:: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ   :: ਪੰਜਾਬ ਤੇ ਹਰਆਿਣਾ ਦੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ   :: ਕਾਂਗਰਸ ਦਾ ਦਾਅਵਾ, ਮੋਦੀ ਸਰਕਾਰ 'ਚ ਬੈਂਕਾਂ ਨੂੰ ਲੱਗਿਆ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ 'ਬੱਟਾ'   :: ਕਾਰਗਿਲ ਜ਼ਿਲੇ 'ਚੋਂ 60 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਦਸ਼ਮੇਸ਼ ਸਿਖ ਅਕਾਦਮੀ ਪੈਰਿਸ ਵਲੋਂ ਲਾਏ ਗਏ 10 ਦਿਨਾਂ ਦਾ ਕੈਂਪ ਸਫਲਤਾ ਪੂਰਕ ਸਪੰਨ ਹੋਇਆ PRINT ਈ ਮੇਲ
ਪੈਰਿਸ  (ਧਰਮਵੀਰ ਨਾਗਪਾਲ) ਸ਼ੇਰੇ ਪੰਜਾਬ ਕੰਪਲੈਕਸ਼ ਬੋਬਿਨੀ ਫਰਾਂਸ ਵਿਖੇ, ਦਸ਼ਮੇਸ਼ ਸਿਖ ਅਕਾਦਮੀ ਵਲੋਂ ਲਾਏ ਗਏ ਦਸ ਰੋਜਾਂ ਕੈਂਪ ਜੋ ਕਿ 16 ਜੁਲਾਈ ਤੋਂ 26 ਜੁਲਾਈ ਤੱਕ ਲਾਇਆ ਗਿਆ ਸੀ ਅੱਜ ਕੈਂਪ ਦੀ ਸਮਾਪਤੀ ਸਰਬੱਤ ਦੇ ਭੱਲੇ ਦੀ ਅਰਦਾਸ  ਦੇ ਨਾਲ ਅਤੇ ਇਸ ਕੈਂਪ ਵਿੱਚ ਰੋਜਾਨਾ ਹਿੱਸਾ ਲੈ ਰਹੇ ਦੇਸ਼ਾ ਵਿਦੇਸ਼ਾ ਤੋਂ ਆਏ ਬੱਚੇ ਅਤੇ ਸੇਵਾਦਾਰਾਂ ਨੂੰ ਇਨਾਮ ਵੰਡ ਸਮਾਰੋਹ  ਅਤੇ ਦਸ਼ਮੇਸ਼ ਸਿੱਖ ਅਕਾਦਮੀ ਵਲੋਂ ਦਿੱਤੇ ਗਏ ਯਾਦਗਾਰੀ ਸਰਟੀਫੀਕੇਟਾਂ ਦੇ ਨਾਲ ਸ਼ਰਧਾ ਅਤੇ ਉਤਸਾਹ ਨਾਲ ਸਮਾਪਤ ਹੋਇਆ।
ਅੱਗੇ ਪੜੋ....
 
ਪੰਥਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚ ਇਕਜੁੱਟਤਾ ਕਾਇਮ ਕਰਨ-ਸਿੱਖ ਫੈਡਰੇਸ਼ਨ PRINT ਈ ਮੇਲ
ਫਰੈਂਕਫਰਟ (ਜਰਮਨੀ), 27 ਜੁਲਾਈ-ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਪਤਿਤ ਹੋਣਾ, ਨਸ਼ਿਆਂ ਦੇ ਆਦੀ ਬਣਨ ਦੇ ਮੁੱਖ ਕਾਰਨ ਧਰਮ
ਅੱਗੇ ਪੜੋ....
 
IKF (international kabaddi Fedration) ਦੀ ਸਫਲਤਾ ਪੂਰਵਕ ਹੋਈ ਮੀਟਿੰਗ। PRINT ਈ ਮੇਲ
ਲੰਦਨ 24 ਜੂਲਾਈ (ਬੌਬੀ ਬੱਸਨ):- ਪੂਰੀ ਦੁਨੀਆ ਦੇ ਵਿੱਚ ਪ੍ਰਥੰਮ ਤੋਰ ਤੇ ਹੋਂਦ ਵਿੱਚ ਆਈ ੀਖਾਂ ਦੇ ਨੁੰਮਾਇਦਿਆ ਦੀ ਮਿਟਿੰਗ ਹੋਈ ਜਿਨਾ ਵਿੱਚ ਸ੍ਰੀ ਜਿਨਾਰਧਨ ਸਿੰਘ ਗਿਹਲੋਟ (President of Asian Amateur Kabaddi Fedration and International Kabaddi Fedration ਅਤੇ vice-President of Indian Olympic Assosiation), ਸ੍ਰੀ ਅਸ਼ੋਕ ਕੁਮਾਰ ਦਾਸ (President of Europe Amateur Kabaddi Fedration) , ਸ੍ਰੀ ਅਨਿਲ ਕੁਮਾਰ ਸ਼ਰਮਾ (vice-President of International Kabaddi Fedration) , ਸ੍ਰੀ ਪਰਮਿੰਦਰ ਸ਼ਰਮਾ (President of Italian Amateur Kabaddi Fedration)  ਅਤੇ  Mr. David Bechehem (President of Wales Amateur Kabaddi Fedration)ਲੰਦਨ ਵਿੱਚ 21 ਜੁਲਾਈ ਨੂੰ ਇਕੱਠੇ ਹੋਏ ਜਿਹਨਾ ਵਿੱਚ ਸ੍ਰੀ ਗਿਹਲੋਟ ਜੀ ਨੇ ਜਾਣਕਾਰੀ ਦਿੱਤੀ ਕੇ ਅਸੀ ਦੇਖਦੇ ਹਾ ਕੇ ਨੈਸ਼ਨਲ ਸਟਾਈਲ ਕਬੱਡੀ ਦਾ ਵਧੀਆ ਭਵਿੱਖ ਹੈ ਤੇ ਇਸ ਦਾ ਪਸਾਰਾ ਹੁਣ ਅਮਰੀਕਾ, ਕਨੇਡਾ, ਯੂਕੇ ਤੇ ਹੁਣ ਯੋਰਪ(ਇਟਲੀ, ਸਪੇਨ, ਆਸਟਰੀਆ) ਵਿੱਚ ਵੱਧ  ਰਿਹਾ ਹੈ ਤੇ ਉਹਨਾ ਨੇ ਕਿਹਾ ਕੇ ਸਾਡੀ IKF  Asian Amateur Kabaddi Fedration , International Kabaddi Fedration and Indian Olympic Assosiation ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਇਸ ਫਡਰੇਸ਼ਨ ਬਾਰੇ The Olympic Council of Asia ਜਿਸ ਦੀ ਸਥਾਪਨਾ 1982 ਵਿੱਚ ਹੋਈ ਸੀ ਤੋ ਮਿਲੇ ਪ੍ਰਮਾਣਾ ਅਨੁਸਾਰਾ ਇਹ ਪਤਾ ਚੱਲਿਆ ਹੈ ਕੇ IKF ਇੱਕੋ ਇੱਕ ਅੰਤਰਾਸ਼ਟਰੀ ਮਾਨਤਾ ਪ੍ਰਾਪਤ ਕਬੱਡੀ ਫਡਰੇਸ਼ਨ ਹੈ ਤੇ ਜਿਸ ਦੇ ਪ੍ਰੈਜੀਡੈਂਟ ਸ੍ਰੀ ਜਿਨਾਰਧਨ ਗਿਹਲੋਟ ਹਨ ਤੇ ਬਾਕੀ ਦੀ ਕਿਸੇ ਵੀ ਹੋਰ ਆਪੋ ਬਣਾਈਆ ਕਬੱਡੀ ਫਡਰੇਸ਼ਨ ਨੂੰ ਕੋਈ ਵੀ ਮਾਨਤਾ ਪ੍ਰਾਪਤ ਨਹੀ ਹੈ ਤੇ ਸਿਰਫ ਆਪਣੇ ਆਪ ਵਿੱਚ ਹੀ ਇਹ ਫਡਰੇਸ਼ਨਾ ਹਨ ਤੇ ਸਰਕਾਰੀ ਤੋਰ ਤੇ ਕੋਈ ਵੀ ਮਦਦ ਹਾਸਲ ਕਰਨ ਤੋ ਵਾਂਝੀਆ ਇਜ ਫਡਰੇਸ਼ਨਾ ਹਨ ਤੇ ਇਸ ਮੀਟਿੰਗ ਵਿੱਚ ਵੇਲਜ਼  Amateur Kabaddi Fedration ਦੇ ਪ੍ਰੈਜੀਡੈਂਟ ਮਿਸਟਰ ਡੇਵਿਡ ਵੀ ਪੁਹੰਚੇ ਜਿਨਾ ਨੇ ਜਾਣਕਾਰੀ ਦਿੱਤੀ ਕੇ ਵੇਲਜ਼ ਯੂਰਪ ਦਾ ਪਿਹਲਾ ਦੇਸ਼ ਹੈ ਜਿਸ ਵਿੱਚ ਨੈਸ਼ਨਲ ਸਟਾਈਲ ਕਬੱਡੀ ਨੂੰ ਰਾਸ਼ਟਰੀ ਤੋਰ ਤੇ ਮਾਨਤਾ ਮਿਲ ਚੁੱਕੀ ਹੈ ਤੇ ਇਸ ਮਿਟੀੰਗ ਵਿੱਚ ਇੰਗਲੈਂਡ ਆਰਮੀ ਦੇ ਮੁੱਖੀਆ ਨੇ ਵੀ ਹਿੱਸਾ ਲਿਆ ਜਿਹਨਾ ਨੇ ਆਸ਼ਵਾਸਨ ਦਵਾਇਆ ਕੇ ਅਸੀ ਨੈਸ਼ਨਲ ਸਟਾਈਲ ਕਬੱਡੀ ਨੂੰ ਰਾਸ਼ਟਰੀ ਤੋਰ ਤੇ ਮਾਨਤਾ ਦਵਾਉਣ ਲਈ ਪੁਰਜੋਰ ਕੋਸਿ਼ਸ਼ ਕਰ ਰਹੇ ਹਾਂ ਤੇ ਇਹ ਯਾਦ ਰਹੇ ਕੇ ਯੂਕੇ ਆਰਮੀ ਦੀਆ 3 ਬਟਾਲੀਆਨ 14,19 ਤੇ 21 ਦੀਆ 3 ਟੀਮਾ ਹਨ ਤੇ ਆਸ ਹੈ ਕੇ ਜਲਦ ਹੀ ਇੰਗਲੈਂਡ ਵਿੱਚ ਨੈ਼ਸ਼ਨਲ ਕਬੱਡੀ ਨੂੰ ਮਾਨਤਾ ਮਿਲ ਜਾਵੇਗੀ।
 
“ਪੂਰੀ ਦੁਨੀਆ ਵਿੱਚ ਕਬੱਡੀ ਦਾ ਮਾਨਤਾ ਪ੍ਰਾਪਤ ਅਦਾਰਾ IKF”- ਪ੍ਰਧਾਨ ਸ੍ਰੀ ਜਿਨਾਰਦਨ ਗਿਹਲੋਟ। PRINT ਈ ਮੇਲ
ਲੰਦਨ 24 ਜੂਲਾਈ(ਬੌਬੀ ਬੱਸਨ):- ਦੁਨੀਆ ਦੇ ਵਿੱਚ ਸੱਭ ਤੋ ਪ੍ਰਾਚੀਨ ਖੇਡ ਕਬੱਡੀ ਜੋ ਬਿਨਾ ਕਿਸੇ ਹਥਿਆਰ ਦੇ ਖੇਡੀ ਜਾਂਦੀ ਹੈ ਤੇ ਪਿਛਲੇ ਸੈਕਂੜੇ ਸਾਲਾ ਤੋ ਇਸ ਖੇਡ ਨੂੰ ਮਾਣ ਮਿਲਦਾ ਆ ਰਿਹਾ ਹੈ ਪਿਹਲਾ ਤਾ ਇਹ ਸਿਰਫ ਇਕੱਲੇ ਭਾਰਤ ਦੀ ਖੇਡ ਸੀ ਜੱਦ ਕੀ ਹੁਣ ਇਸ ਨੂੰ ਵਿਦੇਸ਼ਾ ਵਿੱਚ ਵੀ ਮਾਣ ਮਿਲ ਰਿਹਾ ਹੈ,ਸੱਭ ਤੋ ਪਿਹਲਾ 1918 ਵਿੱਚ ਕਬੱਡੀ ਸੰਬੰਦੀ ਰੂਲ ਬਣਾਏ ਗਏ ਤੇ ਇਹਨਾ ਰੂਲਾ ਦੇ ਤਿਹਤ ਪਿਹਲਾ ਕਬੱਡੀ ਕੱਪ 1923 ਨੂੰ ਬੜੋਦਾ ਵਿਖੇ ਹੋਇਆ ਤੇ 1938 ਵਿੱਚ ਸਾਉਥ ਇੰਡੀਆ ਦੇ ਭਾਰਤੀਆ ਦੀ ਬਦੋਲਤ ਇਸ ਵਿਰਸੇ ਦੀ ਖੇਡ ਕਬੱਡੀ ਨੂੰ 1938 ਵਿੱਚ ਇਡੀਅਨ ਓਲੰਪਿਕ ਅਸੋਸੀਏਸ਼ਨ ਨੇ ਇਸ ਖੇਡ ਨੂੰ ਮਾਨਤਾ ਦਿੱਤੀ
ਅੱਗੇ ਪੜੋ....
 
ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ ਯਾਦ ਵਿੱਚ 11ਵਾਂ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾਂ ਫਰੈਂਕਫਰਟ ਵਿਚ 30 PRINT ਈ ਮੇਲ
ਫਰੈਂਕਫਰਟ :- ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਕਫਰਟ ਦੇ ਪ੍ਰਧਾਨ ਸ੍ਰ. ਵਜ਼ੀਰ ਸਿੰਘ ਪੇਲੀਆਂ ਚੇਅਰਮੈਨ ਸ੍ਰ. ਹਰਤਾਜ ਸਿੰਘ ਗਾੜ੍ਹਾਂ ,ਮੀਤ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਗਾੜ੍ਹਾਂ ਕੈਸ਼ੀਅਰ ਹਰਜਿੰਦਰ ਸਿੰਘ ਗੋਲਡੀ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਹਰ ਸਾਲ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆ ਦੀ ਯਾਦ ਵਿੱਚ ਜੂਨ ਮਹੀਨੇ ਕਰਵਾਇਆ ਜਾਦਾਂ ਕਬੱਡੀ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ ਇਸ ਵਾਰ 30 ਅਗਸਤ ਨੂੰ ਪਹਿਲੇ ਵਾਲੀ ਜਗ੍ਹਾਂ ਤੇ ਕਰਵਾਇਆ ਜਾ ਰਿਹਾ ਹੈ ਸੋ ਸਾਡੀ ਸਮੂਹ ਕੱਬਡੀ ਖਿਡਾਰੀਆਂ , ਕਬੱਡੀ ਪ੍ਰਬੰਧਕਾਂ ਤੇ ਖੇਡ ਪ੍ਰੇਮੀਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਉਹ ਇਸ ਟੂਰਨਾਂਮੈਟ ਤੇ ਸੱਭਿਆਚਾਰਕ ਮੇਲੇ ਵਿੱਚ ਵੱਧ ਤੋਂ
ਅੱਗੇ ਪੜੋ....
 
<< Start < Prev 71 72 73 74 75 76 77 78 79 80 Next > End >>

Results 712 - 720 of 749

Advertisements


Advertisement
Advertisement