:: ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ   :: ਭਾਰੀ ਸੁਰੱਖਿਆ ਹੇਠ ਸਬਰੀਮਾਲਾ ਮੰਦਰ ਵੱਲ ਵਧੀਆਂ ਦੋ ਔਰਤਾਂ   :: ਦਿੱਲੀ ਦਰਬਾਰ ਪੁੱਜੇ ਕੈਪਟਨ, ਪਰਾਲੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗੀ ਮਦਦ   :: ਚੰਡੀਗੜ੍ਹ 'ਚ ਸਿੱਖ ਔਰਤਾਂ ਨੂੰ ਹੈਲਮੈੱਟ ਪਾਉਣ ਤੋਂ ਛੋਟ!   :: SC ਦਾ ਵੱਡਾ ਫੈਸਲਾ, ਦਿੱਲੀ 'ਚ ਗੈਰ-ਕਾਨੂੰਨੀ ਫੈਕਟਰੀਆਂ ਨੂੰ ਬੰਦ ਕਰਨ ਦਾ ਦਿੱਤਾ ਆਦੇਸ਼   :: ਭਾਰਤ ਰੂਸ ਵਿਚਕਾਰ ਹੋਏ ਅਹਿਮ 8 ਸਮਝੌਤੇ   :: ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ   :: ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ ਭਾਜਪਾ - ਮਾਇਆਵਤੀ   :: ਕਿਸਾਨ ਰੈਲੀ ਨੂੰ ਰੋਕਣ 'ਤੇ ਕਾਂਗਰਸ ਦਾ ਬਿਆਨ- ਮੋਦੀ ਸਰਕਾਰ ਅਤੇ ਬ੍ਰਿਟਿਸ਼ ਸਰਕਾਰ 'ਚ ਕੋਈ ਫਰਕ ਨਹੀਂ   :: ਮਹਾਰਾਸ਼ਟਰ ਦੇ ਮੰਤਰੀ ਨੂੰ ਮਿਲਣ ਤੋਂ ਬਾਅਦ ਅੰਨਾ ਹਜਾਰੇ ਨੇ ਰੱਦ ਕੀਤਾ ਅੰਦੋਲਨ   :: ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ : ਅਖਿਲੇਸ਼ ਯਾਦਵ   :: ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣਾ ਗ਼ਲਤ ਹੈ- ਕੇਜਰੀਵਾਲ   :: ਬਾਜ਼ਾਰ 'ਚ ਹੋਏ ਧਮਾਕੇ ਕਾਰਨ ਪੰਜ ਜ਼ਖ਼ਮੀ   :: ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ   :: ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
.....ਨੇਕੀ ਤੇ ਬਦੀ ਦੀ ਜਿਤ ...ਸਵੇਰੇ ... PRINT ਈ ਮੇਲ
dus.jpg
 
#MeToo : ਆਸ਼ਿਕਾਨਾ ਸੀਨ ਇੰਨਾ ਗੰਦਾ ਸੀ ਕਿ ਚਿਤਰਾਂਗਦਾ ਨੂੰ ਛੱਡਣੀ ਪਈ ਫਿਲਮ PRINT ਈ ਮੇਲ
chitrangada singh me too

ਮੁੰਬਈ ਬਾਲੀਵੁੱਡ ਦੀਆਂ ਤਮਾਮ ਸੈਲੇਬ੍ਰਿਟੀਜ਼ ਤੋਂ ਬਾਅਦ ਹੁਣ ਚਿਤਰਾਂਗਦਾ ਸਿੰਘ ਨੇ ਵੀ ਤਨੁਸ਼੍ਰੀ ਦੱਤਾ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਖੁਦ ਨਾਲ ਹੋਈ ਇਕ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਇਹ ਘਟਨਾ ਉਸ ਨਾਲ ਫਿਲਮ 'ਬਾਬੂਮੁਸ਼ਾਏ ਬੰਦੂਕਬਾਜ਼' ਦੇ ਸੈੱਟ 'ਤੇ ਵਾਪਰੀ। ਚਿਤਰਾਂਗਦਾ ਨੇ ਦੱਸਿਆ, 'ਮੈਂ ਸ਼ੂਟਿੰਗ ਕਰ ਰਹੀ ਸੀ, ਉਦੋਂ ਅਚਾਨਕ ਨਿਰਦੇਸ਼ਕ ਇਕ ਆਸ਼ਿਕਾਨਾ ਸੀਨ ਦਾ ਆਇਡੀਆ ਲੈ ਕੇ ਆਏ, ਜੋ ਮੈਂ ਨਵਾਜ਼ੂਦੀਨ ਨਾਲ ਕਰਨਾ ਸੀ। ਉਹ ਬਹੁਤ ਗੰਦਾ ਤਰੀਕਾ ਸੀ, ਮੈਨੂੰ ਬਹੁਤ ਅਪਮਾਨਜਨਕ ਮਹਿਸੂਸ ਹੋਇਆ ਤੇ ਮੈਂ ਉਥੋਂ ਚਲੀ ਗਈ।'

ਅਭਿਨੇਤਰੀ ਨੇ ਦੱਸਿਆ ਕਿ ਉਸ ਸਮੇਂ ਨਵਾਜ਼ੂਦੀਨ ਸਿੱਦੀਕੀ ਤੇ ਫੀਮੇਲ ਪ੍ਰੋਡਿਊਸਰ ਵੀ ਉਥੇ ਮੌਜੂਦ ਸੀ ਪਰ ਕਿਸੇ ਨੇ ਵੀ ਨਿਰਦੇਸ਼ਕ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ, 'ਉਸ ਸਮੇਂ ਮੈਂ ਇਹ ਫੈਸਲਾ ਕੀਤਾ ਕਿ ਮੈਂ ਇਹ ਫਿਲਮ ਨਹੀਂ ਕਰਾਂਗੀ। ਮੈਂ ਫਿਲਮ ਛੱਡਣ ਦੀ ਵਜ੍ਹਾ ਨੂੰ ਇਕ ਮੀਡੀਆ ਹਾਊਸ ਨਾਲ ਸਾਂਝਾ ਕੀਤਾ ਸੀ ਪਰ ਉਨ੍ਹਾਂ ਕਿਹਾ ਕਿ ਮੈਨੂੰ ਅੱਗੇ ਆ ਕੇ ਇਸ ਬਾਰੇ ਗੱਲ ਕਰਨੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਕਿਸੇ ਨੇ ਵੀ ਇਸ ਮੁੱਦੇ ਨੂੰ ਮਹੱਤਵ ਨਹੀਂ ਦਿੱਤਾ ਸੀ।'

ਅਭਿਨੇਤਰੀ ਨੇ ਕਿਹਾ, 'ਹਾਲਾਂਕਿ ਹੁਣ ਕੋਈ ਫਰਕ ਨਹੀਂ ਪੈਂਦਾ ਹੈ ਕਿਉਂਕਿ ਮੀਡੀਆ ਅਜੇ ਸ਼ਾਨਦਾਰ ਕੰਮ ਕਰ ਰਿਹਾ ਹੈ। ਮੀਟੂ ਮੁਹਿੰਮ ਸਿਰਫ ਪੱਛਮ ਨੂੰ ਕਾਪੀ ਕਰਨ ਲਈ ਨਹੀਂ ਹੋਣੀ ਚਾਹੀਦੀ। ਇਸ ਨੂੰ ਸਾਡੇ ਸਮਾਜ ਦੀ ਫਿਕਰ ਦੇ ਮਕਸਦ ਨਾਲ ਹੋਣਾ ਚਾਹੀਦਾ ਹੈ।' ਦੱਸਣਯੋਗ ਹੈ ਕਿ ਫਿਲਮ ਦੇ ਨਿਰਦੇਸ਼ਕ ਕੁਸ਼ਨ ਨੰਦੀ ਨੇ ਉਸ ਸਮੇਂ ਕਿਹਾ ਸੀ ਕਿ ਇੰਟੀਮੇਟ ਸੀਨ ਉਹ ਵਜ੍ਹਾ ਨਹੀਂ ਹੈ, ਜਿਸ ਦੇ ਚਲਦਿਆਂ ਚਿਤਰਾਂਗਦਾ ਨੇ ਫਿਲਮ ਛੱਡੀ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਉਸ ਸਮੇਂ ਖਾਰਜ ਕੀਤਾ ਸੀ।

ਤਨੁਸ਼੍ਰੀ ਦਾ ਸਮਰਥਨ ਕਰਦਿਆਂ ਚਿਤਰਾਂਗਦਾ ਨੇ ਕਿਹਾ, 'ਜੇਕਰ ਜੋ ਉਹ ਕਹਿ ਰਹੀ ਹੈ, ਉਹ ਸੱਚ ਹੈ ਤਾਂ ਇਸ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਸਮਾਂ ਗੁਜ਼ਰ ਚੁੱਕਾ ਹੈ।'

 
ਢਾਈ ਲੱਖ ਦੀ ਹੌਟ ਡਰੈੱਸ ਪਹਿਨ ਮੰਗੇਤਰ ਨਿਕ ਨੂੰ ਮਿਲਣ ਪਹੁੰਚੀ ਪ੍ਰਿਯੰਕਾ, ਅਦਾਵਾਂ ਨਾਲ ਲੁੱਟੀ ਲਾਇਮਲਾਈਟ PRINT ਈ ਮੇਲ
priyanka chopra hot look

ਮੁੰਬਈ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਰੈੱਡ ਕਲਰ ਦੀ ਹੌਟ ਡਰੈੱਸ ਪਹਿਨੀ ਹੋਈ ਹੈ।

ਅੱਗੇ ਪੜੋ....
 
ਕਾਤਿਲਾਨਾ ਅੰਦਾਜ਼ 'ਚ ਨੁਸਰਤ ਨੇ ਖਿਚਵਾਈਆਂ ਬੋਲਡ ਤਸਵੀਰਾਂ PRINT ਈ ਮੇਲ
nushrat bharucha

ਮੁੰਬਈ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੇ ਕਾਫੀ ਘੱਟ ਸਮੇਂ 'ਚ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਅੱਜ ਉਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।

ਅੱਗੇ ਪੜੋ....
 
ਕਿਮ ਨਾਲ ਪ੍ਰਿਯੰਕਾ ਨੇ ਦਿਖਾਈਆਂ ਕਾਤਿਲ ਅਦਾਵਾਂ, ਫਲਾਂਟ ਕੀਤੀ ਡਾਈਮੰਡ ਰਿੰਗ PRINT ਈ ਮੇਲ
priyanka chopra flaunts her massive engagement ring

ਮੁੰਬਈ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਨਿਊਯਾਰਕ 'ਚ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਆਪਣੇ ਗਲੈਮਰਸ ਲੁੱਕ 'ਚ ਇਕ ਈਵੈਂਟ 'ਚ ਪਹੁੰਚੀ। ਇਸ ਸਮਾਰੋਹ 'ਚ ਉਸ ਨਾਲ ਰਿਐਲਿਟੀ ਟੀ. ਵੀ. ਸਟਾਰ ਤੇ ਸੋਸ਼ਲਿਸਟ ਕਿਮ ਕਾਰਦਰਸ਼ੀਆਂ ਵੀ ਨਜ਼ਰ ਆਈ।

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 1272

Advertisements


Advertisement
Advertisement