:: ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ   :: PM ਮੋਦੀ ਨੇ ਅੱਜ ਰਾਤ ਨੂੰ ਦੀਵੇ ਜਗਾਉਣ ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ   :: ਕੋਰੋਨਾ ਸੰਕਟ ਦੌਰਾਨ PM ਮੋਦੀ ਨੂੰ ਯਾਦ ਆਏ ਅਟਲ ਜੀ, ਸ਼ੇਅਰ ਕੀਤੀ ਕਵਿਤਾ   :: ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ   :: ਭਾਰਤ ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਕੋਰੋਨਾਵਾਇਰਸ, ਵਧੀ ਪੀੜਤਾਂ ਦੀ ਗਿਣਤੀ   :: ਕੋਰੋਨਾ ਦੀ ਮਾਰ : PM ਮੋਦੀ ਦਾ ਸਾਰੇ ਮੁੱਖ ਮੰਤਰੀਆਂ ਨੂੰ ਭਰੋਸਾ- ਮਿਲ ਕੇ ਲੜਾਂਗੇ ਲੜਾਈ   :: ਸਰਕਾਰ ਨੇ ਬਿਨਾਂ ਤਿਆਰੀ ਦੇ ਲਾਇਆ ਲਾਕ ਡਾਊਨ : ਸੋਨੀਆ ਗਾਂਧੀ   :: ਬਾਈ! ਮੰਨ ਲੈ ਕਹਿਣਾ, ਇਵੇਂ ਵਾਇਰਸ ਨੂੰ ਹਰਾਉਣਾ ਤਾਂ ਮੁਸ਼ਕਲ ਆ   :: ਕਿਤੇ ਨਿਜ਼ਾਮੂਦੀਨ ਮਰਕਜ਼ ਨਾ ਬਣ ਜਾਵੇ ਗੁਰਦੁਆਰਾ ਮਜਨੂੰ ਕਾ ਟਿੱਲਾ, ਗਰਮਾਈ ਸਿਆਸਤ   :: ਆਖਰਕਾਰ ਜਾਗੀ ਦਿੱਲੀ ਪੁਲਸ, ਮਜਨੂੰ ਕਾ ਟਿੱਲਾ ਗੁਰਦੁਆਰਾ ਚੋਂ ਸਕੂਲ ਚ ਸ਼ਿਫਟ ਕੀਤੇ 210 ਲੋਕ   :: ਕੋਰੋਨਾ ਨੇ ਫੜ੍ਹੀ ਰਫਤਾਰ, ਨਹਿਰੂ ਸਟੇਡੀਅਮ ਬਣੇਗਾ ਕੁਆਰੰਟੀਨ ਸੈਂਟਰ   :: ਵਾਇਰਸ ਨਹੀਂ, ਯੂ ਪੀ ਦੇ ਇਸ ਪਿੰਡ ਦਾ ਨਾਂ ਹੈ ਕੋਰੌਨਾ   :: ਭਾਰਤ ਚ ਕੋਰੋਨਾਵਾਇਰਸ ਦਾ ਕਹਿਰ ਜਾਰੀ, ਵਧੀ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ   :: ਕੋਰੋਨਾ ਨਾਲ ਜੰਗ ਚ ਆਫਤ ਦੀ ਜਮਾਤ, 24 ਲੋਕ ਕੋਰੋਨਾ ਪਾਜ਼ੀਟਿਵ   :: ਭਾਰਤ ਲਾਕ ਡਾਊਨ : ਭਗਵਾਨ ਰਾਮ ਵੀ ਪੂਰੇ ਪਰਿਵਾਰ ਨਾਲ ਦੇਖ ਰਹੇ ਨੇ ਰਾਮਾਇਣ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਭਾਜਪਾ ਵਾਲੇ ਦੋਸਤਾਂ ਲਈ PRINT ਈ ਮੇਲ
ਭਾਜਪਾ ਵਾਲੇ ਸੱਜਣ 2004 ਦੀਆਂ ਚੋਣਾਂ ‘ਚ ਥੋੜ੍ਹੇ ਫ਼ਰਕ ਨਾਲ ਦਿੱਲੀ ਦੇ ਸਿੰਘਾਸਨ ‘ਤੇ ਬੈਠਣੋਂ ਰਹਿ ਗਏ ਪਰ 2009 ਦੀਆਂ ਚੋਣਾਂ ‘ਚ ਦਿੱਲੀ ਹੋਰ ਵੀ ਦੂਰ ਹੋ ਗਈ ਹੈ। ਕਾਂਗਰਸ ਦੀਆਂ ਸੀਟਾਂ ਦੋ ਸੌ ਤੋਂ ਟੱਪ ਗਈਆਂ ਹਨ ਚਾਹੇ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ।
ਅੱਗੇ ਪੜੋ....
 
ਕਾਂਗਰਸ ਛੱਡ ਕੇ ਅਕਾਲੀਆਂ ‘ਚ ਸ਼ਾਮਲ PRINT ਈ ਮੇਲ
ਜਲਾਲਾਬਾਦ/ਕੇਵਲ ਕ੍ਰਿਸ਼ਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਚੰਗੀ ਸਖਸ਼ੀਅਤ ਨੂੰ ਵੇਖਦੇ ਹੋਏ ਵਿਰੋਧੀ ਧਿਰ ਦੇ ਕੱਟੜ ਕਾਂਗਰਸੀ ਵੀ ਆਪਣੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋ ਰਹੇ ਹਨ।
ਇਹ ਪ੍ਰਗਟਾਵਾ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਸਥਾਨਕ ਦਸ਼ਮੇਸ਼ ਨਗਰੀ ਵਿੱਚ ਇੰਦਰਜੀਤ ਸਿੰਘ ਕੰਡਾ ਦੇ ਨਿਵਾਸ ਸਥਾਨ ‘ਤੇ ਇਕ ਚੋਣਾਵੀ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਕੰਡਾ ਜੋ ਕਿ ਕਾਫੀ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ ਉਹ ਅੱਜ ਆਪਣੇ ਕਈ ਸਾਥੀਆਂ ਨਾਲ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇੰਦਰਜੀਤ ਕੰਡਾ ਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਅੱਗੇ ਪੜੋ....
 
ਸਵਾਈਨ ਫਲੂ ਮਰੀਜ਼ਾਂ ਦੀ ਗਿਣਤੀ 413 ਤੱਕ ਪੁੱਜੀ PRINT ਈ ਮੇਲ
ਨਵੀਂ ਦਿੱਲੀ : 26 ਜੁਲਾਈ
21 ਨਵੇਂ ਸਵਾਈਨ ਫਲੂ ਦੇ ਮਾਮਲਿਆਂ ਦੀ ਰਿਪੋਰਟ ਮਿਲਣ ਤੋਂ ਬਾਅਦ ਭਾਰਤ ਵਿੱਚ ਅੱਜ ਸਵਾਈਨ ਫਲੂ ਦੇ ਕੁਲ ਮਰੀਜ਼ਾਂ ਦੀ ਗਿਣਤੀ 413 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬਿਆਨ ਅਨੁਸਾਰ ਲੈਬਾਰਟਰੀ ਵਿੱਚ ਜਿਨ੍ਹਾਂ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ,
ਅੱਗੇ ਪੜੋ....
 
ਰਾਸ਼ਟਰ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ PRINT ਈ ਮੇਲ
ਨਵੀਂ ਦਿੱਲੀ : 26 ਜੁਲਾਈ
ਕਾਰਗਿਲ ਜਿੱਤ ਦੀ 10ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੰਗ ‘ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਪਹਿਲਾ ਮੌਕਾ ਹੈ ਜਦੋਂ ਯੂਪੀਏ ਦੀ ਅਗਵਾਈ ਵਾਲੀ ਸਿਆਸੀ ਲੀਡਰਸ਼ਿਪ ਨੇ ਅਜਿਹੇ ਸਮਾਰੋਹ ਵਿੱਚ ਹਿੱਸਾ ਲਿਆ। ਅਮਰ ਜਵਾਨ ਜਯੋਤੀ ‘ਤੇ ਰੱਖੇ ਸੁਝਾਅ ਰਜਿਸਟਰ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਉਹ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਪੂਰੇ ਦੇਸ਼ ਨਾਲ ਮਿਲ ਕੇ ਸ਼ਰਧਾਂਜਲੀ ਦੇ ਰਹੇ ਹਨ, ਜਿਨ੍ਹਾਂ ਨੇ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਲਈ ਆਪਣਾ ਜੀਵਨ ਕੁਰਬਾਨ ਕੀਤਾ। ਉਨ੍ਹਾਂ ਅੱਗੇ ਲਿਖਿਆ ਕਿ ਦੇਸ਼ ਦੇ ਵੀਰ ਸ਼ਹੀਦ ਅਧਿਕਾਰੀਆਂ ਅਤੇ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅਸੀਂ ਉਦੋਂ ਹੀ ਦੇ ਸਕਦੇ ਹਾਂ ਜੇਕਰ ਅਸੀਂ ਕੌਮ ਦੇ ਨਿਰਮਾਣ ਅਤੇ ਆਪਣੀ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ।
ਅੱਗੇ ਪੜੋ....
 
ਪੀਐੱਮ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ PRINT ਈ ਮੇਲ

ਨਵੀਂ ਦਿੱਲੀ, ਐਤਵਾਰ, 26 ਜੁਲਾਈ 2009

ਨਵੀਂ ਦਿੱਲੀ- ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਇਸ ਯੁੱਧ ਦੀ ਵਿਜੈ ਦੀ ਦਸਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ਰਧਾਂਜਲੀ ਦਿੱਤੀ। ਅਮਰ ਜਵਾਨ ਜੋਤੀ ਉੱਤੇ ਮਹਿਮਾਨ ਪੁਸਤਿਕਾ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਮੈਂ ਪੂਰੇ ਦੇਸ਼ ਦੇ ਨਾਲ ਮਿਲਕੇ ਸ਼ਰਧਾਂਜਲੀ ਦੇ ਰਿਹਾ ਹਾਂ।

ਅੱਗੇ ਪੜੋ....
 
ਨੋਕੀਆ ਨੇ ਲਾਂਚ ਕੀਤੇ ਦੋ ਨਵੇਂ ਫੋਨ PRINT ਈ ਮੇਲ
ਨੋਕੀਆ ਨੇ ਸ਼ੁਕਰਵਾਰ ਨੂੰ ਭਾਰਤੀ ਬਜ਼ਾਰ ਲਈ ਦੋ ਨਵੇਂ ਮੋਬਾਇਲ ਫੋਨ ਲਾਂਚ ਕੀਤੇ। ਦੋਵੇਂ ਫੋਨਾਂ 'ਚ ਖਾਸ ਗੱਲ ਹੈ ਇਹਨਾਂ ਦੇ ਕੈਮਰੇ। ਨੋਕੀਆ 6700 ਕਲਾਸਿਕ 'ਚ 5 ਮੇਗਾਪਿਕਸਲ ਕੈਮਰਾ ਹੈ, ਜਦੋਂ ਕਿ ਨੋਕੀਆ 6303 ਕਲਾਸਿਕ 'ਚ 3.2 ਮੇਗਾਪਿਕਸਲ ਕੈਮਰਾ ਹੈ।
ਅੱਗੇ ਪੜੋ....
 
ਐੱਫ਼ਡੀ ਵਿਆਜ ਦਰਾਂ 'ਚ ਕਮੀ PRINT ਈ ਮੇਲ
ਮੁੰਬਈ- ਭਾਰਤੀ ਸਟੇਟ ਬੈਂਕ ਨੇ ਛੇ ਮਹੀਨਿਆਂ ਤੋਂ ਜਿਆਦਾ ਮਿਆਦ ਦੇ ਐੱਫ਼ਡੀ ਉੱਤੇ ਵਿਆਜ ਦਰਾਂ ਵਿੱਚ ਚੌਥਾਈ ਤੋਂ ਲੈਕੇ ਅੱਧਾ ਪ੍ਰਤੀਸ਼ਤ ਦੀ ਕਮੀ ਦੀ ਕੱਲ੍ਹ ਘੋਸ਼ਣਾ ਕੀਤੀ ਹੈ। ਬੈਂਕ ਦੁਆਰਾ ਜਾਰੀ ਇੱਕ ਪ੍ਰੈੱਸ ਨੋਟ ਅਨੁਸਾਰ ਨਵੀਂਆਂ ਵਿਆਜ ਦਰਾਂ 27 ਜੁਲਾਈ ਤੋਂ ਪ੍ਰਭਾਵੀ ਹੋਣਗੀਆਂ।
ਅੱਗੇ ਪੜੋ....
 
ਬੀ. ਐ¤ਸ. ਐ¤ਫ਼. ’ਚ ਸ਼ਾਮਿਲ ਹੋ ਕੇ ਲੜਕੀਆਂ ਨੇ ਰਚਿਆ ਇਤਿਹਾਸ PRINT ਈ ਮੇਲ
ਬੀ. ਐ¤ਸ. ਐ¤ਫ. ਕੈਂਪ ਖੜਕਾਂ (ਹੁਸ਼ਿਆਰਪੁਰ), 25 ਜੁਲਾਈ-ਮੋਢਿਆਂ ’ਤੇ ਬੰਦੂਕਾਂ ਚੁੱਕੀ, ਦਿਲਕਸ਼ ਵਰਦੀਆਂ ’ਚ ਸਜੀਆਂ, ਕਦਮ ਨਾਲ ਕਦਮ ਮਿਲਾਉਂਦਿਆਂ ਜਦੋਂ ਉਹ ਟੁਕੜੀਆਂ ਦੇ ਰੂਪ ਵਿਚ ਚੱਲ ਰਹੀਆਂ ਸਨ ਤਾਂ ਹਰੇਕ ਦੀ ਨਜ਼ਰ ਉਨ੍ਹਾਂ ’ਤੇ ਟਿਕੀ ਹੋਈ ਸੀ।
ਅੱਗੇ ਪੜੋ....
 
ਅਡਵਾਨੀ ਨੂੰ ਮਿਲੀ ਨੇਪਾਲੀ ਰੱਖਿਆ ਮੰਤਰੀ PRINT ਈ ਮੇਲ
ਨਵੀਂ ਦਿੱਲੀ - ਨੇਪਾਲੀ ਰੱਖਿਆ ਮੰਤਰੀ ਵਿਦਿਆ ਦੇਵੀ ਭੰਡਾਰੀ ਅੱਜ ਲੋਕਸਭਾ ਵਿਚ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੇ ਨੇਪਾਲ ਦੇ ਸਿਆਸੀ ਬਾਰੇ ਉਹਨਾਂ ਨਾਲ ਚਰਚਾ ਕੀਤੀ।
ਅੱਗੇ ਪੜੋ....
 
ਅੱਜ ਰਾਤ ਖੁੱਲ੍ਹਣਗੇ ਨਾਗ ਚੰਦਰੇਸ਼ਵਰ ਮੰਦਿਰ ਦੇ ਬੂਹੇ PRINT ਈ ਮੇਲ
ਉਜੈਨ- ਉਜੈਨ ਸਥਿਤ ਦੇਸ਼ ਦੇ ਬਾਰ੍ਹਾਂ ਜੋਤੀਲਿੰਗਾਂ ਵਿੱਚੋਂ ਪ੍ਰਮੁੱਖ ਮਹਾਕਾਲੇਸ਼ਵਰ ਮੰਦਿਰ ਦੇ ਵਿਸ਼ਾਲ ਚਾਰਦੀਵਾਰੀ ਵਿੱਚ ਇੱਕ ਅਜਿਹਾ ਮੰਦਿਰ ਹੈ, ਜੋ ਸਾਲ ਵਿੱਚ ਕੇਵਲ ਇੱਕ ਦਫ਼ਾ ਨਾਗਪੰਚਮੀ ਦੇ ਦਿਨ ਦਰਸ਼ਨ ਕਰਨ ਵਾਲਿਆਂ ਦੇ ਲਈ ਖੋਲ੍ਹਿਆ ਜਾਂਦਾ ਹੈ।
 
ਪਕਿਸਤਾਨ ਤੋਂ ਇੱਧਰ ਡਿੱਗੇ ਰਾਕਟਾਂ ਦਾ ਭੇਦ ਬਰਕਰਾਰ PRINT ਈ ਮੇਲ
ਅਟਾਰੀ,25 ਜੁਲਾਈ  : ਲੰਘੀ ਰਾਤ ਜੁਲਾਈ ਨੂੰ ਪਾਕਿਸਤਾਨ 'ਚ ਸਰਗਰਮ ਦਹਿਸ਼ਤਗਰਦ ਜਥੇਬੰਦੀਆਂ 'ਚ ਸਰਗਰਮ ਦਹਿਸ਼ਤਗਰਦ ਜਥੇਬੰਦੀਆਂ ਵੱਲੋਂ ਸਰਹੱਦੀ ਖੇਤਰ ਦੇ ਪਿੰਡ ਡੰਡੇ ਅਤੇ ਬੇਹੜਵਾਲ ਵਿਖੇ ਰਾਤ ਨੂੰ ਦਾਗੇ ਗਏ ਤਿੰਨ ਰਾਕਟਾਂ ਦਾ ਭੇਦ ਅਜੇ ਬਰਕਾਰਾ ਹੈ। ਪਾਕਿਸਤਾਨ ਤਰਫੋਂ ਭਾਰਤ ਦੇ ਖੇਤਰ 'ਚ ਪੈਂਦੇ ਪਿੰਡਾਂ 'ਚ ਸੁੱਟੇ ਗਏ ਰਾਕਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਲੰਘੀ 21 ਜੁਲਾਈ ਨੂੰ ਭਾਰਤ ਪਾਕਿ ਦੇਸ਼ਾਂ ਦੇ ਸਰਹੱਦੀ ਅਧਿਕਾਰੀਆਂ ਦਰਮਿਆਨ ਪਾਕਿ ਰੇਂਜਰਾਂ ਦੇ ਵਾਹਗਾ ਪਾਕਿਸਤਾਨ ਵਿਖੇ ਸਥਿਤ ਕਾਨਫਰੰਸ ਹਾਲ 'ਚ ਮੀਟਿੰਗ ਹੋਈ, ਜਿਸ 'ਚ ਬੀ ਐਸਐਫ ਦੇ ਕਮਾਂਡੈਂਟ ਇੰਦਰਾਜ ਸਿੰਘ ਦੀ ਅਗਵਾਈ ਹੇਠ ਅਧਿਕਾਰੀ ਪਾਕਿਸਤਾਨ ਗਏ ਅਤੇ ਪਾਕਿ ਵਾਲੇ ਪਾਸਿਓਂ ਵਿੰਗ ਕਮਾਂਡੈਂਟ ਤਾਰਿਕ ਸੁਲਤਾਨ ਅਵਾਣ ਦੀ ਟੀਮ 'ਚ 7 ਅਧਿਕਾਰੀ ਮੀਟਿੰਗ 'ਚ ਪੁੱਜੇ। ਮੀਟਿੰਗ ਵਿਚ ਬੀ ਐਸ ਐਫ ਨੇ ਪਾਕਿਸਤਾਨੀ ਰੇਂਜਰਾਂ ਨੂੰ ਕਿਹਾ ਕਿ 4 ਜੁਲਾਈ ਨੂੰ ਅਟਾਰੀ ਇਨਾਕੇ 'ਚ ਪਾਕਿ ਪਾਸਿਓਂ ਕੀਤੀ ਗੋਲਾਬਾਰੀ ਦੀ ਰਿਪੋਰਟ ਜਲਦੀ ਭਾਰਤ ਸਰਕਾਰ ਦੇ ਨਾਮ ਜਾਰੀ ਕੀਤੀ ਜਾਵੇ। ਮੀਟਿੰਗ ਵਿਚ ਇਹ ਸਹਿਮਤੀ ਜ਼ਰੂਰ ਬਣੀ ਕਿ
ਅੱਗੇ ਪੜੋ....
 
ਟੋਲ ਪਰਚੀ ਕੱਟਣ 'ਤੇ ਹੰਗਾਮਾ, ਤਿੰਨ ਜ਼ਖ਼ਮੀ PRINT ਈ ਮੇਲ
ਮੋਗਾ, 25 ਜੁਲਾਈ  : ਬੀਤੀ ਰਾਤ ਮੋਗਾ-ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਚੰਦ ਨਵਾਂ ਲਾਗੇ ਟੋਲ ਪਲਾਜ਼ਾ 'ਤੇ ਇੱਕ ਮਾਰੂਤੀ ਕਾਰ ਮੈਂਬਰਾਂ ਨਾਲ ਪਰਚੀ ਕੱਟਣ 'ਤੇ ਹੰਗਾਮਾ ਹੋ ਗਿਆ। ਆਪਸ ਵਿਚ ਹੋਏ ਗੁੱਥਮ-ਗੁੱਥਾ ਕਾਰਨ ਤਿੰਨ ਟੋਲ ਕਰਮਚਾਰੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਦੇ ਮੁਤਾਬਿਕ ਬੀਤੀ ਰਾਤ ਕਰੀਬ 10 ਵਜੇ ਇੱਕ ਮਾਰੂਤੀ ਕਾਰ ਵਿਚ ਸਵਾਰ ਵਿਅਕਤੀ ਨਸ਼ੇ ਵਿਚ ਦੱਸੇ ਜਾਂਦੇ ਹਨ, ਨੇ ਟੋਲ ਪਲਾਜ਼ਾ ਤੋਂ ਪਰਚੀ ਕਟਾਏ ਬਿਨਾਂ ਕਾਰ ਕੱਢਣੀ ਚਾਹੀ। ਸਕਿਓਰਿਟੀ ਗਾਰਡ ਨੇ ਕਾਰ ਨੂੰ ਰੋਕ ਲਿਆ ਤਾਂ ਕਾਰ ਸਵਾਰ ਉਸ ਨਾਲ ਉਲਝ ਪਏ। ਹੋਰ ਕਰਮਚਾਰੀ ਵੀ ਉਥੇ ਪੁੱਜ ਗਏ ਤਾਂ ਕਾਰ
ਅੱਗੇ ਪੜੋ....
 
ਸੌਦਾ ਸਾਧ ਵਿਰੁੱਧ ਸਿੱਖ ਜਥੇਬੰਦੀਆਂ ਦੀ ਢਿੱਲ ਕਾਰਨ ਪ੍ਰੇਮੀ ਮੁੜ ਸਰਗਰਮ ਹੋਏ PRINT ਈ ਮੇਲ

ਤਲਵੰਡੀ ਸਾਬੋ, 25 ਜੁਲਾਈ : 4 ਸਿੱਖ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਸ਼ਹੀਦ ਕਰਾਉਣ ਤੋਂ ਬਾਅਦ ਡੇਰਾ ਸਿਰਸਾ ਵਿਰੁਧ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਫਿਰ ਸੌਂ ਗਈਆਂ ਲਗਦੀਆਂ ਹਨ। ਇਹੀ ਕਾਰਨ ਹੈ ਕਿ ਡੇਰਾ ਪ੍ਰੇਮੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਡੇਰਾ ਵਿਵਾਦ ਵਿਚ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿਚੋਂ ਹੁਣ ਸਿਰਫ਼ ਉਂਗਲਾਂ 'ਤੇ ਗਿਣਨ ਜੋਗੀਆਂ ਜਥੇਬੰਦੀਆਂ ਰਹਿ ਗਈਆਂ ਹਨ, ਉਨ੍ਹਾਂ ਵਿਚੋਂ ਵੀ ਜ਼ਿਆਦਾ ਅਧਾਰ ਨਾ ਹੋਣ ਕਾਰਨ ਉਨ੍ਹਾਂ ਦੀਆਂ ਸਰਗਰਮੀਆਂ ਠੱਪ ਹੀ ਹਨ।
ਇਸੇ ਕਾਰਨ ਤਲਵੰਡੀ ਸਾਬੋ ਹਲਕੇ ਵਿਚ ਪ੍ਰੇਮੀਆਂ ਨੇ ਸਰਗਰਮੀਆਂ ਫਿਰ ਤੋਂ ਤੇਜ਼ ਕਰ ਦਿਤੀਆਂ ਹਨ। ਬੀਤੇ 10 ਦਿਨਾਂ ਵਿਚ ਜਿਥੇ ਡੇਰਾ ਸਿਰਸਾ ਦੀ ਰਾਸ਼ਨ ਵੰਡ ਕਮੇਟੀ ਨੇ ਰਾਸ਼ਨ ਵੰਡਣ ਦੀ ਮੁਹਿੰਮ ਤੇਜ਼ ਕਰ ਦਿਤੀ ਹੈ,

ਅੱਗੇ ਪੜੋ....
 
ਗੁਜਰਾਤ ਦੰਗੇ : ਮੋਦੀ ਤੋਂ ਹੋਵੇਗੀ ਪੁੱਛਗਿੱਛ PRINT ਈ ਮੇਲ
ਅਹਿਮਦਾਬਾਦ, 25 ਜੁਲਾਈ :ਅੱਜ ਵਾਪਰੇ ਇਕ ਅਹਿਮ ਘਟਨਾਕ੍ਰਮ ਤਹਿਤ ਗੁਜਰਾਤ ਹਾਈਕੋਰਟ ਨੇ ਗੁਜਰਾਤ ਦੰਗਿਆਂ ਦੇ ਮਾਮਲੇ 'ਚ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਗਿੱਛ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।
ਚੇਤੇ ਰਹੇ ਕਿ ਸੁਪਰੀਮ ਕੋਰਟ ਵਲੋਂ ਗੁਜਰਾਤ ਦੰਗਿਆਂ ਲਈ ਗਠਿਤ ਵਿਸ਼ੇਸ਼ ਜਾਂਚ ਦਲ ਨੇ ਮੋਦੀ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਮੰਗੀ ਸੀ। ਇਸ ਜਾਂਚ ਦਲ ਦਾ ਗਠਨ ਗੁਜਰਾਤ ਦੰਗਿਆਂ ਦੌਰਾਨ ਜ਼ਿੰਦਾ ਜਲਾਏ ਗਏ ਕਾਂਗਰਸੀ ਐਮਪੀ ਸਭਾ ਅਹਿਸਾਨ ਜ਼ਾਫ਼ਰੀ ਦੀ ਪਤਨੀ ਜਾਕੀਆ ਜ਼ਾਫਰੀ ਦੀ ਪਟੀਸ਼ਨ 'ਤੇ ਕੀਤਾ ਗਿਆ ਸੀ। ਇਸ ਪਟੀਸ਼ਨ ਵਿਚ ਮੋਦੀ ਸਮੇਤ ਸੂਬੇ ਦੇ 62 ਸਿਵਲ ਅਤੇ
ਅੱਗੇ ਪੜੋ....
 
ਪੁਲਿਸ ਦੀ ਮੌਜੂਦਗੀ 'ਚ ਪ੍ਰੇਮ ਵਿਆਹ ਕਰਨ ਵਾਲੇ ਲੜਕੇ ਦਾ ਕਤਲ PRINT ਈ ਮੇਲ

ਹਿਸਾਰ, 25 ਜੁਲਾਈ :ਇਥੋਂ ਲਗਭਗ 65 ਕਿਲੋਮੀਟਰ ਦੂਰ ਜੀਂਦ ਜ਼ਿਲ੍ਹੇ ਦੇ ਪਿੰਡ ਸਿੰਘਵਾਲ ਵਿਚ ਬੀਤੀ ਰਾਤ ਪ੍ਰੇਮ ਵਿਆਹ ਕਰਨ ਵਾਲੇ ਇਕ ਲੜਕੇ 21 ਸਾਲਾ ਵੇਦਪਾਲ ਦੀ ਲੜਕੀ ਦੇ ਘਰ ਵਾਲਿਆਂ ਤੇ ਪਿੰਡ ਵਾਲਿਆ ਨੇ ਪੁਲਿਸ ਦੀ ਮੌਜੂਦਗੀ 'ਚ ਗਰਦਨ ਵੱਢ ਕੇ ਹੱਤਿਆ ਕਰ ਦਿੱਤੀ। ਪਿੰਡ ਮਟੋਡ ਦੇ ਵੇਦਪਾਲ ਨੇ ਆਪਣੇ ਨਾਲ ਲਗਦੇ ਪਿੰਡ ਸਿੰਘਵਾਲ ਦੀ ਸੋਨੀਆ ਨਾਲ ਲਗਭਗ ਚਾਰ ਮਹਿਨੇ ਮਹਿਲਾ ਪ੍ਰੇਮ ਵਿਆਹ ਰਚਾਇਆ ਸੀ। ਇਸ ਪ੍ਰੇਮ ਵਿਆਹ ਤੋਂ ਲੜਕੀ ਵਾਲੇ ਦੇ ਪਿੰਡ ਵਾਲੇ ਕਾਫੀ ਨਾਰਾਜ਼ ਸਨ। ਵਿਆਹ ਤੋ ਬਾਅਦ ਲੜਕੀ ਆਪਣੇ ਮਾ ਬਾਪ ਕਲੋ ਹੀ ਸੀ ਤੇ ਉਹ ਇਸ ਵਿਆਹ ਨੂੰ ਨਾ ਮੰਨਦੇ ਹੋਏ ਲੜਕੀ ਨੂੰ ਭੇਜ ਨਹੀਂ ਰਹੇ ਸਨ। ਇਸ ਬਾਰੇ ਵਿਚ ਵੇਦਪਾਲ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਅਰਜ਼ੀ ਲਾਈ ਤੇ ਹਾਈ ਕੋਰਟ ਦੇ ਵਾਰੰਟ ਅਫ਼ਸਰ ਤੇ ਹਰਿਆਣਾ ਪੁਲਿਸ ਦੇ 15 ਜਵਾਨਾਂ ਨੂੰ ਨਾਲ ਲੈ ਕੇ ਵੇਦਪਾਲ ਆਪਣੀ ਪਤਨੀ ਨੂੰ ਲੈਣ ਲਈ ਪਿੰਡ ਸਿੰਘਵਾਲ ਪਹੁੰਚ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਸੂਤਰਾਂ ਨੇ ਦੱਸਿਆ ਕਿ ਜਦ ਇਸ ਗੱਲ ਦਾ ਪਤਾ ਸਾਰੇ ਪਿੰਡ ਨੂੰ ਲਗ ਗਿਆ ਤਾਂ ਲਗਭਗ ਸਾਰਾ ਪਿੰਡ ਹੀ ਉਥੇ ਇਕੱਠਾ ਹੋ ਗਿਆ ਤੇ ਇਨ੍ਹਾਂ ਲੋਕਾਂ ਨੇ ਪੁਲਿਸ ਤੇ ਵਾਰੰਟ ਅਫ਼ਸਰ ਉਪਰ ਹਮਲਾ ਕਰ ਦਿੱਤਾ ਤੇ ਵਾਰੰਟ ਅਫ਼ਸਰ ਦੀ ਗੱਡੀ ਵਿਚ

ਅੱਗੇ ਪੜੋ....
 
ਵੋਟਾਂ ਪੈਣ ਤੋਂ ਪਹਿਲਾਂ ਹੀ ਤਿੰਨਾਂ ਸੀਟਾਂ ’ਤੇ ਹਾਰ ਮੰਨੀ ਬੈਠੀ ਹੈ ਕਾਂਗਰਸ PRINT ਈ ਮੇਲ
ਚੰਡੀਗੜ੍ਹ, 24 ਜੁਲਾਈ  : ਕਾਹਨੂਵਾਨ, ਜਲਾਲਾਬਾਦ ਅਤੇ ਬਨੂੜ ਦੀਆਂ ਅਸੈਂਬਲੀ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਜਿਥੇ ਅਕਾਲੀ-ਭਾਜਪਾ ਗਠਜੋੜ ਨੇ ਵਕਾਰੀ ਸਵਾਲ ਬਣਾਇਆ ਹੋਇਆ ਹੈ ਅਤੇ ਦਿਨ-ਰਾਤ ਸੇਵਾ ਸਿੰਘ ਸੇਖਵਾਂ, ਸੁਖਬੀਰ ਸਿੰਘ ਬਾਦਲ ਅਤੇ ਜਸਜੀਤ ਸਿੰਘ ਬੰਨੀ ਦੀ ‘ਸੰਭਾਵੀ ਜਿੱਤ ਲਈ ਵੋਟਾਂ ਦੇ ਫ਼ਰਕ ਨੂੰ ਵਧਾਉਣ’ ਵਿਚ ਜੁਟੇ ਹੋਏ ਹਨ, ਉਥੇ ਕਾਂਗਰਸੀ ਉਮੀਦਵਾਰਾਂ ਫ਼ਤਿਹਜੰਗ ਸਿੰਘ ਬਾਜਵਾ, ਜੋਸਨ ਅਤੇ ਦੀਪਇੰਦਰ ਸਿੰਘ ਢਿਲੋਂ ਅਪਣੇ ਕੌਮੀ ਅਤੇ ਖੇਤਰੀ ਲੀਡਰਾਂ ਵਲ ਝਾਕ ਲਾਈ ਬੈਠੇ ਹਨ ਕਿ ਕਦੋਂ ਪ੍ਰਚਾਰ ਵਿਚ ਮੁਕਾਬਲੇ ਦੀ ਗਰਮੀ ਲਿਆਂਦੀ ਜਾਵੇਗੀ।
ਅੱਗੇ ਪੜੋ....
 
ਨਿਲੇਕਨੀ ਦੇ ਬਿਆਨ 'ਤੇ ਸੰਸਦ 'ਚ ਹੰਗਾਮਾ PRINT ਈ ਮੇਲ
ਨਵੀਂ ਦਿੱਲੀ - ਨੰਦਨ ਨਿਲੇਕਨੀ ਵੱਲੋਂ ਦਿੱਤੇ ਗਏ ਬਿਆਨ ਕਿ ਬਹੁਮੰਤਵੀ ਪਛਾਣ ਪੱਤਰ ਸਾਰੇ ਭਾਰਤੀਆਂ ਸਮੇਤ ਗੈਰ ਨਾਗਰਿਕਾਂ ਨੂੰ ਵੀ ਮਿਲੇਗਾ 'ਤੇ ਅੱਜ ਸੰਸਦ ਵਿਚ ਹੰਗਾਮਾ ਖੜਾ ਹੋ ਗਿਆ ਅਤੇ ਵਿਰੋਧੀ ਪਾਰਟੀ ਭਾਜਪਾ ਸਰਕਾਰ ਤੋਂ ਬਿਆਨ ਮੰਗਣ ਲੱਗੀ।
ਅੱਗੇ ਪੜੋ....
 
ਸ਼ਿਕਾਇਤਾਂ ਲਈ ਰਾਸ਼ਟਰਪਤੀ ਭਵਨ ਦਾ ਪੋਰਟਲ PRINT ਈ ਮੇਲ
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਅਸਾਨੀ ਨਾਲ ਦਰਜ ਕਰਾਉਣ ਲਈ ਇੱਕ ਹੈਲਪ ਲਾਇਨ ਪੋਰਟਲ ਦੀ ਸ਼ੁਰੂਆਤ ਕੀਤੀ।ਰਾਸ਼ਟਰਪਤੀ ਭਵਨ ਵੱਲੋਂ ਇੱਥੇ ਜ਼ਾਰੀ ਇੱਕ ਬਿਆਨ ਮੁਤਾਬਕ ਇਸ ਪੋਰਟਲ 'ਹੈਲਪਲਾਇਨਡਾਟਆਰਬੀਡਾਟਐਨਆਈਸੀਡਾਟਆਈਐਨ ਉੱਪਰ ਆਮ ਲੋਕ ਆਪਣੀਆਂ ਸ਼ਿਕਾਇਤਾਂ ਕਿਤੋਂ ਵੀ ਕਿਸੇ ਵੀ ਵੇਲ੍ਹੇ ਸਿੱਧੇ ਰਾਸ਼ਟਰਪਤੀ ਤੱਕ ਭੇਜ ਸਕਦੇ ਹਨ।
ਅੱਗੇ ਪੜੋ....
 
ਕਾਰਗਿਲ ਤੋਂ ਬਾਅਦ ਹੀ ਭਾਰਤ ਗੱਲਬਾਤ ਲਈ ਸਹਿਮਤ ਹੋਇਆ : ਮੁਸ਼ੱਰਫ PRINT ਈ ਮੇਲ
ਨਵੀਂ ਦਿੱਲੀ,24 ਜੁਲਾਈ : ਕਾਰਗਿਲ ਨੂੰ ਇਕ ਵੱਡੀ ਸਫਲਤਾ  ਕਰਾਰ ਦਿੰਦਿਆਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਭਾਰਤ 1999 ਦੇ ਕਾਰਗਿਲ ਯੁੱਧ ਕਾਰਨ ਹੀ ਕਸ਼ਮੀਰ ਮੁੱਦੇ 'ਤੇ ਗੱਲਬਾਤ ਲਈ ਰਾਜ਼ੀ ਹੋਇਆ। ਸਥਾਨਕ ਟੀ ਵੀ ਚੈਨਲ ਦੇ ਇਕ ਪ੍ਰੋਗਰਾਮ 'ਚ ਮੁਲਾਕਾਤ ਦੌਰਾਨ ਮੁਸ਼ੱਰਫ ਨੇ ਕਿਹਾ ਕਿ ਹਾਂ ਸੱਚਮੁੱਚ ਇਹ ਇਕ ਬਹੁਤ ਵੱਡੀ ਸਫਲਤਾ ਸੀ ਕਿਉਂਕਿ ਇਸ ਦਾ ਇਕ ਪ੍ਰਭਾਵ ਭਾਰਤੀ ਪੱਖ 'ਤੇ ਵੀ ਪਿਆ। ਉਨ੍ਹਾਂ ਕਿਹਾ ਕਿ ਅਸੀਂ ਕਸ਼ਮੀਰ ਮੁੱਦੇ ਨੂੰ ਗੱਲਬਾਤ ਰਾਹੀਂ ਹੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀ, ਪਰ ਕਾਰਗਿਲ ਤੋਂ ਬਾਅਦ ਹੀ ਗੱਲਬਾਤ ਸ਼ੁਰੂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਵੀ ਸਾਡੀ ਕੋਈ ਨਹੀਂ ਸੁਣਦਾ ਸੀ। ਟੇਪ 'ਚ ਆਵਾਜ਼ ਪ੍ਰਧਾਨ ਮੰਤਰੀ ਦੀ ਆਵਾਜ਼ ਨਾਲ ਮਿਲਦੀ ਜੁਲਦੀ ਹੈ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਸ 'ਚ ਬੋਲਣ ਵਾਲਾ ਵਿਅਕਤੀ ਬਰੁਸਲਕੋਨੀ ਹੈ।
 
ਸਾਊਦੀ ਅਰਬ 'ਚ ਪੰਜਾਬੀ ਕੱਟ ਰਹੇ ਹਨ ਫਾਕੇ PRINT ਈ ਮੇਲ
ਨੌਜਵਾਨਾਂ ਨੇ ਰਾਮੂਵਾਲੀਆ ਤੋਂ ਮੰਗੀ ਮਦਦ
ਲੁਧਿਆਣਾ,24 ਜੁਲਾਈ   : ਵਿਦੇਸ਼ ਵਿਚ ਨੌਕਰੀ ਦਾ ਕਰੇਜ਼ ਦੇਖ ਕੇ ਸਾਊਦੀ ਅਰਬ ਦੇ ਸ਼ਹਿਰ ਦਮਾਮ ਪਹੁੰਚੇ ਲਗਭਗ 20 ਪੰਜਾਬੀ ਨੌਜਵਾਨਾਂ ਨੇ ਟਰੈਵਲ ਏਜੰਟਾਂ 'ਤੇ ਧੋਖਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਦਮਾਮ 'ਚ ਟਰਾਲਾ ਚਲਾ ਰਹੇ ਇਨ੍ਹਾਂ ਨੌਜਵਾਨਾਂ ਨੇ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੂੰ ਫੈਕਸ ਭੇਜ ਕੇ ਉਨ੍ਹਾਂ ਨੂੰ ਉਥੋਂ ਕਢਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਮੁੱਲਾਪੁਰੀ ਨੇ ਦੱਸਿਆ ਕਿ ਇਨ੍ਹਾਂ ਟਰਾਲਾ ਡਰਾਈਵਰਾਂ ਨੂੰ ਇਨਸਾਫ ਦਿਵਾਉਣ ਲਈ ਰਾਮੂਵਾਲੀਆ ਸਾਊਦੀ ਅਰਬ ਸਥਿਤ ਭਾਰਤੀ ਸਫਾਰਤਖਾਨੇ ਨਾਲ ਰਾਬਤਾ ਕਾਇਮ ਕਰ ਰਹੇ ਹਨ। ਮੁੱਲਾਪੁਰੀ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਦਮਾਮ ਵਿਚ ਰਹਿ ਪੰਜਾਬੀ ਨੌਜਵਾਨਾਂ ਗੁਰਮੇਲ ਸਿੰਘ, ਜਗਤਾਰ ਸਿੰਘ ਅਤੇ ਸਿਮਰਨਜੀਤ ਸਿੰਘ ਸਮੇਤ ਲਗਭਗ 20 ਨੌਜਵਾਨਾਂ ਨੇ ਰਾਮੂਵਾਲੀਆ ਨੂੰ ਫੈਕਸ ਭੇਜ ਕੇ ਆਪਣੀ ਹਾਲਤ ਬਾਰੇ ਜਾਣੂ ਕਰਾਇਆ ਹੈ। ਇਨ੍ਹਾਂ ਟਰਾਲਾ ਡਰਾਈਵਰਾਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਇਕ ਏਜੰਟ ਨੇ ਉਨ੍ਹਾਂ ਨੂੰ 1100 ਰਿਆਲ ਦੇ ਨਾਲ ਪ੍ਰਤੀ ਟਰਿੱਪ ਦੇ ਪੈਸੇ ਦੇਣ ਦਾ
ਅੱਗੇ ਪੜੋ....
 
ਇਕ ਪਾਦਰੀ ਪਰਿਵਾਰ ਵੱਲੋਂ ਨਿਕੜੀ 'ਤੇ ਜ਼ੁਲਮਾਂ ਦੀ ਦਾਸਤਾਨ PRINT ਈ ਮੇਲ
ਬਨੂੜ,24 ਜੁਲਾਈ  : ਇਕ ਪਾਸੇ ਤਾਂ ਸਾਡਾ ਸਮਾਜ ਮਦਰ ਟਰੇਸਾ, ਕਲਪਨਾ ਚਾਵਲਾ, ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ 'ਤੇ ਫਖਰ ਕਰਦਾ ਹੋਇਆ ਔਰਤ ਜਾਤੀ ਨੂੰ ਬਣਦਾ ਮਾਣ ਸਤਿਕਾਰ ਦੇਣ ਅਤੇ ਉਨ੍ਹਾਂ ਦੀ ਰੱਖਿਆ ਲਈ ਦੁਹਾਈ  ਪਾ ਰਿਹਾ ਹੈ, ਪਰ ਅੱਜ ਦੇ 21ਵੀਂ ਸਦੀ ਦੇ ਵਿਗਿਆਨਕ ਯੁੱਗ ਵਿਚ ਔਰਤ ਜਾਤੀ ਉਤੇ ਦਰਦਨਾਕ ਜ਼ੁਲਮ ਕਰਕੇ ਜਿੱਥੇ ਮਰਦ ਪ੍ਰਧਾਨ ਸਮਾਜ ਨੂੰ ਕਲੰਕਿਤ ਕੀਤਾ ਹੈ, ਉਥੇ ਹੀ ਬਾਲੜੀਆਂ ਅਸੁੱਰਖਿਅਤ ਹਨ। ਅਜਿਹੇ ਦਰਦਾਂ ਨੂੰ ਬਿਆਨ ਕਰਦੀ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਹੈ ਜ਼ੀਰਕਪੁਰ ਵਿਖੇ ਆਪਣੀ ਗਰੀਬ ਕਾਰਨ ਇਕ ਪਰਿਵਾਰ ਕੋਲ ਕੰਮ ਕਰ ਰਹੀ 12 ਸਾਲਾ ਲੜਕੀ ਨੀਲਮ ਰਾਣੀ ਦੀ।
 ਈਸਾਈ ਧਰਮ ਨਾਲ ਸਬੰਧਤ ਨੀਲਮ ਪੁੱਤਰੀ ਮਰਹੂਮ ਜੋਗਿੰਦਰ ਸਿੰਘ ਵਾਸੀ ਪਿੰਡ ਉਚੀ ਬਸੀ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਜ਼ੀਰਕਪੁਰ ਵਿਖੇ ਕਿਸੇ ਚਰਚ ਦਾ ਪਾਦਰੀ ਪਰਿਵਾਰ ਇਹ ਕਹਿ ਕੇ ਲੈ ਲਿਆ ਕਿ
ਅੱਗੇ ਪੜੋ....
 
<< Start < Prev 451 452 453 454 455 456 457 458 459 460 Next > End >>

Results 14075 - 14105 of 14256

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement