:: ਪੀ. ਐੱਮ. ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਮਗਰੋਂ ਰਾਹੁਲ ਦਾ ਸ਼ਾਇਰਾਨਾ ਹਮਲਾ   :: ਪੀ.ਐੱਮ. ਮੋਦੀ ਦੇ ਐਲਾਨ ਤੋਂ ਬਾਅਦ ਮਮਤਾ ਨੇ ਵੀ ਕੀਤਾ ਮੁਫ਼ਤ ਰਾਸ਼ਨ ਦਾ ਐਲਾਨ   :: PM ਮੋਦੀ ਨੇ ਆਪਣੇ ਸੰਬੋਧਨ ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ   :: ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ   :: ਗਲਵਾਨ ਘਾਟੀ ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ   :: ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ   :: ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ   :: ਕੀ ਆਰ.ਜੀ.ਐੱਫ. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ   :: Coronil ਨੂੰ ਲੈ ਕੇ ਬਾਬਾ ਰਾਮਦੇਵ ਦੇ ਦਾਅਵੇ ‘ਤੇ ਵਿਵਾਦ, ਦਵਾਈ ‘ਤੇ ਪਾਬੰਦੀ   :: ਪ੍ਰਧਾਨ ਮੰਤਰੀ ਜੀ ਬੋਲਣ ਕਿ ਚੀਨ ਨੇ ਸਾਡੀ ਜ਼ਮੀਨ ਹਥਿਆਈ, ਪੂਰਾ ਦੇਸ਼ ਤੁਹਾਡੇ ਨਾਲ ਹੈ : ਰਾਹੁਲ ਗਾਂਧੀ   :: LAC ਤੇ ਭਾਰਤ ਨੇ ਚੀਨ ਨੂੰ ਦਿਖਾਈ ਆਪਣੀ ਤਾਕਤ, ਥਲ ਅਤੇ ਹਵਾਈ ਫੌਜ ਨੇ ਕੀਤਾ ਯੁੱਧ ਅਭਿਆਸ   :: ਆਸਮਾਨੀ ਬਿਜਲੀ ਡਿੱਗਣ ਨਾਲ 83 ਦੀ ਮੌਤ, ਕਈ ਜ਼ਖ਼ਮੀ, ਸਰਕਾਰ ਨੇ ਐਲਾਨ ਕੀਤਾ ਮੁਆਵਜ਼ਾ   :: ਚੀਨ ਦਾ ਬੰਗਲਾਦੇਸ਼ ਨਾਲ ਵਧਦਾ ਪਿਆਰ; ਭਾਰਤ ਨੂੰ ਮੁੜ ਘੇਰਨ ਦੀ ਤਿਆਰੀ   :: ਗਲਘਾਨ ਘਾਟੀ ਚ ਝੜਪ ਵਾਲੀ ਜਗ੍ਹਾ ਤੋਂ ਇਕ ਕਿਲੋਮੀਟਰ ਪਿੱਛੇ ਹਟੀ ਚੀਨੀ ਫੌਜ   :: ਡਾਕਟਰਾਂ ਸਮੇਤ ਕਈ ਧਿਰਾਂ ਨੇ PM ਮੋਦੀ ਨੂੰ ਸ਼ਾਕਾਹਾਰੀ ਭੋਜਨ ਦੇ ਪ੍ਰਚਾਰ ਦੀ ਕੀਤੀ ਅਪੀਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਪਾਦਕੀ
ਨੇਕੀ ਨੂੰ ਫਲ ਸ਼ੇਤੀ ਲਗੇ,ਨਾਂ ਅੋਗਣ ਚਿਤਾਰੇ ਪਿਆਰਿਆਂ ਦਾ! PRINT ਈ ਮੇਲ
ਮੇਰੀਆਂ ਜੋ ਸੋਚਾਂ ਦਾਤਾ ,ਤੈਨੂੰ ਹੀ ਧਿਆਉਦੀਆਂ,
ਸ਼ੂਕਰਾਨੇ ਵਿਚ ਰਹਿੰਦੀਆਂ,ਤੇ ਜਸ ਤੇਰਾਂ ਗੋੰਦੀਆਂ ?
ਅੱਜ ਵੀ ਏ ਚੇਤਾ ਮੈਂਨੂੰ ,ਬਾਬੇ ਬੁਡੇ ਦੇ ਦਰਬਾਰ ਦਾ,
ਸੰਨ ਸੀ ੮੮ ਅੋਦੋਂ , ਜਦੋਂ ਭਰਾ ਸੀ ਮੇਣੇ ਮਾਰਦਾ ?
ਭਜ ਭਜ ਕੇ ਸੀ ਮੈ ,ਦਰ ਬਾਬਾ ਬੁਡਾ ਜੀ ਦੇ ਆਮਦਾਂ,
ਬਰਮ ਗਿਆਂਨੀਆ ਪਾਸੋਂ, ਖਾਲੀ ਕੋਈ ਨਹੀ ਜਾਮਦਾ!
ਮਾਤਾ ਗੰਗਾਂ ਵਾਲੇ ਰਾਹ ਤੇ,ਚਲਣਾ ਮੈ ਲੋਚਿਆ ਜਾਂਅ,
ਸੂਕੀ ਬੇਰੀ ਹਰੀ ਹੋਈ,ਮਿਠੀ ਦਾਤ ਨੂੰ ਲੋਚਿਆ ਜਾਂਅ ?
ਤੂੰ ਹੈ ਮਾਣ ਨਿਮਾਣਿਆਂ ਦਾ,ਤੂੰ ਹੈ ਤਾਣ ਨਿਤਣਿਆਂ ਦਾ,
ਨੇਕੀ ਨੂੰ ਫਲ ਸ਼ੇਤੀ ਲਗੇ,ਨਾਂ ਅੋਗਣ ਚਿਤਾਰੇ ਪਿਆਰਿਆਂ ਦਾ!
(ਕੁਕੱੜ ਪਿੰਡੀਆਂ)
 
31)-..ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 27,8,16 PRINT ਈ ਮੇਲ
31)-..ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 27,8,16 
 
ਕੇਸਰੀ ਵਾਲ ਨੇ ਹਦੋਂ ਵਧ ਕੀਤੀ,
ਸੂਚਾ ਸਿੰਘ ਦਾ ਕੱਦ ਘਟਾ ਦਿਤਾ !
ਆਖੇ ਸ਼ੈਹੇ ਨੂ ਸਿਰਫ ਤਿੰਨ ਲਤਾਂ,
ਤੈਨੂੰ ਕਨਵੀਨਰ ਕਿਸ ਬਣਾ ਦਿਤਾ!
ਪਾਰਟੀ ਕਾ ਪੀਸਾ ਖਾਇਆ ਤੂਮ ਨੇ,
ਹਮਕੋ ਨਹੀ ਕੋੜੀ ਦੀ,ਸੂਚਾ ਸਿੰਘ ਜੀ!
ਕਨਵੀਨਰੀ ਮੈ ਤੂਮਾਰੀ ਖਤਮ ਕਰਤਾ ਹੂੰ,
ਮੈਬਰ ਸ਼ਿਪ ਤੂਮਾਰੀ ਰਹਿਨੇ ਦੀਅ!
 
 (ਕੁਕੱੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com   
 
30)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 27,8,16 PRINT ਈ ਮੇਲ
 30)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 27,8,16
 
ਸੂਚਾ ਸਿੰਘ ਤੇ ਗਾਜ ਸੁਟਣ ਵਾਲੇ,
ਹਨ ਆਪਣੇ ਤੇ ਹੋਰ ਕੋਈ ਨਹੀ!
ਜਿਨਾਂ ਲਿਖ ਚਿਠੀਆਂ ਪਾਈਆਂ,
ਬਈਮਾਨਾਂ ਦਾ ਅੰਤ ਕੋਈ ਨਹੀ!
ਹੋ ਗਈ ਮੋਤ ਝਾੜੂ ਦੀ,ਕਡਕੇ ਸੂਚਾ,
ਸਾਰੇ ਬੈਠ ਕੇ ਕੀਰਨੇ ਪੋਣ ਲਗ ਪਏ!
ਫੁਲ ਝਾੜੂ ਦੇ ਤਾਰਨੇ ਗੰਗਾਂ ਜਾ ਕੇ,
ਗਤੀ ਭੇਵੇ ਝਾੜੂ ਦੀ ਕਰੋਣ ਲਗ ਪਏ!
 (ਕੁਕੱੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com  
 
29)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 26,8,16 PRINT ਈ ਮੇਲ
 29)-ਕੁੱਕੜ ਪਿੰਡੀਏ ਦੀ ….ਰਾਜ ਨੀਤੀ.. 26,8,16
 
ਪੰਜਾਬੀਅੋ ਦਸੋ ਕਿਸ–ਕਿਸ ਨੇ ਲੀਡਰ ਬਨਣਾ,
ਆਮ-ਆਦਮੀ ਦਾ ਕਿਸ ਕਿਸ ਮੈਬਰ ਬਣਨਾਂ!
ਬੋਕ ਦੇ ਸਿੰਗਾਂ ਨੂੰ ਕੋਣ-ਕੋਣ ਹੱਥ ਲੋਣਾ ਚੋਹਦਾ,
ਭਗਵੰਤ ਮਾਨ ਵਾਗਰਾਂ ਲੀਡਰ ਬਣਨਾ ਚੋਹਦਾਂ !
ਵੇਲੜ ਅਤੇ ਰਿਟਾਇਰਾ ਨੂੰ ਟਿਕਟਾਂ ਵਰਤਾਂਈਆਂ,
ਲੇਡੀਜ ਫਸਟਆਖ ਕੇ ਬੀਬੀਆਂ ਮੋਹਰੇ ਲਾਈਆਂ!
ਹਲਾ ਬੋਲ ਕੇ ਤੂਸੀਂ ਪੈ ਜਾਣਾ,ਕਰਨੀਂ ਹੂਲੜ ਬਾਜੀ,
ਨੀਲੇ ਚਿਟੇਆਂ ਦੀ ਪੰਜਾਬ ਚੋ ਕਰੋ ਖਤਮ ਕਹਾਣੀ!
(ਕੁਕੱੜ ਪਿੰਡੀਆ)
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
www.mediadespunjab.com  
 
 
ਚਿਰਾਗ ਘਰਾਂ ਦੇ ਸਿਰਫ ਅੋਰਤ ਜਮੇਂ? PRINT ਈ ਮੇਲ

d_s.jpgਏਹ ਮਰਜਾਣੀਆਂ ਕੂੜੀਆਂ ਵੇਖੋ,
ਕਈ ਪੇਕੇ ਘਰ ਮੂੜੀਆਂ ਵੇਖੋ ?
ਜਿਨਾਂ ਝੜਾਈ ਪੀਂਗ ਇਸ਼ਕ ਦੀ,
ਉਹ ਦਰ ਦਰ ਧਕੇ ਖਾਵਣ ਦੇਖੌ ?

ਕਿਓ ਕੁਖ ਵਿਚ ਕਤਲ ਕਰੋਂਦੇ ਲੋਕੀਂ,
ਕਿਓ ਪਗ ਨੂੰ ਦਾਗ ਲਵੋਂਦੇ ਲੋਕੀਂ?
ਭਰੂਣ ਹਤਿਆ ਦੇ ਨਾਂਅ ਤੇ ਲੀਡਰ,
ਕਿਓ ਆਪਣੀ ਪਹਿਚਾਨ ਬਨੋਦੇ ਲੋਕੀਂ?

ਘਰ ਆਈ ਲਛਮੀ ਨੂੰ ਦੇਖੋ,
ਕਿਓ ਕੂੜੇ ਵਿਚ ਸਟੋਵਣ ਲੋਕੀਂ?
ਕੰਜਕਾਂ ਪੁਜਣ ਵਾਲੇ ਭਾਰਤੀਓ,
ਕਿਓ ਧੀਆਂ ਨੂੰ ਫਾਹੇ ਲੋਂਦੇ ਲੋਕੀਂ?

ਕਈ ਚੂੜੇ ਵਾਲੀਆਂ ਬਾਹਾਂ ਦੇ ਵਿਚ,
ਭੇਟ ਦਹੇਜ ਦੀ ਚੜ ਗਈਆਂ ਨੇ?
ਕਈ ਰੇਪ ਦਾ ਸ਼ਿਕਾਰ ਹੋ ਕੇ,
ਮਾਂ ਸੀਤਾ ਕੋਲ ਬਿਰਾਜ ਗਈਆਂ ਨੇ?

ਕੁਦਰਤ ਦੀ ਖੂਬ ਸੂਰਤ ਰਚਨਾਂ ਨੇ,
ਕਈ ਪੈਕੰਬਰ, ਵਲੀ,ਕੰਧਾਰੀ ਜਮੇ?
ਇਕ ਗਲ ਕਦੇ ਨਾਂ ਭੁਲਣਾ (ਤਾਇਆ)
ਚਿਰਾਗ ਘਰਾਂ ਦੇ ਸਿਰਫ ਅੋਰਤ ਜਮੇਂ?

( ਕੁਕੜ ਪਿੰਡੀਆ)

 

 
<< Start < Prev 1 2 3 4 5 6 7 8 9 10 Next > End >>

Results 73 - 81 of 209

Advertisements


Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement