:: ਬੁਰਾੜੀ ਕਾਂਡ: ਅਣਪਛਾਤੇ ਵਿਅਕਤੀ ਦਾ ਦਾਅਵਾ, ਕਿਸੇ ਬਾਬੇ ਨਾਲ ਸੀ ਪਰਿਵਾਰ ਦਾ ਸੰਪਰਕ   :: ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ ਐਫ.ਆਈ.ਆਰ   :: 'ਮੇਕ ਇੰਨ ਇੰਡੀਆ' ਮਿਸ਼ਨ 'ਚ ਦੱਖਣੀ ਕੋਰੀਆ ਦੀ ਹਿੱਸੇਦਾਰੀ ਨੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ- ਮੋਦੀ   :: ਜੰਮੂ ਹਵਾਈ ਅੱਡੇ ਦਾ ਨਾਂ ਬਦਲੇ ਜਾਣ 'ਤੇ ਕਾਂਗਰਸ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ   :: ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ 'ਤੇ ਜਨਤਾ ਦਲ (ਯੂ.) ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ   :: 17 ਜੁਲਾਈ ਨੂੰ ਕੇਂਦਰ ਸਰਕਾਰ ਨੇ ਬੁਲਾਈ ਸਰਬ ਪਾਰਟੀ ਬੈਠਕ   :: ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ   :: ਏਅਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ   :: 5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ   :: ਸੁਪਰੀਮ ਕੋਰਟ ਨੇ ਤਾਜ ਮਹਿਲ 'ਚ ਨਮਾਜ਼ ਅਦਾ ਕਰਨ ਦੀ ਨਹੀਂ ਦਿੱਤੀ ਆਗਿਆ   :: ਦਿੱਲੀ 'ਚ ਸਰਕਾਰੀ ਜ਼ਮੀਨਾਂ 'ਤੇ ਬਣੇ ਨਿੱਜੀ ਹਸਪਤਾਲਾਂ ਨੂੰ ਕਰਨਾ ਪਵੇਗਾ ਗਰੀਬਾਂ ਦਾ ਮੁਫ਼ਤ ਇਲਾਜ   :: ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ   :: ਉੱਤਰਾਖੰਡ 'ਚ ਭਾਰੀ ਮੀਂਹ ਦਾ ਅਲਰਟ, ਅਫ਼ਸਰਾਂ ਦੀਆਂ ਛੁੱਟੀਆਂ ਰੱਦ   :: ਗੈਂਗਸਟਰ ਮੁੰਨਾ ਬਜਰੰਗੀ ਹੱਤਿਆ ਮਾਮਲਾ : ਯੂ.ਪੀ ਸਰਕਾਰ ਵੱਲੋਂ ਨਿਆਇਕ ਜਾਂਚ ਦੇ ਹੁਕਮ   :: ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਸਮਝੌਤਿਆਂ 'ਤੇ ਹਸਤਾਖ਼ਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਪਾਦਕੀ
......(ਕੁੱਕੜ ਪਿੰਡੀਆਂ)....30 apr 17 PRINT ਈ ਮੇਲ

d_s_phixr.pngਅਸੀਂ ਸਮਜਦੇ ਹਾਂ ਮਾਣ ਅਪਨਾਂ ,
ਅਪਨੇ ਲੇਖਿਕ ਅਤੇ ਪਾਠਕਾਂ ਨੂੰ !
ਤੈਹ ਦਿਲੋਂ ਅਸੀਂ ਮਾਣ ਤਾਣ ਕਰੀਏ,
ਚੋਵੀ ਘੰਟੇਂ ਪੰਜਾਬੀ ਨੂੰ ਜੋ ਮਾਣ ਦਿੰਦੇਂ!
ਕਵਿਤਾ ,ਕਹਾਣੀਆ ਅਤੇ ਲੇਖ ਲਿਖਦੇ,
ਮੇਰੇ ਪੰਜਾਬ ਦੀ ਸੱਬ ਜੋ ਮੂਹਾਰ ਬਣਦੇ !
(ਕੁੱਕੜ ਪਿੰਡੀਆਂ)ਰੀਣੀ ਸਦਾ ਸਭ ਦਾ,
ਮੇਰੇ ਦੇਸ਼ ਪੰਜਾਬ ਦੀ ਜੋ ਨੇ ਸ਼ਾਨ ਬਣਦੇ !

......(ਕੁੱਕੜ ਪਿੰਡੀਆਂ)....30 apr 17

 
ਐ ਦੂਨੀਆਂ ਵਾਲੋ PRINT ਈ ਮੇਲ

dunia.jpgਐ ਦੂਨੀਆਂ  ਵਾਲੋ ,ਕੋਈ ਪਾਨੀ ਪਿਲਾ ਦੋ,
ਅਲਾ ਕੇ ਲੀਏ ,ਕੋਈ ਸੂਨਤਾ ਤੋ ਹੋ ਗਾ!
ਮੈ ਨਗਰੀ ਮੇ ਆਇਆ ,ਕਮਜੋਰੀ ਨੇ ਗਿਰਾਇਆ,
ਮੇਰੀ ਸੱਬ ਕੋ ਦੂਆਏ ,ਜਿਸ ਜਿਸ ਨੇ ਊਠਾਇਆ!
ਮਹਿਲੋਂ ਮੇ ਬਸਨੇ ਵਾਲੋ , ਐ ਸੰਨਤਾਂਨ ਵਾਲੋ,
ਮੇਰੇ ਬੇਟੋਂ ਨੇ ਮੇਰਾ ਯੇ , ਹੂਲੀਆ ਬਨਾਇਆ !
ਸਾਰੀ ਜਿੰਦਗੀ ਮੈ ਭਾਗਾ,ਨਹੀ ਕਾਮ ਤਿਆਗਾ,
ਅਪਨੇ ਹੀ ਘਰ ਸੇ ਮੂਜੇ ,ਮੇਰੇ ਬਚੋ ਨੇ ਭਗਾਇਆ!
d_s_phixr.pngਐ  ਦੂਨੀਆਂ ਵਾਲੋ ,ਕੋਈ ਪਾਨੀ ਪਿਲਾ ਦੋ,
ਅਲਾ ਕੇ ਲੀਏ ,ਕੋਈ ਸੂਨਤਾ ਤੋ ਹੋ ਗਾ!

(ਕੁੱਕੜ ਪਿੰਡੀਆ)..28apr 17

 
(KUKAR PINDIA) PRINT ਈ ਮੇਲ
jindgi.jpgਮੇਰੇ ਮੋਲਾ ਤੇਰੇ ਘਰ ਅੰਦਰ , ਕਿਸੇ ਚੀਜ ਦਾ ਘਾਟਾ ਨਹੀ,
ਅਖੀਆਂ ਦੇ ਦੀਵੇ ਬੁਜਣ ਲਗੇ,ਢਿਡ ਨੂੰ ਮਿਲਿਆ ਧਰਵਾਸਾ ਨਹੀ!
ਮੈ ਦਿਲਜਾਨੀ ਨੂੰ ਖੂਸ਼ੀ ਕੋਈ, ਇਸ ਜੱਗ ਦੀ ਮਿਠੜੀ ਦੇ ਜਾਂਦੀਂ,
ਜਬ ਤਕ ਸਾਸ ਤਬ ਤਕ ਆਸ,ਮੇਰੀ ਕੁਖ ਕਿਤੇ ਹਰੀ ਹੋ ਜਾਂਦੀਂ!
(KUKAR PINDIA)
 
(Kukar,pindia) PRINT ਈ ਮੇਲ

husn.jpgਤੂੰ ਵੀ ਕੀ ਕੀ ਖੇਡ ਰਚੋਨਾਂ , ਮਜਬੂਰ ਕਿਊ ਇਨਸਾਨ ਬਨੋਨਾਂ,   
ਕਲਬੂਤਾਂ ਵਿਚ ਜਾਂਨ ਤੂੰ ਪਾਕੇ, ਹੂਸਨ ਨੂੰ ਕਾਤੋਂ ਮੰਗਣ ਲੋਨਾਂ!   
ਨੈਣ ਨਕਸ਼ ਨੇ ਪਰੀਂਆਂ ਵਰਗੇ, ਜੋਬਨ ਡੁਲ –ਡੁਲ ਪੈਂਦਾਂ ਹੈ,
ਪੇਟ ਦੀ ਅਗਨੀਂ ਕਰਕੇ ਮੋਲਾ, ਸੱਬ ਕੁਜ ਝਲਣਾਂ ਪੈਂਦਾਂ ਹੈ !

ਮੰਗਤੇ ਨਹੀ ਹਾਂ ਅਸੀਂ , ਵਕਤ ਦੇ ਮਾਰੇ ਹਾਂ ?
ਕੁਦਰਤ ਦੇ  ਕਹਿਰ  ਕਰਕੇ ,ਅਸੀਂ ਹੱਥ ਪਸਾਰੇ ਆਂ?    
ਕਿਦਰੇ ਸੂਨਾਮੀ ਮਾਰੇ, ਕਿਦਰੇ  ਰੱਬ ਬਦਲ ਪਾੜ ਦਿਤਾ
ਕੋਟਾ ਸ਼ਹਰਿ ਗਰਕਿਆ ਸਾਡਾ,ਸਾਨੂੰ 
ਰੱਬ ਹੀ ਮਾਰ  ਦਿਤਾ
ਓ ਮਹਲਾਂ ਵਾਲਿਓ ਲੋਕੋ , ਦੋ ਟੂਕੜ ਹੀ ਦੇ ਜਾਵੋ,             
ਢਿਡ ਨੂੰ ਤਾਂ ਝੂਲਕਾ ਦੇਮਾਂ,  ਅਬਲਾ ਤੇ ਤਰਸ ਖਾਵੋ?                 

ਮ੍ਹੇਰਬਾਨ ਸੀ ਕਦੇ ਮੇਰੇ ਤੇ , ਅੋਹ ਨੀਲੀ ਸ਼ਤਰੀ ਵਾਲਾ,
ਸਗਲੀਆ ਛਣ ਛਣ ਸੀ ਕਰਦੀ,ਲਿਛਕਦਾ ਟਿਕਾ ਸੀ  ਮਥੇ ਵਾਲਾ!
ਗਲੇ ਦੇ ਰਾਣੀਹਾਰ ਤਵੀਤ ਜਿਨੇ ਵੀ,ਬਾਹਾਂ ਦਾ ਏਹ ਚੂੜਾ ਦਸੇ,
ਕਿਸੇ ਵਧੀਆਂ ਕਬੀਲੇ ਦੀ ਮੈ ਨਾਰ ਹਾਂ,ਮੇਰੇ ਚੇਹਰੇ ਦੀ ਲਾਲੀ ਦਸੇ!

(Kukar,pindia)25 mar 17

 
ਧੀਆਂ ਦੀ ਉਡਾਰੀ PRINT ਈ ਮੇਲ
beti.jpgਉਡਾਰੀ ਤੂੰ ਪੰਜਾਬੋਂ ਲਾਈ ,ਲੰਡਨ ਸ਼ੈਹਿਰ ਦੇ ਵਿਚ ਆਈ,
ਮਾਂ ਤੜਫਦੀ ਮੂਹ ਦੇਖਣ ਨੂੰ,ਕਿਦਰ ਉਡੀ ਮੇਰੀ ਜਾਈ?

ਲੰਡਨ ਤੇ ਲਹੋਰ ਇਕੋ ਜਹੇ,ਦੋਨੋਂ ਕੁਕਰਮਾਂ ਵਾਲੇ ਸੈਹਿਰ,
ਧੀਆਂ ਦੀ ਉਡਾਰੀ ਚੰਗੀ,ਹੋਵੇ ਗਰਾਂ ਜਾਂ ਹੋਵੇ ਸ਼ੈਹਿਰ?

ਮੇਰੇ ਘਰ ਦੀਆਂ ਦੈਹਲੀਜਾਂ ਤੇ,ਚੀੜੀਆਂ ਧੀਆਂ ਟੈਹਕਦੀਆਂ ਸੀ,
ਹਰ ਨੁਕਰ ਵਿਚ ਉਨਾਂ ਦੀਆਂ,ਅੱਜ ਵੀ ਯਾਦਾ ਮਹਿਕਦੀਆਂ ਜੀ ?

ਖੂਜੇਂ ਖਰਲਾਂ ਦੀ ਸਫਾਈ,ਜਦੋਂ ਮੈ ਕਿਦਰੇ ਕਰਨ ਹਾਂ ਲਗਦਾਂ ,
ਗੂਡੀ ਪਟੋਲਾ ਧੀਅ ਦਾ  ਕੋਈ,ਮੇਰੇ ਹੱਥ ਆ ਹੈ ਲਗਦਾ ?

ਸੁਖੀ ਵਸਣ –ਤੇ ਖੂਸ਼ੀਆਂ ਮਾਨਣ,ਮੇਰੇ ਤੇ ਸ਼ਤਰੀ ਤਾਨਣ ਵਾਲੀਆਂੱ,
ਕਾਲਜ ਯੁਨੀਵਰਸਟੀ ਜਾਕੇ, ਵਿਦੇਆ ਦੇ ਦੀਪ ਜਗਾਵਣ ਵਾਲੀਆਂ?

ਬਾਪੂ ਦੀ ਡੰਗੋਰੀ ਬਣ ਕੇ,ਦੁਖ ਸੁਖ ਸੱਬ ਵੰਡੋਦੀਆਂ ਨੇ,
ਨਾਂ ਕੋਈ ਲੋਬ ਨਾਂ ਲਾਲਚ ਧੀਆਂ ਨੂੰ,ਏਹ ਸਿਰਫ ਫੁਲਕਾਰੀ ਚੋਹਦੀਆਂ ਨੇ?

(ਦਲਬੀਰ-ਕੁੱਕੜ ਪਿੰਡੀਆਂ)... This e-mail address is being protected from spam bots, you need JavaScript enabled to view it
 
<< Start < Prev 1 2 3 4 5 6 7 8 9 10 Next > End >>

Results 46 - 54 of 192

Advertisements

Advertisement
Advertisement
Advertisement
Advertisement