:: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ   :: ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ   :: ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ਤੇ ਲਿਖਿਆ- ਰਮਜ਼ਾਨ ਮੁਬਾਰਕ!   :: ਲਾਕਡਾਊਨ ਦੌਰਾਨ ਦੂਜੇ ਸੂਬਿਆਂ ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਸ਼ਟਰੀ ਖ਼ਬਰਾਂ
ਕਾਰਖਾਨੇ 'ਚ ਧਮਾਕਾ 16 ਮੌਤਾਂ PRINT ਈ ਮੇਲ

ਬੀਜਿੰਗ, 23 ਜੂਨ  : ਪੂਰਬੀ ਚੀਨ ਦੇ ਇਕ ਕਾਰਖਾਨੇ ਵਿਚ ਅੱਜ ਹੋਏ ਇਕ ਧਮਾਕੇ ਵਿਚ ਘੱਟੋ ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖਮੀ ਹੋ ਗਏ। ਸਿਨਹੂਆ ਖਬਰ ਏਜੰਸੀ ਦੀ ਇਕ ਖਬਰ ਅਨੁਸਾਰ ਸਵੇਰ ਲੱਗਭਗ ਤਿੰਨ ਵਜੇ ਹੋਏ ਧਮਾਕੇ ਵਿਚ ਕਾਰਖਾਨੇ ਦੀ ਵਰਕਸ਼ਾਪ ਨਸ਼ਟ ਹੋ ਗਈ। ਅਨਹੂਈ ਸੂਬੇ ਦੇ ਫੇਨ ਗਿਯਾਂਗ ਸਥਿਤ ਇਸ ਕਾਰਖਾਨੇ ਵਿਚ ਕਵਾਟਰਜ਼ ਸੈਂਡ ਦਾ ਉਤਪਾਦਨ ਕੀਤਾ ਜਾਂਦਾ ਹੈ। ਕਾਰਖਾਨਾ ਜਿਗਸ਼ਿਨ ਮਾਈਨਿੰਗ ਲਿਮਟਿਡ ਕੰਪਨੀ ਦਾ ਹੈ ਜੋ ਇਕ ਨਿੱਜੀ ਕੰਪਨੀ ਹੈ।

 
ਹਿਲੇਰੀ ਦਾ ਇਟਲੀ ਅਤੇ ਗਰੀਸ ਦੌਰਾ ਰੱਦ PRINT ਈ ਮੇਲ

ਵਾਸ਼ਿੰਗਟਨ, 23 ਜੂਨ  : ਕੂਹਣੀ ਦੇ ਅਪਰੇਸ਼ਨ ਤੋਂ ਬਾਅਦ  ਅਰਾਮ ਫਰਮਾ ਰਹੀ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਸ ਮਹੀਨੇ 'ਚ ਹੋਣ ਵਾਲੀ ਆਪਣੀ ਇਟਲੀ ਤੇ ਗਰੀਸ ਦੀ ਯਾਤਰਾ ਰੱਦ ਕਰ ਦਿੱਤੀ ਹੈ। ਪਰ ਉਹ ਅਗਲੇ ਮਹੀਨੇ ਭਾਰਤ ਅਤੇ ਥਾਈਲੈਂਡ 'ਚ ਆਸੀਆਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰ ਸਕਦੇ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਏਆਨ ਕੇਲੀ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਡਾਕਟਰ ਦੀ ਸਲਾਹ 'ਤੇ ਇਟਲੀ ਅਤੇ ਗਰੀਸ ਦੇ ਦੌਰੇ ਨੂੰ ਰੱਦ ਕੀਤਾ ਹੈ।

 
ਅਮਰਿਤ ਸੰਚਾਰ, ਅਮਰਿਤ ਸੰਚਾਰ, ਅਮਰਿਤ ਸੰਚਾਰ PRINT ਈ ਮੇਲ
foto30_2.jpg
ਰੲਮਣਿ ਆਲ ਦਲ (ਬ) ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਵਲੋਂ(20) ਜੂਨ ਦਿਨ ਸਨਿਵਾਰ ਦਿਨੇ (2) ਵਜੇ ਤੋਂ ਬਾਅਦ ਅਮਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ। ਅਤੇ ਅਮਿਰਤ ਅਭਿਲਾਸ਼ੀ (12)ਵਜੇ ਤੱਕ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਸਿਖ ਸੈਂਟਰ ਫਰੈਂਕਫੋਰਟ ਵਿਖੇ ਪੋਹਚ ਜਾਣ। ਦਿਨ ਐਤਵਾਰ (21) ਜੂਨ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਦਿਵਾਨ ਸਜਾਏ ਜਾਣ ਗੇ ਅਤੇ ਏਸੇ ਦਿਨ ਹੀ ਜਰਮਨੀ ਤੋਂ ਪੰਜਾਬੀ ਦੀ ਇੰਟਰਨੈਟ ਅਖਬਾਰ www.mediakukarpind.com ਚਲਾਇਆ ਜਾਵੇ ਗਾ ਸਵੇਰੇ (10) ਵਜੇ ਪੰਜ ਪਿਆਰੇ ਕਲਿੱਕ ਕਰਕੇ ਮੀਡੀਆ ਅੋਨ ਲਾਈਨ ਕਰਨਗੇ (22):-ਜੂਨ ਦਿਨ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੰਗਾਮੀ ਮੀਟਿੰਗ ਹਮਬਰਗ ਸ਼ਹਿਰ ਵਿਚ ਰਖੀ ਗਈ ਹੈ ਦਿਨੇ (11):- ਵਜੇ ਤਕ ਪੁਰਾਣੇ ਅਤੇ ਨਮੇ ਮੈਂਬਰਾਂ ਨੂੰ ਪੋਚਣ ਦਾ ਸਦਾ ਦਿਤਾ ਜਾਂਦਾ ਹੈ ਅਤੇ ਏਸੇ ਦਿਨ ਸ਼੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦਾ ਪਸਾਰ ਕਰ ਦਿਤਾ ਜਾਵੇਗਾ ।
ਵਧੇਰੇ ਜਾਣਕਾਰੀ ਲਈ :-ਪ੍ਰਧਾਨ ਭਾਈ ਦਲਬੀਰ ਸਿੰਘ ਨਾਲ ਸੰਪਰਕ ਕਰੋ
Tel: 00496934829654, Mob: 00491719459654,
Email: This e-mail address is being protected from spam bots, you need JavaScript enabled to view it
 
ਅਮਰੀਕੀ ਡਰੋਨ ਹਮਲੇ 'ਚ 5 ਹਲਾਕ PRINT ਈ ਮੇਲ

ਇਸਲਾਮਾਬਾਦ, 18 ਜੂਨ : ਪਾਕਿਸਤਾਨ ਦੇ ਗੜਬੜੀ ਵਾਲੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਇਲਾਕੇ 'ਚ ਸ਼ੱਕੀ ਅਮਰੀਕੀ ਹਮਲੇ 'ਚ ਘੱਟੋ ਘੱਟ 5 ਵਿਅਕਤੀ ਮਾਰੇ ਗਏ। ਇਸ ਇਲਾਕੇ ਨੂੰ ਸਥਾਨਿਕ ਤਾਲਿਬਾਨ ਕਮਾਂਡਰ ਬੇਤੁੱਲਾ ਮਹਿਸੂਦ ਦਾ ਗੜ੍ਹ ਮੰਨਿਆ ਜਾਂਦਾ ਹੈ। ਸਥਾਨਿਕ ਨਿਊਜ਼ ਚੈਨਲਾਂ ਅਨੁਸਾਰ ਡਰੋਨ ਤੋਂ ਤਿੰਨ ਮਿਜ਼ਾਇਲਾਂ ਦਾਗੀਆਂ ਗਈਆਂ। ਮੁੱਖ ਸ਼ਹਿਰ ਵਾਨਾ ਤੋਂ ਲਗਭਗ 15 ਕਿਲੋਮੀਟਰ ਦੂਰ ਇਕ ਮਦਰੱਸੇ ਅਤੇ ਇਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ। ਹਮਲੇ 'ਚ ਮਾਰੇ ਗਏ ਵਿਅਕਤੀਆਂ ਦੀਆਂ ਦੀ ਅਜੇ ਤੱਕ ਪਛਾਣ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ 'ਚ ਫੌਜੀ ਕਾਰਵਾਈ ਦੀ ਸ਼ੰਕਾ ਨੂੰ ਦੇਖਦਿਆਂ ਹਜ਼ਾਰਾਂ ਨਾਗਰਿਕ

ਅੱਗੇ ਪੜੋ....
 
ਭਾਰਤ-ਪਾਕਿ ਦੀ ਨੇੜਤਾ ਤੋਂ ਅਮਰੀਕਾ ਖੁਸ਼ PRINT ਈ ਮੇਲ

ਵਾਸ਼ਿੰਗਟਨ, 18 ਜੂਨ  : ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ  ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਿਚਕਾਰ ਇਸ ਹਫਤੇ ਹੋਈ ਬੈਠਕ 'ਤੇ ਅਮਰੀਕਾ ਨੇ ਖੁਸ਼ੀ ਦਿਖਾਈ ਹੈ।  ਵਾਈਟ ਹਾਊਸ ਕੌਮੀ ਸੁਰੱਖਿਆ ਕੌਂਸਲ ਦੇ ਬੁਲਾਰੇ ਮਾਈਕ ਹੈਮਰ ਨੇ ਕਿਹਾ ਕਿ ਸਾਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਦੋਨੋਂ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਗੱਲਬਾਤ ਸਫਲ ਰਹੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਅੱਗੇ ਵੀ ਜਾਰੀ ਰਹੇਗੀ। ਰੂਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦਰਮਿਆਨ ਅਤਿਵਾਦੀ ਹਮਲਿਆਂ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ ਜਿਸ 'ਚ 183 ਵਿਅਕਤੀ ਮਾਰੇ ਗਏ ਸਨ ਅਤੇ ਇਸ ਘਟਨਾ ਤੋਂ ਬਾਅਦ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਗੱਲਬਾਤ ਦੀ ਪ੍ਰਕਿਰਿਆ ਰੁਕ ਗਈ ਸੀ। ਉਨ੍ਹਾਂ ਕਿਹਾ ਕਿ ਓਬਾਮਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦੋਪੱਖੀ ਤਣਾਅ ਨੂੰ ਘੱਟ ਕਰਨ ਲਈ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਿਕ ਗਲਬਾਤ ਬਹੁਤ ਜ਼ਰੂਰੀ ਹੈ। ਆਪਣੀ ਨਵੀਂ ਅਫਗਾਨ ਪਾਕਿ ਨੀਤੀ ਦਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਓਬਾਮਾ ਨੇ 27 ਮਾਰਚ ਨੂੰ ਭਾਰਤ ਅਤੇ ਪਾਕਿਸਤਾਨ ਦੇ ਹਾਂਪੱਖੀ ਕੂਟਨੀਤਿਕ ਗਲਬਾਤ 'ਚ ਸ਼ਾਮਲ ਹੋਣ 'ਤੇ ਜ਼ੋਰ ਦਿੱਤਾ ਸੀ ਤਾਂ ਜੋ ਦੋਨੋਂ ਦੇਸ਼ਾਂ ਵਿਚ ਕੁੜੱਤਣ ਦੂਰ ਕੀਤੀ ਜਾ ਸਕੇ। ਪਾਕਿਸਤਾਨ ਅਤੇ ਅਫਗਾਨਿਸਤਾਨ 'ਤੇ ਧਿਆਲ ਕੇਂਦਰਿਤ ਕਰ ਰਹੇ ਓਬਾਮਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿ ਦਰਮਿਆਨ ਬਿਹਤਰ ਸਬੰਧ ਬਣਾਉਣ ਲਈ ਅਤਿਵਾਦ ਵਿਰੁੱਧ ਸਫਲਤਾ ਨਾਲ ਲੜਨਾ ਜ਼ਰੂਰੀ ਹੈ। ਹੈਮਰ ਨੇ ਕਿਹਾ ਕਿ ਅਮਰੀਕਾ

ਅੱਗੇ ਪੜੋ....
 
ਹਿਲੇਰੀ ਕਲਿੰਟਨ ਦੀ ਕੂਹਣੀ ਟੁੱਟੀ PRINT ਈ ਮੇਲ

ਵਾਸ਼ਿੰਗਟਨ, 18 ਜੂਨ  : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਸੱਜੇ ਹੱਥ ਦੀ ਕੂਹਣੀ ਟੁੱਟ ਗਈ ਜਦੋਂ ਉਹ ਵਾਈਟ ਹਾਊਸ ਜਾਣ ਵੇਲੇ ਅਚਾਨਕ ਡਿੱਗ ਪਏ। ਹਿਲੇਰੀ ਨੇ ਕੁਝ ਹੀ ਘੰਟੇ ਪਹਿਲਾਂ ਭਾਰਤ ਦੇ ਸਬੰਧ 'ਚ ਵਿਦੇਸ਼ ਨੀਤੀ 'ਤੇ ਆਪਣਾ ਪਹਿਲਾ ਪ੍ਰਮੁੱਖ ਭਾਸ਼ਣ ਦਿੱਤਾ ਸੀ। ਭਾਸ਼ਣ 'ਚ ਉਨ੍ਹਾਂ ਨੇ ਅਗਲੇ ਮਹੀਨੇ ਭਾਰਤ ਦੀ ਯਾਤਰਾ 'ਤੇ ਜਾਣ ਬਾਰੇ ਕਿਹਾ ਸੀ। ਉਨ੍ਹਾਂ ਦੇ ਚੀਫ ਆਫ ਸਟਾਫ ਸੀ ਡੀ ਮਿਲਜ਼ ਨੇ ਕਿਹਾ ਕਿ ਉਹ ਵਾਈਟ ਹਾਊਸ ਜਾਣ ਵੇਲੇ ਡਿੱਗ ਪਈ ਅਤੇ ਉਨ੍ਹਾਂ ਦੀ ਸੱਜੇ ਹੱਥ ਦੀ ਕੂਹਣੀ ਟੁੱਟ ਗਈ। ਮਿਲਜ਼ ਨੇ ਦੱਸਿਆ ਕਿ ਘਰ ਜਾਣ ਤੋਂ ਪਹਿਲਾਂ ਉਨ੍ਹਾਂ ਜਾਰਜ ਵਾਸ਼ਿੰਗਟਨ ਹਸਪਤਾਲ 'ਚ ਇਲਾਜ਼ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀ ਸੱਜੀ ਕੂਹਣੀ ਦੀ ਸਰਜਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 62 ਸਾਲਾ ਹਿਲੇਰੀ ਦੇ ਜਲਦ

ਅੱਗੇ ਪੜੋ....
 
ਬ੍ਰਿਟੇਨ ਦੀ ਵਿੱਤ ਮੰਤਰੀ ਊਸ਼ੇਰ ਵੱਲੋਂ ਅਸਤੀਫਾ PRINT ਈ ਮੇਲ

ਲੰਡਨ, 18 ਜੂਨ  : ਬ੍ਰਿਟੇਨ ਦੀ ਵਿੱਤ ਮੰਤਰੀ ਕਿੱਟੀ ਊਸ਼ੇਰ ਨੇ ਆਪਣੇ ਅਹੁਦੇ ਤੋਂ ਕੱਲ੍ਹ ਰਾਤ ਅਸਤੀਫਾ ਦੇ ਦਿੱਤਾ। ਅਜਿਹੀਆਂ ਖਬਰਾਂ ਹਨ ਕਿ 2007 'ਚ ਉਨ੍ਹਾਂ ਨੇ ਆਪਣਾ ਇਕ ਘਰ ਵੇਚਿਆ ਸੀ ਪਰ ਉਨ੍ਹਾਂ ਨੇ ਕੈਪੀਟਲ ਗੇਨ ਟੈਕਸ ਦਾ ਭੁਗਤਾਨ ਨਹੀਂ ਕੀਤਾ, ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਾਰਡਨ ਬਰਾਊਨ ਸਰਕਾਰ ਨੂੰ ਅਜਿਹੀ ਸਥਿਤੀ ਤੋਂ ਬਚਾਉਣ ਲਈ ਉਨ੍ਹਾਂ ਨੇ ਅਸਤੀਫਾ ਦਿੱਤੀ। ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਅਗਲੀਆਂ ਚੋਣਾਂ ਵੀ ਨਹੀਂ ਲੜੇਗੀ। ਜ਼ਿਕਰਯੋਗ ਹੈ ਰ 2005 'ਚ ਸੰਸਦ ਮੈਂਬਰ ਚੁਣੀ ਗਈ ਸੀ। ਜਲਦ ਹੀ ਉਸ ਨੂੰ ਕਾਰਜ ਅਤੇ ਪੈਨਸ਼ਨ ਵਿਭਾਗ 'ਚ ਸ਼ਹਿਰੀ ਮੰਤਰੀ ਨਿਯੁਕਤ ਕਰ ਦਿੱਤਾ ਗਿਆ। ਇਸੇ ਮਹੀਨੇ ਕੈਬਨਿਟ ਦੇ ਫੇਰਬਦਲ 'ਚ ਉਨ੍ਹਾਂ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ ਗਿਆ ਸੀ।

 
ਅਖੀਰ ਡਾਕੂ ਕੇਵਟ ਮਾਰਿਆ ਗਿਆ PRINT ਈ ਮੇਲ

ਚਿਤਰਕੂਟ, 18 ਜੂਨ  : ਯੂ ਪੀ ਪੁਲਿਸ ਦੇ ਸੈਂਕੜੇ ਪੁਲਿਸ ਮੁਲਾਜ਼ਮ ਦੀ ਘੇਰਾਬੰਦੀ ਤੋੜ ਕੇ ਖੂੰਖਾਰ ਡਾਕੂ ਘਣਸ਼ਿਆਮ ਕੇਵਟ  ਭੱਜਣ 'ਚ ਸਫਲ ਹੋਣ ਤੋਂ ਬਾਅਦ ਆਖਰਕਾਰ ਮਾਰਿਆ ਗਿਆ। ਪੁਲਿਸ ਨਾਲ 52 ਘੰਟੇ ਤੋਂ ਵੱਧ ਚੱਲੀ ਮੁੱਠਭੇੜ ਅਖੀਰ ਉਸ ਦੀ ਮੌਤ ਨਾਲ ਖਤਮ ਹੋ ਗਈ। ਪੁਲਿਸ ਨੇ ਦੱਸਿਆ ਕਿ ਕੇਵਟ ਇਲਾਹਾਬਾਦ ਤੋਂ 120 ਕਿਲੋਮੀਟਰ ਦੂਰ ਰਾਜਾਪੁਰ ਥਾਣਾ ਖੇਤਰ ਦੇ ਜਮੌਲੀ ਮਾਰਿਆ ਗਿਆ। ਉਤਰ ਪ੍ਰਦੇਸ਼ ਦੇ ਆਈ ਜੀ ਬ੍ਰਿਜ ਲਾਲ ਦੀ ਅਗਵਾਈ 'ਚ 400 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਅਤੇ

ਅੱਗੇ ਪੜੋ....
 
<< Start < Prev 461 462 463 Next > End >>

Results 14323 - 14330 of 14330

Advertisements

Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement