:: UP ਸਰਕਾਰ ਸਾਫ਼ ਕਰੇ ਕਿ ਵਿਕਾਸ ਦੁਬੇ ਨੇ ਸਰੰਡਰ ਕੀਤਾ ਜਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ : ਅਖਿਲੇਸ਼   :: J&K: ਰਾਜਨਾਥ ਨੇ 6 ਪੁਲਾਂ ਦਾ ਕੀਤਾ ਉਦਘਾਟਨ, ਬੋਲੇ- ਸੁਰੱਖਿਆ ਦਸਤਿਆਂ ਨੂੰ ਹੁਣ ਹੋਵੇਗੀ ਆਸਾਨੀ   :: ਲੱਦਾਖ ਵਿਵਾਦ : ਭਾਰਤ ਦੀ ਵੱਡੀ ਕਾਮਯਾਬੀ, ਤਿੰਨ ਥਾਂਵਾਂ ਤੋਂ ਪਿੱਛੇ ਹਟੀ ਚੀਨੀ ਫੌਜ   :: ਅਨੋਖੀ ਪ੍ਰਥਾ : ਵਿਆਹੁਤਾ ਜਨਾਨੀਆਂ 3 ਮਹੀਨੇ ਲਈ ਵਿਧਵਾ ਬਣ ਕੇ ਬਿਤਾਉਂਦੀਆਂ ਹਨ ਜ਼ਿੰਦਗੀ   :: ਬੈਂਕਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ   :: 6ਵੇਂ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ,ਵਿਕਾਸ ਦੁਬੇ ਦੀ ਭਾਲ ਚ ਨੇਪਾਲ ਸਰਹੱਦ ਖੰਘਾਲ ਰਹੀ ਪੁਲਸ   :: LAC ਵਿਵਾਦ ਤੇ ਰਾਹੁਲ ਨੇ ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ, ਟਵੀਟ ਕਰ ਕੇ ਪੁੱਛੇ 3 ਸਵਾਲ   :: ਅਫ਼ਸਰ ਬੀਬੀਆਂ ਨੂੰ ਫ਼ੌਜ ਚ ਸਥਾਈ ਕਮਿਸ਼ਨ ਦੀ ਉਡੀਕ, SC ਵਲੋਂ ਕੇਂਦਰ ਨੂੰ ਇਕ ਮਹੀਨੇ ਦੀ ਮੁਹਲਤ   :: ਪ੍ਰਾਈਵੇਟ ਖੇਤਰ ਚ ਨੌਕਰੀਆਂ ਹੀ ਨਹੀਂ ਤਾਂ 75 ਫੀਸਦੀ ਰਿਜ਼ਰਵੇਸ਼ਨ ਕਿੱਥੋਂ ਦੇਵਾਂਗੇ : ਸ਼ੈਲਜਾ   :: ਭੋਜਨ ਅਤੇ ਦਵਾਈਆਂ ਦੀ ਅਣਹੋਂਦ ਕਾਰਨ ਨੇਤਰਹੀਣ ਕੁੜੀ ਦੀ ਮੌਤ,ਕੋਰਟ ਨੇ ਆਪ ਸਰਕਾਰ ਤੋਂ ਮੰਗਿਆ ਜਵਾਬ   :: ਕੋਰੋਨਾ ਆਫ਼ਤ ਅਤੇ ਚੀਨ ਨਾਲ ਤਣਾਅ ਦਰਮਿਆਨ PM ਮੋਦੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ   :: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ ਚੋਂ ਹਾਸਲ ਕੀਤੇ 98.75 ਫੀਸਦੀ ਅੰਕ   :: 84 ਸਿੱਖ ਕਤਲੇਆਮ ਮਾਮਲੇ ਚ ਦੋਸ਼ੀ ਸਾਬਕਾ ਵਿਧਾਇਕ ਦੀ ਕੋਰੋਨਾ ਨਾਲ ਮੌਤ   :: ਪੁਡੂਚੇਰੀ ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣਾ ਚਿੰਤਾ ਦਾ ਵਿਸ਼ਾ : ਕਿਰਨ ਬੇਦੀ   :: ਸ਼ਾਹ ਤੇ ਰਾਜਨਾਥ ਨੇ 1,000 ਬੈੱਡ ਵਾਲੇ ਨਵੇਂ ਬਣੇ ਕੋਵਿਡ-19 ਹਸਪਤਾਲ ਦਾ ਕੀਤਾ ਦੌਰਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਜਰਮਨੀ ਤੋਂ ਖ਼ਬਰਾਂ
ਕੋਰੋਨਾ ਦੇ ਕਹਿਰ ਚ ਥਾਈਲੈਂਡ ਦਾ ਰਾਜਾ 20 ਔਰਤਾਂ ਦੇ ਨਾਲ ਜਰਮਨੀ ਚ ਸ਼ਿਫਟ PRINT ਈ ਮੇਲ
thailand  maha vajiralongkorn ਬੈਂਕਾਕ  :20(ਮੀਡੀਦੇਸਪੰਜਾਬ)-   ਥਾਈਲੈਂਡ ਦਾ ਵਿਵਾਦਮਈ ਰਾਜਾ ਮਹਾ ਵਜੀਰਲੋਂਗਕੋਰਨ ਉਰਫ ਰਾਮ ਦਸ਼ਮ ਕੋਰੋਨਾ ਸੰਕਟ ਨਾਲ ਜੂਝ ਰਹੀ ਜਨਤਾ ਨੂੰ ਛੱਡ ਕੇ ਜਰਮਨੀ ਚਲਾ ਗਿਆ ਹੈ। ਰਾਜਾ ਅਜਿਹੇ ਸਮੇਂ ਵਿਚ ਆਪਣੇ ਦੇਸ਼ ਨੂੰ ਛੱਡ ਕੇ ਗਿਆ ਹੈ ਜਦੋਂ ਪੂਰਾ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ। ਥਾਈਲੈਂਡ ਵਿਚ ਕੋਰੋਨਾਵਾਇਰਸ ਦੇ 1,245 ਮਾਮਲੇ ਸਾਹਮਣੇ ਆਏ ਹਨ। ਫਰਾਂਸ ਵਿਚ ਦੇਸ਼ ਨਿਕਾਲੇ ਦੀ ਜ਼ਿੰਦਗੀ ਜੀਅ ਰਹੇ ਮਨੁੱਖੀ ਅਧਿਕਾਰ ਕਾਰਕੁੰਨ ਸੋਮਸਾਕ ਜੇਅਮਾਤੀਰਸਕੁਲ ਨੇ ਫੇਸਬੁੱਕ 'ਤੇ ਲਿਖਿਆ,''ਆਪਣੀ ਬੋਰੀਅਤ ਮਿਟਾਉਣ ਲਈ ਰਾਜਾ ਮਹਾ ਪਹਿਲਾਂ ਸਵਿਟਜ਼ਰਲੈਂਡ ਗਏ ਅਤੇ ਹੁਣ ਜਰਮਨੀ ਘੁੰਮ ਰਹੇ ਹਨ।'' ਜਾਣਕਾਰੀ ਮੁਤਾਬਕ ਥਾਈਲੈਂਡ ਦਾ ਰਾਜਾ ਫਰਵਰੀ ਤੋਂ ਆਪਣੇ ਦੇਸ਼ ਤੋਂ ਬਾਹਰ ਹੈ।
ਅੱਗੇ ਪੜੋ....
 
ਸਪੇਨ ਚ 24 ਘੰਟੇ ਚ 812 ਲੋਕਾਂ ਦੀ ਮੌਤ, ਜਰਮਨੀ ਚ ਕੁੱਲ 541 ਮੌਤਾਂ PRINT ਈ ਮੇਲ
spain  812 deathsਮੈਡ੍ਰਿਡ :20(ਮੀਡੀਦੇਸਪੰਜਾਬ)-  ਦੁਨੀਆ ਭਰ ਦੇ 190 ਤੋਂ ਵਧੇਰੇ ਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਇਸ ਵਾਇਰਸ ਨਾਲ ਹੁਣ ਤੱਕ 7 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ 34000 ਤੋਂ ਵਧੇਰੇ ਆਪਣੀ ਜਾਨ ਗਵਾ ਚੁੱਕੇ ਹਨ। ਅਮਰੀਕਾ, ਜਰਮਨੀ, ਇਟਲੀ, ਸਪੇਨ ਸਮੇਤ ਕਈ ਦੇਸ਼ ਇਸ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਅਗਲੇ 2 ਹਫਤੇ ਤੱਕ ਮੌਤ ਦਰ ਸਭ ਤੋਂ ਵੱਧ ਹੋ ਸਕਦੀ ਹੈ।
ਅੱਗੇ ਪੜੋ....
 
ਜਰਮਨ ਦੀ ਚਾਂਸਲਰ ਏਂਜਲਾ ਨਾਲ ਮੰਤਰੀ ਨੇ ਹੱਥ ਮਿਲਾਉਣ ਤੋਂ ਕੀਤੀ ਨਾਂਹ, ਹੋਈ... Impress PRINT ਈ ਮੇਲ
german minister for chancellor angela refuses to shake handsਬਰਲਿਨ :20(ਮੀਡੀਦੇਸਪੰਜਾਬ)- ਜਰਮਨ ਦੇ ਗ੍ਰਹਿ ਮੰਤਰੀ ਹੋਰਸਟ ਸ਼ੀਹੋਫਰ ਨੇ ਆਪਣੀ ਬੌਸ ਚਾਂਸਲਰ ਏਂਜਲਾ ਮਰਕੇਲ ਨਾਲ ਹੱਥ ਮਿਲਾਉਣ ਤੋਂ ਮਨਾਂ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਏਂਜਲਾ ਮਰਕੇਲ ਵਲੋਂ ਹੱਥ ਮਿਲਾਉਣ ਲਈ ਸ਼ੀਹੋਫਰ ਵੱਲ ਆਪਣਾ ਹੱਥ ਵਧਾਇਆ ਜਾਂਦਾ ਹੈ ਤਾਂ ਜਰਮਨ ਦੇ ਮੰਤਰੀ ਨੇ ਇਹ
ਅੱਗੇ ਪੜੋ....
 
ਜਰਮਨੀ ਦੇ ਫਰੈਂਕਫੋਰਟ ਸ਼ਹਿਰ ਵਿਚ ਰਵਿਦਾਸੀਆ ਨੇ ਗੁਰੂ ਘਰ ਵਾਸਤੇ ਨਮੀ ਬਿਲਡਿੰਗ ਖਰੀਦੀ , PRINT ਈ ਮੇਲ
ਫਰੈਂਕਫਰਟ/ ਜਰਮਨ (ਦੇਸ ਰਾਜ):20(ਮੀਡੀਦੇਸਪੰਜਾਬ)- ਕੱਲ 1 ਮਾਰਚ 2020 ਦਿਨ ਐਤਵਾਰ ਨੂੰ ਸਤਿਗੁਰੂ ਰਵਿਦਾਸ  ਮਹਾਰਾਜ ਜੀ ਦੇ ਨਾਮ ਤੇ ਨਮੇ ਗੁਰੂਘਰ ਵਿਖੇ ਪਹਿਲਾ ਕੀਰਤਨ ਦਰਬਾਰ ਸਜਾਇਆ ਗਿਆ। ਇਹ ਗੁਰੂਘਰ ਸਾਰੀ ਸੰਗਤਾ ਦੇ ਸਹਿਜੋਗ ਨਾਲ ਨਮੀ ਬਿਲਡਿੰਗ ਖਰੀਦੀ ਹੈ ਜੀ। ਕੀਰਤਨ ਦੀ ਸੁਰੂਆਤ ਗੁਰੂਘਰ ਦੀਆ  ਬੱਚੀਆਂ ਅਮੀਸ਼ਾ ਲਾਖਾ, ਅਸਮੀਨਾ ਰਾਜ ਨੇ ਆਪਣੇ ਸ਼ਬਦਾਂ ਨਾਲ ਕੀਤੀ। ਉਪਰੰਤ ਕ੍ਰਿਸ਼ਨ ਪਾਂਸ਼ਟਾ ਨੇ ਆਪਣੀ ਲਿਖੀ ਰਚਨਾ ਨਾਲ ਹਾਜਰੀ ਲਗਾਈ। ਸ਼੍ਰੀ ਮੁਹਿੰਦਰ ਭੱਟੀ ਜੀ ਨੇ ਵੀ ਆਪਣੇ ਸ਼ਬਦਾਂ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ  ਜੋੜਿਆਂ। ਗੁਰੂਘਰ ਦੇ ਵਜੀਰ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਨੇ ਸ਼ਬਦਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਖੁਸ਼ੀ ਦੇ ਮੌਕੇ ਸ਼੍ਰੀ ਬਲਵਿੰਦਰ ਕਰੜਾ, ਸ਼੍ਰੀ ਸਤਪਾਲ ਸਹੂੰਗੜਾ ਜੀ ਨੇ ਨਵੇਂ ਗੁਰੂ ਘਰ ਦੀ ਸੰਗਤਾਂ ਨੂੰ ਵਧਾਈ ਦਿੱਤੀ।ਗੁਰੂ ਘਰ ਦੇ ਸੇਵਾਦਾਰ ਸ਼੍ਰੀ ਕਸ਼ਮੀਰ ਭੁੱਟਾ ਜੀ,ਸ਼੍ਰੀ ਦੇਸਰਾਜ ਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ(ਪ੍ਰਧਾਨ) ਸ਼੍ਰੀ ਸਤਨਾਮ ਮੱਲ ਜੀ ਨੇ ਨਵੇਂ ਗੁਰੂ ਘਰ ਦੀ ਸੰਗਤ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਸਹਿਯੋਗ ਕਰਨ ਦੀ ਬੇਨਤੀ ਕੀਤੀ। ਸਾਰੀਆਂ ਸੰਗਤਾਂ ਨੇ ਇਸ ਇਤਿਹਾਸਿਕ ਮੌਕੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕੋਟਨ ਕੋਟਨ ਧੰਨਵਾਦ ਕੀਤਾ।   
ਅੱਗੇ ਪੜੋ....
 
ਜਰਮਨੀ ਚ ਕੋਰੋਨਾਵਾਇਰਸ ਦੇ 50 ਨਵੇਂ ਮਾਮਲਿਆਂ ਦੀ ਪੁਸ਼ਟੀ PRINT ਈ ਮੇਲ
50 new cases of coronavirus confirmed in germanyਬਰਲਿਨ :20(ਮੀਡੀਦੇਸਪੰਜਾਬ)- ਜਰਮਨੀ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਰਾਜ ਨਾਰਥਰਾਇਨ-ਵੈਸਟਫੇਲੀਆ ਵਿਚ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਨਾਲ ਪੀਡ਼ਤ 50 ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਹੀ ਕਰੀਬ 1000 ਲੋਕਾਂ ਦੇ ਪੀਡ਼ਤ ਹੋਣ ਦੇ ਸ਼ੱਕ ਵਿਚ ਇਕੱਲੇ ਰੱਖਿਆ ਗਿਆ ਹੈ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 10 - 18 of 784

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement