:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸੰਪਾਦਕੀ
ਸ਼ਨੀ ਦੇ ਦੂਆਰੇ PRINT ਈ ਮੇਲ
ਪਬਾਂ ਤੇ ਕਲਬਾਂ ਵਿਚ ਲੋਕੀ ਪੋਦੇਂ ਨੇ ਕਹਾਣੀਆਂ,
ਕਮਲੀ ਕਮੇਟੀ ਨੇ ਸ਼ੇਕੇ ਗੁਰੂ ਘਰ ਚੋ ਪਰਾਣੀਆਂ!
ਜਿਨਾ ਗੁਰੂ ਘਰ ਚਾਂਈ ਚਾਂਈ ਬਣਾਇਆ ਏ,
ਉਸ ਦੇ ਹਿਸਾਬ ਵਿਚ ਘਪਲਾ ਘਡਾਇਆ ਏ!

ਸ਼ਨੀ ਦਾ ਗਰੈਹ ਹੁਣ ਇਨਾ ਉਤੇ ਆ ਗਿਆ,
ਸ਼ਨੀ ਵਾਰ ਵੀ ਕਰੜਾ ਜਿਹਾ ਚੋਥ ਨੁੰ ਆ ਰਿਹਾ!
ਰਾਹੂ ਕੇਤੂ ਅਫਨਬਾਗ ਵਿਚ ਡੇਰਾ ਲਾਇਆ ਏ,
ਤਾਰਾ ਵੀ ਮਾੜਾ , ਕਿਸੇ ਪੰਡਤ ਬਤਾਇਆ ਏ!

ਹੁਣ ਕੁੱਕੜ ਪਿੰਡੀਏ ਨੂੰ ਆਂਖਦੇ ਉਪਾ ਹਮਕੋ ਬਤਾਓ,
  ਚਲਦੇ ਪਾਣੀ ਵਿਚ, ਚਾਲੀ ਨਾਰੀਆਲ ਤਰਾਉ !
ਅੱਬ ਦੇਰ ਬਹੁਤ ਹੋ ਗਈ ਮੈ ਕਿਆ ਬਤਾਉ ਗਾ,
ਕਿਸੇ ਸ਼ਨੀ ਦੇ ਦੂਆਰੇ ਤੇਲ ਸਰੋਂ ਦਾ ਝੜਾਓ!
 
ਢਾਈ ਬਰਸ ਮੈਨੇ ਸਾੜ ਸਤੀ ਮੇ ਗੁਜਾਰੇ ਹੈਂ,
ਜਪੂਜੀ ਦੇ ਨਾਲ ਗਰੈਹ ਸਾਰੇ ਮੈ ਉਤਾਰੇ ਹੈਂ!
ਅੱਬ ਜਬ ਮੈ ਦੇਸ਼ ਪੰਜਾਬ ਜਾਉ ਗਾਅ,
ਕੜਾ ਪਰਸਾਦ ਦਰਬਾਰ ਸਾਹਿਬ ਕਰਾਓ ਗਾ!
 
ਭਦਰ ਪੁਰਸ਼ਾਂ ਦੀ ਕਮੇਟੀ ਲਈ ਅਰਦਾਸ ਕਰਾਂਓ ਗਾ,
ਚਾਰ ਕਮੀਨੇਆ ਦੀ ਲਿਸਟ ਗਰੰਥੀ ਨੂੰ ਫੜਾਓ ਗਾ!
ਦੋ ਅਡਵਾਈਜਰ ਨਾਲੇ  ਜੋ ਇਨਾ ਦੇ ਨੇ ਚਮਚੇ,
ਬਾਬਾ ਇਨਾ ਨੂੰ ਸਮਤ ਬਕਸ਼ੀ ਏਹੋ ਕਹਾਓ ਗਾ!
....(ਕੁੱਕੜ ਪਿੰਡੀਆ)....
 
ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ! PRINT ਈ ਮੇਲ

ਵਾਅ ਨੀ ਅਖਬਾਰੇ ਤੂੰ  ਕਈ ਰੰਗ ਦਿਖਾਏ,
ਜਿਨੇ ਵੀ ਸੀ ਕਾਣੇ ਉਹ ਸਾਰੇ ਸੋਚੀਂ ਪਾਏ!
ਤੂੰ ਤੀਰ ਜਦੋਂ ਛਡੇ ਨਿਸ਼ਾਨੇ ਕਈ ਕਰਦੀ,
ਜਾਲਮਾ ਦੇ ਸੀਨੇ ਵਿਚੋਂ ਦੀ ਜਾਵੇ ਲੰਗਦੀ!

ਮੁਹ ਜਿਨਾ ਦੇ ਕੰਨਾ ਤਾਈਂ ਸੀ ਪਾਟੇ,
ਬੁਲੀਆਂ ਕਿਉ ਜੁੜ ਗਈਆ ਸੰਗਤ ਆਖੇ!
ਹਰ ਹਾਰੀ ਸਾਰੀ ਨੇ ਕੀ ਪਰਬੰਦ ਚਲਾਣਾ,
ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ!

ਜਥੇਦਾਰ ਅਕਾਲ ਤਖਤ ਤੇਆਰ ਐਸ ਐਸ,
ਸੰਨ ਫਰੈਂਕਫਰਟ ਗੁਰਦੂਆਰੇ ਆਕੇ ਲਾ ਗਏ!
ਚੰਨ ਗੁਰਾਂਇਆ ਹੋਣੀ ਏਦਾ ਲਿਖ ਕੇ,
ਪੰਜਾਬੀ ਮੀਡੀਏ ਦੇ ਵਿਚ ਸ਼ਾਅ ਗਏ!

ਜੇਹੜੇ ਕੁਫਰ ਤੋਲਦੇ ਗੁਰਦੂਆਰੇ ਆਕੇ,
ਕੀ ਏਹ ਸਿੱਖ ਅਖਵਾਂਉਣ ਦੇ ਕਾਬਲ ਨੇ!
ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਨਹੀ ਸਕਦੇ,
ਐਹੋ ਜਿਹਾ ਦੇ ਕਈ ਭਈਏ ਹੀ ਬਾਬਲ ਨੇ!

.....(ਕੁੱਕੜ ਪਿੰਡੀਆ)....

 
ਸੋਂਕਣ ਸੋਲਾ ਸਾਲ ਦੀ ਪੰਜਾ ਸਾਲਾ ਆਖੇ ਨਾਰੀ! PRINT ਈ ਮੇਲ
ਦੇਖੋ  ਜਰਮਨੋ ਜਾਕੇ ਬਾਬੇਆਂ ਸ਼ਾਦੀ ਕਰਾਈ,
ਪੰਜਾਬਣ ਇਕ ਅਲਡ਼ ਜਹੀ ਮੁਟਿਆਰ ਫਸਾਈ!
ਮਾਪੇਆਂ ਵੀ ਮੰਜੇ ਉਪਰ ਫਿਰ ਮੰਜਾ ਦੇ ਤਾ,
ਜਰਮਨੀ ਵਾਲੇ ਬਾਬੇ ਨਾਲ ਗੇਡ਼ਾ ਦੇ ਤਾ!

ਏਨੇ ਕਿਨਾ ਕੁ ਚਰਿ ਜੀਵਣਾ ਏਹ ਪਜਾ ਤੋ ਉਤੇ,
ਵਆਿਗਰਾ ਕਿਨਾ ਚਰ ਿਖਾਉ ਗਾ ਕੁਸ਼ ਹੈਨੀ ਪਲੇ!
ਐਹੋ ਜਹੇ ਮਾਪਆਿਂ ਨੂੰ ਕੋਈ ਪਵੇ ਬਮਾਰੀ,
ਸੋਂਕਣ ਸੋਲਾ ਸਾਲ ਦੀ ਪੰਜਾ ਸਾਲਾ ਆਖੇ ਨਾਰੀ!

ਸੁਣੋ ਗਲ ਕਮੇਟੀ ਵਾਲਓਿ ਮੈਨੂ ਇਨਸਾਫ ਦੂਆਵੋ,
ਮੇਰੇ ਵੀ ਚਾਰ ਬਚੇ ਹਨ ਇਨਾ ਨੂੰ ਹੱਕ ਦੁਆਵੋ!
ਗੁਰੂ ਦੀ ਗੋਲਕ ਗਰੀਬ ਦਾ ਮੁਹ ਸਾਰੀ ਦੂਨੀਆਂ ਕਹੰਿਦੀ,
ਮੇਰੇ ਬਚਆਿਂ ਦੇ ਹਥਾਂ ਉਪਰ ਤੂਸੀ ਲੁਆ ਦਓਿ ਮਹੰਿਦੀ!

ਆਂਪਾਂ ਫਰੈਂਕਫਰਟ ਵਚਿ ਚੋਟੀ ਦਾ ਵਕੀਲ ਫਰਿ ਕਰੀਏ,
ਫੀਸ ਵਕੀਲ ਤੇ ਕੋਟ ਕਚੈਰੀ ਦੀ ਗੋਲਕ ਚੋ ਭਰੀਏ!
ਏਦਾਂ ਆਪਣੀ  ਧੰਨ,੨ ਹੋ ਜਾਉ ਕਮੇਟੀ ਬਣਤ ਬਣਾਵੇ,
ਆਉਣ ਵਾਲੀ ਇਲੈਕਸ਼ਨ ਲਈ ਏਹ ਮੁਦਾ ਬਣਾਵੇ!

ਇਸ ਕਡ਼ੀ ਕਮੇਟੀ ਨੇ ਕੀ ਕਰਨਾ ਮੈ ਬੀਬੀ ਨੂੰ ਆਂਖਾਂ,
ਮੀਡੀਆਂ ਕਰੂ ਗਾ ਦੋ ਦੋ ਹੱਥ ਇਨਾ ਨਾਲ ਲਖਿ ਲਖਿ ਬਾਤਾਂ!
ਭੇਜੋ ਸਾਨੂੰ ਸਾਰੇ ਸਬੂਤ ਅਸੀ ਗਲ ਜੱਗ ਜਾਹਰ ਕਰਾਂ ਗੇਂ,
ਗੁਰੂ ਦਾ ਓਟ ਆਸਰਾ ਲੈ ਕੇ ਸੱਬ ਨੰਗੇ ਕਰਾਂ ਗੇ!

ਜਨੇ ਵੀ ਇਨਾ ਦੇ ਬਚੇ ਜੋ ਇਨਾਂ ਨੂੰ ਭਾਪਾ ਨਹੀ ਕਹੰਿਦੇ,
ਫੋਟੋ ਭੇਜੋ ਮੈਨੂ ਸੱਬ ਦੀਆਂ , ਕੁੱਕਡ਼ ਪੰਿਡੀਏ ਹੋਣੀ ਕਹੰਿਦੇ!
ਇਕ ਗਰੀਬ ਜਹੇ ਸੱਿਖ ਦਾ ਏਹ ਵਾਅਦਾ ਬੀਬੀ,
ਹੱਕ ਤੇ ਇਨਸਾਫ ਦੂਆਂਓ ਗਾ ਓਟ ਲੈਕੇ (ਗੁਰੂ ਗਰੀਬੀ)!
 
ਭੇੜੀਏ (ਤਾਇਆ) ਕਰਦਾ ਨੰਗੇ ਏਹ ਸੱਬ ਨੂ ਸੂਣਾ ਦਿਉ! PRINT ਈ ਮੇਲ
ਤਾਏ ਦੇ ਜੋ ਬਣੇ ਹੁਣ ਨਮੇ ਨਮੇ ਯਾਰ ਨੇ ,
ਰਸ ਭਰੀ ਨਾਲ ਉਨਾ ਦਾ ਬਹੁਤਾ ਪਿਆਰ ਏ!
ਉਠਾ ਕੇ ਉਹ ਸੁਤੇ ਪਏ ਨੂ ਬਹੁਤਾ ਪਿਆਰ ਕਰਦੇ,
ਸੋਂਅ ਗਿਆ ਤੂ ਆਪ ਫਰੈਂਕਫਰਟ ਵਿਚ ਤੀਲੀ ਜੜ ਕੇ!
ਉਨਾ ਦੀ ਅਵਾਜ ਵਿਚ ਰਸ ਭਰੀ ਦਾ ਸਰੂਰ ਏ,
ਹਰ ਗਲ ਵਿਚ ਦਿਸੇ ਵਖਰਾ ਗਰੂਰ ਏ!
ਉਹ ਤਾਇਆ ਤੂੰ ਸਾਡੀ ਖਬਰ ਕਾਤੇ ਨਹੀ ਲੋਂਦਾ,
ਤਾਇਆਂ ਜੀ ਭਤੀਜਾ ਤੇਰਾ ਤੈਨੂ ਹੈ ਜਗੋਂਦਾ!
ਵੇਖ ਲੈ ਫਿਰ ਵਟੇ ਵਟ ਤੈਨੂ ਮੈ ਭਜਾਂਉ ਗਾ,
ਜੇ ਲਾਈ ਨਾਂ ਖਬਰ ਤਾਇਆ ਤਾਂ ਖੂੰਡਾ ਲੈਕੇ ਆਉ ਗਾ!
ਉਹ ਭਤੀਜ ਦਿਨ ਚੜਦੇ ਨੂੰ ਖਬਰ ਤੇਰੀ ਲਗ ਜੂ,
ਸਰੀਕਾਂ ਤੇਰਿਆਂ ਦੇ ਸੀਨੇ ਵਿਚ ਵੜ ਜੂ!
ਬਾਂਦਰ ਤੇ ਕਟੇ ਵਾਲੀ ਗਲ ਤਾਇਆ ਕਦੇ ਕਰ ਜੂ,
ਮਲਾਈ ਕੋਈ ਖਾਂਉ ਬਦਨਾਮੀ ਤਾਏ ਸਿਰ ਮੜ ਜੂ!
ਗੋਲਡ ਮੈਡਲ ਬਾਂਦਰ ਲੈ ਜੂ ,
ਤੇ ਤਾਇਆ ਪੇਪਰ ਕਾਲੇ ਕਰਦਾ ਹੀ ਮਰ ਜੂ!
ਮੇਰੇ ਨਮੇ ਬਣੇ ਭਤੀਜਿਆਂ ਨੂ ਮੇਰੀ ਦੂਰਖਾਸ ਏ,
ਜੇ ਸਿਆਹੀ ਲਈ ਭੇਜੋਂ ਖਰਚਾ ਤਾਂ ਬਣਦੀ ਫਿਰ ਬਾਤ ਏ!
ਮਰਾਸੀਆਂ ਦੇ ਲਾਗੇ ਘਰ ਮੈ ਹੁਣ ਆਪਣਾ ਬਣਾਉ ਗਾ,
ਨਮੇ ਨਮੇ ਟੋਟਕੇ ਫਿਰ ਮੈ ਭਤੀਜੇਆਂ ਨੂ ਸੁਣਾਉ ਗਾ!
ਫਰੈਂਕਫਰਟ ਵਿਚ ਦੋ ਨਮੇ ਬਾਂਦਰ ਆਣ ਵਸ ਗਏ,
ਆਪਣੇ ਆਪ ਨੂ ਏਹ ਖਾੜਕੂ ਹਨ ਦਸਦੇ!
ਕੰਮ ਹਨ ਨੀਚਾ ਵਾਲੇ,ਤੇ ਸੋਚ ਬੜੀ ਗੰਦੀ ਏ,
ਗੁਰਦੂਆਰੇ ਆਕੇ ਕਰਦੇ ਗੁਰ ਸਿਖਾਂ ਦੀ ਭੰਡੀ ਏ!
ਕਵਿਤਾ ਤਾਏ ਦੀਆਂ ਏਹ ਮੈਕ ਤੋਂ ਸੁਣੋਦੇ ਨੇ,
ਕਨਾਂ ਦਿਆਂ ਕਚਿਆਂ ਨੂੰ ਏਹ ਭੜਕੋਂਦੇ ਨੇ!
ਈਸਟ ਜਰਮਨੀ  ਵਾਲੇ ਤੇਰੇ ਬੱਚੇ ਭਾਪਾ ਕੇਨੂ ਆਖਦੇ,
ਦਸੀਂ ਵਡੇ ਚੇਅਰਮੈਨਾ ਕੀ ਉਹ ਹੰਡੋਦੇ ਨਹੀ ਸੰਤਾਪ ਨੇ!
ਮੇਰੀਆਂ ਕਵਿਤਾ ਤੇ ਖਬਰਾਂ ਵੀ ਪੜ ਕੇ ਸੁਣਾ ਦਿਉ,
ਭੇੜੀਏ (ਤਾਇਆ) ਕਰਦਾ ਨੰਗੇ ਏਹ ਸੱਬ ਨੂ ਬਤਾ ਦਿਉ!

.....(ਕੁੱਕੜ ਪਿੰਡੀਆ) ..... 
 
ਧੀਰ ਮਲੀਏ ਸੱਬ ਹੋਏ ਇਕਠੇ,ਤੇ ਗੁਰੂ ਰੱਖਦਾ ਹੈ ਸੱਬ ਦਾ ਪੜਦਾ PRINT ਈ ਮੇਲ

ਮੀਡੀਆਂ ਦੇਸ਼ ਪੰਜਾਬ ਆਖੇ  ,  ਅਸੀ ਸੇਵਾ ਦੀ ਭਾਵਨਾ ਤਿਆਗਦੇ ਨਹੀ,
ਪੀਰਾਂ ਦੇ ਪੀਰ ਦੇ ਦਰ ਤੇ ਮਾਣ ਬਹੁਤਾ,ਨਿਮਰਤਾ ਕਦੇ ਤਿਆਗਦੇ ਨਹੀ!
ਭਾਂਮੇ ਬਹੁਤੇ ਹੰਕਾਰੀ (ਭਾਗੋਆ) ਨੇ,ਕੇਸ ਕੁੱਕੜ ਪਿੰਡੀਏ ਤੇ ਕਰ ਦਿਤੇ,
ਸੱਚ ਦੀ ਅਵਾਜ ਬੰਦ ਕਰਨੇ ਲਈ , ਟਿਡੀ ਦਲ ਵਾਂਗ ਏਹ ਹੋਏ ਇਕਠੇ!

ਅੱਜ ਮੈ ਇਨਾ ਨੂੰ ਇਕ ਗਲ ਆਖਾਂ , ਤੂਸੀਂ ਜੋਰ ਢੂਈ ਦਾ ਲਾ ਲੈਣਾ,
ਸੱਚੀ ਅਵਾਜ ਲਈ ਅਰਦਾਸਾਂ ਗੁਰੂ ਅਗੇ, ਜਿਸ ਦਾ ਨਾਅ ਸੀ ਭਾਈ ਲੈਣਾ!
ਏਹ ਗੁਰੂ ਦੀ ਸੰਗਤ ਅਗੇ ਸੀਸ ਝੂਕਾਮਦਾ ਹੈ,ਤੇ ਗੁਰੂ ਗਰੀਬ ਦੇ ਨਾਲ ਖੜਦਾ,
ਭਾਮੇ ਧੀਰ ਮਲੀਏ ਸੱਬ ਹੋਏ ਇਕਠੇ,ਤੇ ਗੁਰੂ ਰੱਖਦਾ ਹੈ   ਸੱਬ ਦਾ ਪੜਦਾ

ਹਰੀ ਮੰਦਰ ਦੇ ਦਰਵਾਜੇ ਕਦੇ ਸਨ, ਗੁਰੂ ਤੇਗ ਬਹਾਦਰ ਜੀ ਲਈ ਬੰਦ ਹੋ ਗਏ,
ਐਹੋ ਜਹੇ ਗੰਗੂ ਤੇ ਚੰਦੂ ਦੀ ਸੋਚ ਵਾਲੇ,ਸਨ ਗੁਰੂ ਅਗੇ ਸ਼ਾਤੀਆ ਤਾਣ ਖਲੋ ਗਏ!
ਏਹ ਭਾਈ ਤਪੇ ਦੇ ਖਾਨ ਦਾਨ ਵਿਚੋ,ਜੇਹੜਾ ਆਪੇ ਹੀ ਗੁਰੂ ਬਣ ਬੈਹ ਗਿਆ ਸੀ,
ਏਸੇ ਸੋਚ ਤੇ ਦਿਆ ਗਾਅ ਪੈਹਿਰਾ ,ਕੇਂਦਰੀ ਕਮੇਟੀ ਦਾ ਪਰਧਾਨ ਕੈਹ ਰਿਹਾ ਜੀ!

ਆਉ ਗੁਰੂ ਦੇ ਦਰ ਦੇ ਪਹਿਰੇ ਦਾਰੋ,ਇਨਾ ਲੋਕਾਂ ਨੂੰ ਸੱਬਕ ਸਿਖਾਂ ਦੇਈਏ,
ਏਥੇ ਬੋਹ ਸਮਤੀ ਨੁੰ ਨਹੀ ਮਾਣ ਮਿਲਦਾ,ਘਟ ਗਿਣਤੀ ਦੇ ਝੰਡੇ ਝੂਲਾ ਦੇਈਏ!
ਚਮਕੋਰ ਦੀ ਗੜੀ ਵਿਚ ਵੀ, ਨਾਈਆਂ, ਝੀਰਾਂ ,ਸ਼ੀਬੇਆਂ  ਮਲਾਂ ਮਾਰੀਆ ਸਨ,
ਉਨਾ ਦਸ਼ਮੇਸ਼ ਦੀ ਆਨ ਸ਼ਾਨ ਬਦਲੇ ,ਉਥੇ ਹਸ ਹਸ ਕੇ ਜਾਨਾ ਵਾਰੀਆਂ ਸਨ!

ਆਉ ਨਿਤਰੋ ਸੱਬ ਇਕਠੇ ਹੋਕੇ, ਫਰੈਂਕਫਰਟ ਵਿਚੋ ਨਰਕ ਮੁਕਾ ਦੇਈਏ,
ਜਾਤ ਪਾਤ ਵਾਲਾ ਏਥੇ ਦੈਂਤ ਭਾਰੂ ,ਉਸ ਨੁੰ ਜੜੋ ਹੀ ਆਂਪਾਂ ਮੁਕਾ ਦੇਈਏ!
ਗੁਰੂ ਨਾਨਕ ਦੀ ਸੋਚ ਤੇ ਦੇਈਏ ਪਹਿਰਾ,ਹਰ ਇਕ ਨੂ ਗਲ ਲਾਈਏ ਬੰਦੇ,
ਇਕਠੇ ਹੋਕੇ ਕਹੀਏ,ਏਕ ਨੂਰ ਤੇ ਸੱਬ ਜਗ ਉਪਜਿਆ ਕੋਣ ਭਲੇ ਕੋਣ ਮੰਦੇ!
.........(ਕੁੱਕੜ ਪਿੰਡੀਆ).........
 
<< Start < Prev 1 2 3 4 5 6 7 8 9 10 Next > End >>

Results 82 - 90 of 198

Advertisements

Advertisement
Advertisement