:: ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ   :: ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਦਾ ਵੱਡਾ ਐਲਾਨ- ਸੱਤਾ 'ਚ ਆਏ ਤਾਂ ਬੈਕ ਖਾਤਿਆਂ 'ਚ ਪਾਵਾਂਗੇ 72 ਹਜ਼ਾਰ ਰੁਪਏ   :: ਜੈੱਟ ਏਅਰਵੇਜ਼ ਸੰਕਟ : ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ   :: ਫ਼ਾਰੂਕ ਅਬਦੁੱਲਾ ਨੇ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ   :: '84 ਸਿੱਖ ਕਤਲੇਆਮ ਮਾਮਲਾ : ਸੁਪਰੀਮ ਕੋਰਟ 'ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ   :: ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਚਿਨੂਕ ਹੈਲੀਕਾਪਟਰ, ਰਾਤ ਨੂੰ ਵੀ ਉਡਾਣ ਭਰਨ ਦੇ ਸਮਰੱਥ   :: ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ   :: 'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ   :: ਕੀ ਹੁਣ ਭਾਜਪਾ 'ਚ ਸ਼ਾਮਲ ਹੋਵੇਗੀ ਸਪਨਾ ਚੌਧਰੀ? ਮਨੋਜ ਤਿਵਾੜੀ ਨਾਲ ਸਾਹਮਣੇ ਆਈ ਤਸਵੀਰ   :: ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ   :: ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ   :: ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ   :: ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ   :: ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ   :: ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਇਹ ਹੈ ਜਰਮਨੀ ਟਰੇਨ 'ਚ ਲੋਕਾਂ 'ਤੇ ਹਮਲਾ ਕਰਨ ਵਾਲਾ ਕਾਤਲ, ਅਧਿਕਾਰੀਆਂ ਨੇ ਖੋਲ੍ਹੀ ਪੋਲ PRINT ਈ ਮੇਲ
ger_20.jpgਵੁਰਜ਼ਬਰਗ-20ਜੁਲਾਈ(ਮੀਡੀਆਦੇਸਪੰਜਾਬ)-ਬੀਤੇ ਸੋਮਵਾਰ ਦੀ ਰਾਤ ਨੂੰ ਜਰਮਨੀ ਦੇ ਸ਼ਹਿਰ ਵੁਰਜ਼ਬਰਗ ਕੋਲ ਇਕ ਟਰੇਨ 'ਚ 17 ਸਾਲ ਦੇ ਨਾਬਾਲਗ ਨੌਜਵਾਨ ਨੇ ਟਰੇਨ 'ਚ ਬੈਠੇ ਲੋਕਾਂ 'ਤੇ ਧਾਵਾ ਬੋਲ ਦਿੱਤਾ ਸੀ। ਟਰੇਨ 'ਚ ਦਾਖਲ ਹੋ ਕੇ ਉਸ ਨੇ ਲੋਕਾਂ 'ਤੇ ਕੁਹਾੜੀ ਨਾਲ ਹਮਲਾ ਕੀਤਾ ਸੀ, ਉਸ ਦੇ ਇਸ ਹਮਲੇ 'ਚ 5
ਅੱਗੇ ਪੜੋ....
 
ਆਈ. ਐੱਸ. ਨੇ ਲਈ ਜਰਮਨੀ ਟਰੇਨ ਹਮਲੇ ਦੀ ਜ਼ਿੰਮੇਵਾਰੀ PRINT ਈ ਮੇਲ
bb.jpgਬਰਲਿਨ-19ਜੁਲਾਈ(ਮੀਡੀਆਦੇਸਪੰਜਾਬ)-ਸੋਮਵਾਰ ਰਾਤੀਂ ਜਰਮਨੀ ਦੇ ਸ਼ਹਿਰ ਵੁਰਜਬੁਰਗ ਕੋਲ ਇੱਕ ਟਰੇਨ 'ਚ ਇੱਕ ਵਿਅਕਤੀ ਨੇ ਚਾਕੂ ਮਾਰ ਕੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਦੱਸਣਯੋਗ ਹੈ ਕਿ 17 ਸਾਲਾਂ ਦਾ ਇਹ ਨੌਜਵਾਨ ਅਫਗਾਨੀ ਮੂਲ ਦਾ ਸ਼ਰਨਾਰਥੀ ਸੀ। ਪੱਤਰਕਾਰਾਂ ਮੁਤਾਬਕ ਹਮਲਾਵਰ ਅੱਤਵਾਦੀ ਸੰਗਠਨ ਆਈ. ਐੱਸ. ਨਾਲ ਜੁੜਿਆ ਹੋਇਆ ਸੀ। ਦੱਸਣਯੋਗ ਹੈ ਕਿ ਸੋਮਵਾਰ ਦੀ ਰਾਤ ਸਥਾਨਕ ਸਮੇਂ ਮੁਤਾਬਕ ਕਰੀਬ 9.15 ਮਿੰਟ 'ਤੇ ਮਿਯੂਨਿਖ ਤੋਂ 280 ਕਿਲੋਮੀਟਰ ਦੂਰ ਵੁਰਜਬੁਰਗ ਕੋਲ ਇੱਕ ਲੋਕਲ ਟਰੇਨ 'ਚ ਇੱਕ ਨੌਜਵਾਨ ਨੇ ਚਾਕੂ ਨਾਲ ਛੇ ਸਵਾਰੀਆਂ 'ਤੇ ਹਮਲਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਹਮਲੇ 'ਚ ਚਾਰ ਵਿਅਕਤੀ ਜ਼ਖਮੀ ਹੋ ਗਏ, ਜਦੋਂ ਕਿ 14 ਲੋਕਾਂ ਨੂੰ ਸਦਮੇ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 
ਜਰਮਨੀ : ਟਰੇਨ ਯਾਤਰੀਆਂ 'ਤੇ ਅਫ਼ਗਾਨ ਲੜਕੇ ਨੇ ਕੀਤਾ ਕੁਹਾੜੀ ਨਾਲ ਵਾਰ, 20 ਲੋਕ ਜ਼ਖਮੀ ! PRINT ਈ ਮੇਲ
index.jpgਵੁਰਜਬਰਗ, -19ਜੁਲਾਈ(ਮੀਡੀਆਦੇਸਪੰਜਾਬ)-ਜਰਮਨ ਪੁਲਿਸ ਨੇ ਬੀਤੀ ਰਾਤ 17 ਸਾਲ ਦੇ ਇਕ ਅਫਗਾਨੀ ਲੜਕੇ ਨੂੰ ਮਾਰ ਸੁੱਟਿਆ ਜਿਸ ਨੇ ਇਕ ਕੁਹਾੜੀ ਤੇ ਚਾਕੂ ਨਾਲ ਇਕ ਟਰੇਨ ਦੇ ਯਾਤਰੀਆਂ 'ਤੇ ਹਮਲਾ ਕਰ ਦਿੱਤਾ । ਇਸ ਹਮਲੇ 'ਚ 20 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
 
  Mit Axt und Messer bewaffnet geht ein Jugendlicher aus Afghanistan auf Fahrgäste in einem Regionalzug in Unterfranken los. Er verletzt vier Menschen aus Hongkong, die Polizei tötet den Angreifer. Der Staatsschutz schaltet sich ein.
 
ਅੱਗੇ ਪੜੋ....
 
ਪੰਜਾਬੀ ਗਾਇਕ ਦਾ ਭਰਾ ਜਰਮਨੀ 'ਚ ਹੋਇਆ ਲਾਪਤਾ, ਕੀਤੀ ਮਦਦ ਦੀ ਅਪੀਲ! PRINT ਈ ਮੇਲ
k640_ger_17.jpgਅੰਮ੍ਰਿਤਸਰ-17ਜੁਲਾਈ(ਮੀਡੀਆਦੇਸਪੰਜਾਬ)-ਪੰਜਾਬੀ ਗਾਇਕ ਗੁਰਸ਼ਬਦ ਦਾ ਛੋਟਾ ਭਰਾ ਜਰਮਨੀ ਵਿਚ ਲਾਪਤਾ ਹੋ ਗਿਆ ਹੈ। ਗੁਰਸ਼ਬਦ ਦਾ ਭਰਾ ਜੁਗਰਾਜ ਸਿੰਘ ਇਕ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਸਟਡੀ ਵੀਜ਼ੇ 'ਤੇ ਜਰਮਨੀ ਗਿਆ ਸੀ। ਜੁਗਰਾਜ ਪਿੱਛਲੇ 3 ਦਿਨਾਂ ਤੋਂ ਲਾਪਤਾ ਹੈ । ਉਹ ਜਰਮਨੀ ਦੇ ਡੈਸਲਡਰੋਫ ਸ਼ਹਿਰ 'ਚ ਰਹਿ ਰਿਹਾ ਸੀ ਅਤੇ ਲਾਪਤਾ ਹੋਣ ਤੋਂ ਪਹਿਲਾਂ ਘਰ ਤੋਂ ਕੰਮ ਲਈ ਗਿਆ ਸੀ ਪਰ ਹੁਣ ਤੱਕ ਵਾਪਸ ਨਹੀਂ ਪਰਤਿਆ । ਪੁਲਸ ਵੱਲੋਂ ਜੁਗਰਾਜ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਉੱਘ-ਸੁੱਘ ਨਹੀਂ ਲੱਗ ਸਕੀ ਹੈ।  ਜੁਗਰਾਜ ਦੇ ਭਰਾ ਗੁਰਸ਼ਬਦ ਜੋ ਕਿ ਪੰਜਾਬੀ ਸੰਗੀਤ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ, ਨੇ ਫੇਸਬੁੱਕ 'ਤੇ ਜੁਗਰਾਜ ਦੀ ਤਸਵੀਰ ਪੋਸਟ ਕਰਕੇ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਅਮਰਿੰਦਰ ਗਿੱਲ ਅਤੇ ਰਣਜੀਤ ਬਾਵਾ ਆਦਿ ਨੇ ਵੀ ਆਪਣੇ ਫੇਸਬੁੱਕ ਪੇਜ ਤੋਂ ਅਜਿਹੀਆਂ ਅਪੀਲਾਂ ਕੀਤੀਆਂ ਹਨ। ਜੁਗਰਾਜ ਬਾਰੇ ਕੋਈ ਵੀ ਜਾਣਕਾਰੀ ਮਿਲਣ 'ਤੇ ਤੁਸੀਂ 017683327361 'ਤੇ ਸੰਪਰਕ ਕਰ ਸਕਦੇ ਹੋ।
 
ਫਰੈਂਕਫਰਟ/ਜਰਮਨੀ ਵਿਖੇ ਪੰਜਾਬੀ ਟੈਕਸੀ ਡਰਾਈਵਰ ਅਮਰੀਕ ਸਿੰਘ ਮੁਲਤਾਨੀ ਦੀ ਐਕਸੀ ਡੈਂਟ ਵਿਚ ਮੋਤ! PRINT ਈ ਮੇਲ
13615327_1007929415942569_2267041158615677562_n.jpgਫਰੈਂਕਫਰਟ/ਜਰਮਨੀ-08ਜੁਲਾਈ(ਮੀਡੀਆਦੇਸਪੰਜਾਬ)-  ਫਰੈਂਕਫਰਟ ਵਿਖੇ ਪੰਜਾਬੀ ਟੈਕਸੀ ਡਰਾਈਵਰ ਅਮਰੀਕ ਸਿੰਘ ਮੁਲਤਾਨੀ ਦੀ ਐਕਸੀ ਡੈਂਟ ਵਿਚ ਮੋਤ ਹੋ ਗਈ,ਅਮਰੀਕ ਸਿੰਘ ਮੁਲਤਾਨੀ ਕਾਫੀ ਲੰਬੇ ਅਰਸੇ ਤੋਂ ਜਰਮਨੀ ਵਿਚ ਰੈਹ ਰਿਹਾ ਸੀ ਅਤੇ ਅੱਜ ਕਲ ਟੈਕਸੀ ਚਲੋਦਾਂ ਸੀ ,ਮਿਲਾਪੜੇ ਸੁਬਾ ਦੇ ਅਮਰੀਕ ਸਿੰਘ ਦੀ ਟੈਕਸੀ ਕਾਫੀ ਤੇਜ ਸੀ ,ਅਤੇ ਅਗੇ ਜਾਅ ਰਹੇ ਟਰਾਲੇ ਵਿਚ ਵਜਦਿਆ ਸਾਰ ਹੀ ਟਰਾਲੇ ਦੇ ਹੇਠਾਂ ਜਾਅ ਵੜੀ, ਅਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ , ਟੈਕਸੀ ਡਰਾਈਵਰ ,ਸ੍ਰ ਮੁਲਤਾਨੀ ਦੀ ਹਾਦਸੇ ਵਾਲੀ ਜਗਾ ਤੇ ਹੀ ਮੋਤ ਹੋ ਗਈ ,ਹਾਦਸਾ ਕੋਈ ਸਵੇਰੇ ਤੜਕੇ 5-30 ਤੇ ਵਾਪਰਿਆ ਦਸਦੇ ਹਨ ਸ੍ਰ ਅਮਰੀਕ ਸਿੰਘ ਮੁਲਤਾਨੀ ਕੁਜ ਦਿੰਨ ਪਹਿਲਾਂ ਹਜੇ ਦੇਸ਼ ਪੰਜਾਬ ਤੋ ਸ਼ੂਟੀਆਂ ਕੱਟ ਕੇ ਵਾਪਿਸ ਪਰਤੇ ਸਨ !
ਇਸ ਭਿਆਨਕ ਹਾਦਸੇ ਦਾ ਕਰਕੇ ਪੰਜਾਬੀ ਭਾਈ ਚਾਰੇ ਵਿਚ ਬਹੁਤ ਅਫਸੋਸ ਪਾਇਆ ਜਾ ਰਿਹਾ ਹੈ ,ਅਤੇ ਮੀਡੀਆ ਦੇਸ ਪੰਜਾਬ ਦੀ ਸਾਰੀ ਟੀਮ ਵੀ ਇਸ ਵੇ ਵਕਤੀ ਮੋਤ ਤੇ ਉਨਾ ਦੇ ਪਰਿਵਾਰ ਅਤੇ ਪੰਜਾਬੀ ਭਾਈ ਚਾਰੇ ਪਾਸ ਅਫਸੋਸ ਕਰਦਾ ਹੈ ਅਤੇ ਅਰਦਾਸੀ ਹਾਂ ਕਿ ਸਤਿਗੁਰ ਉਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਕਸ਼ਨ ਅਤੇ ਪਰਿਵਾਰ ਨੂੰ ਭਾਣਾ ਮਨਣ ਦਾ ਬਲ ਬਕਸ਼ਨ
 
<< Start < Prev 1 2 3 4 5 6 7 8 9 10 Next > End >>

Results 64 - 72 of 752

Advertisements


Advertisement
Advertisement
Advertisement