:: ਸੋਨੀਆ ਕਾਂਗਰਸ 'ਚ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਂਦੀ ਰਹੇਗੀ   :: ਰੇਲਵੇ ਦਾ ਕਾਰਨਾਮਾ: ਮਹਾਰਾਸ਼ਟਰ ਜਾਣ ਵਾਲੀ ਟਰੇਨ ਪੁੱਜ ਗਈ ਮੱਧ ਪ੍ਰਦੇਸ਼   :: ਵਿਧਾਨ ਸਭਾ ਚੋਣਾਂ : ਗੁਜਰਾਤ ਦਾ 82 ਫੀਸਦੀ ਦਾਨ ਮਿਲਿਆ ਭਾਜਪਾ ਨੂੰ   :: ਕਾਂਗਰਸ ਤੇ ਹਾਰਦਿਕ ਦੇ ਗਠਜੋੜ 'ਤੇ ਬੋਲੇ ਜੇਤਲੀ,ਕਿਹਾ- ਇਹ ਜਨਤਾ ਨੂੰ ਦੇ ਰਹੇ ਨੇ ਧੋਖਾ   :: ਅਮਰੀਕੀ ਵਿਗਿਆਨਕਾਂ ਦੀ ਚਿਤਾਵਨੀ : 2018 ਤੱਕ ਵੱਡੇ ਭੂਚਾਲ ਦੇ ਝਟਕਿਆਂ ਨਾਲ ਕੰਬ ਸਕਦੀ ਹੈ ਧਰਤੀ   :: ਕਪਿਲ ਦਾ ਕੇਜਰੀਵਾਲ 'ਤੇ ਵਾਰ, ਕੁਰਸੀ ਹੈ ਕੋਈ ਤੇਰਾ ਜਨਾਜ਼ਾ ਤਾਂ ਨਹੀਂ   :: ਕ੍ਰਿਪਾ ਮੇਰੇ ਸਨਮਾਨ ਲਈ ਨਾ ਹੋਵੋ ਖੜ੍ਹੇ, ਹੁਣ ਮੈਂ ਨਹੀਂ ਰਿਹਾ ਰਾਸ਼ਟਰਪਤੀ- ਪ੍ਰਣਬ ਮੁਖਰਜੀ   :: ਕੰਮ ਨਹੀਂ ਕਰਨ ਵਾਲੇ ਅਧਿਕਾਰੀ ਕੀਤੇ ਜਾਣਗੇ ਰਿਟਾਇਰ- ਆਦਿੱਤਿਯਨਾਥ ਯੋਗੀ   :: ਆਧਾਰ ਦੇ ਅੰਕੜੇ ਲੀਕ ਹੋਣਾ ਖਤਰਨਾਕ- ਮਮਤਾ ਬੈਨਰਜੀ   :: ਸਾਬਕਾ ਮੁੱਖਮੰਤਰੀ ਰਾਬੜੀ ਦੇਵੀ ਨੇ ਜਾਂਚ ਏਜੰਸੀਆਂ ਨੂੰ ਦਿੱਤੀ ਚੇਤਾਵਨੀ   :: ਫੋਨ 'ਤੇ ਜਾਤੀਗਤ ਟਿੱਪਣੀ ਵੀ ਅਪਰਾਧ- ਸੁਪਰੀਮ ਕੋਰਟ   :: 11 ਦਸੰਬਰ ਨੂੰ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ   :: ਗੁਜਰਾਤ ਵਿਧਾਨ ਸਭਾ ਚੋਣਾਂ: ਭਾਜਪਾ ਦੀ ਤੀਜੀ ਲਿਸਟ ਜਾਰੀ, 28 ਉਮੀਦਵਾਰਾਂ ਦਾ ਐਲਾਨ   :: ਪੀ.ਐੱਮ. ਮੋਦੀ 'ਚ ਨਹੀਂ ਸੰਸਦ ਦਾ ਸਾਹਮਣਾ ਕਰਨ ਦੀ ਹਿੰਮਤ- ਸੋਨੀਆ ਗਾਂਧੀ   :: ਫਾਰੂਕ ਦੇ ਸਮਰਥਨ 'ਚ ਉਤਰੇ ਖੁਰਸ਼ੀਦ, ਕਿਹਾ-ਉਹ ਡਾਕਟਰ ਨੇ ਮਰਹਮ ਲਗਾਉਦੇ ਹਨ ਪਰ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੂੰਜ ਤੇ ਚੋਬਾ
ਜਰਮਨ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ PRINT ਈ ਮੇਲ
a_3.jpga_1_opt.jpgWANTED--ਫਰੈਂਕਫਰਟ/ਜਰਮਨੀ -29ਜੁਲਾਈ(ਮੀਡੀਆਦੇਸਪੰਜਾਬ)-ਫਰੈਂਕਫਰਟ ਵਿਚ ਵਸਦੇ ਹਰ ਪੰਜਾਬੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੀਆਂ ਅਸੀ ਫੋਟੋ ਇਸ ਖਬਰ ਵਿਚ ਲਾਈਆਂ ਹਨ ਏਹ ਵਿਅਕਤੀ ਨੂੰ ਜਰਮਨੀ ਦੀ ਪੁਲਿਸ ਲੱਬ ਰਹੀ ਹੈ !ਪੁਲਿਸ ਨੂੰ ਇਸ ਦੇ ਸਹੀ ਨਾਮ ਅਤੇ ਸਹੀ ਸਰਨਾਮੇ ਦਾ ਪਤਾ ਨਹੀ ਹੈ ਇਸ ਕਰਕੇ ਲੰਬੇ ਸਮੇ ਤੋਂ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ ਅਗਰ ਕਿਤੇ ਵੀ ਫਰੈਂਕਫਰਟ ਵਿਚ ਕਿਸੇ ਨੂੰ ਵੀ ਦਿਸਦਾ ਹੈ ਤਾਂ ਇਨਾਂ ਨਬਰਾਂ ਤੇ ਫੁਨ ਕਰਕੇ ਪੁਲਿਸ ਦੀ ਮਦਤ ਕਰੋ ,75551408ਅਤੇ ਦੂਸਰਾ 75511700ਅਤੇ 75511772 ਤੇ ਪੁਲਿਸ ਨੁੰ ਦਸੋ ਯਾਦ ਰਹੇ ਜਿਸ ਵਿਅਕਤੀ ਦੇ ਕਮਰੇ ਵਿਚ ਰਹਿੰਦਾ ਹੈ ਉਸ ਉਪਰ ਵੀ ਕਾਰਵਾਈ ਹੋ ਸਕਦੀ ਹੈ ! k640_chor.jpg

ਇੰਗਲ਼ੈਂਡ ਵਿਚ ਏਹ ਚਿੱਟਾ ਵੇਚਦਾ ਪੁਲਿਸ ਨੇ ਰੰਗੇ ਹੱਥੀ ਫੜਿਆ ਤੇ ਫਿਰ ਇੰਡੀਆਂ ਡਿਪੋਰਟ ਕਰ ਦਿਤਾ ਸੀ !

safe_image.php.jpgਨੋਟ:-ਮਰੀਲੇ ਤੋਂ ਅਤੇ ਡੂਬੈਈ ਤੋਂ ਜਦੋਂ ਇਸ ਨੂੰ ਡਿਪੋਰਟ ਕੀਤਾ ਗਿਆ ਸੀ,ਅਖਬਾਰਾਂ ਦੀ ਕਟਿੰਗ ਜਾਂ ਅਖਬਾਰ ਦੀ ਫੋਟੋ ਹੋਵੇ ਤਾਂ ਸਾਨੂੰ ਭੇਜੋ ਜੀ E-MAIL : This e-mail address is being protected from spam bots, you need JavaScript enabled to view it This e-mail address is being protected from spam bots, you need JavaScript enabled to view it

ਇਸ ਦਾ ਅਸਲੀ ਨਾਮ-ਹਰਪਰੀਤ ਸਿੰਘ ਹੈ ਅਤੇ ਕੁੱਕੜ ਪਿੰਡ ਤੋਂ ਹੈ ਏਥੇ ਏਹ ਆਪਣੇ ਆਪ ਨੂੰ (ਜਿਮੀ)- ਦਸਦਾ ਹੈ !
ਜੁਰਮ)-
1)-ਹਰ ਏਅਰ ਲਾਈਨ ਦੀਆਂ ਚੋਰੀ ਦੀਆਂ ਟਿਕਟਾਂ ਵੇਚਦਾ ਹੈ! ਜਿਨਾਂ ਨੂੰ ਟਿਕਟਾਂ ਵੇਚੀਆਂ ਉਹ ਲੋਕ ਦਿਲੀ ਏਅਰਪੋਰਟ ਉਪਰ ਫੜੇ ਗਏ ਅਤੇ ਨਮੀਆਂ ਟਿਕਟਾਂ ਲੈ ਕੇ ਵਾਪਿਸ ਜਰਮਨੀ ਆਏ
      
2)-ਲੋਕਾਂ ਦੇ ਬੈਂਕ ਅਕੋੰਟ ਹੈਕ ਕਰ ਕੇ ਉਨਾਂ ਵਿਚੋ ਪੈਸੇ ਘਡੋਦਾ ਹੈ ਅਮਰੀਕਾ ਵਿਚ ਕਿਸੇ ਦੇ ਇਸ ਨੇ ਪੈਸੇ ਦੇਣੇ ਸਨ ਉਸ ਨੂੰ ਕਿਸੇ ਦਾ ਅਕੋਂਟ ਹੈਕ ਕਰ ਕੇ ਪੈਸੇ ਭੇਜ ਦਿਤੇ ਅਤੇ ਜਦੋਂ ਉਹ ਬੰਦਾਂ ਬੈਂਕ ਗਿਆ ਪੈਸੇ ਲੈਣ ਤਾਂ ਬੈਂਕ ਨੇ ਫੜ ਕੇ ਬਠਾਲ ਲਿਆ !
      
3)-ਲੋਕਾਂ ਨੂੰ ਧਮਕੀਆਂ ਦਿੰਦਾਂ ਹੈ ਮੈਨੂ 2 ਕਰੋੜ ਰਪੁਇਆ ਦਿਉ ਨਹੀ ਤਾਂ ਤੂਹਾਡੀਆ ਕੂੜੀਆ ਦੇ ਰਿਸਤੇ ਤੜਵਾ ਦਿਆਂ ਗਾ !ਇੰਡੀਆਂ ਵਿਚ ਲੋਕਾਂ ਦੀ ਜਮੀਨ ਤੇ ਧਕੇ ਨਾਲ ਕਬਜਾ ਕਰ ਗਿਆ ਹੈ ਪਿੰਡ ਵਿਚ ਸਿਖਾਂ ਦੀ ਜਗਾ ਬਗਲ ਗਿਆ ਉਹ ਲੋਕ ਇੰਗਲੈਡ ਵਿਚ ਰਹਿੰਦੇ ਹਨ !
     
k640_15_opt.jpgg.jpg4)-ਗੁਰਦੂਆਰੇ ਆ ਕੇ ਲੋਕਾਂ ਤੋਂ ਪੈਸੇ ਮੰਗਦਾ ਹੈ 500 ਯੁਰੋ ਦਿਉ ਨਹੀ ਤਾਂ ਲੋਕਾਂ ਨਾਲ ਲੜਦਾ ਹੈ ਗੰਦੀਆਂ ਗਾਲਾਂ ਕਡਦਾ ਹੈ ਏਹ ਵਿਅਕਤੀ  ਵਡਾ ਬਲੈਕ ਮੇਲਰ ਹੈ ਇਨਾਂ ਕੰਮਾਂ ਕਰਕੇ ਏਹ ਇੰਗਲੈਂਡ ਤੋ ਪਿਲੀਪੀਨ ਤੋਂ ਅਤੇ ਡੂਬੈਈ ਤੋਂ ਡਿਪੋਰਟ ਹੋਇਆ ਸੀ ਕਹਿੰਦੇ ਹਨ ਚੋਰ ਚੋਰੀ ਤੌਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾ ਜਾਏ ਦੂਬਾਰਾ ਫਿਰ ਪੰਜਾਬੀਆਂ ਨੂੰ ਬੇਨਤੀ ਪੁਲਿਸ ਦੀ ਮਦਤ ਕੀਤੀ ਜਾਵੇ ਜਿਥੇ ਵੀ ਦਿਸੇ ਪਲੀਜ ਪੁਲਿਸ ਨੂੰ ਫੂਨ ਕਰੋ !
ਅਤੇ ਹੋਰ ਵੀ ਬਹੁਤ ਸਾਰੇ ਕੇਸ ਹਨ ਜੋ ਅਸੀਂ ਲਿਖ ਨਹੀ ਸਕਦੇ !........ਜਰਮਨ ਪੁਲਿਸ ਦੇ ਫੂਨ ਨੰਬਰ -75551408ਅਤੇ ਦੂਸਰਾ 75511700ਅਤੇ 75511772 ਤੇ .....
 

 
(DURKHAST,NO1+2 ) PRINT ਈ ਮੇਲ

d_s.jpgmata_ji.jpgTo The Poliscomishnar- (Jullundur)

FROM:-DALBIR SINGH KUKARPINDIA, 
WESTERBACH STR 291,  
65936,FRANKFURT/GERMANY  
(DURKHAST,NO1)
Dated:-27 Jul 2013     

 ਮੈ ਦਲਬੀਰ ਸਿੰਘ ਕੁੱਕੜ ਪਿੰਡ ਵਾਸੀ ਜੀ ,ਜਰਮਨੀ ਵਿਚ ਰੈਹ ਰਿਹਾਂ ਹਾਂ ਜੀ ਆਪਣੇ ਪਰਿਵਾਰ ਸਮੇਤ ਜੀ,ਅਤੇ ਮੇਰੇ ਮਾਤਾ ਜੀ ਜੋ ਕਾਫੀ ਬਿਰਦ ਹੋ ਚੂਕੇ ਹਨ ਉਹ ਪਿੰਡ ਹੀ ਇਕਲੇ ਰਹਿੰਦੇ ਹਨ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਚੂਕੀ ਹੈ ਜੀ,ਮਾਤਾ ਜੀ ਕਲੇ ਹੋਣ ਕਰਕੇ ਮੇਰਾ ਇਕ 

 
 
ਅੱਗੇ ਪੜੋ....
 
Durkhst-no 3 PRINT ਈ ਮੇਲ
d_s.jpgmata_ji.jpgTo the police comisnar-punjab
Dated-11sep2013
By fax-0091 181 2452446
Dalbir singh (kukar pindia)
Westerbach str 291
65936-Frankfurt/m-Germany                                                                                                                                                               
ਮੈ ਦਲਬੀਰ ਸਿੰਘ ਕੁੱਕਡ਼ ਪਿੰਡੀਆ ,ਕਮਿਸ਼ਨਰ ਸਾਹਿਬ ਜੀ ਮੈ ਆਪ ਜੀ ਨੂ ਪਹਿਲਾਂ ਵੀ ਤਿੰਨ ਚਾਰ ਦੁਰਖਾਸਤ ਦੇ ਚੂਕਾਂ ਹਾਂ ਅਤੇ ਸ਼ਾਡੇ ਨਾਲ ਧਕਾ ਹੋ ਰਿਹਾ ਹੈ ਜੀ,ਸਾਡੀ ਕੋਈ ਸੁਣਵਾਈ ਨਹੀ ਹੋ ਰਹੀ ਅਤੇ ਹੁਣ ਮੈ 15,9,2013 ਨੂ ਆਪ ਪੰਜਾਬ ਆ ਰਿਹਾਂ ਹਾਂ ਜੀ ,ਅਤੇ ਮੈਨੂੰ ਕਲ ਦੀਆਂ
ਅੱਗੇ ਪੜੋ....
 
Indian konslet Frankfurt/m-Germany PRINT ਈ ਮੇਲ
0053_2.jpg(complent)
From:-Dalbir singh dabb
Westerbach,str,291
65936,Frankfurt/m, Germany
Date:-28Agu 2013
To,The Indianconslet,Frankfurt/m Germany
Friedrich-Ebert-Anlage 26
60325 Frankfurt am Main- Germany
Angest,-Harpreet singh dubb+ Gurjeet singh dubd 
 ਕੋਂਸਲੇਟ ਸਰ ਜੀ,ਸਤਿ ਸ੍ਰੀ ਅਕਾਲ ਜੀ,ਸਰ ਆਪ ਜੀ ਨੂ ਇਕ ਕਮਪਲੇਟ ਲਿੱਖ ਰਿਹਾਂ ਹਾਂ ਜੀ,ਮੈ ਦਲਬੀਰ ਸਿੰਘ ਡੱਬ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਕੋਈ (37-38) ਸਾਲ ਤੋਂ ਰਹਿ ਰਿਹਾਂ ਹਾਂ ਜੀ ਅਤੇ ਮੈ ਜਰਮਨੀ ਵਿਚ (ਸ਼ਿਰੋਮਣੀ ਅਕਾਲੀ ਦਲ(ਬ) ਜਰਮਨੀ ) ਦਾ ਪਰਧਾਨ ਵੀ ਹਾਂ ਜੀ ,ਮੇਰੀ ਬੇਨਤੀ ਹੈ ਕਿ ਮੈ ਆਪਣੇ ਭਤੀਜੇ ਜਿਸ ਦਾ ਨਾਮ ਹਰਪਰੀਤ ਸਿੰਘ ਡਬ ਹੈ ਜੀ ਅਸੀਂ ਉਸ ਹਥੋਂ ਬੋਹਤ ਹੀ ਦੂਖੀ ਹਾਂ ਜੀ ਜੋ ਇਕ ਨਿਹਾਇਤ
a_1_opt.jpga_3.jpg      k640_15_opt.jpg
ਅੱਗੇ ਪੜੋ....
 
ਰੱਬ ਵਸ ਭਗਤਾਂ ਨੇ ਕੀਤਾ, ਪਰੇਮ ਦੀਆਂ ਪਾਕੇ ਡੋਰੀਆਂ! PRINT ਈ ਮੇਲ

405706_258352687562484_100001632648584_750468_205211207_n.jpgਖੁਸ਼ਖਬਰੀ     ਖੁਸ਼ਖਬਰੀ   ਖੂਸ਼ਖਬਰੀ :-ਫਰੈਂਕਫਰਟ ਵਾਸੀਓ ਖੁਸ਼ਖਬਰੀ

ਜੁਗਾ ਜੁਗਾ ਤੋਂ ਚਲੀ ਆਉਦੀ ਪਰਮਾਤਮਾ ਪਰਤੀ ਸ਼ਰਦਾ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਕੋਈ ਵੀ ਠੇਸ ਨਹੀ ਪਹੋਚਾ ਸਕਦਾ ,ਹਠੀਆਂ ਨੇ ਰੱਬ ਵਸ ਕੀਤਾ ਅਤੇ ਆਪਣੇ ਮਨ ਦੀ ਗਲ ਅਕਾਲ ਪੁਰਖ ਤੋਂ ਮਨਾਈ,(ਗਰੀਬ ਨਿਵਾਜ ਗੁਸੈਈਆ ਮੇਰਾ ਮਾਥੈ ਸ਼ਤਰ ਧਰੇ)ਜੇ ਗੁਰਦੂਆਰਾ ਸਿੱਖ ਸੈਂਟਰ ਫਰੈਂਕਫਰਟ ਦੀ ਮਜੂਦਾ ਪਰਬੰਦਕ ਕਮੇਟੀ ਨੇ ਗਰੀਬ ਸਿੱਖ ਨੂੰ ਬਾਹੋਂ ਫੜ ਕੇ ਧਕੇ ਮਾਰ ਕੇ ਪੁਲਿਸ ਸਦ ਕੇ ਮੈਨੂ ਗੁਰਦੂਆਰਿਉ ਬਾਹਰ ਕਡਿਆ ਸੀ ਤਾਂ ਸਮੂਹ ਸੰਗਤਾਂ ਦੀ ਅਰਦਾਸ ਦੇ ਸਦਕੇ ਅੱਜ ਸਤਿਗੁਰ ਨੇ ਫਿਰ ਦਾਸ ਨੂੰ ਮਾਣ ਬਕਸ਼ਿਆ ਹੈ ,ਗੁਰੂ ਦੇ ਸਿੱਖਾਂ ਨੇ ਫਰੈਂਕਫਰਟ ਵਿਚ ਦੂਜਾ ਗੁਰਦੂਆਰਾ ਸਾਹਿਬ (ਬੀਬਰ ਸਟਰਾਸੇ,167) ਵਿਚ ਸਥਾਪਤ ਕਰ ਹੀ ਦਿਤਾ ਹੈ ਜਿਥੇ ਅੱਜ (25)ਦਸੰਬਰ2011 ਨੂੰ ਇਸ ਗਰੀਬ ਜਹੇ ਸਿੱਖ ਕੁੱਕੜ ਪਿੰਡੀਏ ਨੂੰ ਸਦਕੇ ਬੜੇ ਮਾਣ ਨਾਲ ਦਾਸ ਪਾਸੋ ਅਰਦਾਸ ਕਰਵਾਈ ਕਿ ਸੱਚੇ ਪਾਤਸ਼ਾਹ ਨਿਰਬਿਗਨ ਆਪਣੇ ਕਾਰਜ ਆਪ ਸਵਾਰਨ ਅਤੇ ਬਿਲਡੰਗ ਦੀ ਕਾਰ ਸੇਵਾ ਚਲ ਰਹੀ ਹੈ ਸੱਬ ਨਾਨਕ ਨਾਮ ਲੇਵਾ ਨੂੰ ਬੇਨਤੀ ਹੈ ਕਿ ਸੇਵਾ ਵਿਚ ਯੋਗ ਦਾਨ ਪਾਓ !ਅਤੇ ਜਿਥੇ ਹਮੇਸ਼ਾ ਅਰਦਾਸ ਬੇਨਤੀ ਵਿਚ ਆਖਿਆ ਜਾਇਆ ਕਰੇ ਗਾ ਕੀ ਸਚੇ ਪਾਤਸ਼ਾਹ ਆਪਣੇ ਦਰਸ ਦਿਦਾਰਿਆਂ ਤੋਂ ਕਿਸੇ ਵੀ ਗੁਰ ਸਿੱਖ ਨੂੰ ਵਿਸਾਰੀਂ ਨਾਂ! ਅਤੇ ਗੁਰੂਨਾਨਕ ਨਾਮ ਲੇਵਾ ਸੰਗਤਾਂ ਦੀਆਂ ਸੱਬੇ ਆਸਾਂ ਮੁਰਾਦਾ ਪੁਰੀਆਂ ਕਰਨੀਆਂ ,ਜਿਨਾ ਜਿਨਾ ਪਰੇਮੀਆ ਨੇ ਨਮੀ ਇਮਾਰਤ ਵਿਚ ਯੋਗ ਹਿਸਾ ਪਾਇਆ ਹੈ ਉਨਾ ਨੂੰ ਸਤਿ ਗੁਰ ਹੋਰ ਵਧਾਵੇ ਅਤੇ ਜੱਗ ਤੇ ਨਾਮ ਰੋਸ਼ਨ ਕਰੇ ,ਜਿਨਾ ਨੇ ਗਰੀਬ ਸਿੱਖਾਂ ਨੂੰ ਜਲੀਲ ਕੀਤਾ ਧਕੇ ਮਾਰੇ ਪੁਲਿਸ ਸਦਕੇ ਗੁਰੂ ਨਾਨਕ ਦੇ ਦਰਬਾਰੋਂ ਬਾਹਰ ਕਡਿਆ, ਸਤਿ ਗੁਰ ਉਨਾ ਨੂੰ ਤੇਰੇ ਹਵਾਲੇ !ਜਿਵੇ ਤੈਨੂੰ ਭਾਵੇ ਉਵੇ ਤੇਰੀ ਮਰਜੀ !ਨਮੇ ਗੁਰਦੂਆਰਾ ਸਾਹਿਬ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਹੋਵਣ!ਜਿਥੋ ਆਉਣ ਵਾਲੇ ਸਮੇ ਵਿਚ ਵਧੀਆ ਪਰੋਗਰਾਮ ਉਲੀਕੇ ਜਾਇਆ ਕਰਨ ਗੇ ,ਜਿਥੇ ਸ੍ਰੀ ਹਰਮੰਦਰ ਸਾਹਿਬ ਵਾਲੀ ਮਰਯਾਦਾ ਹੋਵੇ ਗੀ ਜਿਥੇ ਕੋਈ ਸ਼ੋਰ ਸ਼ਰਾਬਾ ਨਹੀ ਹੋਵੇ ਗਾਅ ਇਕ ਦਮ ਸ਼ਾਂਤ ਮਹੋਲ ਹੋਵੇ ਗਾਅ ,ਅਕਾਲ ਪੁਰਖ ਦੇ ਸਿਮਰਨ ਦੀ ਹੀ ਗਲ ਹੋਇਆ ਕਰੇ ਗੀ !ਵਧੇਰੇ ਜਾਣ ਕਾਰੀ ਲਈ ਅਸੀ ਜਲਦੀ ਹੀ ਕੋਈ ਨਾ ਕੋਈ ਟੈਲੀ ਫੁਨ ਨੰਬਰ ਦਿਆਂ ਗੇ..... dalbir_singh-1.jpg

 

 

 

 


 
<< Start < Prev 1 2 3 4 Next > End >>

Results 1 - 9 of 29

Advertisements


Advertisement
Advertisement