:: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ   :: ਪੰਜਾਬ ਤੇ ਹਰਆਿਣਾ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ   :: ਕਾਂਗਰਸ ਦਾ ਦਾਅਵਾ, ਮੋਦੀ ਸਰਕਾਰ 'ਚ ਬੈਂਕਾਂ ਨੂੰ ਲੱਗਿਆ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ 'ਬੱਟਾ'   :: ਕਾਰਗਿਲ ਜ਼ਿਲੇ 'ਚੋਂ 60 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਇਕ ਸਾਲ ਤੱਕ ਖੁਲੀਆਂ ਛੱਡੀਆਂ ਘਰ ਦੀਆਂ ਟੂਟੀਆਂ, ਬਿੱਲ ਆਇਆ 8 ਲੱਖ 31 ਹਜ਼ਾਰ PRINT ਈ ਮੇਲ
wat_17.jpgਜਰਮਨੀ, -17ਅਕਤੂਬਰ(ਮੀਡੀ,ਦੇਸਪੰਜਾਬ)-ਉੱਤਰੀ ਜਰਮਨੀ 'ਚ 31 ਸਾਲ ਦੇ ਇਕ ਵਿਅਕਤੀ ਨੇ ਆਪਣੇ ਅਪਾਰਟਮੈਂਟ ਦੀ ਟੂਟੀਆਂ ਨੂੰ ਇਕ ਸਾਲ ਲਈ ਖੱੁਲ੍ਹਾ ਰਹਿਣ ਦਿੱਤਾ ਅਤੇ ਪਾਣੀ ਦੀ ਬਹੁਤ ਬਰਬਾਦੀ ਕੀਤੀ ਹੈ | ਇਸ ਵਿਅਕਤੀ ਨੂੰ ਜਾਂਚ ਲਈ ਮਨੋਰੋਗ ਹਸਪਤਾਲ ਭੇਜਿਆ ਗਿਆ ਹੈ |
ਅੱਗੇ ਪੜੋ....
 
ਕੈਨੇਡਾ, ਜਾਪਾਨ, ਜਰਮਨੀ 'ਚ ਸੁਣਾਈ ਦੇਵੇਗੀ 'ਭਾਰਤੀ-ਆਕਾਸ਼ਵਾਣੀ' PRINT ਈ ਮੇਲ
ger.jpgਨਵੀਂ ਦਿੱਲੀ -02ਅਕਤੂਬਰ(ਮੀਡੀ,ਦੇਸਪੰਜਾਬ)-ਭਾਰਤ ਸਰਕਾਰ ਦੇ ਕੂਟਨੀਤਕ ਯਤਨਾਂ ਨੂੰ ਜ਼ੋਰ ਦੇਣ ਤੇ ਭਾਰਤੀ ਭਾਈਚਾਰੇ ਤੱਕ ਪ੍ਰੋਗਰਾਮਾਂ ਨੂੰ ਪੁਚਾਉਣ ਦੇ ਮੰਤਵ ਨਾਲ ਆਕਾਸ਼ਵਾਣੀ ਹੁਣ ਕੈਨੇਡਾ, ਜਾਪਾਨ, ਜਰਮਨੀ ਆਦਿ ਦੇਸ਼ਾਂ ਲਈ ਨਵੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਅੱਗੇ ਪੜੋ....
 
40 ਸਾਲ ਬਾਅਦ ਆਪਣੇ ਵਤਨ ਪਹੁੰਚਿਆ ਇਹ ਜਹਾਜ਼ PRINT ਈ ਮੇਲ

ਬਰਲਿਨ -26ਸਤੰਬਰ(ਮੀਡੀ,ਦੇਸਪੰਜਾਬ)- 1977 'ਚ ਸਫਰ 'ਤੇ ਨਿਕਲਿਆ ਜਰਮਨੀ ਦਾ ਜਹਾਜ਼ 40 ਸਾਲ ਬਾਅਦ ਸ਼ਨੀਵਾਰ ਨੂੰ ਵਾਪਸ ਜਰਮਨੀ ਪਹੁੰਚਿਆ। ਤੁਸੀਂ ਸੋਚ ਰਹੇ ਹੋਵੇਗੇ ਕਿ ਇਹ ਦੁਨੀਆ ਦਾ ਚੱਕਰ ਲਾ ਰਿਹਾ ਸੀ ਤਾਂ ਗਲਤ ਹੈ। ਜ਼ਿਕਰਯੋਗ ਹੈ ਕਿ 1977 'ਚ ਜਰਮਨ ਏਅਰਲਾਇੰਸ ਲੁਫਥਾਂਸਾ ਦੀ ਫਲਾਈਟ (ਐੱਲ. ਐੱਚ. 181) ਨੂੰ ਸਪੇਨ ਤੋਂ ਜਰਮਨੀ ਲਈ ਉਡਾਣ ਭਰਨ ਤੋਂ ਅੰਧੇ ਘੰਟੇ ਬਾਅਦ ਹੀ ਲਾਪਤਾ ਹੋ ਗਿਆ ਸੀ। ਉਸ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਲਿਜਾਇਆ ਗਿਆ। ਕੁਝ ਘੰਟਿਆਂ ਬਾਅਦ ਜਰਮਨ ਕਮਾਂਡੋ ਨੇ ਉਸ ਨੂੰ ਅਗਵਾਹਕਾਰਾਂ ਤੋਂ ਛੁਡਾਇਆ। ਇਹ ਦੁਰਘਟਨਾਗ੍ਰਸਤ ਜਹਾਜ਼ 40 ਸਾਲ ਬਾਅਦ ਹੁਣ 2 ਵੱਡੇ ਰੂਸੀ ਜਹਾਜ਼ਾਂ ਦੀ ਮਦਦ ਤੋਂ ਜਰਮਨੀ ਵਾਪਸ ਲਿਜਾਇਆ ਗਿਆ ਹੈ। ਬੋਇੰਗ 737 ਮਾਡਲ ਦੇ ਲੈਂਡਸ਼ਟ ਨਾਂ ਦੇ ਇਸ ਜਹਾਜ਼ ਨੂੰ ਡੋਰਨੀਅਰ ਮਿਊਜ਼ੀਅਮ 'ਚ ਰੱਖਿਆ ਜਾਵੇਗਾ।

ਅੱਗੇ ਪੜੋ....
 
ਸੱਚ ਸੂਨਾਇਸੀ -ਸੱਚ ਕੀ ਬੇਲਾ......ਕੂੜ ਨਿਖੁਟੇ ਨਾਨਕਾ ਅੋੜਕ ਸੱਚ ਰਹੀ PRINT ਈ ਮੇਲ
 
 ਜਰਮਨ -06ਸਤੰਬਰ(ਮੀਡੀ,ਦੇਸਪੰਜਾਬ)- ਜਰਮਨ ਦੇ ਹੈਸਨ ਸਟੇਟ ਦੀ ਹਾਈਕੋਰਟ ਨੇ, ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੇ ਝੂਠ ਦਾ ਪਰਦਾ ਫਾਸ਼ ਕਰਕਿ,ਉਸ ਵੱਲੋ ਸ੍ਰ ਕੁੱਲਵਿੰਦਰ ਸਿੰਘ ਡਾਰਮਸ਼ਟੱਡ ਉਪਰ ਗੁਰਦੁਵਾਰ ਝੂਠੀ ਪਾਬੰਦੀ ਨੂੰ ਖਤਮ ਕੀਤਾ ਹੈ.darm.jpg
 

ਕੁੱਲਵਿੰਦਰ ਸਿੰਘ ਡਾਰਮਸ਼ਟੱਡ-ਗੁਰੂ ਪਿਆਰੀ ਸਾਧ ਸੰਗਤ ਜੀ.ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ.ਮੈ ਗੁਰੂ ਪਾਤਸ਼ਾਹ ਦਾ ਲੱਖ ਲੱਖ ਸ਼ੁਕਰ ਗੁਜਾਰ ਹਾਂ ਜਿਹਨਾ ਦੀ ਅਪਾਰ ਕ੍ਰਿਪਾ ਸਦਕਾ ਮੈਨੂੰ ਉਹਨਾ ਦੇ ਖੁੱਲੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ.ਮੈ ਸਮਹੂ ਸਿੱਖ ਸੰਗਤਾ ਦਾ ਵੀ ਧੰਨਵਾਦੀ ਹਾਂ ਜਿਹਨਾ ਨੇ ਮੇਰੇ ਲਈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕੀਤੀਆਂ.ਭੁੱਲੜ ਪ੍ਰਬੰਧਕਾ ਵੱੱਲੋ ਆਪਣੀ ਹਾਉਮੈ ਨੂੰ ਪੁਗਾਉਣ ਲਈ ਮੇਰੇ ਅਤੇ ਹੋਰ ਬਹੁਤ ਸਾਰੇ ਗੁਰ ਸਿੱਖਾ ਦੇ ਗੁਰਦੁਵਾਰਾ ਸਾਹਿਬ ਅੰਦਰ ਦਾਖਲ ਹੋਣ ਤੇ ਪਾਬੰਦੀ ਲਗਾ ਕਿ ਗੁਰਦੁਵਾਰਾ ਸਾਹਿਬ ਅੰਦਰ ਆਪਣੀਆਂ ਮਨਮਰਜੀਆਂ ਕਰਨ ਦਾ ਰਸਤਾ ਬਣਾਇਆ ਸੀ.ਪਰ ਗੁਰੂ ਕ੍ਰਿਪਾ ਸਦਕਾ ਅਦਾਲਤ ਨੇ ਆਪਣੇ ਫੈਸਲੇ ਰਾਹੀ ਮੇਰੇ ਉਪਰ ਲਾਈ ਹੋਈ ਪਾਬੰਦੀ ਖਤਮ ਕਰ ਦਿੱਤੀ ਹੈ.ਮੈ ਪ੍ਰਬੰਧਕ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਦੂਸਰੇ ਵੀਰਾਂ ਉਪਰ ਲਾਈ ਪਾਬੰਦੀ ਤੁਸੀ ਆਪ ਹੀ ਚੁੱਕ ਦੇਵੋ,ਕਿਉਕਿ ਗੁਰਦੁਵਾਰਾ ਸਾਹਿਬ ਅੰਦਰ ਇੱਕ ਸਿੱੱਖ ਤਾ ਕੀ ਹਰ ਪ੍ਰਣੀ ਨੂੰ ਅਧਿਕਾਰ ਹੈ.ਸਿੱਖਾਂ ਤਾ ਦੁਨੀਆ ਵਿੱਚ ਮਿਸਾਲ ਪੇਸ਼ ਕਰ ਰਹੇ ਹਨ ਕਿ ਜੇਕਰ ਮੀਹ ਕਾਰਨ ਮੁਸਲਮਾਨਾਂ ਨੂੰ ਈਦ ਦੀ ਨਮਾਜ ਪੱੜ੍ਹਣ ਦੀ ਮੁਸ਼ਕਲ ਆਈ ਤਾ ਸਿੱਖਾਂ ਗੁਰਦੁਵਾਰਾ ਸਾਹਿਬ ਦੇ ਦਰਵਾਜੇ ਉਹਨਾਂ ਦੇ ਨਮਾਜ ਪੱੜ੍ਹਣ ਲਈ ਖੋਲ ਦਿੱਤੇ.ਤੁਸੀ ਆਪਣੇ ਸਿੱਖ ਭਰਾਵਾਂ ਦੇ ਗੁਰਦੁਵਾਰਾ ਸਾਹਿਬ ਅੰਦਰ ਆਕਿ ਗੁਰੂ ਦਰਸ਼ਨਾਂ ਉਪਰ ਰੌਕ ਲਗਾ ਰਹੇ ਹੋ.ਸਾਰੇ ਮਸਲੇ ਮਿੱਲ ਬੈਠ ਕਿ ਹੱਲ ਹੋ ਸਕਦੇ ਹਨ.ਆਪਣੇ ਆਪ ਨੂੰ ਪਾਪਾਂ ਦਾ ਭਾਗੀ ਨਾ ਬਣਾਉ
ਅੱਗੇ ਪੜੋ....
 
ਫਰੈਂਕਫਰਟ 'ਚੋਂ ਮਿਲਿਆ 1.4 ਟਨ ਦਾ ਜ਼ਿੰਦਾ ਬੰਬ PRINT ਈ ਮੇਲ
ffm.jpgਫਰੈਂਕਫਰਟ, 31 ਅਗਸਤ (ਸੰਦੀਪ ਕੌਰ ਮਿਆਣੀ)- ਨਿਰਮਾਣ ਕਾਰਜ ਦੇ ਦੌਰਾਨ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿਖੇ ਦੂਜੇ ਵਿਸ਼ਵ ਯੁੱਧ ਦਾ 1.4 ਟਨ ਵਿਸਫੋਟਕ ਪਦਾਰਥ ਨਾਲ ਭਰਿਆ ਤਕਰੀਬਨ 2 ਮੀਟਰ ਲੰਬਾ ਜ਼ਿੰਦਾ ਬੰਬ ਮਿਲਿਆ | ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ 2 ਕਿਲੋਮੀਟਰ ਤੱਕ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ | ਇਸ ਬੰਬ ਨਕਾਰਾ ਕਰਨ ਦੇ ਕਾਰਜ ਦੌਰਾਨ 70 ਹਜ਼ਾਰ ਲੋਕਾਂ ਨੂੰ ਐਤਵਾਰ ਵਾਲੇ ਦਿਨ 12 ਘੰਟੇ ਲਈ ਘਰ ਖਾਲੀ ਕਰਨੇ ਪੈਣਗੇ | ਖਾਲੀ ਕਰਵਾਉਣ ਵਾਲੀਆ ਜਗ੍ਹਾਵਾਂ 'ਚ ਦੋ ਹਸਪਤਾਲ ਵੀ ਆਉਂਦੇ ਹਨ, ਜਿਨਾਂ ਵਿਚੋਂ ਮਰੀਜ਼ਾਂ ਨੂੰ ਦੂਸਰੇ ਹਸਪਤਾਲਾਂ 'ਚ ਤਬਦੀਲ ਕੀਤਾ ਜਾਵੇਗਾ | ਜਾਣਕਾਰੀ ਅਨੁਸਾਰ ਇਹ ਬੰਬ ਇੰਨਾ ਤਾਕਤਵਾਰ ਹੈ ਕਿ ਇਕ ਝਟਕੇ 'ਚ ਕਈ ਇਮਾਰਤਾਂ ਨੂੰ ਤਹਿਸ ਨਹਿਸ ਕਰ ਸਕਦਾ ਹੈ |
 
<< Start < Prev 1 2 3 4 5 6 7 8 9 10 Next > End >>

Results 37 - 45 of 748

Advertisements

Advertisement

Advertisement