:: 1947 ਦੀ ਵੰਡ: ਬੱਚਿਆਂ ਦੀਆਂ ਚਿੱਠੀਆਂ ਚ ਕੁਝ ਇਸ ਤਰ੍ਹਾਂ ਦਿਖੇ ਭਾਰਤ-ਪਾਕਿਸਤਾਨ   :: Independence day 2020: ਲਾਲ ਕਿਲ੍ਹੇ ਦੇ ਜਸ਼ਨ 'ਚ ਇਸ ਵਾਰ ਸ਼ਾਮਲ ਹੋਣਗੇ ਇੰਨੇ ਲੋਕ   :: ਰਾਸ਼ਟਰਪਤੀ ਦਾ ਦੇਸ਼ ਨੂੰ ਸੰਬੋਧਨ: ਕੋਰੋਨਾ ਮਹਾਮਾਰੀ, ਗਲਵਾਨ ਵਾਦੀ ਦਾ ਕੀਤਾ ਜ਼ਿਕਰ   :: ਆਜ਼ਾਦੀ ਦਿਹਾੜੇ ਮੌਕੇ 926 ਪੁਲਸ ਮੁਲਾਜ਼ਮਾਂ ਨੂੰ ਮਿਲੇਗਾ ਵੀਰਤਾ ਪੁਰਸਕਾਰ, ਜਾਰੀ ਹੋਈ ਸੂਚੀ   :: ਲਾਲ ਕਿਲੇ ਤੇ ਆਜ਼ਾਦੀ ਦਿਹਾੜਾ ਸਮਾਰੋਹ ਲਈ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਤਾ ਗਿਆ ਹੈ ਸੱਦਾ   :: ਸੁਪਰੀਮ ਕੋਰਟ ਦਾ ਧੀਆਂ ਨੂੰ ਜਾਇਦਾਦ ’ਚ ਦਿੱਤਾ ਹੱਕ ਹੁਣ ਇਨ੍ਹਾਂ ਹਾਲਾਤ ’ਚ ਵੀ ਕਾਇਮ ਰਹਿਣਾ   :: ਲਾਲ ਕਿਲੇ ਤੇ ਆਜ਼ਾਦੀ ਦਿਵਸ ਸਮਾਰੋਹ ਲਈ ਕੀਤੀ ਗਈ ਡਰੈੱਸ ਰਿਹਰਸਲ   :: ਕੋਝੀਕੋਡ ਜਹਾਜ਼ ਹਾਦਸੇ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ   :: ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਧੀ ਨੇ ਕੀਤਾ ਭਾਵੁਕ ਟਵੀਟ   :: PM ਮੋਦੀ ਕੱਲ ਲਾਂਚ ਕਰਨਗੇ TAX ਨਾਲ ਜੁੜੀ ਨਵੀਂ ਯੋਜਨਾ, ਈਮਾਨਦਾਰ ਟੈਕਸਦਾਤਾਵਾਂ ਲਈ ਹੈ ਖ਼ਾਸ   :: ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ   :: 12ਵੀਂ ਪਾਸ ਲਈ ਪੁਲਸ ਚ ਨੌਕਰੀ ਦਾ ਸੁਨਹਿਰੀ ਮੌਕਾ, 5500 ਤੋਂ ਵਧੇਰੇ ਅਹੁਦਿਆਂ ਤੇ ਨਿਕਲੀ ਭਰਤੀ   :: ਚੀਨ ਤੇ ਭਾਰਤ ਦੇ ਲੈਫਟੀਨੈਂਟ ਜਨਰਲ ਅੱਜ ਮੁੜ ਬੈਠਣਗੇ ਆਹਮੋ-ਸਾਹਮਣੇ   :: ਪੂਰਬੀ ਲੱਦਾਖ ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ   :: ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਅੱਤਵਾਦੀ ਕਾਰਵਾਈਆਂ ਦੇ ਵਿੱਤੀ ਪ੍ਰਬੰਧ ਲਈ ਪਾਕਿ ਕਰ ਰਿਹਾ ਹੈ ਯੂਰਪੀ ਜ਼ਮੀਨ ਦੀ ਵਰਤੋਂ PRINT ਈ ਮੇਲ
italy terrorism financial aidਰੋਮ :20(ਮੀਡੀਦੇਸਪੰਜਾਬ)- ਅੱਤਵਾਦ ਦੇ ਵਿੱਤਪੋਸ਼ਣ ਲਈ ਪਾਕਿਸਤਾਨ ਵੱਲੋਂ ਸਿੱਧੇ ਅਤੇ ਅਸਿੱਧੇ ਢੰਗ ਨਾਲ ਮਦਦ ਕੀਤੀ ਜਾਂਦੀ ਰਹੀ ਹੈ। ਇਕ ਜਾਣਕਾਰੀ ਮੁਤਾਬਕ ਪਾਕਿਸਤਾਨ ਅੱਤਵਾਦੀਆਂ ਤੱਕ ਵਿੱਤੀ ਮਦਦ ਪਹੁੰਚਾਉਣ ਲਈ ਯੂਰਪੀ ਜ਼ਮੀਨ ਦੀ ਵਰਤੋਂ ਕਰ ਰਿਹਾ ਹੈ। ਕੈਲੈਬਰੀਆ ਦੇ ਮੁੱਖ ਮੰਤਰੀ, ਆਓਲੇ ਸੇਨਟੇਲੀ, ਨੇ ਹਾਲ ਹੀ ਵਿਚ ਕਿਹਾ,“ਇਕ ਖਾਸ ਸਮੁੰਦਰੀ ਜਹਾਜ਼ ਦੇਸ਼ ਵਿਚ ਆਇਆ। ਜਿਸ ਉੱਤੇ ਤਕਰੀਬਨ 60 ਵਿਅਕਤੀ ਸਨ। ਇਹ ਸਾਰੇ ਵਿਅਕਤੀ ਇਕੋ ਸਮੁੰਦਰੀ ਜਹਾਜ਼ 'ਤੇ ਸਨ, ਅਤੇ ਸਾਰੇ ਹੀ ਪਾਕਿਸਤਾਨ ਤੋਂ ਸਨ। ਹੈਰਾਨੀ ਦੀ ਗੱਲ ਸੀ ਕਿ ਹੋਰ ਸਾਰੇ ਪ੍ਰਵਾਸੀ ਜਹਾਜ਼ਾਂ ਦੇ ਉਲਟ, ਜੋ ਆਮ ਤੌਰ' ਤੇ ਵੱਖ-ਵੱਖ ਕੌਮੀਅਤਾਂ, ਪਰਿਵਾਰਾਂ, ਬੀਬੀਆਂ ਅਤੇ ਬੱਚਿਆਂ ਨਾਲ ਭਰੇ ਹੁੰਦੇ ਹਨ।
ਅੱਗੇ ਪੜੋ....
 
ਅਮਰੀਕਾ ਦਾ ਚੀਨ ਨੂੰ ਝਟਕਾ, 11 ਚੀਨੀ ਕੰਪਨੀਆਂ ਤੇ ਲਗਾਈਆਂ ਵਪਾਰ ਪਾਬੰਦੀਆਂ PRINT ਈ ਮੇਲ
us 11 chinese companies trade sanctionsਵਾਸ਼ਿੰਗਟਨ :20(ਮੀਡੀਦੇਸਪੰਜਾਬ)- ਅਮਰੀਕਾ ਨੇ ਚੀਨ ਦੀਆਂ 11 ਕੰਪਨੀਆਂ 'ਤੇ ਵਪਾਰ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਕੰਪਨੀਆਂ ਖ਼ਿਲਾਫ ਚੀਨ ਦੇ ਮੁਸਲਮਾਨ ਜਨਸੰਖਿਆ ਵਾਲੇ ਸ਼ਿਨਜਿਆੰਗ ਖ਼ੇਤਰ ਵਿਚ ਮਨੁੱਖੀ ਅਧਿਕਾਰ ਉਲੰਘਣ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਦੀਆਂ ਸ਼ਿਕਾਇਤਾਂ ਹਨ। ਅਮਰੀਕਾ ਵੱਲੋਂ ਸੋਮਵਾਰ ਨੂੰ ਘੋਸ਼ਿਤ ਇਹ ਪਾਬੰਦੀ ਚੀਨ 'ਤੇ ਦਬਾਅ ਬਣਾਉਣ ਦੀ ਨਵੀਂ ਕੋਸ਼ਿਸ਼ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ 'ਤੇ ਇਸ ਖ਼ੇਤਰ ਵਿਚ ਮੁਸਲਮਾਨ ਘੱਟ ਗਿਣਤੀਆਂ ਨਾਲ ਬਦਸਲੂਕੀ, ਬੰਧੂਆ ਮਜ਼ਦੂਰੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਿਰਾਸਤ ਵਿਚ ਰੱਖਣ ਦੇ ਦੋਸ਼ ਲੱਗਦੇ ਰਹੇ ਹਨ।
ਅੱਗੇ ਪੜੋ....
 
ਨੇਪਾਲ ਚ ਭਿਆਨਕ ਭੂਚਾਲ ਦੀ ਚੇਤਾਵਨੀ, ਜ਼ਮੀਨ ਚ ਵੱਧੀ ਹਲਚਲ PRINT ਈ ਮੇਲ
nepal  earthquakeਕਾਠਮੰਡੂ :20(ਮੀਡੀਦੇਸਪੰਜਾਬ)- ਸਾਲ 2015 ਦੀ ਤਰ੍ਹਾਂ ਇਕ ਵਾਰ ਫਿਰ ਨੇਪਾਲ ਵਿਚ ਭਿਆਨਕ ਭੂਚਾਲ ਆਉਣ ਦਾ ਖਦਸ਼ਾ ਹੈ। ਇਹ ਦਾਅਵਾ ਯੂਨੀਵਰਸਿਟੀ ਆਫ ਐਲਬਰਟਾ ਦੇ ਸ਼ੋਧ ਕਰਤਾਵਾਂ ਨੇ ਕੀਤਾ ਹੈ, ਜਿਹਨਾਂ ਨੂੰ ਨੇਪਾਲ ਵਿਚ ਪੈਟਰੋਲ ਦੀ ਖੋਜ ਦੇ ਸਮੇਂ ਜ਼ਮੀਨ ਦੇ ਅੰਦਰੋਂ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਹਨਾਂ ਆਵਾਜ਼ਾਂ, ਜ਼ਮੀਨ  ਦੀ ਪਰਤ ਅਤੇ ਟੈਕਟੋਨਿਕ ਪਲੇਟਸ ਵਿਚ ਲਗਾਤਾਰ ਹੋ ਰਹੀਆਂ ਤਬਦੀਲੀਆਂ ਦੇ ਆਧਾਰ 'ਤੇ ਇਹਨਾਂ ਸ਼ੋਧ ਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ।
ਅੱਗੇ ਪੜੋ....
 
ਯੂਕੇ ਚ ਵਧੀ ਬੇਰਜ਼ੁਗਾਰੀ, 10 ਨੌਕਰੀਆਂ ਲਈ 15000 ਲੋਕਾਂ ਨੇ ਦਿੱਤੀਆਂ ਅਰਜ਼ੀਆਂ PRINT ਈ ਮੇਲ
uk  unemployment  applicationsਲੰਡਨ :20(ਮੀਡੀਦੇਸਪੰਜਾਬ)- ਕੋਵਿਡ-19 ਮਹਾਮਾਰੀ ਨੇ ਵਿਸ਼ਵ ਭਰ 'ਚ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ | ਯੂ.ਕੇ. ਵਿਚ ਮਹਾਮਾਰੀ ਦੇ ਕਹਿਰ ਦਾ ਸ਼ਿਕਾਰ ਕਾਰੋਬਾਰੀ ਵੀ ਹੋਏ ਹਨ ਅਤੇ ਕਾਮੇ ਵੀ। ਕੰਮ ਨਾ ਹੋਣ 'ਤੇ ਕਈ ਕਾਰੋਬਾਰਾਂ ਤੋਂ ਲੋਕਾਂ ਦੀਆਂ ਨੌਕਰੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਅਤੇ ਵੱਧ ਰਹੀ ਬੇਰੁਜ਼ਗਾਰੀ ਦੀ ਤਾਜ਼ਾ ਮਿਸਾਲ ਲੰਡਨ ਅਤੇ ਬਰਮਿੰਘਮ 'ਚ ਮਿਲੀ ਹੈ।
ਅੱਗੇ ਪੜੋ....
 
ਚੀਨ ਦੇ ਕਾਰਨ ਦੁਨੀਆ ਭਰ ਚ ਫੈਲਿਆ ਕੋਰੋਨਾਵਾਇਰਸ : ਟਰੰਪ PRINT ਈ ਮੇਲ
usa  donald trumpਵਾਸ਼ਿੰਗਟਨ :20(ਮੀਡੀਦੇਸਪੰਜਾਬ)- ਕੋਵਿਡ-19 ਸਬੰਧੀ ਚੀਨ 'ਤੇ ਪਾਰਦਰਸ਼ਿਤਾ ਨਾ ਵਰਤਣ ਦਾ ਦੋਸ਼ ਲਗਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਚਾਹੁੰਦਾ ਤਾਂ ਇਨਫੈਕਸ਼ਨ ਨੂੰ ਦੁਨੀਆ ਵਿਚ ਫੈਲਣ ਤੋਂ ਰੋਕ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿਚ ਚੀਨ ਦੇ ਰਵੱਈਏ 'ਤੇ ਟਰੰਪ ਪਹਿਲਾਂ ਵੀ ਨਿਰਾਸ਼ਾ ਜ਼ਾਹਰ ਕਰ ਚੁੱਕੇ ਹਨ। ਮਈ ਵਿਚ ਉਹਨਾਂ ਨੇ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 55 - 63 of 6794

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement