:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਪਾਦਕੀ
30)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 27,8,16 PRINT ਈ ਮੇਲ
 30)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 27,8,16
 
ਸੂਚਾ ਸਿੰਘ ਤੇ ਗਾਜ ਸੁਟਣ ਵਾਲੇ,
ਹਨ ਆਪਣੇ ਤੇ ਹੋਰ ਕੋਈ ਨਹੀ!
ਜਿਨਾਂ ਲਿਖ ਚਿਠੀਆਂ ਪਾਈਆਂ,
ਬਈਮਾਨਾਂ ਦਾ ਅੰਤ ਕੋਈ ਨਹੀ!
ਹੋ ਗਈ ਮੋਤ ਝਾੜੂ ਦੀ,ਕਡਕੇ ਸੂਚਾ,
ਸਾਰੇ ਬੈਠ ਕੇ ਕੀਰਨੇ ਪੋਣ ਲਗ ਪਏ!
ਫੁਲ ਝਾੜੂ ਦੇ ਤਾਰਨੇ ਗੰਗਾਂ ਜਾ ਕੇ,
ਗਤੀ ਭੇਵੇ ਝਾੜੂ ਦੀ ਕਰੋਣ ਲਗ ਪਏ!
 (ਕੁਕੱੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com  
 
29)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 26,8,16 PRINT ਈ ਮੇਲ
 29)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 26,8,16
 
ਪੰਜਾਬੀਅੋ ਦਸੋ ਕਿਸ–ਕਿਸ ਨੇ ਲੀਡਰ ਬਨਣਾ,
ਆਮ-ਆਦਮੀ ਦਾ ਕਿਸ ਕਿਸ ਮੈਬਰ ਬਣਨਾਂ!
ਬੋਕ ਦੇ ਸਿੰਗਾਂ ਨੂੰ ਕੋਣ-ਕੋਣ ਹੱਥ ਲੋਣਾ ਚੋਹਦਾ,
ਭਗਵੰਤ ਮਾਨ ਵਾਗਰਾਂ ਲੀਡਰ ਬਣਨਾ ਚੋਹਦਾਂ !
ਵੇਲੜ ਅਤੇ ਰਿਟਾਇਰਾ ਨੂੰ ਟਿਕਟਾਂ ਵਰਤਾਂਈਆਂ,
ਲੇਡੀਜ ਫਸਟਆਖ ਕੇ ਬੀਬੀਆਂ ਮੋਹਰੇ ਲਾਈਆਂ!
ਹਲਾ ਬੋਲ ਕੇ ਤੂਸੀਂ ਪੈ ਜਾਣਾ,ਕਰਨੀਂ ਹੂਲੜ ਬਾਜੀ,
ਨੀਲੇ ਚਿਟੇਆਂ ਦੀ ਪੰਜਾਬ ਚੋ ਕਰੋ ਖਤਮ ਕਹਾਣੀ!
(ਕੁਕੱੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com  
 
 
ਚਿਰਾਗ ਘਰਾਂ ਦੇ ਸਿਰਫ ਅੋਰਤ ਜਮੇਂ? PRINT ਈ ਮੇਲ

d_s.jpgਏਹ ਮਰਜਾਣੀਆਂ ਕੂੜੀਆਂ ਵੇਖੋ,
ਕਈ ਪੇਕੇ ਘਰ ਮੂੜੀਆਂ ਵੇਖੋ ?
ਜਿਨਾਂ ਝੜਾਈ ਪੀਂਗ ਇਸ਼ਕ ਦੀ,
ਉਹ ਦਰ ਦਰ ਧਕੇ ਖਾਵਣ ਦੇਖੌ ?

ਕਿਓ ਕੁਖ ਵਿਚ ਕਤਲ ਕਰੋਂਦੇ ਲੋਕੀਂ,
ਕਿਓ ਪਗ ਨੂੰ ਦਾਗ ਲਵੋਂਦੇ ਲੋਕੀਂ?
ਭਰੂਣ ਹਤਿਆ ਦੇ ਨਾਂਅ ਤੇ ਲੀਡਰ,
ਕਿਓ ਆਪਣੀ ਪਹਿਚਾਨ ਬਨੋਦੇ ਲੋਕੀਂ?

ਘਰ ਆਈ ਲਛਮੀ ਨੂੰ ਦੇਖੋ,
ਕਿਓ ਕੂੜੇ ਵਿਚ ਸਟੋਵਣ ਲੋਕੀਂ?
ਕੰਜਕਾਂ ਪੁਜਣ ਵਾਲੇ ਭਾਰਤੀਓ,
ਕਿਓ ਧੀਆਂ ਨੂੰ ਫਾਹੇ ਲੋਂਦੇ ਲੋਕੀਂ?

ਕਈ ਚੂੜੇ ਵਾਲੀਆਂ ਬਾਹਾਂ ਦੇ ਵਿਚ,
ਭੇਟ ਦਹੇਜ ਦੀ ਚੜ ਗਈਆਂ ਨੇ?
ਕਈ ਰੇਪ ਦਾ ਸ਼ਿਕਾਰ ਹੋ ਕੇ,
ਮਾਂ ਸੀਤਾ ਕੋਲ ਬਿਰਾਜ ਗਈਆਂ ਨੇ?

ਕੁਦਰਤ ਦੀ ਖੂਬ ਸੂਰਤ ਰਚਨਾਂ ਨੇ,
ਕਈ ਪੈਕੰਬਰ, ਵਲੀ,ਕੰਧਾਰੀ ਜਮੇ?
ਇਕ ਗਲ ਕਦੇ ਨਾਂ ਭੁਲਣਾ (ਤਾਇਆ)
ਚਿਰਾਗ ਘਰਾਂ ਦੇ ਸਿਰਫ ਅੋਰਤ ਜਮੇਂ?

( ਕੁਕੜ ਪਿੰਡੀਆ)

 

 
28)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 20,8,16 PRINT ਈ ਮੇਲ
 28)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 20,8,16
 
16-16ਘੰਟੇ ਰਹੇ ਸਦਾ ਕੰਮ ਕਰਦੇ ,
ਕਦੇ ਕਦੇ 20-20 ਘੰਟੇ ਦੀ ਸ਼ਿਪਟ ਲਾਈ!
ਉਧਘਾਟਨ ਕਰਨਾ ਸੀ ਬੂੰਦੇਸ ਕੰਸਲਰ ਨੇ,
ਤਿੰਨ ਰਾਤਾਂ ਤੇ ਚਾਰ ਦਿਨ ਲਗਾਤਾਰ ਨੇ ਲਾਏ!
ਦਸਾਂ ਨੋਹਾਂ ਦੀ ਕਿਰਤ ਕਰਕੇ ,ਪਰਵਾਸੀਆਂ ਨੇ,
ਪੰਜਾਬ ਵਿਚ ਕਬਡੀ ਤੇ ਵੀ ਵਿਕਾਸ ਕਰਵਾਏ!
ਫਿਰ ਵੀ (ਕੁੱਕੜ ਪਿੰਡੀਆਂ) ਪਰਵਾਸੀਆਂ ਦੀ,
ਪਰਸ਼ਾਸ਼ਨ ਅਤੇ ਆਪਣਿਆ ਨੇ ਕਪੜੇ ਲਾਏ!
(ਕੁੱਕੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com  
 
27)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 20,8,16 PRINT ਈ ਮੇਲ
 27)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 20,8,16
 
ਹਮਨਾਂ ਨਾਲ ਨਹੀ ਬਾਜੀ ਜਿਤ ਹੂੰਦੀਂ,
ਹਿਮਤਾਂ ਵਾਲੇਆਂ ਜਿਤਣਾ ਜੱਗ ਸਾਰਾ !
ਪੂਰਬ ਤੋਂ ਪਸ਼ਮ ਤਕ ਪੰਜਾਬ ਵਸਦਾ,
ਹਿੰਦੋਸਤਾਨ ਡੇੜਸੋ ਕਰੋੜ ਅਬਾਦੀ ਵਾਲਾ!
ਰੀਅੋ ਅੋਲਮਪਿਕ ਵਿਚ ਰਿਹਾ ਜੀਰੋ,
ਭਾਰਤ ਦੇਸ਼ ਵਹਿਮਾ ਤੇ ਭਰਮਾਂ ਵਾਲਾ!
ਜਿਥੇ ਕਦੇ ਹੋਕੀ ਦੇ ਜਾਦੂਗਰ ਸੀ ਜਮਦੇ,
ਨਹੀ ਕੋਈ ਗੋਲਡ ਮੈਡਲ ਲਿਅਉਣ ਵਾਲਾ!
(ਕੁੱਕੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com    
 
<< Start < Prev 1 2 3 4 5 6 7 8 9 10 Next > End >>

Results 64 - 72 of 198

Advertisements


Advertisement
Advertisement