:: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ   :: ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ   :: ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ਤੇ ਲਿਖਿਆ- ਰਮਜ਼ਾਨ ਮੁਬਾਰਕ!   :: ਲਾਕਡਾਊਨ ਦੌਰਾਨ ਦੂਜੇ ਸੂਬਿਆਂ ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਜਰਮਨ ਦਵਾਈ ਕੰਪਨੀ ਨੇ ਕੋਵਿਡ-19 ਦੇ ਸੰਭਾਵਿਤ ਟੀਕੇ ਦਾ ਪ੍ਰੀਖਣ ਕੀਤਾ ਸ਼ੁਰੂ PRINT ਈ ਮੇਲ
germany begins human trial of covid 19 vaccineਬਰਲਿਨ- :20(ਮੀਡੀਦੇਸਪੰਜਾਬ)-ਜਰਮਨ ਦਵਾਈ ਕੰਪਨੀ ਬਾਇਓਐਨਟੈਕ ਨੇ ਕਿਹਾ ਹੈ ਕਿ ਉਸ ਨੇ ਸਵੈ-ਸੇਵਕਾਂ 'ਤੇ ਕੋਵਿਡ-19 ਦੇ ਇਕ ਸੰਭਾਵਿਤ ਟੀਕੇ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਦਵਾਈ ਕੰਪਨੀ ਫਾਈਜ਼ਰ ਦੇ ਨਾਲ ਕੰਮ ਕਰ ਰਹੀ ਬਾਇਓਐਨਟੈਕ ਨੇ ਬੁੱਧਵਾਰ ਨੂੰ ਕਿਹਾ ਕਿ ਜਰਮਨੀ ਵਿਚ 23 ਅਪ੍ਰੈਲ ਤੋਂ 12 ਸਵੈ-ਸੇਵਕਾਂ 'ਤੇ ਬੀ.ਐਨ.ਟੀ. 126 ਟੀਕੇ ਦਾ ਮੈਡੀਕਲ ਪ੍ਰੀਖਣ ਕੀਤਾ ਗਿਆ ਹੈ।
ਅੱਗੇ ਪੜੋ....
 
ਚੀਨ ਤੋਂ ਨਾਰਾਜ਼ ਜਰਮਨੀ ਨੇ ਭੇਜਿਆ 130 ਅਰਬ ਯੂਰੋ ਦਾ ਬਿੱਲ PRINT ਈ ਮੇਲ
germany billਬਰਲਿਨ :20(ਮੀਡੀਦੇਸਪੰਜਾਬ)-   ਚੀਨ ਦੇ ਵੁਹਾਨ ਤੋਂ ਫੈਲੇ ਕੋਵਿਡ-19 ਨਾਲ ਪੂਰੀ ਦੁਨੀਆ ਵਿਚ ਡੇਢ ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 24 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਚਪੇਟ ਵਿਚ ਹਨ।ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਨਾਲ ਆਵਾਜ਼ ਮਿਲਾਉਂਦੇ ਹੋਏ ਜਰਮਨੀ ਨੇ ਚੀਨ 'ਤੇ ਗਲੋਬਲ ਮਹਾਮਾਰੀ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ 130 ਅਰਬ ਯੂਰੋ ਦਾ ਬਿੱਲ ਭੇਜਿਆ ਹੈ। ਇਸ ਸੂਚੀ ਮੁਤਾਬਕ 27 ਮਿਲੀਅਨ ਯੂਰੋ ਦਾ
ਅੱਗੇ ਪੜੋ....
 
ਜਰਮਨੀ ਚ ਵੀ ਕੋਰੋਨਾ ਕਾਰਣ ਮੰਦਾ ਹਾਲ, 1.2 ਲੱਖ ਤੇ ਪੁੱਜੀ ਮਰੀਜ਼ਾਂ ਦੀ ਗਿਣਤੀ PRINT ਈ ਮੇਲ
number of corona patients in germany increased to 1 2 lakhsਬਰਲਿਨ :20(ਮੀਡੀਦੇਸਪੰਜਾਬ)- ਜਰਮਨੀ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ 2,821 ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 1,20,000 ਹੋ ਗਈ ਹੈ ਤੇ ਇਸ ਨਾਲ ਹੁਣ ਤੱਕ 2,673 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਦੇਸ਼ ਦੀ ਰੋਗ ਕੰਟਰੋਲ ਏਜੰਸੀ ਰਾਬਰਟ ਕੋਚ ਇੰਸਟੀਚਿਊਟ ਨੇ ਇਹ ਜਾਣਕਾਰੀ ਦਿੱਤੀ ਹੈ। ਜਰਮਨੀ
ਅੱਗੇ ਪੜੋ....
 
ਕੋਰੋਨਾ ਸੰਕਟ : ਜਰਮਨੀ ਨੇ ਇਟਲੀ ਤੋਂ ਮੰਗਵਾਇਆ 200 ਟਨ ਪਾਸਤਾ PRINT ਈ ਮੇਲ
corona crisis  germany sends 200 tonnes of pasta from italyਬਰਲਿਨ :20(ਮੀਡੀਦੇਸਪੰਜਾਬ)- ਜਰਮਨੀ ਵਿਚ ਕੋਰੋਨਾ ਦੇ ਸ਼ੁਰੂਆਤੀ ਮਾਮਲਿਆਂ ਤੋਂ ਬਾਅਦ ਹੀ ਦੇਸ਼ ਭਰ ਵਿਚ ਲੋਕਾਂ ਨੇ 'ਪੈਨਿਕ ਬਾਇੰਗ' ਯਾਨੀ ਘਬਰਾਹਟ ਵਿਚ ਵੱਡੀ ਗਿਣਤੀ ਵਿਚ ਸਾਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਟਾਇਲਟ ਪੇਪਰ, ਸੈਨੇਟਾਈਜ਼ਰ ਅਤੇ ਸਾਬੁਣ ਤੋਂ ਬਾਅਦ ਜਿਸ ਇਕ ਚੀਜ਼ ਦੀ ਇਥੇ ਸਭ ਤੋਂ ਜ਼ਿਆਦਾ ਮੰਗ ਦੇਖੀ ਜਾ ਰਹੀ ਹੈ। ਉਹ ਹੈ ਪਾਸਤਾ, ਖਾਣ ਦੇ ਸਾਮਾਨ ਵਿਚ ਸਭ ਤੋਂ ਜ਼ਿਆਦਾ ਕਮੀ ਪਾਸਤਾ ਦੀ ਹੀ ਦੇਖੀ ਜਾ ਰਹੀ ਹੈ। ਇਸ ਦੀ ਵਜ੍ਹਾ ਹੈ ਪਾਸਤਾ ਨੂੰ ਕਈ-ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਇਹ ਖਰਾਬ ਨਹੀਂ ਹੁੰਦਾ। ਇਸ ਦੇ ਨਾਲ ਹੀ ਪਾਸਤਾ ਸੌਸ ਦੀਆਂ ਬੋਤਲਾਂ ਦੀ ਮੰਗ ਵੀ ਪਿਛਲੇ ਕੁਝ ਹਫਤਿਆਂ ਵਿਚ ਕਾਫੀ ਵੱਧ ਗਈ ਹੈ।
ਅੱਗੇ ਪੜੋ....
 
ਜਰਮਨੀ ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾ ਦਾ ਅਸਰ, 24 ਘੰਟਿਆਂ ਚ 130 ਮੌਤਾਂ PRINT ਈ ਮੇਲ
coronavirus outbreak germanyਬਰਲਿਨ :20(ਮੀਡੀਦੇਸਪੰਜਾਬ)-   ਇਸ ਵੇਲੇ ਪੂਰੀ ਯੂਰਪ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਚੁੱਕਿਆ ਹੈ। ਯੂਰਪ ਦੇ ਕਈ ਦੇਸ਼ਾਂ ਦੀ ਹਾਲਤ ਕੋਰੋਨਾਵਾਇਰਸ ਕਾਰਨ ਬਹੁਤ ਖਰਾਬ ਹੋ ਗਈ ਹੈ। ਜਰਮਨੀ ਵਿਚ ਵੀ ਕੋਰੋਨਾਵਾਇਰਸ ਦਾ ਅਸਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪੱਤਰਕਾਰ ਏਜੰਸੀ ਰਾਇਟਰ ਮੁਤਾਬਕ ਜਰਮਨੀ ਵਿਚ ਤੇਜ਼ੀ ਨਾਲ ਕੋਰੋਨਾਵਾਇਰਸ ਦੇ ਮਾਮਲੇ ਵਧ ਰਹੇ ਹਨ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 780

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement