:: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ   :: ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ   :: ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ਤੇ ਲਿਖਿਆ- ਰਮਜ਼ਾਨ ਮੁਬਾਰਕ!   :: ਲਾਕਡਾਊਨ ਦੌਰਾਨ ਦੂਜੇ ਸੂਬਿਆਂ ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਦੱਖਣੀ ਏਸ਼ੀਆ 'ਚ ਹੋਵੇਗਾ ਜਲਦ ਸੁਧਾਰ PRINT ਈ ਮੇਲ
ਮੁੰਬਈ- ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਨੁਸਾਰ ਘਰੇਲੂ ਬੱਚਤਾਂ ਨੂੰ ਪਹਿਲ ਦੇਣ ਅਤੇ ਅਸਥਿਰ ਪੂੰਜੀ ਪ੍ਰਵਾਹ ਉੱਤੇ ਨਿਰਭਰਤਾ ਘੱਟ ਰੱਖਣ ਨਾਲ ਦੱਖਣੀ ਏਸ਼ੀਆਈ ਦੇਸ਼ਾਂ ਦੀ ਅਰਥ ਵਿਵਸਥਾ ਵਿੱਚ ਤੇਜੀ ਨਾਲ ਸੁਧਾਰ ਦੇ ਮੱਦੇਨਜ਼ਰ ਕਈ ਅਰਥਸ਼ਾਸਤਰੀ ਇਹਨਾਂ ਦੇਸ਼ਾਂ ਵਿੱਚ ਕੌਮਾਂਤਰੀ ਆਰਥਿਕ ਤੰਗੀ ਸਮਾਪਤ ਹੋਣ ਦੇ ਸੰਕੇਤ ਵੇਖ ਰਹੇ ਹਨ।
ਅੱਗੇ ਪੜੋ....
 
ਆਨਲਾਈਨ ਟ੍ਰੇਡਿੰਗ ਕਰੇਗੀ ਡੀਐੱਸਈ PRINT ਈ ਮੇਲ
ਪਟਨਾ- ਦਿੱਲੀ ਸਟਾਕ ਐਕਸਚੇਂਜ ਜਲਦ ਹੀ ਆਪਣੀ ਆਲਾਈਨ ਟ੍ਰੇਡਿੰਗ ਪਲੇਟਫਾਰਮ ਦਾ ਸ਼ੁਭ ਆਰੰਭ ਫਾਈਨੈਨਸ਼ੀਅਲ ਟੈਕਨੋਲੋਜੀ ਇੰਡੀਆ ਦੇ ਸਹਿਯੋਗ ਨਾਲ ਕਰੇਗਾ।
ਅੱਗੇ ਪੜੋ....
 
ਰਿਲਾਇੰਸ ਪਾਵਰ ਜੁਟਾਵੇਗੀ 200 ਅਰਬ ਡਾਲਰ PRINT ਈ ਮੇਲ
ਰਿਲਾਇੰਸ ਪਾਵਰ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਵਿੱਚ ਆਪਣੀ ਬਿਜਲੀ ਪ੍ਰੋਜੈਕਟਾਂ ਦੇ ਲਈ 200 ਅਰਬ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ।
ਅੱਗੇ ਪੜੋ....
 
ਬੈਂਕ ਆਫ਼ ਇੰਡੀਆ ਨੇ ਜੁਟਾਇਆ ਧਨ PRINT ਈ ਮੇਲ
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਬੈਂਕ ਆਫ਼ ਇੰਡੀਆ ਨੇ ਅਪਰ ਸ਼੍ਰੇਣੀ ਦੇ ਬੌਂਡ ਜਾਰੀ ਕਰਕੇ 500 ਕਰੋੜ ਰੁਪਏ ਜੁਟਾਏ ਹਨ।
ਅੱਗੇ ਪੜੋ....
 
ਸਪਾਇਸਜੈਟ ਦੇ ਹਵਾਈ ਯਾਤਰੀ ਵਧੇ PRINT ਈ ਮੇਲ
ਮੁੰਬਈ - ਸਪਾਇਸਜੈਟ ਨੇ ਅੱਜ ਐਲਾਣ ਕੀਤਾ ਹੈ ਕਿ ਉਸ ਦੇ ਹਵਾਈ ਯਾਤਰੀਆਂ ਦੀ ਗਿਣਤੀ ਜੁਲਾਈ ਵਿਚ 10 ਫੀਸਦੀ ਵਧੇਗੀ ਜਦੋਂ ਕਿ ਜੂਨ ਵਿਚ ਉਸ ਦੇ ਹਵਾਈ ਯਾਤਰੀਆਂ ਦੀ ਗਿਣਤੀ 12 ਫੀਸਦੀ ਵਧੀ ਸੀ।
ਅੱਗੇ ਪੜੋ....
 
ਆਈਓਬੀ ਦਾ ਸ਼ੁੱਧ ਮੁਨਾਫ਼ਾ ਵੱਧਿਆ PRINT ਈ ਮੇਲ
ਨਵੀਂ ਦਿੱਲੀ - ਸਰਕਾਰੀ ਖੇਤਰ ਦੇ ਇੰਡੀਅਨ ਓਵਰਸੀਜ ਬੈਂਕ (ਆਈਓਬੀ) ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 301.77 ਕਰੋੜ ਰੁਪਏ ਸ਼ੁੱਧ ਮੁਨਾਫ਼ਾ ਕਮਾਇਆ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ 255.97 ਕਰੋੜ ਰੁਪਏ ਦੀ ਤੁਲਨਾ ਵਿੱਚ 17.89 ਪ੍ਰਤੀਸ਼ਤ ਜਿਆਦਾ ਹੈ।
ਅੱਗੇ ਪੜੋ....
 
ਭੱਟ ਮੈਕਡਾਵਲ ਦੇ ਐੱਮਡੀ ਬਣੇ ਰਹਿਣਗੇ PRINT ਈ ਮੇਲ
ਨਵੀਂ ਦਿੱਲੀ- ਮੈਕਡਾਵਲ ਹੋਲਡਿੰਗਜ਼ ਲਿਮੀਟੇਡ ਨੇ ਏ ਹਰੀਸ਼ ਭੱਟ ਨੂੰ ਫਿਰ ਤੋਂ ਤਿੰਨ ਵਰ੍ਹਿਆਂ ਦੇ ਲਈ ਕੰਪਨੀ ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਹੈ।
ਅੱਗੇ ਪੜੋ....
 
ਡਿਸ਼ ਟੀਵੀ ਅਤੇ ਸ਼ਾਦੀ ਡੌਟ ਕੋਮ 'ਚ ਗਠਜੋੜ PRINT ਈ ਮੇਲ
ਜੈਪੁਰ- ਭਾਰਤ ਦੀ ਮੋਹਰੀ ਡਾਇਰੈਕਟ ਟੂ ਹੋਮ ਡਿਸ਼ ਟੀਵੀ ਕੰਪਨੀ ਅਤੇ ਅਤੇ ਮੰਨੀ ਪ੍ਰਮੰਨੀ ਰਿਸ਼ਤੇ ਕਰਵਾਉਣ ਵਾਲੀ ਸ਼ਾਦੀ ਡੌਟ ਕੋਮ ਨੇ ਇੰਟਰੈਕਟਿਵ ਮੁੱਲ ਵਰਧਿਤ ਸੇਵਾ ਸ਼ਾਦੀ ਐਕਟਿਵ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਅੱਗੇ ਪੜੋ....
 
ਉਮਰ ਦਾ ਨਾਂਅ ਨਹੀਂ ਸੂਚੀ 'ਚ : ਗ੍ਰਹਿ ਮੰਤਰੀ PRINT ਈ ਮੇਲ
ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁਲਾ ਨੂੰ ਕਲੀਨ ਚਿਟ ਦਿੰਦਿਆਂ ਕਿਹਾ ਕਿ ਸੈਕਸ ਕਾਂਡ ਦੇ ਆਰੋਪੀਆਂ ਦੀ ਕੇਂਦਰੀ ਜਾਂਚ ਬਿਊਰੋ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂਅ ਨਹੀਂ ਹੈ।
ਅੱਗੇ ਪੜੋ....
 
ਜੈਪੁਰ ਦੀ ਸਾਬਕਾ ਮਹਾਰਾਣੀ ਗਾਇਤ੍ਰੀ ਦੇਵੀ ਨਹੀਂ ਰਹੀ PRINT ਈ ਮੇਲ
ਜੈਪੁਰ - ਜੈਪੁਰ ਦੀ ਸਾਬਕਾ ਮਹਾਰਾਣੀ ਅਤੇ ਰਾਜਮਾਤਾ ਗਾਇਤ੍ਰੀ ਦੇਵੀ ਦਾ ਅੱਜ ਇੱਥੇ ਦਿਹਾਂਤ ਹੋ ਗਿਆ।ਉਹ 90 ਸਾਲਾਂ ਦੀ ਸੀ।ਉਹਨਾਂ ਦਾ ਦਿਹਾਂਤ ਹਸਪਤਾਲ ਵਿਖੇ ਹੋਇਆ ਜਿੱਥੇ ਉਹਨਾਂ ਨੂੰ ਛਾਤੀ ਵਿਚ ਫੈਲੇ ਸੰਕ੍ਰਮਣ ਮਗਰੋਂ ਲਿਆਂਦਾ ਗਿਆ ਸੀ।
ਅੱਗੇ ਪੜੋ....
 
ਸਵਿਸ ਬੈਂਕ ਤੋਂ ਕਾਲਾ ਧਨ ਵਾਪਸ ਲਿਆਉਣ ਲਈ ਯਤਨ ਸ਼ੁਰੂ : ਪ੍ਰਧਾਨ ਮੰਤਰੀ PRINT ਈ ਮੇਲ
ਨਵੀਂ ਦਿੱਲੀ : 30 ਜੁਲਾਈ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਵਿਦੇਸ਼ਾਂ ‘ਚ ਭਾਰਤੀਆਂ ਦਾ ਕਥਿਤ ਤੌਰ ‘ਤੇ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਲਈ
ਅੱਗੇ ਪੜੋ....
 
ਸੋਨੀਆ ਨੇ ਗੈਰਹਾਜ਼ਰ ਕਾਂਗਰਸੀ ਸਾਂਸਦਾਂ ਦਾ ਨੋਟਿਸ ਲਿਆ PRINT ਈ ਮੇਲ
ਨਵੀਂ ਦਿੱਲੀ : 30 ਜੁਲਾਈ
ਕਾਂਗਰਸ ਦੀ ਪ੍ਰਧਾਨ ਗਾਂਧੀ ਨੇ ਸੰਸਦ ਦੇ ਦੋਵਾਂ ਸਦਨਾਂ ‘ਚ ਕਾਂਗਰਸੀ ਮੈਂਬਰਾਂ ਦੀ ਗੈਰ ਹਾਜ਼ਰੀ ਦਾ ਵੀ ਵਿਸ਼ੇਸ਼ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਵਾਲੇ ਸੰਸਦ ‘ਚ ਹਾਜ਼ਰ ਹੁੰਦੇ ਹਨ,
ਅੱਗੇ ਪੜੋ....
 
ਪਾਕਿਸਤਾਨ ਨਾਲ ਗੱਲਬਾਤ ਜਾਰੀ ਰਹੇਗੀ : ਪ੍ਰਣਬ PRINT ਈ ਮੇਲ
ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਦਹਿਸ਼ਤਗਰਦੀ ਬਾਰੇ ਲਏ ਪੈਂਤੜੇ ਦੀ ਇੱਕ ਤਰ੍ਹਾਂ ਨਾਲ ਜ਼ੋਰਦਾਰ ਪੁਸ਼ਟੀ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਜੰਗ ਕੋਈ ਰਸਤਾ ਨਹੀਂ ਹੈ, ਪਰ ਨਾਲ ਹੀ ਇਹ ਵੀ ਸਾਫ਼ ਕੀਤਾ ਕਿ ਪਾਕਿਸਤਾਨ ਨਾਲ ਗੱਲਬਾਤ ਜਾਰੀ ਰੱਖੀ ਜਾਵੇਗੀ।

ਅੱਗੇ ਪੜੋ....
 
nano PRINT ਈ ਮੇਲ

 

 
ਪਾਕਿ ਨੂੰ ਲੋੜੀਂਦੇ ਸਬੂਤ ਦੇ ਦਿੱਤੇ : ਚਿੰਦਬਰਮ PRINT ਈ ਮੇਲ
ਯੂ ਐਨ ਆਈ
ਨਵੀਂ ਦਿੱਲੀ : 29 ਜੁਲਾਈ
ਪਾਕਿਸਤਾਨ ਵੱਲੋਂ ਜਮਾਤ-ਉਦ- ਦਾਵਾ ਦੇ ਮੁਖੀ ਹਾਫਿਜ਼ ਸਈਅਦ ਵਿਰੁੱਧ ਸਬੂਤਾਂ ਦੀ ਘਾਟ ਨੂੰ ਵਾਰ-ਵਾਰ ਦੁਹਰਾਉਣ ‘ਤੇ ਨਾਖੁਸ਼ੀ
ਅੱਗੇ ਪੜੋ....
 
ਭਾਰਤੀ ਪੈਂਤੜਾ ਪੇਤਲਾ ਨਹੀਂ ਪਿਆ : ਮਨਮੋਹਨ PRINT ਈ ਮੇਲ
ਦਹਿਸ਼ਤਵਾਦ ਸਬੰਧੀ ਭਾਰਤ- ਪਾਕਿ ਸਾਂਝੇ ਬਿਆਨ ਬਾਰੇ ਸੰਸਦ ‘ਚ ਸਪੱਸ਼ਟੀਕਰਨ ਦਿੰਦਿਆਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤੀ ਪੈਂਤੜਾ ਪੇਤਲਾ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ
ਅੱਗੇ ਪੜੋ....
 
ਵਿਸ ਕਾਰਵਾਈ ਇੱਕ ਘੰਟੇ ਲਈ ਟਲੀ PRINT ਈ ਮੇਲ
ਜੈਪੁਰ- ਗੁੱਜਰ ਰਾਖਵੇਂਕਰਨ ਨੂੰ ਲੈਕੇ ਧਰਨੇ ਉੱਤੇ ਬੈਠੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਅਤੇ ਰੌਲੇ ਰੱਪੇ ਦੇ ਵਿਚਾਲੇ ਅੱਜ ਰਾਜਸਥਾਨ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਦੇ ਦੌਰਾਨ ਇੱਕ ਘੰਟੇ ਦੇ ਲਈ ਮੁਅੱਤਲ ਕਰ ਦਿੱਤੀ ਗਈ।
ਅੱਗੇ ਪੜੋ....
 
ਕੇਂਦਰ ਸਰਕਾਰ ਨੇ ਜੁਟਾਈ ਉਧਾਰੀ : ਆਰਬੀਆਈ PRINT ਈ ਮੇਲ
ਮੁੰਬਈ- ਕੇਂਦਰ ਸਰਕਾਰ ਨੇ ਪਿਛਲੀ 27 ਜੁਲਾਈ ਤੱਕ ਮਾਰਕਿਟ ਤੋਂ 167911 ਕਰੋੜ ਰੁਪਏ ਦੀ ਉਧਾਰੀ ਜੁਟਾਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁੱਬਾਰਾਵ ਨੇ ਸਾਲਾਨਾ ਮੁਦਰਾ ਸਬੰਧਤ ਨੀਤੀ ਦੀ ਪਹਿਲੀ ਤਿਮਾਹੀ ਸਮੀਖਿਆ ਰਿਪੋਰਟ ਵਿੱਚ ਕਿਹਾ ਕਿ ਸਤੰਬਰ ਤੱਕ ਸਰਕਾਰ ਦੇ ਮਾਰਕਿਟ ਤੋਂ 98000 ਕਰੋੜ ਰੁਪਏ ਦੀ ਉਧਾਰੀ ਜੁਟਾਉਣ ਦਾ ਅਨੁਮਾਨ ਹੈ।
ਅੱਗੇ ਪੜੋ....
 
ਕੈਨਨ ਇੰਡੀਆ ਕਰੇਗੀ 200 ਕਰੋੜ ਦਾ ਨਿਵੇਸ਼ PRINT ਈ ਮੇਲ
ਮੁੰਬਈ - ਡਿਜੀਟਲ ਉਪਕਰਨ ਬਣਾਉਣ ਵਾਲੀ ਕੰਪਨੀ ਕੈਨਨ ਇੰਡੀਆ ਨੇ ਕਰੀਬ 100 ਨਵੇਂ ਉਤਪਾਦ ਲਾਂਚ ਕਰਨ ਅਤੇ ਵਿਗਿਆਪਨ ਦੇ ਸਬੰਧ 'ਚ 200 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੈਨਨ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਪ੍ਰਧਾਨ ਅਤੇ ਮੁੱਖ ਕਾਰਜ ਅਧਿਕਾਰੀ ਕੇਨਸਾਕੂ ਕੋਨਿਸ਼ੀ ਨੇ ਪੀਟੀਆਈ ਨੂੰ ਦੱਸਿਆ ਕਿ 'ਸਾਡੇ ਕੋਲ ਇਸ ਸਾਲ ਭਾਰਤੀ ਪਰਿਚਾਲਨ ਲਈ 100 ਕਰੋੜ ਰੁਪਏ ਦੇ ਪੂੰਜੀ ਖਰਚ ਦੀ ਯੋਜਨਾ ਹੈ, ਜਿਸ 'ਚ ਕਰੀਬ 100 ਉਤਪਾਦਾਂ ਨੂੰ ਲਾਂਚ ਕਰਨਾ ਵੀ ਸ਼ਾਮਿਲ ਹੈ। ਇਹ ਨਕਦ ਅਧਾਰਿਤ ਨਿਵੇਸ਼ ਹੈ।'
ਅੱਗੇ ਪੜੋ....
 
ਅੱਬਦੁਲਾ ਨੇ ਸੌਂਪਿਆ ਅਸਤੀਫ਼ਾ PRINT ਈ ਮੇਲ
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪਹਿਲੇ ਨੌਜਵਾਨ ਮੁੱਖ ਮੰਤਰੀ ਉਮਰ ਅੱਬਦੁਲਾ ਨੇ ਨੈਤਿਕਤਾ ਵਿਖਾਉਂਦੇ ਹੋਏ ਆਪਣਾ ਅਸਤੀਫ਼ਾ ਅੱਜ ਰਾਜਪਾਲ ਐੱਨਐੱਨ ਵੋਹਰਾ ਨੂੰ ਸੌਂਪ ਦਿੱਤਾ। ਉਮਰ ਨੇ ਇਹ ਕਦਮ ਪੀਡੀਪੀ ਦੀ ਸੀਨੀਅਰ ਨੇਤਾ ਦੁਆਰਾ ਉਹਨਾਂ ਉੱਤੇ ਲਗਾਏ ਇੱਕ ਗੰਭੀਰ ਆਰੋਪ ਦੇ ਬਾਅਦ ਉਠਾਇਆ।
 
IK BCHA ARDAS KARDA HOIA PRINT ਈ ਮੇਲ
 
<< Start < Prev 451 452 453 454 455 456 457 458 459 460 Next > End >>

Results 14106 - 14136 of 14330

Advertisements

Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement