:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਜਰਮਨੀ 'ਚ ਬੋਲੇ ਪੀ.ਐੱਮ ਮੋਦੀ, ਕਿਹਾ- ਅੱਤਵਾਦ ਹੈ ਮਨੁੱਖਤਾ ਲਈ ਭਿਆਨਕ ਖ਼ਤਰਾ PRINT ਈ ਮੇਲ
modi_30.jpgਬਰਲਿਨ -30ਮਈ-(ਮੀਡੀਆ,ਦੇਸਪੰਜਾਬ)-  4 ਦੇਸ਼ਾਂ ਦੀ ਯਾਤਰਾ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲਹਾਲ ਜਰਮਨੀ 'ਚ ਹਨ ਅਤੇ ਉੱਥੇ ਮੰਗਲਵਾਰ (30 ਮਈ) ਨੂੰ ਉਨ੍ਹਾਂ ਦੀ ਯਾਤਰਾ ਦੀ ਸ਼ੁਰੂਆਤ ਹੋਈ। ਰਸ਼ਮੀ ਸੁਆਗਤ ਅਤੇ ਗਾਰਡ ਆਫ ਆਨਰ ਤੋਂ ਬਾਅਦ ਮੋਦੀ ਅਤੇ ਚਾਂਸਲਰ ਏਜੰਲਾ ਮਰਕੇਲ
ਅੱਗੇ ਪੜੋ....
 
ਜਰਮਨ ਦੇ ਗੁਰਦੁਆਰਾ ਸਾਹਿਬ 'ਚ ਹਿੰਸਾ ਕਰਨ ਵਾਲਿਆਂ ਨੇ ਸਾਰੇ ਯੂਰਪ 'ਚ ਸਿੱਖਾਂ ਦੇ ਉਭਰ ਰਹੇ ਅਕਸ ਨੂੰ ਢਾਹ ਲਾਈ PRINT ਈ ਮੇਲ
ਜਲੰਧਰ, 19 ਮਈ (ਪਿ੍ਤਪਾਲ ਸਿੰਘ)-ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਜਰਮਨ ਦੇ ਗੁਰਦੁਆਰੇ ਵਿਚ ਹੋਈ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਇਸ ਸਬੰਧ ਵਿਚ ਆਰ. ਐਸ. ਐਸ. ਦੇ ਸਿੱਖੀ ਭੇਸ ਵਿਚ ਸ਼ਾਮਿਲ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਨੇ ਬੀਤੇ ਐਤਵਾਰ ਹਿੰਸਕ ਘਟਨਾ ਨੂੰ ਅੰਜ਼ਾਮ ਦੇ ਕੇ ਸਿੱਖਾਂ ਦੀ ਦਸਤਾਰਾਂ ਦੀ ਬੇਅਦਬੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੀ ਨਹੀਂ ਕੀਤਾ, ਸਗੋਂ ਦੇਸ਼ਾਂ-ਵਿਦੇਸ਼ਾਂ ਇੰਗਲੈਂਡ, ਯੂਰਪ, ਕੈਨੇਡਾ, ਅਮਰੀਕਾ 'ਚ ਉੱਭਰ ਰਹੇ ਸਿੱਖੀ ਅਕਸ਼ ਨੂੰ ਸਾਜ਼ਿਸ਼ ਤਹਿਤ ਢਾਹ ਲਗਾਈ ਹੈ | ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖ਼ਾਲਸਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ, ਪ੍ਰੋ: ਬਲਵਿੰਦਰਪਾਲ ਸਿੰਘ ਤੇ ਹਰਪਿ੍ਤਪਾਲ ਸਿੰਘ ਤਿਰਛੀ ਨਜ਼ਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਹਮਲੇ ਕਾਰਨ ਹੀ ਪੁਲਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੱਤੀਆਂ ਸਮੇਤ ਅੰਦਰ ਜਾਣ ਦਾ ਮੌਕਾ ਮਿਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਹੋਇਆ ਹੈ | ਇਹੋ ਜਿਹੇ ਲੋਕਾਂ ਦੇ ਕਾਰਨਾਮਿਆਂ ਕਰਕੇ ਹੀ ਇਟਲੀ ਸਰਕਾਰ ਨੂੰ ਸਿੱਖਾਂ ਦੇ ਕਕਾਰ ਸ੍ਰੀ ਸਾਹਿਬ 'ਤੇ ਪਾਬੰਦੀ ਲਗਾਉਣੀ ਪਈ | ਇਟਲੀ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਅਧਿਐਨ ਕੀਤਾ ਜਾਵੇ ਤਾਂ ਸਹਿਜੇ ਸਮਝ ਆਵੇਗੀ ਕਿ ਸਰਕਾਰੀ ਧਿਰ ਦੇ ਵਕੀਲ ਨੇ ਬੀਤੇ ਸਮੇਂ ਦੌਰਾਨ ਇਟਲੀ ਵਿਚ ਵੱਖ-ਵੱਖ ਥਾਵਾਂ 'ਤੇ ਸਿੱਖਾਂ ਵੱਲੋਂ ਹੋਈਆਂ ਆਪਸੀ ਝੜਪਾਂ ਅਤੇ ਵੱਡੇ ਪੱਧਰ 'ਤੇ ਜ਼ਬਤ ਕੀਤੀਆਂ ਸ੍ਰੀ ਸਾਹਿਬ ਨੂੰ ਆਧਾਰ ਬਣਾਇਆ ਹੈ | ਉਨ੍ਹਾਂ ਕਿਹਾ ਕਿ ਸਮੁੱਚੀਆਂ ਸਿੱਖ ਸੰਗਤਾਂ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਦਾ ਫ਼ਰਜ਼ ਬਣਦਾ ਹੈ ਕਿ ਇਹੋ-ਜਿਹੇ ਹਿੰਸਕ ਲੋਕਾਂ ਦਾ ਗੁਰਦੁਆਰਿਆਂ ਵਿਚ ਬਾਈਕਾਟ ਕੀਤਾ ਜਾਵੇ | ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਦਿਆਂ ਪੰਥਕ ਆਗੂਆਂ ਨੇ ਕਿਹਾ ਕਿ ਉਹ ਸਿੱਖ ਧਰਮ ਵਿਚ ਦਖਲ-ਅੰਦਾਜ਼ੀ ਬੰਦ ਕਰਨ, ਕਿਉਂਕਿ ਕੌਮ ਉਨ੍ਹਾਂ ਦਾ ਬਾਈਕਾਟ ਕਰ ਚੁੱਕੀ ਹੈ | ਇਸ ਮੌਕੇ ਕਮਲ ਚਰਨਜੀਤ ਸਿੰਘ ਹੈਪੀ, ਹਰਦੇਵ ਸਿੰਘ ਗਰਚਾ, ਅਰਿੰਦਰਜੀਤ ਸਿੰਘ ਚੱਢਾ, ਪਿ੍ਤਪਾਲ ਸਿੰਘ ਅੰਮਿ੍ਤਸਰ, ਦਵਿੰਦਰ ਸਿੰਘ ਅਨੰਦ, ਮਨਮੋਹਨ ਸਿੰਘ ਸਹਿਗਲ, ਸੰਤੋਖ ਸਿੰਘ ਦਿੱਲੀ ਪੇਂਟ, ਬਲਦੇਵ ਸਿੰਘ ਬੱਲ, ਮਹਿੰਦਰ ਸਿੰਘ ਚਮਕ, ਹਰਭਜਨ ਸਿੰਘ ਬੈਂਸ, ਸੰਦੀਪ ਸਿੰਘ ਚਾਵਲਾ, ਗੌਰਵਪ੍ਰੀਤ ਸਿੰਘ ਚਾਵਲਾ, ਹਰਜੀਤ ਸਿੰਘ ਬਾਵਾ ਤੇ ਕੁਲਦੀਪ ਸਿੰਘ ਕੁੱਕੀ ਆਦਿ ਹਾਜ਼ਰ ਸਨ | ਖਬਰ ..ਧੰਨਵਾਦ ਸਾਹਿਤ ...ਅਜੀਤ ਵਿਚੋਂ..
 
ਗੁਰਦੁਆਰਾ ਕਮੇਟੀ ਵੱਲੋਂ ਘਟਨਾ 'ਚ ਸ਼ਾਮਿਲ ਲੋਕਾਂ ਦੇ ਬਾਈਕਾਟ ਦਾ ਫ਼ੈਸਲਾ PRINT ਈ ਮੇਲ
 _d74109376.jpgਮਾਮਲਾ ਭਾਈ ਪੰਥਪ੍ਰੀਤ ਸਿੰਘ 'ਤੇ ਹੋਏ ਹਮਲੇ ਦਾ
ਫਰੈਂਕਫਰਟ, 17 ਮਈ (ਸੰਦੀਪ ਕੌਰ ਮਿਆਣੀ)-ਐਤਵਾਰ ਨੂੰ ਵਾਪਰੀ ਘਟਨਾ ਨੂੰ ਲੈ ਕੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਪ੍ਰਬੰਧਕ ਕਮੇਟੀ ਨੇ ਭਰਵੀਂ ਮੀਟਿੰਗ ਵਿੱਚ ਫੈਸਲਾ ਲਿਆ ਕਿ ਉਹ ਹਮੇਸ਼ਾ ਲਈ ਸਮਾਜਿਕ, ਧਾਰਮਿਕ ਅਤੇ ਪਰਿਵਾਰਕ ਤੌਰ 'ਤੇ ਉਨ੍ਹਾਂ ਲੋਕਾਂ ਦਾ ਬਾਈਕਾਟ ਕਰਦੇ ਹਨ, ਜਿਨ੍ਹਾਂ ਨੇ ਭਾਈ ਪੰਥਪ੍ਰੀਤ ਸਿੰਘ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੀ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਅਦਬੀ ਕਰਵਾਈ | ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਪ੍ਰਚਾਰਕਾਂ ਨੂੰ ਹੀ ਸਟੇਜ ਤੋਂ ਬੋਲਣ ਦਾ ਹੱਕ ਦਿੱਤਾ ਜਾਵੇਗਾ |
virodi_lok.jpg
ਅਾਹ ਹੈ ਜਰਮਨੀ ਵਾਲੀ ਸੰਗਤ ਜਿਨ੍ਹਾ ਪੰਥਵਿਪਰੀਤ ਦਾ ਵਿਰੋਧ ਕੀਤਾ.....ਦੱਸੋ ਕੌਣ ਕੌਣ ਟਕਸਾਲੀ ਹੈ ੲਿਹਨਾਂ ਚੋ ਚੋਲੇ ਵਾਲਾ....? ਮਸਲਾ ਕੋੲੀ ਹੋਵੇ ਪੰਥ ਦੋਖ਼ੀਅਾ ਦਾ ਨਿਸ਼ਾਨਾ ਟਕਸਾਲ ਹੀ ਕਿੳੁ ਹੁੰਦੀ ਹੈ ।।
  ..ਫਰੈਂਕਫਰਟ ਵਿਚ ਇਕ ਹੋਰ ਗੁਰਦੂਆਰਾ ਸਾਹਿਬ ਬਨਣ ਦੇ ਆਸਾਰ...(ਕੁੱਕੜ ਪਿੰਡੀਆ)
-17ਮਈ-(ਮੀਡੀਆ,ਦੇਸਪੰਜਾਬ)- ਕੀ ਪਰਬੰਧਕ ਕਮੇਟੀ ਸਾਰੀ ਵਿਰੋਧੀ ਸੰਗਤ ਤੇ ਪਬੰਦੀ ਲਾ ਦੇਣ ਗੇ ,ਜੇ ਏਨੀ ਵਡੀ ਗਿਣਤੀ ਵਿਚ ਵਿਰੋਦੀਆਂ ਤੇ ਪਾਬੰਦੀ ਲਗਦੀ ਹੈ ਤਾਂ…101% ਨਮਾ ਗੁਰਦੂਆਰਾ ਸਾਹਿਬ ਬਨਣ ਦੇ ਆਸਾਰ ਹੋ ਜਾਣ ਗੇ …ਵੈਸੇ ਵੀ ਗੁਰਦੂਆਰਾ ਸਿੱਖ ਸੈਂਟਰ ਏਨੀ ਸੰਗਤ ਵਾਸਤੇ ਹੁਣ ਸ਼ੋਟੀ ਜਗਾ ਜਾਪਦਾ ਹੈ ….ਲਗਦਾ ਹੈ ਕਿ ਹੁਣ ਇਕ ਹੋਰ ਗੁਰਦੂਆਰਾ ਬਣੇ ਗਾ …ਜਿਸ ਦਾ ਨਾਮ ਹੋਵੇ ਗਾ …ਮਿਸ਼ਨਰੀ ਬਾਈਕਾਟ ਗੁਰਦੂਆਰਾ..ਸੋਚਣਾ ਤਾਂ ਆਪਣਾ ਕੰਮ ਨਹੀ ਨਾਂ ਭਾਮੇ ਜੋ ਮਰਜੀ ਹੋ ਜਾਵੇ ਅਸੀ ਅੜ ਗਏ ਤਾਂ ਅੜ ਗਏ ਫਿਰ ਭਾਮੇ ਕੋਈ ਆ ਜਾਵੇ ਵੈਸੇ ਪਰਬੰਦਕ ਕਮੇਟੀ ਨੇ …15...ਮਈ ਨੂੰ ਫੈਸਲਾ ਲੈ ਲਿਆ ਸੀ …ਮਿਸ਼ਨਰੀ ਵਿਰੋਦੀਆਂ ਨੂੰ ਸਬਕ ਸਿਖਾਇਆ ਜਾਵੇ …ਹੁਣ ਦੇਖੋ ਊਠ ਕਿਸ ਕਰਵਟ ਬੈਠਦਾ ਹੈ ..ਮੇਰੀ ਕਹੀ ਹੋਈ ਗੱਲ ਭਾਮੇ 16 ਆਨੇਂ ਸਹੀ ਹੂੰਦੀ ਹੈ ,ਪਰ ਬੋਹਤੇਆਂ ਨੂੰ ਹਜਮ ਨਹੀ ਹੂੰਦੀ ਕਿਉ ਕਿ ਅੋਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਸਾਰੇਆ ਨੁੰ ਹਜਮ ਨਹੀ ਹੂੰਦਾਂ …ਫਿਰ ਵੀ ਜਾਹਰਾ ਪੀਰ ਅੱਗੇ ਅਰਦਾਸ ਬੇਨਤੀ ਹੈ ….ਜੋ ਤੂਦ ਭਾਵੇ ਸਾਈ ਭਲੀ ਕਾਰ …. 
 
 
 
 
 
 
 
ਫਰੈਂਕਫਰਟ ਵਿਖੇ ਗੁਰਮਤਿ ਸਮਾਗਮ ਤੋਂ ਪਹਿਲਾਂ ਭਾਈ ਪੰਥਪ੍ਰੀਤ ਸਿੰਘ 'ਤੇ ਹਮਲ! PRINT ਈ ਮੇਲ
_d134867480.jpgਫਰੈਂਕਫਰਟ, 15 ਮਈ (ਸੰਦੀਪ ਕੌਰ ਮਿਆਣੀ)-ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗਿਆਨੀ ਦਿੱਤ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਸਬੰਧੀ ਦੀਵਾਨ ਸਜਾਏ ਗਏ | ਦੀਵਾਨ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਪਹੁੰਚ ਕੇ ਕੀਰਤਨ ਤੇ ਗੁਰਬਾਣੀ ਨਾਲ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗੰ੍ਰਥੀ ਸਿੰਘਾਂ ਅਤੇ ਮੁੱਖ ਸੇਵਾਦਾਰ ਭਾਈ ਅਨੂਪ ਸਿੰਘ ਘੋਤੜਾ ਨੇ ਭਾਈ ਪੰਥਪ੍ਰੀਤ ਸਿੰਘ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਜਦ ਭਾਈ ਪੰਥਪ੍ਰੀਤ ਸਿੰਘ ਗੁਰਮਤਿ ਸਮਾਗਮ ਲਈ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲੱਗੇ ਤਾਂ ਕੁੱਝ ਸਿੱਖਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ 'ਤੇ ਗਮਲਿਆਂ ਨਾਲ ਹਮਲਾ ਕਰ ਦਿੱਤਾ, ਪਰ ਉਹ ਵਾਲ-ਵਾਲ ਬੱਚ ਗਏ | ਪੁਲਿਸ ਨੇ ਹਮਲਾਵਰਾਂ ਨੂੰ ਰੋਕਣ ਲਈ ਪੂਰੀ ਵਾਅ ਲਾ ਦਿੱਤੀ ਤੇ ਪੁਲਿਸ ਜੁੱਤੀਆਂ ਸਮੇਤ ਹੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਈ, ਜਿਸ ਦੀ ਜਰਮਨੀ ਦੇ ਸਮੂਹ ਗੁਰਦੁਆਰਾ ਕਮੇਟੀਆਂ ਤੇ ਸੰਸਥਾਵਾਂ ਵੱਲੋਂ ਜ਼ੋਰਦਾਰ ਨਿੰਦਾ ਕੀਤੀ ਗਈ ਹੈ |


ਫਰੈਂਕਫਰਟ, 15 ਮਈ (ਸੰਦੀਪ ਕੌਰ ਮਿਆਣੀ)-ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗਿਆਨੀ ਦਿੱਤ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਸਬੰਧੀ ਦੀਵਾਨ ਸਜਾਏ ਗਏ | ਦੀਵਾਨ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਪਹੁੰਚ ਕੇ ਕੀਰਤਨ ਤੇ ਗੁਰਬਾਣੀ ਨਾਲ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗੰ੍ਰਥੀ ਸਿੰਘਾਂ ਅਤੇ ਮੁੱਖ ਸੇਵਾਦਾਰ ਭਾਈ ਅਨੂਪ ਸਿੰਘ ਘੋਤੜਾ ਨੇ ਭਾਈ ਪੰਥਪ੍ਰੀਤ ਸਿੰਘ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਜਦ ਭਾਈ ਪੰਥਪ੍ਰੀਤ ਸਿੰਘ ਗੁਰਮਤਿ ਸਮਾਗਮ ਲਈ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲੱਗੇ ਤਾਂ ਕੁੱਝ ਸਿੱਖਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ 'ਤੇ ਗਮਲਿਆਂ ਨਾਲ ਹਮਲਾ ਕਰ ਦਿੱਤਾ, ਪਰ ਉਹ ਵਾਲ-ਵਾਲ ਬੱਚ ਗਏ | ਪੁਲਿਸ ਨੇ ਹਮਲਾਵਰਾਂ ਨੂੰ ਰੋਕਣ ਲਈ ਪੂਰੀ ਵਾਅ ਲਾ ਦਿੱਤੀ ਤੇ ਪੁਲਿਸ ਜੁੱਤੀਆਂ ਸਮੇਤ ਹੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਈ, ਜਿਸ ਦੀ ਜਰਮਨੀ ਦੇ ਸਮੂਹ ਗੁਰਦੁਆਰਾ ਕਮੇਟੀਆਂ ਤੇ ਸੰਸਥਾਵਾਂ ਵੱਲੋਂ ਜ਼ੋਰਦਾਰ ਨਿੰਦਾ ਕੀਤੀ ਗਈ ਹੈ |

- See more at: http://beta.ajitjalandhar.com/news/20170516/6/1775831.cms#1775831
 
''''ਗੁਰਦੂਆਰਾ ਸਿੱਖ ਸੈਂਟਰ ਫਰੈਂਕਫੋਰਟ''''2 apr 17 PRINT ਈ ਮੇਲ
0046.jpgਗੁਰਦੂਆਰਾ ਸਿੱਖ ਸੈਂਟਰ (ਫਰੈਂਕਫੋਰਟ-ਦਲਬੀਰ ਸਿੰਘ) 2 ਅਪਰੈਲ ਦਿੰਨ ਐਤਵਾਰ ਨੂੰ ਫੈਡਰੇਸ਼ਨ ਦੀ ਸਲਾਨਾਂ ਕਨਵੈਨਸ਼ਨ ਕਰਕੇ ,ਸਮਾਗਮ ਵਿਚ ਮੈ ਵੀ ਪੋਹਚਿਆ ਹੋਇਆ ਸਾਂ ਸਮਾਗਮ ਬਹੁਤ ਵਦੀਆਂ ਢੰਗ ਨਾਲ ਚਲ ਰਿਹਾ ਸੀ ਦਿਵਾਨ ਹਾਲ ਪੂਰਾ ਸੰਗਤਾਂ ਦੀ ਹਾਜਰੀ ਨਾਲ ਭਰਿਆ ਪਿਆ ਸੀ ,ਸਟੇਜ ਦੀ ਸੇਵਾ …ਲਖਵਿੰਦਰ ਸਿੰਘ ਮਲੀ ਨਿਭਾ ਰਹੇ ਸਨ ,ਫੈਡਰੇਸ਼ਨ ਦੇ ਪੁਰੇ ਸਾਲ ਦੇ ਕੀਤੇ ਹੋਏ ਕੰਮ ਕਾਰ ਸਾਰੇ ਵਿਸਥਾਰ ਸਾਹਿਤ ਸੰਗਤਾਂ ਨੁੰ ਦਸੇ ਗਏ ਅਤੇ ਪੰਥ ਪਰਤੀ ਕੀਤੀਆਂ ਹੋਈਆਂ ਸੇਵਾਵਾ ਤੇ ਕਰਨ ਵਾਲੇ ਕੰਮਾਂ ਬਾਰੇ ਦਸਿਆ ਗਿਆ ,ਬੂਲਾਰਿਆਂ ਨੇ ਪੰਥ ਪਰਤੀ ਸੇਵਾ ਨਿਭਾ ਰਹੇ ਵਖ ਵਖ ਜਥੇ ਬੰਦੀਆਂ ਦੇ ਜਥੇ ਦਾਰਾਂ ਨੇ ਬੜੇ ਸੂਲਜੇ ਹੋਏ ਤਰੀਕੇ ਢੰਗ ਨਾਲ ਆਪੋ ਆਪਣੇ ਵਿਚਾਰ ਰਖੇ ,ਅਤੇ ਫੈਡਰੇਸ਼ਨ ਦੀ ਸਲਾਗਾ ਕੀਤੀ ਜੋ ਲਗਾਤਾਰ (ਖਾਲਿਸਤਾਨ) ਦੇ ਸ਼ੰਗਰਸ਼ ਲਈ ਜੂਜਦੀ ਆ ਰਹੀ ਹੈ ,ਬਹੁਤ ਸਾਰੇ ਬੂਲਾਰਿਆ ਨੇ ਆਪੋ ਆਪਣੇ ਵਿਚਾਰਾਂ ਵਿਚ ਆਖਿਆ ਕਿ ਕੋਈ ਵੀ ਦੂਨੀਆਂ ਦੀ ਸ਼ਕਤੀ ਖਾਲਿਸਤਾਨ ਬਨਣ ਤੋਂ ਰੋਕ ਨਹੀ ਸਕਦੀ ,ਖਾਲਿਸਤਾਨ ਦਾ ਸ਼ੰਗਰਸ਼ ਲੰਬਾਂ ਤੇ ਹੋ ਸਕਦਾ ਪਰ ਖਤਮ ਨਹੀ ਹੋ ਸਕਦਾ ,
 
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 46 - 54 of 747

Advertisements

Advertisement
Advertisement