:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਕੁਰਬਾਨੀ ਵਾਲੇ ਸਿੰਘਾ ਤੇ ਨਿਊਨ ਬਰਗ ਗੁਰੂਦੁਆਰੇ ਵਿੱਚ ਜਾਣ ਤੇ ਜਰਮਨ ਕਾਨੂੰਨ ਦਾ ਸਹਾਰਾ ਲੈ ਕੇ ਮੋਜੂਦਾ ਪ੍ਰਧਾਨ ਨੇ ਲਾਈ PRINT ਈ ਮੇਲ

ਦਿਲਬਾਗ ਸਿੰਹੁ (ਮੋਜੂਦਾ ਪ੍ਰਧਾਨ ਗੁਰਦੁਆਰਾ ਸਾਹਿਬ  ਨਿਊਨਬਰਗ) ਗੁਰੂ ਘਰ ਨੂੰ  ਨਿੱਜੀ ਜਾਇਦਾਦ ਸਮਝਦਾ ਹੈ - ਸਿੱਖ ਜਥੇਬੰਦੀਆਂ ਨਿਊਨਬਰਗ

main_30sep.jpg

 
ਜਰਮਨੀ ਚੂਹੇ ਨੇ ਇਕ ਔਰਤ ਦਾ ਮੂਹ ਖਾਅ ਲਿਆ PRINT ਈ ਮੇਲ
a-mutter-angenagt__17695833-1.jpg
 
ਨੇਰ ਸਾਂਈ ਦਾ ਦੇਖੋ ਗੂਰਦੂਆਰਿਆਂ ਵਿਚੋਂ ਬੀਬੀ ਨੂੰ ਧਕੇ ਮਾਰੇ ਕੇ ਬਾਹਰ ਕਡਣਾ ਅੱਤ ਨਿੰਦਣ ਯੋਗ ਹੈ PRINT ਈ ਮੇਲ

361x401-images-stories-harminderpal.jpgਨਿਊਰਨਬਰਗ, 14ਸਤੰਬਰ  (ਮੀਡੀਆ ਦੇਸ਼ ਪੰਜਾਬ ਬੀਊਰੋ): - à¨œà¨°à¨®à¨¨à©€ ਕਾਮਾਗਾਟਾਮਾਰੂ ਦਲ ਇੰਟਰਨੈਸ਼ਨਲ ਦੇ ਮੁਖੀ ਸ੍ਰ: ਹਰਮੀਤ ਸਿੰਘ ਭਕਨਾ ਨੇ ਕਿਹਾ ਹੈ ਕਿ ਗੁਰੂਦੁਆਰਾ ਨਿਊਰਨਬਰਗ ਦੀ ਕਮੇਟੀ ਵਲੌ ਪੁਲਿਸ ਦੇ ਜੋਰ ਨਾਲ ਪੰਥ ਵਿਚੋ ਛੇਕੇ ਹੋਏ ਪ੍ਰਫੈਸਰ ਦਰਸ਼ਨ ਸਿੰਘ ਨੂੰ ਗੁਰੂ ਘਰ ਦੀ ਸਟੇਜ ਤੋ ਬਲਾਉਣਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਿੱਧਾ ਮੱਥਾ ਲਾਉਣਾ ਹੈ। ਕਾਮਾਗਾਟਾਮਾਰੂ ਦਲ ਜਰਮਨੀ ਦੇ ਮੁਖੀ ਬਾਬਾ ਹਰਮਿੰਦਰਪਾਲ ਸਿੰਘ ਦੀ 65 ਸਾਲਾ ਧਰਮ ਪਤਨੀ ਦਲਜੀਤ ਕੌਰ ਨੂੰ ਬੇਇੱਜਤੀ ਕਰਕੇ ਗੁਰਦੁਆਰੇ ਵਿਚੋ ਬਾਹਰ ਕੱਢਣਾ ਮੰਹਤ ਨਰੈਣੂ ਦੇ ਜੁਲਮਾਂ ਦੀ ਯਾਦ ਦਿਵਾਉਦਾ ਹੈ । ਜਿਸ ਲਈ ਦਲ ਵਲੌ ਗੁਰੂਦੁਆਰਾ ਕਮੇਟੀ ਨਿਊਰਨਬਰਗ ਖਿਲਾਫ ਜਰਮਨ ਸੰਵਿਧਾਨ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸ੍ਰ: ਭਕਨਾ ਨੇ ਕਿਹਾ ਕਿ ਪ੍ਰਫੈਸਰ ਦਰਸ਼ਨ ਸਿੰਘ ਅਤੇ ਉਨਾਂ ਦੇ ਸਹਿਯੋਗੀ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਅਤੇ ਫਿਰ ਕੌਮੀ ਵਿਦਵਾਨਾਂ ਨਾਲ ਮਿਲ ਬੈਠ ਕੇ ਇਸ ਮਸਲੇ ਨੂੰ ਹਲ ਕਰਨ,ਤਾਂ ਕਿ ਸ਼੍ਰੀ ਅਕਾਲ ਤਖਤ ਸਹਿਬ ਦੀ ਸਰਬਉੱਚਤਾ ਕਾਇਮ ਰਹਿ ਸਕੇ । ਕਾਮਾਗਾਟਾਮਾਰੂ ਦਲ ਸ੍ਰੀ ਅਕਾਲ ਤਖਤ ਸਹਿਬ ਦੇ ਹੁਕਮਨਾਮਿਆਂ ਤੇ ਪਹਿਰਾ ਦੇ ਰਹੇ ਸਾਰੇ ਸਿੰਘਾ ਦਾ ਰਿਣੀ ਹੈ ਅਤੇ ਦਿਲ ਦੀਆਂ ਗਹਿਰਾਈਆਂ ਤੋ ਸਤਿਕਾਰ ਕਰਦਾ ਹੈ ।

ਅੱਗੇ ਪੜੋ....
 
ਮਸੰਦਾਂ ਅਤੇ ਨਰੈਣੂਆਂ ਵੱਲੋ ਗੁਰੂਦੁਆਰਿਆਂ ਤੇ ਕਬਜਿਆ ਦੀ ਕੋਸ਼ਿਸ਼ PRINT ਈ ਮੇਲ

k1024_nunberg3.jpgk1024_nunberg5.jpg

 

k1024_nunberg1.jpg

 

 

 

 

 

 

 

 

 

 à¨¨à¨¿à¨Šà¨‚ਨਬਰਗ ਦੇ ਪ੍ਰਧਾਨ ਦਿਲਬਾਗ ਸਿਉ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਗੀ ਰਾਗੀ ਦਰਸਨ ਸਿੰਉ ਨੂੰ ਸੰਗਤ ਦੇ ਵਿਰੋਧ ਦੇ ਬਾਵਜੂਦ ਬਲਾਕੇ ਆਪਣੀ ਗੁੰਡਾਗਰਦੀ ਵਿਖਾਈ : ਸਿੱਖ ਸੰਗਤ ਨਿਉਂਨਬਰਗ

 à¨¨à¨¿à¨Šà¨‚ਨਬਰਗ (13 ਸਤੰਬਰ 2010) ਪੰਥ ਖਾਲਸਾ ਜੀਓ ਜਿਸ ਤਰ੍ਹਾਂ ਆਪ ਭਲੀ ਭਾਂਤ ਜਾਣਦੇ ਹੋ ਕੇ ਰਾਗੀ ਦਰਸਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆਂ ਗਿਆ ਹੈ। ਜਦੋਂ ਪਿਛਲੇ ਹਫਤੇ ਇਸ ਸ਼ਖਸ ਵਲੋਂ ਗੁਰੂ ਘਰ ਦੀ ਸਟੇਜ ਤੋਂ ਇਹ ਦੱਸਿਆਂ ਗਿਆਂ ਕਿ ਅਸੀਂ ਰਾਗੀ ਦਰਸਨ ਸਿੰਘ ਨੂੰ ਇਥੇ ਸੱਦ ਰਹੇ ਹਾਂ ਤਾਂ ਸਿੱਖ ਸੰਗਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਪੰਥ ਵਿਚੋਂ ਛੇਕੇ ਆਦਮੀ ਨੂੰ ਗੁਰਦੁਆਰਾ ਸਾਹਿਬ ਬੁਲਾ ਕੇ ਇਥੋ ਦਾ ਮਾਹੌਲ ਖਰਾਬ ਨਾ ਕਰੋ। ਖਾਲਸਾ ਜੀਓ ਨਿਉਂਨਬਰਗ ਸ਼ਹਿਰ ਵਿੱਚ ਸਿਰਫ 7-8 ਹੀ ਗੁਰਸਿੱਖ ਸਿੱਖੀ ਸਰੂਪ ਵਿੱਚ ਹਨ ਇਹ ਉਹ ਸਿੱਖ ਹਨ ਜਿੰਨਾ ਮੌਜੂਦਾ ਸੰਘਰਸ ਆਪਣੇ ਪਿੰਡੇ ਤੇ ਹੰਢਾਇਆ ਅਤੇ ਅੱਜ ਤੱਕ ਜਲਾਵਤਨੀ ਕੱਟ ਰਹੇ ਹਨ , ਉਹਨਾਂ ਸਾਰਿਆਂ ਹੀ ਰਾਗੀ ਦਾ ਵਿਰੋਧ ਕੀਤਾ ਅਤੇ ਪ੍ਰਧਾਨ ਨੂੰ ਕਿਹਾ ਕਿ ਤੁਸੀਂ ਰਾਗੀ ਨੂੰ ਇਥੇ ਬੁਲਾਕੇ ਨਿਉਨਬਰਗ ਸ਼ਹਿਰ ਦੀਆਂ ਸੰਗਤਾਂ ਵਿਚ ਵੰਡੀਆਂ ਨਾ ਪਾਓ। ਸੰਗਤਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀ ਸਦਣਾ ਹੀ ਹੈ ਤਾਂ ਇਹ ਪ੍ਰੋਗਰਾਮ ਕਿਸੇ ਹਾਲ ਵਿਚ ਜਾ ਆਪਣੇ ਘਰ ਕਰਵਾ ਲਵੋ ਕਰਵਾ ਲਓ ਸੰਗਤਾਂ ਨੂੰ ਆਪਸ ਵਿਚ ਨਾ ਲੜਾਓ ਗੁਰਦੁਆਰਾ ਸਾਹਿਬ ਦੀ ਬੇਅਦਬੀ ਨਾ ਕਰਵਾਉ  ਪਰ ਇਸ ਸ਼ਖਸ ਨੇ ਸੰਗਤ ਦੀ ਇਕ ਨਹੀਂ ਸੁਣੀ। ਸਗੋਂ ਛਾਤੀ ਠੋਕ ਕੇ ਇਹ ਕਿਹਾ ਕਿ ਮੈਂ ਰਾਗੀ ਨੂੰ ਇਥੇ ਸੱਦਣਾ ਹੀ ਸੱਦਣਾ ਹੈ ਜਿਸ ਵਿਚ ਵੀ ਹਿੰਮਤ ਹੈ ਤਾਂ ਰੋਕ ਲਵੋ ਤੇ ਇਹ ਪ੍ਰਧਾਨ ਹੀ ਅਜੇ ਤੱਕ ਗੁਰੂ ਦੀ ਰਹਿਤ ਤੋਂ ਕੋਸਾ ਦੂਰ ਹੈ। ਇਹ ਗੁੰਡਾ ਗਰਦੀ ਇਸ ਨੇ ਜਰਮਨ ਪੁਲਿਸ ਦੀ ਢਾਲ ਅਤੇ ਜਰਮਨ ਦੀ ਬਣੀ ਕੇਦਰੀ ਕਮੇਟੀ ਦੀ ਸ਼ਤਰਛਾਇਆ ਹੇਠ ਕੀਤੀ ਕਿਉਕਿ ਇਹ ਆਪ ਵੀ ਉਸ ਕਮੇਟੀ ਦਾ ਮੀਤ ਪ੍ਰਧਾਨ ਹੈ। ਅਸੀ ਇਸ ਕੇਦਰੀ ਕਮੇਟੀ ਨੂੰ ਪੁਛਣਾ ਚਾਹੁੰਦੇ ਹਾਂ ਕਿ ਨਿਉਂਨਬਰਗ ਵਿਚ ਇਹ ਪ੍ਰੋਗਰਾਮ ਕਰਵਾਕੇ ਸੰਗਤ ਨੂੰ ਕੀ ਦੇਣ ਦਿੱਤੀ, ਸੰਗਤ ਵਿਚ ਡਰ ਅਤੇ ਸਹਿਮ ਦਾ ਮਹੋਲ ਬਣਾਇਆ, ਦਾਸ ਪ੍ਰਗਟ ਸਿੰਘ (ਰਿਬੈਰੋ ਕਾਂਡ ਰੋਮਾਨੀਆਂ) ਕੋਲ ਰਾਤ ਦੇਰ ਸਹਿਰ ਦੇ ਕੁਝ ਪੱਤਵੰਤੇ ਸਜਣ ਆਏ ਤੇ ਬੇਨਤੀ ਕੀਤੀ ਪ੍ਰਗਟ ਸਿੰਘ ਜੀ ਜੇਕਰ ਇਕ ਆਦਮੀ ਆਪਣੀ ਹਊੋਮੈ ਨੂੰ ਪੱਠੇ ਪਾ ਰਿਹਾ ਪਰ ਤੁਸੀ ਆਪਣੇ ਵਲੋਂ (ਸ੍ਰੀ ਅਕਾਲ ਤਖਤ ਸਮਰਪਿਤ ਕਮੇਟੀ) ਮਹੌਲ ਨੂੰ ਸਾਂਤ  ਰੱਖਣ ਦੀ ਕੋਸ਼ਿਸ ਕਰੋ ਦਾਸ ਨੇ ਉਹਨਾਂ ਸਿੰਘਾਂ ਨੂੰ ਵਚਨ ਕੀਤਾ ਕਿ ਠੀਕ ਹੈ ਅਸੀ ਆਪਣੇ ਵਲੋਂ ਬਾਹਰੋ ਕੋਈ ਵੀ ਸਿੰਘ ਨਹੀ ਬੁਲਾਵਾਂਗੇ ਅਸੀਂ ਆਪਣੇ ਤੌਰ ਤੇ ਪੂਰੀ ਕੋਸ਼ਿਸ ਕੀਤੀ ਕਿ ਨਿਉਨਬਰਗ ਦੀ ਸੰਗਤ ਦਾ ਮਹੌਲ ਖਰਾਬ ਨਾ ਕੀਤਾ ਜਾਵੇ। ਅਸੀ ਅਪਣੇ ਤੌਰ ਤੇ ਇਕ ਬੇਨਤੀ ਪੱਤਰ ਵੀ ਗੁਰੂ ਘਰ ਦੀ ਕਮੇਟੀ ਨੂੰ ਦਿਤਾ ਜਿਸ ਉਪਰ 25 ਤੋਂ 30 ਸਿੰਘਾਂ ਦੇ ਦਸਖਤ ਕੀਤੇ ਹੋਏ ਸਨ ਪਰ ਇਹਨਾਂ ਨੇ ਸੰਗਤ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਇਸ ਪ੍ਰਧਾਨ ਨੇ ਗੁੰਡਾ ਗਰਦੀ ਦੀ ਹੱਦ ਊਦੋ ਪਾਰ ਕਰ ਦਿੱਤੀ ਜਦ ਨਿਉਨਬਰਗ ਗੁਰੂ ਘਰ ਦੇ ਹੀ ਸਾਬਕਾ ਮੀਤ ਪ੍ਰਧਾਨ ਬਾਬਾ ਹਰਵਿੰਦਰ ਸਿੰਘ ਜੀ ਦੀ 65 ਸਾਲਾਂ ਸਿੰਘਣੀ ਨੂੰ ਕੀਰਤਨ ਹਾਲ ਵਿਚੋ ਬਾਹਰ ਕਢਿਆ ਤੇ ਉਹ ਸਦਮੇਂ ਨਾਲ ਹਸਪਤਾਲ ਹੈ। ਗੁਰਦੁਆਰਾ ਸਾਹਿਬ ਪੁਲਿਸ ਲਗਵਾਕੇ ਸੰਗਤਾ ਨੂੰ ਰੋਕਿਆਂ ਗਿਆ ਇਹ ਆਪ ਚੌਰਾ ਪੁਲਿਸ ਕੋਲ ਖੜਾ ਸੀ ਦੱਸ ਦੱਸ ਕੇ ਅੰਦਰ ਆਉਣ ਦੇਂਦਾ ਸੀ  ਜੋ ਸੰਗਤਾਂ ਰਾਗੀ ਦਾ ਵਿਰੋਧ ਕਰ ਰਹੀਆ ਸਨ ਉਹਨਾ ਨੂੰ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਨਹੀ ਜਾਣ ਦਿੱਤਾ ਗਿਆ ਪ੍ਰੋਗਾਰਮ ਉਹ ਹੁੰਦੇ ਹਨ ਜੋ ਸਿੱਖ ਕੌਮ ਨੂੰ ਕੋਈ ਸੇਧ ਦੇ ਸਕਣ ਨਾ ਕਿ ਸੰਗਤਾਂ ਨੂੰ ਆਪਸ ਵਿਚ ਲੜਾਉਣ। ਇਹਨਾਂ ਨੇ ਆਪਣੇ ਮੁਫਾਦ ਅਤੇ ਨੱਕ ਉਚਾ ਰੱਖਣ ਵਾਸਤੇ ਗੁਰੂ ਮਹਾਰਾਜ ਦੀ ਬੇਅਬਦੀ ਕਰਵਾਈ, ਇਕ ਹਫਤੇ ਵਿੱਚ ਤਿੰਨ ਵਾਰ ਪੁਲਿਸ ਗੁਰਦੁਆਰਾ ਸਾਹਿਬ ਵਿਚ ਆਈ ਤੇ ਗੁਰੂ ਘਰ ਦੀ ਤਲਾਸ਼ੀ ਕੀਤੀ। ਅਸੀਂ ਜਰਮਨ ਅਤੇ ਸਮੂਹ ਸੰਸਾਰ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਆਪ ਹੀ ਸੋਚੋ ਕਿ ਰਾਗੀ ਦਰਸ਼ਨ ਸਿਉ ਕੌਮ ਦੀ ਕੀ ਸੇਵਾ ਕਰ ਰਿਹਾ ਹੈ ਸਗੋ ਗੁਰਦੁਆਰਿਆ ਦਾ ਮਹੌਲ ਖਰਾਬ ਕਰ ਕਰਵਾ ਰਿਹਾ ਹੈ ਸੰਗਤਾ ਨੂੰ ਆਪਸ ਵਿੱਚ ਪਾੜ ਕੇ ਆਪਣੀ ਹਾਊਮੈ ਨੂੰ ਪੱਠੇ ਪਾ ਰਿਹਾ ਹੈ ਸਿੱਖੀ ਤੋ ਹੀੇਣੇ ਵਿਅਕਤੀਆ ਕੋਲੋ ਗੁੰਡਾਗਰਦੀ ਕਰਵਾ ਰਿਹਾ ਹੈ ਇਸ ਨੂੰ ਸਿੱਖ ਪਰਚਾਕਰ ਨਾ ਹੋ ਕੇ ਗਲੀ ਦਾ ਗੁੰਡਾ ਹੌਣਾ ਚਾਹੀਦਾ ਸੀ ਸਿੱਖੀ ਸੋਚ ਵਾਲਾ ਕਦੀ ਵੀ ਗੁਰਦੁਆਰਿਆ ਵਿੱਚ ਨਾ ਗੁੰਡਾਗਰਦੀ ਕਰਦਾ ਹੈ ਅਤੇ ਨਾ ਐਸੇ ਅਨਸਰਾ ਦਾ ਸਾਥ ਦੇਦਾ ਹੈ ਇਹ ਹੁਣ ਬਾਹਰਲੇ ਮੁਲਕਾਂ ਵਿੱਚ ਵੀ ਸਿੱਖੀ ਦੀ ਦਸਤਾਰ ਲੱਥੀ ਵੇਖਣੀ ਚਾਹੁੰਦੇ ਹਨ ਅਗਰ ਸਿੱਖ ਸੰਗਤਾ ਅੱਜ ਵੀ ਜਾਗਣ ਨੂੰ ਤਿਆਰ ਨਹੀ ਤੇ ਇਹ ਸੋਚ ਲਵੋ ਕੇ ਇਹ ਮਸੰਦ ਤੁਵਾਡੇ ਨਾਲ ਆਉਣ ਵਾਲੇ ਸਮੇ ਵਿੱਚ ਕੀ ਕਰਣਗੇ ਇਹ ਗੁਰਦੁਆਰਿਆਂ ਤੇ ਕਾਬਜ ਹੋ ਕੇ ਗੁਰੂ ਦੀ ਗੋਲਕ ਦੀ ਨਜਾਇਜ ਵਰਤੋ ਕਰਣਗੇ ਗੁਰਦੁਆਰਿਆ ਨੂੰ ਆਪਣੀ ਜਿਆਸ਼ੀ ਦੇ ਅੱਡੇ ਬਣਾ ਦੇਣਗੇ ਤੇ ਉੁਥੇ ਕੁਕਰਮ ਕਰਣ ਤੋ ਵੀ ਪਿਛੇ ਨਹੀ ਹਟਣਗੇ ਉਹੋ ਹੀ ਕਰਣਗੇ ਜੋ ਕਦੀ ਗੁਰਦੁਆਰਿਆਂ ਵਿੱਚ ਮਸੰਦ ਅਤੇ ਨਰੈਣੂ ਜਿਹੇ ਸਿੱਖੀ ਦੇ ਦੁਸ਼ਮਣ ਕਰਦੇ ਸਨ ਅੱਜ ਜੋ ਸਖਸ਼ ਇਹਨਾ ਦਾ ਸਾਥ ਦੇ ਰਿਹਾ ਹੈ ਉਸ ਨੂੰ ਕਿਤੇ ਵੀ ਢੋਈ ਨਹੀ ਮਿਲਨੀ ਤੇ ਉਸਦੀ ਗਲਤੀ ਨਾ ਮਾਫੀ ਯੋਗ ਹੋਵੇਗੀ ਗੁਰੂ ਆਪਣੀ ਕੌਮ ਦਾ ਆਪ ਰਾਖਾ ਹੈ ਇਹਨਾ ਸ਼ਰਾਰਤੀ ਅਨਸਰਾਂ ਦਾ ਮੂੰਹ ਤੋੜ ਜਬਾਬ ਦਿੱਤਾ ਜਾਵੇ ਤੇ ਇਸ ਤਰ੍ਹਾਂ ਦੇ ਪ੍ਰਧਾਨਾਂ ਜੋ ਸੰਗਤ ਵਿਚ ਲੜਾਈ ਦੇ ਕਾਰਨ ਬਣਦੇ ਹਨ ਉਹਨਾਂ ਨੂੰ ਗੁਰੂ ਘਰਾਂ ਤੋਂ ਬਾਹਰ ਦਾ ਰਸਤਾ ਦਿਖਾਇਆਂ ਜਾਵੇ। ਰਹੀ ਪ੍ਰੋ. ਦਰਸਨ ਸਿੰਘ ਦੀ ਗੱਲ ਉਹ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪੰਥ ਵਿਚ ਵਾਪਿਸ ਦਾਖਿਲ ਹੋਵੇ ਅਸੀ ਖੁਦ ਆਪ ਇਹਨਾਂ ਨੂੰ ਜੀ ਆਇਆ ਆਖਾਗੇ।  
ਖਾਲਸਾ ਜੀਓ ਜਰਮਨ ਦੀ ਪੁਲਿਸ ਸਿਰਫ ਮੋਕੇ ਦੇ ਪ੍ਰਧਾਨ ਦੀ ਹੀ ਗੱਲ਼ ਸੁਣਦੀ ਹੈ,ਇਸਦੀ ਇਕ ਕਰਤੂਤ ਹੋਰ ਵੇਖ ਲਵੋ ਪੁਲਿਸ ਨੂੰ ਨਾਵਾ ਦੀਆ ਲਿਸਟਾ ਦਿੱਤੀਆ ਗਈਆ ਪੁਲਿਸ ਉਹਨਾਂ ਸਿੰਘਾਂ ਦੇ ਘਰਾ ਤੱਕ ਗਈ ਉਹਨਾਂ ਨੂੰ ਹਾਉਸ ਰੈਸਟ ਕਰਵਾਇਆਂ ਗਿਆ ਕੀ ਐਸੀਆ ਹੋਸ਼ੀਆਂ ਹਰਕਤਾਂ ਕਰਕੇ ਇਹ ਲੋਕ ਗੁਰਦੁਆਰਿਆਂ ਤੇ ਕਾਬਜ ਹੋ ਜਾਣਗੇ? ਬੜੇ ਮਰਜੀਵੜੇ ਹਨ ਸਿੱਖੀ ਦੀ ਸੇਵਾ ਕਰਨ ਵਾਲੇ ? ਪਰ ਜਰਮਨ ਕਾਨੂੰਨ ਮੁਤਾਬਕ ਹਰ ਇਕ ਨੂੰ ਹੱਕ ਹੈ ਕਿ ਕਿਸੇ ਦੇ ਖਿਲਾਫ ਸਾਂਤੀ ਪੂਰਬਕ ਰੋਸ ਪ੍ਰੋਟਿਸਟ ਕਰ ਸਕਦੇ ਹੋ, ਜਿਸ ਵੇਲੇ ਪੁਲਿਸ ਦੀ ਮੱਦਦ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ ਤਾਂ ਦਾਸ ਪ੍ਰਗਟ ਸਿੰਘ ਨਿਝਰ (ਰਿਬੈਰੋ ਕਾਂਡ ਰੋਮਾਨੀਆਂ), ਭਾਈ ਸੁਖਦੇਵ ਸਿੰਘ ਉਰਫ ਛੋਟੂ, ਭਾਈ ਜੋਗਿੰਦਰ ਸਿੰਘ,ਭਾਈ ਚਮਨਦੀਪ ਸਿੰਘ, ਬਾਬਾ ਹਰਵਿੰਦਰ ਸਿੰਘ, ਬਾਬਾ ਲਖਵਿੰਦਰ ਸਿੰਘ, ਭਾਈ ਰਣਜੀਤ ਸਿੰਘ ਰਾਣਾ ਅਤੇ ਸਮੂਹ ਸੰਗਤ ਨਿਉਨਬਰਗ ਨੇ ਗੁਰਦੁਆਰਾ ਸਾਹਿਬ ਦੇ ਬਾਹਰ 10:30 ਤੋ 14:30 ਵਜੇ ਤੱਕ ਸਾਂਤ ਮਈ ਮੁਜਾਹਰਾ ਕੀਤਾ। ਨਿਉਨਬਰਗ ਸ਼ਹਿਰ ਦੀ ਸੰਗਤ ਰਾਗੀ ਦੇ ਆਉਣ ਤੋ ਪਹਿਲਾ ਹੀ ਗੁਰੂ ਮਹਾਰਾਜ ਦੇ ਦਰਸਨ ਕਰਕੇ ਵਾਪਿਸ ਚਲੀ ਗਈ, ਕੇਂਦਰੀ ਕਮੇਟੀ ਜਰਮਨ ਨੇ ਰਾਗੀ ਦੇ ਸਾਹਮਣੇ ਜੋ ਸੰਗਤ ਬਠਾਈ ਉਹ ਸਾਰੀ ਦੀ ਸਾਰੀ ਆਪਣੇ ਨਾਲ ਜਰਮਨ ਦੇ ਵਖ ਵਖ ਹਿਸਿਆ ਤੋ ਲੈਕੇ ਆਈ ਤੇ ਰਾਗੀ ਖੁਦ ਵੀ ਇਹਨਾਂ ਸਾਰਿਆਂ ਨੂੰ ਪਹਿਚਾਣਦਾ ਹੈ ਕਿ ਉਹ ਕਿਥੋ ਕਿਥੋ ਆਏ ਹਨ। ਜਦ ਹੀ ਰਾਗੀ ਦੀ ਗੱਡੀ ਗੁਰੂ ਘਰ ਵਿਚ ਦਾਖਿਲ ਹੋਈ ਤਾਂ ਬਾਹਰ ਪ੍ਰੋਟਿਸਟ ਕਰ ਰਹੇ ਸਿੰਘਾਂ ਨੇ " ਦਰਸਨ ਰਾਗੀ ਪੰਥ ਦਾ ਬਾਗੀ- ਸ੍ਰੀ ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ-ਰਾਗੀ ਪੰਥ ਦਾ ਗਦਾਰ ਹੈ- ਬੋਲੇ ਸੋ ਨਿਹਾਲ " ਆਦਿ ਇਸ ਤਰ੍ਹਾ ਦੇ ਨਾਹਰੇ ਤੇ ਜੈਕਾਰੇ ਲਾਏ।

 
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰੈਕਫੋਂਰਟ ਵਲੋਂ ਸਰਬਤ ਦੇ ਭਲੇ ਲਈਅਖੰਡਪਾਠ ਸਾਹਿਬ ਰਖਵਾਏ ਜਾ ਰਹੇ ਹਨ PRINT ਈ ਮੇਲ

k1024_b_s.jpgਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰੈਕਫੋਂਰਟ ਦੀ ਚ੍ਹੜਦੀ ਕੱਲਾ ਵਾਸਤੇ ਫਰੈਂਕਫੋਰਟ ਦੇ ਗੁਰੂਘਰ ਵਿੱਚ 10 09.2010 ਨੂੰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਖਡ ਪਾਠ ਰੱਖੇ ਜਾਣਗੇ ਅਤੇ 12.09.2010 ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ
ਪ੍ਰਧਾਨ:-ਸ੍ਰ ਗੂਜਿੰਦਰ ਸਿੰਘ ਵੱਡਾ ਗੋਲਡੀ, ਵਾਈਸ ਪ੍ਰਧਾਂਨ:-ਗੁਰਦੀਪ ਸਿੰਘ , ਜਨਰਲ ਸੈਕਟਰੀ:-ਗੁਰਪਰੀਤ ਸਿੰਘ ਵਿੱਕੀ,ਵਾਈਸ ਜਰਨਲ ਸੈਕਟਰੀ:-ਪਰਮਜੀਤ ਸਿੰਘ ਪੰਮਾ, ਕੈਸ਼ੀਅਰ:-ਸੂਖਵਿੰਦਰ ਸਿੰਘ ਢੋਡੀ, ਸਪੋਰਟ:-ਬੱਬਾ ਸਿੰਘ ਗਿੱਲ
ਸਲਾਹਕਾਰ ਕਮੇਟੀ :- ਸੱਤਵਿੰਦਰ ਸਿੰਘ ਮੁਲਤਾਨੀ, ਜੰਗਰੂਪ ਸਿੰਘ ਰੂਬੀ, ਭੂਪਿੰਦਰ ਸਿੰਘ ਮੁਲਤਾਨੀ, ਸੁਖਜਿੰਦਰ ਸਿੰਘ ਟੀਟੂ, ਰਣਜੀਤ ਸਿੰਘ ਘੋਨਾ, ਸੱਤਨਾਮ ਸਿੰਘ ਕੈਰੋ, ਸੱਤਨਾਮ ਸਿੰਘ ਨੰਥੂਪੁਰ, ਸੁਖਵਿੰਦਰ ਸਿੰਘ ਬਿੰਟੂ, ਕਸ਼ਮੀਰ ਸਿੰਘ ਬਿੰਟੂ,
ਮੈਂਬਰ :- ਸੁਰਿੰਦਰਪਾਲ ਸਿੰਘ , ਰਵੀ ਮੁਲਤਾਨੀ, ਰਿੰਕੀ ਮੁਲਤਾਨੀ, ਵਿੰਕੀ ਬੇਗੋਵਾਲ, ਦਲੇਰ ਸਿੰਘ, ਬੱਬੂ, ਨੀਟੂ ਮੁਲਤਾਨੀ, ਜੱਸਾ ਗਿਆਨੀ, ਮੱਨੂ ਲੁਧਿਆਣਾ, ਲਾਡੀ ਅਕਬਰਪੁਰ, ਮਨਜਿੰਦਰ ਸਿੰਘ ਮੁਲਤਾਨੀ, ਜੱਗਾ ਕਪੂਰਥੱਲਾ, ਮਿੱਕੀ ਕਪੂਰਥੱਲਾ, ਸੁਰਿੰਦਰ ਸਿੰਘ ਮੁਲਤਾਨੀ, ਰਾਜੂ ਮਿਆਣੀ, ਬੱਬੂ ਮਿਆਣੀ, ਸੁੱਖੀ ਮਹੇਦੀ, ਲੱਖਾ ਆਲਮਪੂਰ, ਮਾਨ ਸਿੰਘ ਮਿਆਣੀ, ਕੁਲਦੀਪ ਸਿੰਘ ਮਿਆਣੀ, ਭੱਜਨ ਸਿੰਘ ਕੈਰੋਂ, ਸੂਰੈਣ ਸਿੰਘ ਕੈਰੋਂ, ਗੁਜਿੰਦਰ ਸਿੰਘ ਗਿੱਲ, ਮਨਜੀਤ ਸਿੰਘ, ਹਰਮੀਤ ਸਿੰਘ ਮੀਤਾ, ਮਾਫੀਆ
ਵਧੇਰੇ ਜਾਣਕਾਰੀ ਲੈਈ ਹੋਵੇ ਉਹ ਸਾਨੂੰ ਈਮੇਲ ਕਰੋ ਇਹ ਕੱਲਬ ਦੀ ਈ-ਮੇਲ ਹੈ kala.jpg

 
<< Start < Prev 71 72 73 74 75 76 77 78 79 80 Next > End >>

Results 640 - 648 of 866

Advertisements