:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅੰਤਰ-ਰਾਸ਼ਟਰੀ ਖ਼ਬਰਾਂ
ਪੱਛਮੀ ਉੱਤਰੀ ਪਾਕਿਸਤਾਨ 'ਚ ਸਰਕਾਰੀ ਹਸਪਤਾਲ 'ਚ ਬੰਬ ਧਮਾਕਾ, ਮਹਿਲਾ ਡਾਕਟਰ ਜ਼ਖਮੀ PRINT ਈ ਮੇਲ
ਪੱਛਮੀ ਉੱਤਰੀ ਪਾਕਿਸਤਾਨ 'ਚ ਸਰਕਾਰੀ ਹਸਪਤਾਲ 'ਚ ਬੰਬ ਧਮਾਕਾ, ਮਹਿਲਾ ਡਾਕਟਰ ਜ਼ਖਮੀ

ਇਸਲਾਮਾਬਾਦ-5 ਮਾਰਚ (ਮੀਡੀਆ à¨¦à©‡à¨¸ à¨ªà©°à¨œà¨¾à¨¬)- ਪੱਛਮੀ ਉੱਤਰੀ ਪਾਕਿਸਤਾਨ ਦੇ ਖੈਬਰ ਇਲਾਕੇ 'ਚ ਕਿ ਸਰਕਾਰੀ ਹਸਪਤਾਲ 'ਚ ਬੰਬ ਧਮਾਕੇ 'ਚ ਇਕ ਮਹਿਲਾ ਡਾਕਟਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜੂਮਰੂਦ ਕਸਬੇ 'ਚ ਰਾਸ਼ਟਰੀ ਸਿਹਤ ਪ੍ਰੋਗਰਾਮ ਦੇ ਸਰਕਾਰੀ ਹਸਪਤਾਲ ਸਥਿਤ ਦਫਤਰ 'ਚ ਧਮਾਕਾ ਹੋਇਆ। ਮਹਿਲਾ ਡਾਕਟਰ ਦਾ ਦਫਤਰ ਵੀ ਨੇੜੇ ਹੀ ਸੀ ਜਿਥੇ ਧਮਾਕਾ ਹੋਇਆ। ਡਾਕਟਰ ਸੇਮਾਨ ਸ਼ਿਨਵਰੀ ਨੇ ਦੱਸਿਆ ਕਿ ਮਹਿਲਾ ਡਾਕਟਰ ਨੂੰ ਕਾਫੀ ਸੱਟਾਂ ਆਈਆਂ ਹਨ। ਉਸ ਦੇ ਇਲਾਜ ਲਈ ਪੇਸ਼ਾਵਰ 'ਚ ਇਕ ਹਸਪਤਾਲ 'ਚ ਲਿਜਾਇਆ ਗਿਆ। ਸ਼ੇਨਵਰੀ ਨੇ ਦੱਸਿਆ ਕਿ ਔਰਤ ਦੀ ਹਾਲਤ ਸਥਿਰ ਬਣੀ ਹੋਈ ਹੈ। ਨਾਲ ਹੀ ਧਮਾਕੇ ਕਾਰਨ ਇਮਾਰਤ ਵੀ ਢਹਿ-ਢੇਰੀ ਹੋ ਗਈ ਹੈ। ਇਸ ਧਮਾਕੇ ਲਈ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ ਕੁਝ ਸਾਲਾਂ ਤੋਂ ਤਹਿਰੀਕ-ਏ-ਤਾਲਿਬਾਨ ਨੇ ਵੱਖ-ਵੱਖ ਸਰਕਾਰੀ ਸਕੂਲ ਅਤੇ ਸਿਹਤ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ।

 
ਦਿੱਲੀ ਗੈਂਗ ਰੇਪ ਪੀੜਤਾ ਨੂੰ ਅਮਰੀਕਾ ਦੇਵੇਗਾ ਸਨਮਾਨ PRINT ਈ ਮੇਲ
 à¨¦à¨¿à©±à¨²à©€ ਗੈਂਗ ਰੇਪ ਪੀੜਤਾ ਨੂੰ ਅਮਰੀਕਾ ਦੇਵੇਗਾ ਸਨਮਾਨ ਵਾਸ਼ਿੰਗਟਨ- -5 ਮਾਰਚ (ਮੀਡੀਆ à¨¦à©‡à¨¸ à¨ªà©°à¨œà¨¾à¨¬)- ਅਮਰੀਕਾ ਨੇ ਦਿੱਲੀ ਸਮੂਹਕ ਬਲਾਤਕਾਰ ਘਟਨਾ ਦੀ ਸ਼ਿਕਾਰ 23 ਸਾਲਾ ਪੀੜਤਾ ਨੂੰ ਕੌਮਾਂਤਰੀ ਸਾਹਸਕ ਮਹਿਲਾ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਇਕ ਅਧਿਕਾਰਤ ਐਲਾਨ 'ਚ ਕਿਹਾ ਗਿਆ ਕਿ ਪੀੜਤਾ ਨੂੰ ਮਰਨ ਉਪਰੰਤ ਇਸ ਸਨਮਾਨ ਨਾਲ ਅੱਠ ਮਾਰਚ ਨੂੰ ਅਮਰੀਕਾ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਅਤੇ ਵਿਦੇਸ਼ ਮੰਤਰੀ ਜਾਨ ਕੈਰੀ ਵੱਲੋਂ ਸਨਮਾਨਤ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਦੁਨੀਆ ਭਰ ਦੀਆਂ 10 ਔਰਤਾਂ ਨੂੰ ਇਸ ਪੁਰਸਕਾਰ ਲਈ ਸਨਮਾਨਿਤ ਕਰਨ ਦੇ ਐਲਾਨ ਮੌਕੇ ਦਿੱਲੀ ਗੈਂਗਰੇਪ ਪੀੜਤਾ ਬਾਰੇ ਕਿਹਾ ਕਿ ਭਾਰਤ ਦੀਆਂ ਕਰੋੜਾਂ ਔਰਤਾਂ ਲਈ ਉਸ ਦਾ ਨਿੱਜੀ ਭਿਆਨਕ ਤਜ਼ਰਬਾ, ਇਨਸਾਫ ਦੀ ਜੰਗ ਲਈ ਦ੍ਰਿੜਤਾ ਅਤੇ ਉਸ ਦੇ ਪਰਿਵਾਰ ਦੀ ਬਹਾਦਰੀ, ਔਰਤਾਂ ਦੇ ਖਿਲਾਫ ਹਿੰਸਾ ਨੂੰ ਹੁੰਗਾਰਾ ਦੇਣ ਵਾਲੇ ਕਲੰਕ ਅਤੇ ਅਸੁਰੱਖਿਆ ਨੂੰ ਹਟਾਉਣ 'ਚ ਮਦਦ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦਿੱਲੀ ਪੀੜਤਾ ਨੇ ਹਸਪਤਾਲ 'ਚ ਰਹਿੰਦੇ ਹੋਏ ਪੁਲਸ ਨੂੰ ਦੋ ਵਾਰ ਬਿਆਨ ਦਿੱਤੇ, ਛੇ ਹਮਲਾਵਰਾਂ ਨੂੰ ਇਨਸਾਫ ਦੇ ਕਟਿਹਰੇ 'ਚ ਖੜਾ ਕਰਨ ਦੀ ਮੰਗ ਕੀਤੀ ਅਤੇ ਇਨਸਾਫ ਹੁੰਦੇ ਹੋਏ ਦੇਖਣ ਲਈ ਜ਼ਿੰਦਾ ਰਹਿਣ ਦੀ ਇੱਛਾ ਪ੍ਰਗਟਾਈ। ਮੰਤਰਾਲੇ ਨੇ ਕਿਹਾ ਕਿ ਹਮਲੇ ਤੋਂ ਦੋ ਹਫਤਿਆਂ ਬਾਅਦ ਪੀੜਤਾ ਦੀ ਮੌਤ ਦੇ ਕਾਰਣ ਭਾਰਤੀ ਸਮਾਜ ਨੇ ਕਾਨੂੰਨ ਸਖਤ ਕਰਨ ਦੀ ਵਕਾਲਤ ਕੀਤੀ ਅਤੇ ਹਰ ਤਰ੍ਹਾਂ ਦੀ ਲਿੰਗ ਆਧਾਰਤ ਹਿੰਸਾ ਦੇ ਖਿਲਾਫ ਸਮਾਜਿਕ ਭਲਾਈ ਦੇ ਕੰਮਾਂ ਦੀ ਹਮਾਇਤ ਕੀਤੀ ਤਾਂ ਕਿ ਬਲਾਤਕਾਰ ਦੇ ਮਾਮਲਿਆਂ 'ਚ ਉੱਚ ਦੋਸ਼ ਸਿੱਧ ਦਰ ਪੱਕੀ ਹੋਵੇ ਅਤੇ ਔਰਤਾਂ ਨੂੰ ਲੈ ਕੇ ਸੰਵੇਦਨਸ਼ੀਲ ਕਾਨੂੰਨ ਪ੍ਰਣਾਲੀ ਹੋਵੇ।

 

 
ਚੀਨ 'ਚ ਭੂਚਾਲ, 30 ਫੱਟੜ PRINT ਈ ਮੇਲ
ਚੀਨ 'ਚ ਭੂਚਾਲ, 30 ਫੱਟੜ

ਬੀਜਿੰਗ-4 ਮਾਰਚ (ਮੀਡੀਆ à¨¦à©‡à¨¸ à¨ªà©°à¨œà¨¾à¨¬)- ਦੱਖਣੀ ਪੱਛਮੀ ਚੀਨ ਦੇ ਯੂਨਾਨ ਸੂਬੇ 'ਚ ਐਤਵਾਰ ਨੂੰ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ 'ਚ ਤਕਰੀਬਨ 30 ਲੋਕ ਜ਼ਖਮੀ ਹੋ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਗਤੀ 5.5 ਮਾਪੀ ਗਈ। ਜਾਣਕਾਰੀ ਅਨੁਸਾਰ ਸੂਬੇ ਦੇ ਸਿਵਲ ਅਫੇਅਰਸ ਡਿਪਾਰਟਮੈਂਟ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ ਦਾਲੀ ਬਾਈ ਪ੍ਰਸ਼ਾਸਕੀ ਸੂਬੇ ਦੇ ਏਰੀਯੂਆਨ ਕਾਊਂਟੀ ਨਾਲ ਲਗਭਗ 12,000 ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਭੂਚਾਲ ਨਾਲ ਲਗਭਗ 92000 ਲੋਕ ਪ੍ਰਭਾਵਿਤ ਹੋਏ ਹਨ ਜਦੋਂਕਿ 83400 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਹੋਰ 1781 ਘਰ ਡਿੱਗ ਗਏ ਹਨ। ਇਸ ਦਾ ਅਸਰ ਸਕੂਲ, ਟਰਾਂਸਪੋਰਟ ਅਤੇ ਸੰਚਾਰ ਸੇਵਾਵਾਂ 'ਤੇ ਵੀ ਪਿਆ ਹੈ। ਸਥਿਤੀ ਨਾਲ ਨਜਿੱਠਣ ਲਈ 400 ਪੁਲਸ ਮੁਲਾਜ਼ਮ, ਫਾਇਰ ਬ੍ਰਿਗੇਡ ਅਤੇ ਫੌਜੀ ਪ੍ਰਭਾਵਿਤ ਇਲਾਕਿਆਂ 'ਚ ਭੇਜੇ ਗਏ ਹਨ।

 
ਤੁਰਕਮੇਨਿਸਤਾਨ ਦੀਆਂ ਔਰਤਾਂ ਨੂੰ ਮਿਲੇਗਾ ਖਾਸ ਤੋਹਫਾ PRINT ਈ ਮੇਲ
ਤੁਰਕਮੇਨਿਸਤਾਨ ਦੀਆਂ ਔਰਤਾਂ ਨੂੰ ਮਿਲੇਗਾ ਖਾਸ ਤੋਹਫਾਮਾਸਕੋ--4 ਮਾਰਚ (ਮੀਡੀਆ à¨¦à©‡à¨¸ à¨ªà©°à¨œà¨¾à¨¬)- ਪੂਰਬ ਸੋਵੀਅਤ ਸੂਬਾ ਤੁਰਕਮੇਨਿਸਤਾਨ 'ਚ ਔਰਤਾਂ ਨੂੰ 8 ਮਾਰਚ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਪਹਿਲੇ 14 ਡਾਲਰ ਦੀ ਰਾਸ਼ੀ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਵੈੱਬਸਾਈਟ ਤੁਰਕਮੇਨਿਸਤਾਨ ਡਾਟ ਆਰਯੂ ਮੁਤਾਬਕ ਰਾਸ਼ਟਰਪਤੀ ਗੁਰਬਾਂਗੁਲੀ ਬੇਰਦੀਮੁਹਾਮੇਦੋਵ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਹਰ ਉਮਰ ਦੀਆਂ ਔਰਤਾਂ ਦੇ ਨਾਲ-ਨਾਲ ਪੇਸ਼ੇਵਰ ਅਤੇ ਗੈਰਪੇਸ਼ੇਵਰ ਔਰਤਾਂ ਔਰਤਾਂ ਨੂੰ ਵੀ ਇਹ ਬੋਨਸ ਦਿੱਤਾ ਜਾਵੇਗਾ। ਇਸ ਦੌਰਾਨ ਮਹਿਲਾ ਦਿਵਸ 'ਤੇ ਪੂਰੇ ਦੇਸ਼ ਦੀਆਂ 17.4 ਕਰੋੜ ਔਰਤਾਂ ਸਨਮਾਨਤ ਹੋਣਗੀਆਂ।
ਅੱਗੇ ਪੜੋ....
 
ਪ੍ਰਣਬ ਮੁਖਰਜੀ ਦੇ ਹੋਟਲ ਦੇ ਬਾਹਰ ਬੰਬ ਧਮਾਕਾ PRINT ਈ ਮੇਲ
 à¨ªà©à¨°à¨£à¨¬ ਮੁਖਰਜੀ ਦੇ ਹੋਟਲ ਦੇ ਬਾਹਰ ਬੰਬ ਧਮਾਕਾਢਾਕਾ-4 ਮਾਰਚ (ਮੀਡੀਆ à¨¦à©‡à¨¸ à¨ªà©°à¨œà¨¾à¨¬)-ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਜਿਸ ਹੋਟਲ 'ਚ ਠਹਿਰੇ ਹੋਏ ਹਨ, ਉਸ ਹੋਟਲ ਦੇ ਬਾਹਰ ਕਰੀਬ ਦੁਪਹਿਰ ਨੂੰ ਇਕ ਬੰਬ ਧਮਾਕਾ ਹੋਣ ਦੀ ਖਬਰ ਹੈ। ਇਸ ਘਟਨਾ ਨਾਲ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਪ੍ਰਣਬ ਮੁਖਰਜੀ ਐਤਵਾਰ ਤੋਂ 3 ਦਿਨਾਂ ਢਾਕਾ ਦੇ ਦੌਰੇ 'ਤੇ ਹਨ। ਇਸ ਸਥਾਨ 'ਤੇ ਬੰਬ ਰੋਕੂ ਦਸਤਾ ਪਹੁੰਚ ਚੁੱਕਿਆ ਹੈ।ਏਜੰਸੀ ਦੀਆਂ ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੋ ਬੰਬ ਧਮਾਕਾ ਹੋਇਆ ਹੈ ਉਹ ਪੈਟਰੋਲ ਬੰਬ ਸੀ। ਸੂਚਨਾ ਮਿਲਣ 'ਤੇ ਸਥਾਨਕ ਪੁਲਸ ਪ੍ਰਸ਼ਾਸਨ ਇੰਟੈਲੀਜੈਂਸ ਏਜੰਸੀ ਛਾਣਬੀਣ 'ਚ ਲੱਗ ਗਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਸੂਤਰਾਂ ਅਨੁਸਾਰ ਇਹ ਬੰਬ ਧਮਾਕਾ ਉਸ ਸਮੇਂ ਹੋਇਆ ਹੈ, ਜਦੋਂ ਬੰਗਲਾਦੇਸ਼ 'ਚ ਗ੍ਰਹਿ ਯੁੱਧ ਵਰਗੇ ਹਾਲਾਤ ਹਨ।


 
<< Start < Prev 651 652 653 654 655 656 657 658 659 660 Next > End >>

Results 5923 - 5931 of 9708

Advertisements