੋਟ ਮਾਮਲੇ ‘ਚ ਤਿੰਨ ਦੋਸ਼ੀ ਕਰਾਰ PRINT ਈ ਮੇਲ
4 ਅਗਸਤ ਨੂੰ ਸੁਣਾਈ ਜਾਵੇਗੀ ਸਜ਼ਾ
ਯੂ ਐਨ ਆਈ
ਮੁੰਬਈ : 27 ਜੁਲਾਈ
ਮੁੰਬਈ ‘ਚ ਸਾਲ 2003 ਦੌਰਾਨ ਹੋਏ ਬੰਬ ਧਮਾਕਿਆਂ ਦੇ ਸਿਲਸਿਲੇ ‘ਚ ਸੋਮਵਾਰ ਨੂੰ ਪੋਟਾ ਦੀ ਇਕ ਵਿਸ਼ੇਸ਼ ਅਦਾਲਤ ਨੇ ਤਿੰਨੇ ਮੁਜਰਮਾਂ ਨੂੰ ਦੋਸ਼ੀ ਕਰਾਰ ਦਿੱਤਾ।
ਅੱਗੇ ਪੜੋ....
 
ਸ਼ੋਪੀਆਂ ਕਾਂਡ : ਪੀਡੀਪੀ ਵੱਲੋਂ ਵਿਧਾਨ ਸਭਾ ‘ਚ ਹੰਗਾਮਾ PRINT ਈ ਮੇਲ
ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਸੋਮਵਾਰ ਨੂੰ ਸ਼ੋਪੀਆਂ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਜੰਮ ਕੇ ਹੰਗਾਮਾ ਕੀਤਾ। ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਤਾਂ ਵਿਧਾਨ ਸਭਾ ਸਪੀਕਰ ਦਾ ਮਾਇਕ ਹੀ ਖੋਹ ਲਿਆ, ਜਿਸ ਤੋਂ ਬਾਅਦ ਮਹਿਬੂਬਾ ਤੇ
ਅੱਗੇ ਪੜੋ....
 
ਕਾਰਪੋਰੇਸ਼ਨ ਬੈਂਕ ਨੇ ਕੀਤਾ ਕਰੋੜਾਂ ਦਾ ਕਾਰੋਬਾਰ PRINT ਈ ਮੇਲ
ਮੰਗਲੂਰ- ਸਰਵਜਨਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਨੇ ਵਿੱਤ ਵਰ੍ਹੇ 2008-09 ਵਿੱਚ ਅੱਠ ਰੁਪਏ ਪ੍ਰਤੀ ਸ਼ੇਅਰ ਅੰਤਿਮ ਲਾਭ ਅੰਸ਼ ਦੇਣ ਦੀ ਘੋਸ਼ਣਾ ਕੀਤੀ ਹੈ, ਜਿਸ ਨਾਲ ਦਸ ਰੁਪਏ ਮੁੱਲ ਦੇ ਪ੍ਰਤੀ ਸ਼ੇਅਰ ਉੱਤੇ ਕੁੱਲ ਲਾਭ ਅੰਸ਼ ਵੱਧਕੇ 12.50 ਰੁਪਏ ਹੋ ਗਿਆ ਹੈ।
ਅੱਗੇ ਪੜੋ....
 
ਰਿਲਾਇੰਸ ਅਤੇ ਏਟੀਸਲਾਟ 'ਚ ਕਰਾਰ PRINT ਈ ਮੇਲ
ਪਟਨਾ- ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਨਿੱਜੀ ਖੇਤਰ ਦੀ ਮੋਹਰੀ ਦੂਰਸੰਚਾਰ ਸੇਵਾ ਦੇਣ ਵਾਲੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਦੇਸ਼ ਵਿੱਚ ਦੂਰਸੰਚਾਰ ਸੰਰਚਨਾ ਦੇ ਵਿਸਤਾਰ ਲਈ ਸੰਯੁਕਤ ਅਰਬ ਅਮੀਰਾਤ ਦੀ ਪ੍ਰਸਿੱਧ ਸੰਚਾਰ ਕੰਪਨੀ ਏਟੀਸਲਾਟ ਡੀਵੀ ਦੇ ਨਾਲ ਲੰਮੇ ਸਮੇਂ ਦੇ ਲਈ ਦਸ ਹਜਾਰ ਕਰੋੜ ਰੁਪਏ ਦਾ ਕਰਾਰ ਕੀਤਾ ਹੈ।
ਅੱਗੇ ਪੜੋ....
 
ਦੇਨਾ ਬੈਂਕ ਦਾ ਸ਼ੁੱਧ ਮੁਨਾਫ਼ਾ ਵੱਧਿਆ PRINT ਈ ਮੇਲ
ਮੁੰਬਈ- ਦੇਨਾ ਬੈਂਕ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 68.19 ਫੀਸਦੀ ਦਾ ਵਾਧਾ ਦਰਜ ਕਰਦਿਆਂ 115.02 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ।
ਅੱਗੇ ਪੜੋ....
 
ਨਿਸਾਨ ਦੀ ਅੱਖ ਹਿੰਦੁਸਤਾਨ 'ਤੇ PRINT ਈ ਮੇਲ
ਨਵੀਂ ਦਿੱਲੀ- ਜਪਾਨ ਦੀ ਪ੍ਰਮੁੱਖ ਕਾਰ ਕੰਪਨੀ ਨਿਸਾਨ ਨੇ ਭਾਰਤੀ ਕਾਰ ਬਾਜਾਰ ਉੱਤੇ ਆਪਣੀ ਹਿੱਸੇਦਾਰੀ ਵਧਾਉਣ ਦੀ ਯੋਜਨਾ ਬਣਾਈ ਹੈ ਅਤੇ 2012 ਤੱਕ ਆਪਣੇ 55 ਡੀਲਰ ਨਿਯੁਕਤ ਕਰ ਦੇਵੇਗੀ।
ਅੱਗੇ ਪੜੋ....
 
ਭਾਜਪਾ ਵਾਲੇ ਦੋਸਤਾਂ ਲਈ PRINT ਈ ਮੇਲ
ਭਾਜਪਾ ਵਾਲੇ ਸੱਜਣ 2004 ਦੀਆਂ ਚੋਣਾਂ ‘ਚ ਥੋੜ੍ਹੇ ਫ਼ਰਕ ਨਾਲ ਦਿੱਲੀ ਦੇ ਸਿੰਘਾਸਨ ‘ਤੇ ਬੈਠਣੋਂ ਰਹਿ ਗਏ ਪਰ 2009 ਦੀਆਂ ਚੋਣਾਂ ‘ਚ ਦਿੱਲੀ ਹੋਰ ਵੀ ਦੂਰ ਹੋ ਗਈ ਹੈ। ਕਾਂਗਰਸ ਦੀਆਂ ਸੀਟਾਂ ਦੋ ਸੌ ਤੋਂ ਟੱਪ ਗਈਆਂ ਹਨ ਚਾਹੇ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ।
ਅੱਗੇ ਪੜੋ....
 
ਕਾਂਗਰਸ ਛੱਡ ਕੇ ਅਕਾਲੀਆਂ ‘ਚ ਸ਼ਾਮਲ PRINT ਈ ਮੇਲ
ਜਲਾਲਾਬਾਦ/ਕੇਵਲ ਕ੍ਰਿਸ਼ਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਚੰਗੀ ਸਖਸ਼ੀਅਤ ਨੂੰ ਵੇਖਦੇ ਹੋਏ ਵਿਰੋਧੀ ਧਿਰ ਦੇ ਕੱਟੜ ਕਾਂਗਰਸੀ ਵੀ ਆਪਣੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋ ਰਹੇ ਹਨ।
ਇਹ ਪ੍ਰਗਟਾਵਾ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਸਥਾਨਕ ਦਸ਼ਮੇਸ਼ ਨਗਰੀ ਵਿੱਚ ਇੰਦਰਜੀਤ ਸਿੰਘ ਕੰਡਾ ਦੇ ਨਿਵਾਸ ਸਥਾਨ ‘ਤੇ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਕੰਡਾ ਜੋ ਕਿ ਕਾਫੀ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ ਉਹ ਅੱਜ ਆਪਣੇ ਕਈ ਸਾਥੀਆਂ ਨਾਲ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇੰਦਰਜੀਤ ਕੰਡਾ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਅੱਗੇ ਪੜੋ....
 
ਸਵਾਈਨ ਫਲੂ ਮਰੀਜ਼ਾਂ ਦੀ ਗਿਣਤੀ 413 ਤੱਕ ਪੁੱਜੀ PRINT ਈ ਮੇਲ
ਨਵੀਂ ਦਿੱਲੀ : 26 ਜੁਲਾਈ
21 ਨਵੇਂ ਸਵਾਈਨ ਫਲੂ ਦੇ ਮਾਮਲਿਆਂ ਦੀ ਰਿਪੋਰਟ ਮਿਲਣ ਤੋਂ ਬਾਅਦ ਭਾਰਤ ਵਿੱਚ ਅੱਜ ਸਵਾਈਨ ਫਲੂ ਦੇ ਕੁਲ ਮਰੀਜ਼ਾਂ ਦੀ ਗਿਣਤੀ 413 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬਿਆਨ ਅਨੁਸਾਰ ਲੈਬਾਰਟਰੀ ਵਿੱਚ ਜਿਨ੍ਹਾਂ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ,
ਅੱਗੇ ਪੜੋ....
 
ਰਾਸ਼ਟਰ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ PRINT ਈ ਮੇਲ
ਨਵੀਂ ਦਿੱਲੀ : 26 ਜੁਲਾਈ
ਕਾਰਗਿਲ ਜਿੱਤ ਦੀ 10ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੰਗ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਯੂਪੀਏ ਦੀ ਅਗਵਾਈ ਵਾਲੀ ਸਿਆਸੀ ਲੀਡਰਸ਼ਿਪ ਨੇ ਅਜਿਹੇ ਸਮਾਰੋਹ ਵਿੱਚ ਹਿੱਸਾ ਲਿਆ। ਅਮਰ ਜਵਾਨ ਜਯੋਤੀ ‘ਤੇ ਰੱਖੇ ਸੁਝਾਅ ਰਜਿਸਟਰ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਉਹ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਪੂਰੇ ਦੇਸ਼ ਨਾਲ ਮਿਲ ਕੇ ਸ਼ਰਧਾਂਜਲੀ ਦੇ ਰਹੇ ਹਨ, ਜਿਨ੍ਹਾਂ ਨੇ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਲਈ ਆਪਣਾ ਜੀਵਨ ਕੁਰਬਾਨ ਕੀਤਾ। ਉਨ੍ਹਾਂ ਅੱਗੇ ਲਿਖਿਆ ਕਿ ਦੇਸ਼ ਦੇ ਵੀਰ ਸ਼ਹੀਦ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅਸੀਂ ਉਦੋਂ ਹੀ ਦੇ ਸਕਦੇ ਹਾਂ ਜੇਕਰ ਅਸੀਂ ਕੌਮ ਦੇ ਨਿਰਮਾਣ ਅਤੇ ਆਪਣੀ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ।
ਅੱਗੇ ਪੜੋ....
 
ਪੀਐੱਮ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ PRINT ਈ ਮੇਲ

ਨਵੀਂ ਦਿੱਲੀ, ਐਤਵਾਰ, 26 ਜੁਲਾਈ 2009

ਨਵੀਂ ਦਿੱਲੀ- ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਇਸ ਯੁੱਧ ਦੀ ਵਿਜੈ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ਰਧਾਂਜਲੀ ਦਿੱਤੀ। ਅਮਰ ਜਵਾਨ ਜੋਤੀ ਉੱਤੇ ਮਹਿਮਾਨ ਪੁਸਤਿਕਾ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਮੈਂ ਪੂਰੇ ਦੇਸ਼ ਦੇ ਨਾਲ ਮਿਲਕੇ ਸ਼ਰਧਾਂਜਲੀ ਦੇ ਰਿਹਾ ਹਾਂ।

ਅੱਗੇ ਪੜੋ....
 
ਨੋਕੀਆ ਨੇ ਲਾਂਚ ਕੀਤੇ ਦੋ ਨਵੇਂ ਫੋਨ PRINT ਈ ਮੇਲ
ਨੋਕੀਆ ਨੇ ਸ਼ੁਕਰਵਾਰ ਨੂੰ ਭਾਰਤੀ ਬਜ਼ਾਰ ਲਈ ਦੋ ਨਵੇਂ ਮੋਬਾਇਲ ਫੋਨ ਲਾਂਚ ਕੀਤੇ। ਦੋਵੇਂ ਫੋਨਾਂ 'ਚ ਖਾਸ ਗੱਲ ਹੈ ਇਹਨਾਂ ਦੇ ਕੈਮਰੇ। ਨੋਕੀਆ 6700 ਕਲਾਸਿਕ 'ਚ 5 ਮੇਗਾਪਿਕਸਲ ਕੈਮਰਾ ਹੈ, ਜਦੋਂ ਕਿ ਨੋਕੀਆ 6303 ਕਲਾਸਿਕ 'ਚ 3.2 ਮੇਗਾਪਿਕਸਲ ਕੈਮਰਾ ਹੈ।
ਅੱਗੇ ਪੜੋ....
 
ਐੱਫ਼ਡੀ ਵਿਆਜ ਦਰਾਂ 'ਚ ਕਮੀ PRINT ਈ ਮੇਲ
ਮੁੰਬਈ- ਭਾਰਤੀ ਸਟੇਟ ਬੈਂਕ ਨੇ ਛੇ ਮਹੀਨਿਆਂ ਤੋਂ ਜਿਆਦਾ ਮਿਆਦ ਦੇ ਐੱਫ਼ਡੀ ਉੱਤੇ ਵਿਆਜ ਦਰਾਂ ਵਿੱਚ ਚੌਥਾਈ ਤੋਂ ਲੈਕੇ ਅੱਧਾ ਪ੍ਰਤੀਸ਼ਤ ਦੀ ਕਮੀ ਦੀ ਕੱਲ੍ਹ ਘੋਸ਼ਣਾ ਕੀਤੀ ਹੈ। ਬੈਂਕ ਦੁਆਰਾ ਜਾਰੀ ਇੱਕ ਪ੍ਰੈੱਸ ਨੋਟ ਅਨੁਸਾਰ ਨਵੀਂਆਂ ਵਿਆਜ ਦਰਾਂ 27 ਜੁਲਾਈ ਤੋਂ ਪ੍ਰਭਾਵੀ ਹੋਣਗੀਆਂ।
ਅੱਗੇ ਪੜੋ....
 
ਬੀ. ਐ¤ਸ. ਐ¤ਫ਼. ’ਚ ਸ਼ਾਮਿਲ ਹੋ ਕੇ ਲੜਕੀਆਂ ਨੇ ਰਚਿਆ ਇਤਿਹਾਸ PRINT ਈ ਮੇਲ
ਬੀ. ਐ¤ਸ. ਐ¤ਫ. ਕੈਂਪ ਖੜਕਾਂ (ਹੁਸ਼ਿਆਰਪੁਰ), 25 ਜੁਲਾਈ-ਮੋਢਿਆਂ ’ਤੇ ਬੰਦੂਕਾਂ ਚੁੱਕੀ, ਦਿਲਕਸ਼ ਵਰਦੀਆਂ ’ਚ ਸਜੀਆਂ, ਕਦਮ ਨਾਲ ਕਦਮ ਮਿਲਾਉਂਦਿਆਂ ਜਦੋਂ ਉਹ ਟੁਕੜੀਆਂ ਦੇ ਰੂਪ ਵਿਚ ਚੱਲ ਰਹੀਆਂ ਸਨ ਤਾਂ ਹਰੇਕ ਦੀ ਨਜ਼ਰ ਉਨ੍ਹਾਂ ’ਤੇ ਟਿਕੀ ਹੋਈ ਸੀ।
ਅੱਗੇ ਪੜੋ....
 
ਅਡਵਾਨੀ ਨੂੰ ਮਿਲੀ ਨੇਪਾਲੀ ਰੱਖਿਆ ਮੰਤਰੀ PRINT ਈ ਮੇਲ
ਨਵੀਂ ਦਿੱਲੀ - ਨੇਪਾਲੀ ਰੱਖਿਆ ਮੰਤਰੀ ਵਿਦਿਆ ਦੇਵੀ ਭੰਡਾਰੀ ਅੱਜ ਲੋਕਸਭਾ ਵਿਚ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੇ ਨੇਪਾਲ ਦੇ ਸਿਆਸੀ ਬਾਰੇ ਉਹਨਾਂ ਨਾਲ ਚਰਚਾ ਕੀਤੀ।
ਅੱਗੇ ਪੜੋ....
 
ਅੱਜ ਰਾਤ ਖੁੱਲ੍ਹਣਗੇ ਨਾਗ ਚੰਦਰੇਸ਼ਵਰ ਮੰਦਿਰ ਦੇ ਬੂਹੇ PRINT ਈ ਮੇਲ
ਉਜੈਨ- ਉਜੈਨ ਸਥਿਤ ਦੇਸ਼ ਦੇ ਬਾਰ੍ਹਾਂ ਜੋਤੀਲਿੰਗਾਂ ਵਿੱਚੋਂ ਪ੍ਰਮੁੱਖ ਮਹਾਕਾਲੇਸ਼ਵਰ ਮੰਦਿਰ ਦੇ ਵਿਸ਼ਾਲ ਚਾਰਦੀਵਾਰੀ ਵਿੱਚ ਇੱਕ ਅਜਿਹਾ ਮੰਦਿਰ ਹੈ, ਜੋ ਸਾਲ ਵਿੱਚ ਕੇਵਲ ਇੱਕ ਦਫ਼ਾ ਨਾਗਪੰਚਮੀ ਦੇ ਦਿਨ ਦਰਸ਼ਨ ਕਰਨ ਵਾਲਿਆਂ ਦੇ ਲਈ ਖੋਲ੍ਹਿਆ ਜਾਂਦਾ ਹੈ।
 
<< Start < Prev 451 452 453 454 455 456 457 458 459 460 Next > End >>

Results 14044 - 14074 of 14236

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement