:: ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ   :: ਪਾਕਿਸਤਾਨ ਦੇ ਅੱਤਵਾਦ ਤੇ ਬੋਲੇ ਟਰੰਪ, ਤਾੜੀਆਂ ਨਾਲ ਗੂੰਜ ਉੱਠਿਆ ਮੋਟੇਰਾ   :: ਚਾਹ ਵਾਲਾ ਭਾਸ਼ਣ ਰੋਕ ਟਰੰਪ ਨੇ ਪੀ.ਐੱਮ. ਮੋਦੀ ਨਾਲ ਮਿਲਾਇਆ ਹੱਥ   :: ਸ਼ਾਹੀਨ ਬਾਗ : ਵਾਰਤਾਕਾਰਾਂ ਨੇ ਕੋਰਟ ਨੂੰ ਸੌਂਪੀ ਰਿਪੋਰਟ, ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ   :: ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ   :: ਮਨ ਕੀ ਬਾਤ ਚ ਬੋਲੇ ਮੋਦੀ- ਹੁਨਰ ਹਾਟ ਨੇ ਕਈ ਲੋਕਾਂ ਦੀ ਜ਼ਿੰਦਗੀ ਬਦਲੀ   :: CAA ਅਤੇ ਰਾਖਵਾਂਕਰਨ ਨੂੰ ਲੈ ਕੇ ਭੀਮ ਆਰਮੀ ਨੇ ਕੀਤਾ ਭਾਰਤ ਬੰਦ, ਬਿਹਾਰ ਚ ਰੋਕੀ ਟ੍ਰੇਨ   :: ਮੇਲਾਨੀਆ ਟਰੰਪ ਦੇ ਸਰਕਾਰੀ ਸਕੂਲ ਦੌਰੇ ਤੋਂ ਕੇਜਰੀਵਾਲ ਤੇ ਸਿਸੋਦੀਆ ਬਾਹਰ, ਸ਼ਸ਼ੀ ਥਰੂਰ ਨੇ ਕੱਸਿਆ ਤੰਜ   :: ਕਾਂਗਰਸ ਨੇ ਠੁਕਰਾਇਆ US ਰਾਸ਼ਟਰਪਤੀ ਟਰੰਪ ਦੇ ਸਨਮਾਨ ਚ ਰਾਤ ਦੇ ਖਾਣੇ ਦਾ ਸੱਦਾ   :: ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ   :: ਤਿਹਾੜ ਜੇਲ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਪੁੱਛਿਆ- ਆਖਰੀ ਵਾਰ ਪਰਿਵਾਰ ਨੂੰ ਕਦੋਂ ਮਿਲਣਾ ਹੈ?   :: ਅੱਤਵਾਦੀਆਂ ਅਤੇ ਭ੍ਰਿਸ਼ਟ ਲੋਕਾਂ ਨੂੰ ਪ੍ਰਾਈਵੇਸੀ ਦਾ ਕੋਈ ਅਧਿਕਾਰ ਨਹੀਂ: ਰਵੀਸ਼ੰਕਰ ਪ੍ਰਸਾਦ   :: ਅਯੁੱਧਿਆ, ਧਾਰਾ 370 ਤੇ ਬੋਲੇ PM ਮੋਦੀ : ਵੱਡੇ-ਵੱਡੇ ਫੈਸਲਿਆਂ ਨੂੰ ਦੇਸ਼ ਨੇ ਸਵੀਕਾਰਿਆ   :: ਸੋਨਭੱਦਰ ’ਚ ਮਿਲੀ 3000 ਟਨ ਸੋਨੇ ਦੀ ਖਾਨ   :: ਵਿਸ਼ਵ ਦਾ ਸਭ ਤੋਂ ਵੱਡਾ ਮੰਦਰ ਪੱਛਮੀ ਬੰਗਾਲ ’ਚ, ਛੇਤੀ ਖੁੱਲ੍ਹੇਗਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਪ੍ਰੈਸ ਕਲੱਬ ਪਟਿਆਲਾ ਦੀ ਵਿਸ਼ੇਸ ਮੀਟੀਂਗ ਹੋਈ । PRINT ਈ ਮੇਲ

ਪੈਰਿਸ 30 ਜੂਨ (ਧਰਮਵੀਰ ਨਾਗਪਾਲ) ਪ੍ਰੈਸ ਕਲੱਬ ਪਟਿਆਲਾ ਵਿਖੇ ਹੋਈ ਮੀਟੀਂਗ ਦੀ ਪ੍ਰਧਾਨਗੀ ਮਿਸਟਰ ਪ੍ਰਵੀਨ ਕਮਲ ਨੇ ਕੀਤੀ ਜਿਸ ਵਿੱਚ ਸਾਰੇ ਅਹੂਦੇਦਾਰਾ ਨੇ ਹਿੱਸਾ ਲਿਆ । ਇਸ ਮੀਟੀਂਗ ਵਿੱਚ ਸਰਬਸੰਮਤੀ ਨਾਲ ਹੇਠ ਲਿਖੇ ਮੱਤੇ ਪਾਸ ਕੀਤੇ ਗਏ।
1. ਇਹ ਕਿ ਪੀ ਆਰ ਟੀ ਸੀ ਦੇ ਮਨਿਸਟਰ ਮਾਸਟਰ ਮੋਹਨ ਲਾਲ ਵਲੋਂ ਪੱਤਰਕਾਰਾਂ ਲਈ ਮੁਫਤ ਬੱਸਾ ਵਿੱਚ ਯਾਤਰਾ ਦੀ ਸਹੂਲਤਾ ਲਈ ਕੀਤੇ ਗਏ ਐਲਾਨ ਨੂੰ ਲਾਗੂ ਕਰਾਉਣ ਲਈ ਪ੍ਰੈਸ ਕਲੱਬ ਪਟਿਆਲਾ ਦਾ ਇੱਕ ਵਫਦ ਪੰਜਾਬ ਰੋਡਵੇਜ ਟਰਾਂਸਪੋਰਟ ਕੰਪਨੀ ਦੇ ਮਨੇਜਿੰਗ ਡਾਇਰਕਟਰ ਸ੍ਰੀ ਮਨਵੇਸ਼ ਸਿੰਘ ਜੀ ਸਿੱਧੂ ਨੂੰ ਮਿਲੇਗਾ।
2. ਇਸ ਮੀਟੀਂਗ ਵਿੱਚ ਇਹ ਵੀ ਪਾਸ ਕੀਤਾ ਗਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀਆ ਵਲੋਂ ਦੈਨਿਕ ਭਾਸਕਰ ਦੇ ਪੱਤਰਕਾਰ ਸ਼੍ਰੀ ਦੀਪਕ ਮੋਡਗਿੱਲ ਤੇ ਹੋਏ ਹਮਲੇ ਦੀ ਨਿਖੇਦੀ ਕਰਦੇ ਹੋਏ ਫੈਸਲਾ ਕੀਤਾ ਗਿਆ ਕਿ

ਅੱਗੇ ਪੜੋ....
 
ਗੁਰਦੁਆਰਾ ਸਿੰਘ ਸਭਾ ਪੈਰਿਸ ਫਰਾਂਸ ਬੋਬਿਨੀ ਵਿਖੇ ਸਲਾਨਾ ਗੁਰਮਤਿ ਕੈਂਪ 9 ਜੁਲਾਈ ਤੋਂ 12 ਜੁਲਾਈ ਤੱਕ ਲਾਇਆ ਜਾਵੇਗਾ । PRINT ਈ ਮੇਲ
gurmat_camp_09_poster.jpg
ਪੈਰਿਸ 29 ਜੂਨ (ਧਰਮਵੀਰ ਨਾਗਪਾਲ) ਗੁਰਦੁਆਰਾ ਸਿੰਘ ਸਭਾ ਪੈਰਿਸ ਬੋਬਿਨੀ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਸਾਧ ਸੰਗਤ ਅਤੇ ਚੱਲਦਾ ਵਹਿਰ ਜੱਥਾ ਯੂ.ਕੇ  ਦੇ ਸਹਿਯੋਗ ਨਾਲ ਸਲਾਨਾ ਗੁਰਮਤਿ ਕੈਂਪ ਮਿਤੀ 03 ਜੁਲਾਈ ਤੋਂ 12 ਜੁਲਾਈ ਤੱਕ ਲਗਾਇਆ ਜਾਵੇਗਾ ਅਤੇ ਇਸ ਕੈਂਪ ਵਿੱਚ ਫਰਾਂਸ ਦੇ ਸਿੱਖ ਅਤੇ ਪੰਜਾਬੀ ਕਲੱਚਰਲ ਨਾਲ ਸੰਬਧਿਤ ਬਚਿਆ ਨੂੰ ਸ਼ਬਦ ਕਿਰਤਨ,ਸਮਾਜ ਸੇਵਾ ਦੀ ਸਿਖਲਾਈ ਦੇ ਨਾਲ ਨਾਲ ਸਿੱਖ ਧਰਮ ਬਾਰੇ ਯੋਗ ਸਿਖਿਆ ਦਿਤੀ ਜਾਵੇਗੀ।ਇਸ ਗੁਰਮਤਿ ਕੈਂਪ ਵਿੱਚ ਗੁਰਮਤਿ ਦੀ ਸਿਖਲਾਈ ਬੀਬੀ ਬਾਲਬੀਰ ਕੌਰ ਜੀ ਚੱਲਦਾ ਵਹੀਰ ਜੱਥਾ ਯੂ.ਕੇ ਅਤੇ ਭਾਈ ਮਨਵੀਰ ਸਿੰਘ ਜੀ , ਸਿੱਖ ਵਿਚਾਰ ਯੂ.ਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਵਧੇਰੇ ਜਾਣਕਾਰੀ ਲਈ ਗੁਰੁਦਆਰਾ ਸਿੰਘ ਸਭਾ ਪੈਰਿਸ ਦੇ ਬੋਬਿਨੀ ਸ਼ਹਿਰ-93000,  16-18 ਰੂਏ ਦੀ ਲਾ ਫਮ  ਦੇ ਟੇਲੀਫੋਨ ਨੰਬਰ 01 41 50 28 25 ਤੇ ਰਿੰਗ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
 
ਸ਼੍ਰੋਮਣੀ ਅਕਾਲੀ ਦਲ ਦੀ ਹੈਮਬਰਗ ਵਾਲੀ ਮੀਟਿੰਗ ਤੋ ਘਬਰਾਏ ਕੁੱਝ ਆਦਮੀ ਗਲਤ ਬਿਆਨਬਾਜੀ ਕਰਨੀ ਬੰਦ ਕਰਨ। PRINT ਈ ਮੇਲ

JASVIR SINGH BRAR
 Secretary General Shiromani Akali Dal (B)N.R.I. Wing Germany
Fahnen Str.9
66955-Pirmasens /Germany 
Tel.:(0049)06331-285940
Fax(0049)06331-289156
Handy(0049)0172-6826363
E-mail: This e-mail address is being protected from spam bots, you need JavaScript enabled to view it
Jasvir S.Brar, Fahnen Str. 9, 66955-Pirmasens
ਪਿਰਮਾਸੈਂਸ ੨੬.੦੬.੦੯
ਸ਼੍ਰੋਮਣੀ ਅਕਾਲੀ ਦਲ ਐਨ. ਆਰ ਆਈ ਵਿੰਗ ਜਰਮਨੀ ਦੇ ਸਾਰੇ ਆਂਹੁਦੇਦਾਰਾਂ ਅਤੇ ਮੈਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਹਾਈ ਕਮਾਂਡ ਜਿਸ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ , ਸ੍ਰ. ਸੁਖਬੀਰ ਸਿੰਘ ਬਾਦਲ, ਸ੍ਰ. ਸ਼ੁਰਜੀਤ ਸਿੰਘ ਰੱਖੜਾ ਸਾਹਿਬ ਤੋ ਇਲਾਵਾ ਹੋਰ ਬਹੁਤ ਸਾਰੇ ਆਹੁਦੇਦਾਰ ਸ਼ਾਮਲ ਹਨ, ਦਾ ਧੰਨਵਾਦ  ਕੀਤਾ ਅਤੇ ਇਹ ਇਹਨਾ ਨੂੰ ਇਸ ਗੱਲ ਤੋ ਜਾਣੂ ਕਰਵਾਇਆ ਕਿ ਜਰਮਨ ਵਿੱਚ ੨੨.੦੬.੦੯ ਨੂੰ ਪਹਿਲੀ ਵਾਰ ਹਾਈ ਕਮਾਂਡ ਅਤੇ ਸੂਬਿਆਂ ਦੀਆਂ ਇੰਨੀਆਂ  ਤਾਕਤਵਰ ਅਤੇ ਮਜਬੂਤ  ਨਿਯੁਕਤੀਆਂ ਹੋਈਆਂ ਹਨ। ਇਹ ਸਾਰੀਆਂ ਜਰਮਨ ਹਾਈ ਕਮਾਂਡ ਅਤੇ ਜਰਮਨ ਸੂਬਿਆਂ ਦੀਆਂ ਨਿਯੁਕਤੀਆਂ ਹਾਈਕਮਾਂਡ ਦੇ ਆਦੇਸ਼ਾਂ ਅਤੇ ਹੁਕਮਾਂ ਮੁਤਾਬਕ ਹੀ ਹੋਈਆ ਹਨ। ਸ੍ਰ. ਸੁਰਜੀਤ ਸਿੰਘ ਰੱਖੜਾ ਸਾਹਿਬ ਦੇ ਜੁਬਾਨੀ ਬਿਆਨ ਮੁਤਾਬਕ ਸਾਨੂੰ ਕਿਸੇ ਤੋ ਕੋਈ ਲਾਈਸੈਂਸ ਲੈਂਣ ਦੀ ਲੋੜ ਨਹੀ ਹੈ। ਇਹ ਨਿਯੁਕਤੀਆਂ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਚੇਅਰਮੈਨ ਸ੍ਰ. ਭੁੱਲਰ ਸਾਹਿਬ, ਪ੍ਰਧਾਨ ਕੁੱ૳ਕੜਪਿੰਡੀਆ ਸਾਹਿਬ ਅਤੇ ਸਕੱਤਰ ਜਨਰਲ ਸ੍ਰ. ਬਰਾੜ ਸਾਹਿਬ ਨੂੰ ਹੀ ਹੈ ਨਾਂ ਕਿ ਕਿਸੇ ਅਜਿਹੇ ਵਿਅਕਤੀ ਨੂੰ ਜਿਸ ਨੂੰ ਸਿਰਫ ਤਿੰਨ ਮਹੀਨੇ ਲਈ ਕੱਚੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਨਾਂ ਨਿਯੁਕਤੀਆਂ ਵਿੱਚ ਹਰ ਇੱਕ ਜੱਥੇਬੰਦੀ ਨੂੰ ਨੁਮਾਇਦਗੀ ਦਿੱਤੀ ਗਈ ਹੈ।

ਅੱਗੇ ਪੜੋ....
 
ਸਿੱਖ ਯੂਥ ਫੈਡਰੇਸ਼ਨ ਜਰਮਨੀ ਵਲੋਂ ਵਧਾਈ PRINT ਈ ਮੇਲ

ਇੰਟਰਨੈਸ਼ਨਲ ਸਿਖ ਯੂਥਫੈਡਰੇਸ਼ਨ ਜਰਮਨੀਵਲੋਂਮੀਡੀਆਕੂੱਕੜਪਿੰਡ ਜਰਮਨੀ ਤੋਂ ਚਲੋਣ ਤੇ ਸ੍ਰ:- ਦਲਬੀਰ ਸਿਘ ਕੂੱਕੜ ਪਿੰਡੀਏ ਨੂੰ
ਫੈਡਰੇਸ਼ਨ ਵਲੋਂ ਬਹੁਤ ਬਹੁਤ ਵਧਾਈਆ ਹੋਵਣ ।
( ਚੰਗੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ)
ਸ੍ਰ:-ਕੂੱਕੜਪਿੰਡੀਆ ਇਕ ਵਧੀਆ ਸੋਚ ਲੈ ਕੇ ਚਲੇ ਹਨ ਗੁਰੂ ਮਾਹਰਾਜ ਇਨਾ ਨੂ ਬਲ ਅਤੇ ਬੂਧ ਬਕਸ਼ੇ ਅਤੇ ਏਹ ਮੀਡੀਆ ਸਾਂਜੀ ਵਾਲਤਾ ਦੇ ਸੂਨੇਹੇ ਨੂ ਘਰ ਘਰ ਪ੍ਹਚੋਂਦਾ ਰਹੇ ਅਤੇ ਸਰਬਤ ਦੇ ਭਲੇ ਲਈ ਅਰਦਾਸੀ ਬਣੇ ਅਤੇ ਨਾਲ ਬਾੱਬਰ ਨੂ ਜਾਬਰ ਕਹਿੰਦਾ ਹੋਇਆ ਅਗੇ ਵਧਦਾ ਰਹੇ ਅਤੇ ਮੀਡੀਏ ਦੀ ਦੂਨੀਆ ਵਿਚ ਆਪਣੀ ਜਗਾ ਬਣੋਦਾ ਹੋਇਆ ਸੱਚ ਤੇ ਪੈਹਿਰਾ ਦਿੰਦਾ ਰਹੇ।  

 
ਮਾਸਟਰ ਕੂਲਵੰਤ ਸਿੰਘ ਨੂੰ ਸ੍ਰੋਮਨੀ ਅਕਾਲੀ ਦਲ ਐਨ ਆਰ ਆਈ ਜਰਮਨੀ ਦੀ ਹੈਸਨ ਸਟੇਟ ਦਾ ਪਰਧਾਨ ਬਣਨ ਤੇ ਵਧਾਈ ਹੋਵੇ PRINT ਈ ਮੇਲ
bild_339.jpg
bild_363.jpg
ਮਾਸਟਰ ਕੂਲਵੰਤ ਸਿੰਘ ਨੂੰ ਸ੍ਰੋਮਨੀ ਅਕਾਲੀ ਦਲ ਐਨ ਆਰ ਆਈ ਜਰਮਨੀ ਦੀ ਹੈਸਨ ਸਟੇਟ ਦਾ ਪਰਧਾਨ ਬਣਨ ਤੇ ਕਾਲੇ ਅਤੇ ਭੁਡੇ ਵਲੋ ਬਹੁਤ ਬਹੁਤ ਵਧਾਈ ਹੋਵੇ ਨਾਲ ਮਾਸਟਰ ਜੀ ਨੂੰ ਕੂਲਦੀਪ ਸਿੰਘ ਮੂਲਤਾਨੀ ਵਲੋ ਵੀ ਬਹੁਤ ਬਹੁਤ ਵਧਾਈਨਾਲ ਬਲਕਾਰ ਸਿੰਘ ਸਾਬਕਾ ਪਰਧਾਨ ਸਾਹਿਬ ਵਲੋ ਵੀ ਬਹੁਤ ਬਹੁਤ ਵਧਾਂਈ ਹੋਵਣ ਜਿਥੇ ਮਾਸਟਰ ਕੁਲਵੰਤ ਸਿੰਘ ਨੂ ਉਨਾ ਦੇ ਦੋਸਤਾ ਮਿਤਰਾਂ ਵਲੋ
ਅੱਗੇ ਪੜੋ....
 
<< Start < Prev 81 82 83 84 85 86 Next > End >>

Results 757 - 765 of 769

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement