:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਪਾਦਕੀ
mata PRINT ਈ ਮੇਲ
screenshot_2023-05-14_at_08-36-47_mediadespunjab_punjabi_newspaper_-_.png
screenshot_2023-05-15_at_16-56-04_mediadespunjab_punjabi_newspaper_-_.pnguntitled_ma.jpgਕੱਲ ਮੁਕਲੇ ਦੂਖਾਂ ਦੇ ਵਿਚ,ਅਗਮੀ ਇਕ ਅਵਾਜ ਹੈ ਆਈ,
ਰੋਟੀ ਖਾਦੀ ਯਾ ਨਹੀ ਪੁਤਰਾ,ਪੁਸ਼ੇ ਤੈਨੂੰ ਤੇਰੀ ਮਾਈ!!
ਅੱਜ ਤਰਸਣ ਸਿਰ ਦੀਆਂ ਨਾੜਾ,ਤੇਲ ਜਿਨਾਂ ਤੇ ਝਸਦੀ ਸੈ,
ਜੇ ਕੇਸ ਕਟਾਏ ਦੇਖੀ ਫਿਰ,ਨਾਲੇ ਘਬੂਰੀ ਵੱਟਦੀ ਸੈ?
ਤੇਰੀ ਇਸ ਸੋਚ ਨੇ ਮਾਤਾ,ਅੱਜ ਜਥੇਦਾਰ ਬਣਾ ਦਿਤਾ,
ਤੇਰੀਆਂ ਝਿੜਕਾ ਮਾਤਾ,ਮੇਰਾ ਜੀਵਨ ਸਫਲ ਬਣਾ ਦਿਤਾ!!

 
nri PRINT ਈ ਮੇਲ
Germany/ਜਰਮਨੀ ਤੋਂ-NRI)ਰਿਸਤਿਆਂ ਦੀ ਪਟਾਰੀ ਲੈਕੇ ਹਾਜਰ ਹੈ-(ਜਥੇਦਾਰ-ਕੁੱਕੜ ਪਿੰਡੀਆ)-
nri.jpgimages_nri.jpg
screenshot_2023-05-09_at_12-36-44_mediadespunjab_punjabi_newspaper_-_.png
 
 
 
----ਕੁੱਕੜ ਪਿੰਡੀਏ ਦਾ ਸਫਰ,ਕੁੱਕੜ ਪਿੰਡ ਤੋਂ ਫਰੈਂਕਫਰਟ/ਜਰਮਨੀ ਤਕ ਦਾ --- PRINT ਈ ਮੇਲ
screenshot_2023-05-09_at_12-36-44_mediadespunjab_punjabi_newspaper_-_.pngਸਤਿ ਸ੍ਰੀ ਅਕਾਲ ਪੰਜਾਬੀਓ-(ਮੀਡੀਆ ਦੇਸ ਪੰਜਾਬ)-ਦੀ ਟੀਮ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜੀ,ਕੁੱਕੜ ਪਿੰਡੀਏ ਦਾ ਸਫਰ,ਕੁੱਕੜ ਪਿੰਡ ਤੋਂ ਫਰੈਂਕਫਰਟ/ਜਰਮਨੀ ਤਕ ਦਾ ਕੁਲ ਮਿਲਾ ਕੇ ਵਧੀਆ ਰਿਹਾ ਚੜਦੀ ਕਲਾ ਰਹੀ (ਬੰਦੀਸ਼ੋੜ)ਦਤਾਰ ਸਤਿਗੁਰ ਅੰਗ ਸੰਗ ਰਹੇ ਅਤੇ ਬਾਹ ਫੜੀ ਰੱਖੀ!!
screenshot_2023-05-11_at_08-32-10_kukar_pind_to_frankfurt.pngdalbir.jpgਅੱਖਬਾਰਾਂ,ਟੀਵੀ,ਰੈਡੀਓ ਤੇ ਧੂਮ ਮਚੀ ਰਹੀ,ਗੁਰਦੂਆਰਿਆਂ ਵਿਚ ਅੰਮ੍ਰਤ ਸੰਚਾਰ ਕਰਾਏ,ਗੁਰਦੂਆਰੇ ਬਣਾਏ,ਪਰਧਾਨਗੀ+ਚੇਅਰਮੈਨੀ ਵੀ ਕੀਤੀ,ਅਤੇ ਪੰਥਕ ਜਥੇਬੰਦੀਆਂ ਵਿਚ ਮੋ੍ਹਰਲੀ ਕਤਾਰ ਵਿਚ ਰਿਹਾ,ਅੱਜ ਵੀ ਹਾਂ,ਅਤੇ ਵਿਰੋਧੀਆਂ ਨੂੰ ਨਾਕੋ ਚਨੇ ਚਬਾ ਕੇ ਰਖਿਆ,ਪਂਥ ਅਤੇ ਗਰੰਥ ਨੂੰ ਪਹਿਲ ਦੇ ਅਧਾਰ ਤੇ ਅਪਨਾ ਜੀਵਨ ਮੰਨੇਆ,ਮਾਸਕੋ/ਰਸ਼ੀਆ ਵਰਗੇ ਦੇਸ਼ਾਂ ਦੀਆਂ ਜੇਲਾਂ ਵਿਚੋ ਪੰਜਾਬੀਆਂ ਨੂੰ ਸ਼ੂਡਾਇਆ,ਅਤੇ ਫਰੈਂਕਫਰਟ ਦੇ ਏਅਰਪੋਰਟ ਤੋਂ (34-34) ਪੰਜਾਬੀਆਂ ਦੇ ਜਥੇ ਛੁਡਾ ਕੇ ਲਿਆਂਦੇ ਤੇ ਜਰਮਨੀ ਵਿਚ ਸੈਟ ਕਰਾਏ ਕੰਮ ਤੇ ਲੂਆਏ (ਪੀ ਆਰ)ਦੂਆਈ,ਅਤੇ ਬਿਮਾਰਾਂ ਦਾ ਇਲਾਜ ਫਰੀ ਕਰਵਾਇਆ ਡਾ,ਜੋਗਿੰਦਰ ਸਿੰਘ ਦੀ ਮਦਤ ਨਾਲ, ਕਈਆਂ ਦੇ ਹੱਥ ਪੈਰ ਕੱਟ ਹੋਣ ਤੋਂ ਬਚਾਏ,ਪੰਥ ਤੇ ਗਰੰਥ ਦਾ ਕਰਕੇ (26) ਸਾਲ ਇੰਡੀਅਨ ਅਮਬੈਸੀ ਨੇ ਪਾਸਪੋਰਟ ਰੋਕੀ ਰਖਿਆ,ਕਦੇ ਕਿਸੇ ਨਾਲ ਧੋਖਾ ਨਹੀ ਕੀਤਾ ਅਕਾਲਪੁਰਖ ਦੇ ਭੈਅ ਵਿਚ ਜੀਵਨ ਬਤੀਤ ਕੀਤਾ ਤੇ ਕਰ ਰਿਹਾ,ਮਹੰਤ ਨਰੈਣੂ/ਡੋਗਰੇ,ਧੀਰਮਲੀਏ,ਮਸੰਦਾਂ ਦਾ ਤੇ ਕੁਜ ਮੂਨੀ ਬਾਈ ਅੋਰਤਾਂ ਦਾ ਸਾ੍ਹਮਣਾ ਡੱਟ ਕੇ ਕੀਤਾ,ਗੁਰਘਰ ਦੀ ਸਰਦਣ ਤੇ ਨਤਮਸਤਕ ਰਿਹਾਂ ਹਾਂ ਤੇ ਰਹਾਂ ਗਾ ਸੰਗਤ ਜੀ,ਇਸ ਗਰੀਬ ਸਿੱਖ ਲਈ ਅਰਦਾਸ ਕਰਦੇ ਰਿਹੋ ਤਾਂ ਕਿ ਆਪ ਸੰਗਤਾਂ ਦੇ ਜੋੜੇ ਝਾੜਦਾ ਰਹਾਂ,ਅਤੇ ਗੁਰੂ ਦੀ ਸੰਗਤ ਵਿਚ ਹੀ ਆਖਰੀ ਸੂਆਸ ਲਮਾਂ ਅੰਤ ਵਿਚ ਆਪ ਸੱਬ ਦਾ ਧੰਨਵਾਦ ਜੀ!!
 
----(ਭਬਕੜਾਂ ਦੇ ਸ਼ੈਹਿਰ ਫਰੈਂਕਫਰਟ ਅੰਦਰ)---- PRINT ਈ ਮੇਲ


dalbir.jpgdalbir.jpg(ਭਬਕੜਾਂ ਦੇ ਸ਼ੈਹਿਰ ਫਰੈਂਕਫਰਟ ਅੰਦਰ)
 
ਮਾਣ ਸਦਾ  ਮਿਲਦਾ ਜਿਥੋ ਨਿਮਾਣਿਆਂ ਨੂੰ,
ਜਾਹਰਾ ਪੀਰ ਦਾ ਸੱਚਾ ਦਰਬਾਰ ਹੈ ਏਹ?

ਮਲਕ  ਭਾਗੋ ਦਾ ਜਿਥੇ ਹੰਕਾਰ ਟੂਟੇ?
ਭਾਈ ਲਾਲੌ ਨੂੰ ਸਦਾ ਸਤਿਕਾਰਦਾ ਏਹ?

ਏਥੇ ਫਿਰਕਾ ਪਰਸਤੀ ਨਾਂ ਭਾਰੂ ਹ੍ਹੰਦੀ?
ਬਾਬਰ ਭਾਮੇ ਚਕੀਆਂ ਪਿਸਵਾਈ  ਜਾਵੇ?

ਏਥੇ ਸੱਚ ਨੂੰ ਕਦੇ ਨਹੀ ਆਂਚ ਆਉਦੀ,
ਭਾਮੇ ਧੀਰਮਲ ਇਲਜਾਮ ਲਾਈ ਜਾਵੇ?

ਸਦਾ ਡਿਗਿਆਂ,ਢਠਿਆਂ ਨੂੰ ਤੂੰ ਗਲ ਲਾਮੇ,
ਸ਼ਰਨ ਆਏਆਂ ਨੂੰ ਸਦਾ ਵਰਦਾਨ ਦਿੰਨਾਂ?

ਜਦੋਂ ਤੂੰ ਆਪਣੀ ਮੋਜ ਵਿਚ ਹੋਵੇ ਸਾਹਿਬਾ,
ਪਾਪੀ, ਅਪਰਾਦੀ ਜਿਨੇਂ ਸੱਬ ਤਾਰ ਦਿੰਨਾਂ?

ਪਰ ਭਬਕੜਾਂ ਦੇ ਫਰੈਂਕਫਰਟ ਸ਼ੈਹਿਰ ਅੰਦਰ,
ਸਿੱਖ ਇਕ ਦੂਜੇ ਦੇ ਬੋਹਤੇ ਸਰੀਕ ਬਣ ਗਏ?

ਏਥੇ ਦਰ ਆਇਆਂ ਨੂੰ ਮਾਣ ਕਿਸੇ ਕੀ ਦੇਣਾ,
ਗੁਰ ਸਿਖਾਂ ਤੇ ਪਬੰਦੀਆਂ ਲੋਣ ਲਗ ਪਏ?

ਕਵਿਤਾ (ਚਲਦੀ ਹੈ)---(5,may2014)
(E-MAIL- This e-mail address is being protected from spam bots, you need JavaScript enabled to view it )
TEL-(0049 15733001111)
 - (www.mediadespunjab.com)
 
---ਸੰਤ ਬਾਬਾ ਦਰਸ਼ਨ ਸਿੰਗ ਜੀ ਦੀ ਬਰਸੀ ਤੇ ਵਿਸ਼ੇਸ਼ ....ਕਵਿਤਾ -- PRINT ਈ ਮੇਲ
screenshot_2023-04-19_at_16-00-54_mediadespunjab_punjabi_newspaper_-_.pngimagered.jpgimagered.jpgਸੰਤ ਬਾਬਾ ਦਰਸ਼ਨ ਸਿੰਗ ਜੀ ਦੀ ਬਰਸੀ ਤੇ ਵਿਸ਼ੇਸ਼ ....ਕਵਿਤਾ
ਮਈ 28/18 ਨੂੰ ਮੁਕ ਗਈ ਪੂੰਜੀ-ਤੇ ਜਿਨੇ ਸਨ ਸੁਆਸ ਕਰਤਾਰ  ਬਕਸ਼ੇ ?
ਦੂਰਗੀਮਾ ਦੇ ਪੁਤਰ ਦਰਸ਼ਨ ਸਿੰਘ ਜੀਨੂੰ-ਧੰਨ ਧੰਨ ਸਾਰਾ ਸੰਨਸਾਰ ਆਖੇ?
ਸਮਰਾਏ ਨਗਰ ਅੰਦਰ ਜੋਗੀ ਪੀਰ ਜੀ ਦਾ -ਅਸਥਾਨ ਬਣਾ ਗਿਆ ਓਹ!
ਤੁਰ ਗਿਆ ਭਾਵੇ ਸੰਸਾਰ ਵਿਚੋਂ-ਸੇਵਾ ਸਬਨਾਂ ਨੂੰ ਕਰਨ ਲਾ ਗਿਆਂ ਉਹ?
ਕਰਦੇ ਨੇ ਸੇਵਾ ਇਸ ਦਰਬਾਰ ਦੀ ਜੋ-ਸਬਨਾਂ ਨੂੰ ਸੁਮਤ ਤੇ ਤੋਫੀਕ ਬਕਸ਼ੀਂ?
ਗਓ ਗਰੀਬ ਦੀ ਕਰਨ ਰਾਖੀ-ਦਾਤਾ ਵਿਚੋ ਇਨਾ ਨੂੰ ਦਾਤ ਬਕਸ਼ੀ?
ਕੁੱਕੜ ਪਿੰਡੀਆ ਮੁਰੀਦ ਸੰਗਤਾ ਦਾ-ਸੰਗਤੇ ਏਹ ਗਲ ਸਾਰਾ ਸੰਸਾਰ ਜਾਣੇ?
ਸਾਂਜੀ ਵਾਲਤਾ ਦੀ ਸਦਾ ਗਲ ਕਰਦਾ-ਭਲਾ ਮੰਗਣਾ ਸ੍ਰਬਤ ਦਾ ਜਾਣੇ !
ਅੱਜ ਜੋਗੀ ਪੀਰ ਦੇ ਅਸਥਾਨ ਉਤੇ-ਬਰਸੀ ਸੰਤਾਂ ਦੀ ਅਸੀਂ ਮਨਾਂ ਰਹੇਂ ਹਾਂ,
ਦਰਸ਼ਨ ਸਿੰਘ ਜੀ ਦੀ ਯਾਦ ਅੰਦਰ- ਅਖੰਡ ਪਾਠਾਂ ਦੀ ਲੜੀ ਚਲਾ ਰਹੇ ਹਾਂ?
ਸੇਵਾ ਸਿਮਰਨ ਤੇ ਬੰਦਗੀ ਵਾਲੀ ਰੂਹ ਨੇ-ਜਿਨਾਂ ਜਿਨਾਂ ਤੇ ਪਰਉਪਕਾਰ ਕੀਤੇ,
ਰਸਤਾਂ ਵਸਤਾਂ ਲੈ ਹੋਏ ਹਾਜਰ- ਜਿਹੜੇ ਖੂਸ਼ੀਆਂ ਨਾਲ ਨਿਹਾਲ ਕੀਤੇ?
ਬਰਸੀ ਦਾ ਸਮਾਗਮ ਹੈ ਭਾਵੇ-ਫਿਰ ਵੀ ਸੰਗਤਾਂ ਦੇ ਚੇਹਰੇ ਤੇ ਲਾਲੀਆਂ ਨੇ,
ਦਿਵਾਨ ਹਾਲ ਤਿਆਰ ਹੋਇਆ-ਸੰਗਤਾਂ ਖੂਸ਼ੀ ਵਿਚ ਸ਼ਬਦ ਗਾਂਦੀਆਂ ਨੇ?
ਨੇਕੀ ਕਰ ਦਰਿਆ ਵਿਚ ਸੁਟ ਦੇਈਏ-ਤੇ ਸਦਾ ਆਪਣਾ ਨੇਕ ਖਿਆਲ ਹੋਵੇੱ,
ਮੰਦਾਂ ਕਰੀਏ ਨਾਂ ਕਿਸੇ ਦਾ ਜਿੰਦੇਂ-ਭਾਵੇਂ ਦੂਸ਼ਮਨਾਂ ਦਾ ਭਰਿਆ ਬਜਾਰ ਹੋਵੇ?
ਸ਼ਰਦਾ ਮੰਨ ਵਿਚ ਲੈਕੇ ਜੋ ਪਰਾਣੀ-ਜੋਗੀ ਪੀਰ ਦੇ ਚਲ ਦਰਬਾਰ ਆਇਆ,
ਮੁਰਾਦਾਂ ਸੱਬ ਪੂਰੀਆਂ ਹੋਣ ਏਥੋਂ-ਕਰਨ ਮਨੋ ਜੋ ਏਥੇ ਅਰਦਾਸ ਆਇਆ?
ਦੂੱਦ ਪੁਤ ਦੀ ਰਹੀ ਨਾਂ ਭੂਖ ਕੋਈ-ਲਹਿਰਾਂ ਬਹਿਰਾਂ ਘਰਾਂ ਵਿਚ ਹੋਣ ਲਗੀਆਂ,
ਮਾਇਆ ਦੇ ਗੰਜ ਲਗਣ ਲਗੇ-ਤੇ ਕੋਠੀਆਂ ਨਕਸ਼ੇ ਬਣਾ ਕੇ ਪੈਣ ਲਗੀਆਂ ?
ਸੰਗਤ ਸਾਰੀ ਬਾਬਾ ਪਿਆਰ ਵਾਲੀ-ਤੇਰੇ ਦਰ ਤੇ ਵਦ ਚੜ ਕੇ ਆਮਦੀ ਹੈ ,
ਕਰਨ ਸੇਵਾ ਚਾਖਰ ਬਣ ਕੇ -ਤੇ ਚਿਤ ਵਿਚ ਵਾਹੇ ਗੁਰੂ ਸਦਾ ਧਿਆਂਮਦੀ ਹੈ?
ਆਪਣੇ ਦਰ ਤੇ ਜੋਗੀ ਪੀਰ ਬਾਬਾ -ਮਾਣ ਸੱਬ ਦਾ ਆਪ ਬਣਾਈ ਰੱਖੀਂ,
ਸ਼ਰਧਾਲੂ ਜਿਨੇਂ ਵੀ ਚੱਲ ਕੇ ਆਏ ਏਥੇ-ਝੋਲੀ ਸੱਬ ਦੀ ਖੂਸ਼ੀਆਂ ਪਾਈ ਰੱਖੀਂ?
ਨੋਹਾਂ ਪੁਤ ਆਗਿਆ ਕਾਰ ਹੋਵਣ-ਮਾਪੇ ਠੰਡੀਆਂ ਸ਼ਾਮਾਂ ਸੱਬ ਮਾਣਦੇ ਰਹਿਣ,
ਪੋਤੇ ਪੋਤੀਆਂ ਗੋਦੀ ਵਿਚ ਖੇਡਣ- ਜੋਗੀ ਪੀਰ ਦਾ ਜਸ ਗਾਵਦੇਂ ਰਹਿਣ ?
ਸਾਰੀ ਦੂਨੀਆਂ ਉਤੇ ਮੇਹਰ ਰਖੀਂ-ਮਾਈ ਦੂਰਗੀ ਦਾ ਸਾਰਾ ਪਰਿਵਾਰ ਆਖੇ,
ਭਵਜਲ ਵਿਚੋਂ ਕੱਡੀ(ਕੁੱਕੜ-ਪਿੰਡੀਏ)ਨੂੰ,ਗਰੀਬ ਜਿਹਾ ਸਿੱਖ ਸਰਦਾਰ ਆਖੇ ?
b697_dalbir.jpgimagered.jpgimagered.jpg
 
 
<< Start < Prev 1 2 3 4 5 6 7 8 9 10 Next > End >>

Results 19 - 27 of 291

Advertisements