ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਸ਼ਾਹਰà©à¨– ਖ਼ਾਨ ਨੂੰ ਦਿੱਤੀ ਗਈ ਵਾਈ+ ਸà©à¨°à©±à¨–ਿਆ |
|
|
ਮਹਾਰਾਸ਼ਟਰ, -09ਅਕਤੂਬਰ-(MDP)- ਮਹਾਰਾਸ਼ਟਰ ਸਰਕਾਰ ਨੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ
ਧਮਕੀਆਂ ਮਿਲਣ ਤੋਂ ਬਾਅਦ ਅà¨à¨¿à¨¨à©‡à¨¤à¨¾ ਸ਼ਾਹਰà©à¨– ਖ਼ਾਨ ਦੀ ਸà©à¨°à©±à¨–ਿਆ ਵਧਾ ਕੇ ਵਾਈ+ ਕਰ ਦਿੱਤੀ
ਹੈ। ਇਸ ਸੰਬੰਧੀ ਸ਼ਾਹਰà©à¨– ਖ਼ਾਨ ਨੇ ਸੂਬਾ ਸਰਕਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਫ਼ਿਲਮ
‘ਪਠਾਨ’ ਅਤੇ ‘ਜਵਾਨ’ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ
ਹਨ। ਇਹ ਜਾਣਕਾਰੀ ਮਹਾਰਾਸ਼ਟਰ ਪà©à¨²à¨¿à¨¸ ਵਲੋਂ ਦਿੱਤੀ ਗਈ।
|
|
ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹà©à©°à¨šà©€ à¨à¨¶à¨µà¨°à¨¿à¨† ਅਤੇ ਅà¨à¨¿à¨¶à©‡à¨• ਬੱਚਨ, ਦੋਵਾਂ ਨੇ ਲੋਕਾਂ ਨੂੰ ਕੀਤਾ ਦਿਵਾਨਾ |
|
|
ਬਾਲੀਵà©à©±à¨¡ ਡੈਸਕ --26ਮਈ-(MDP)-- ਫ਼ਿਲਮ ਨਿਰਮਾਤਾ ਕਰਨ ਜੌਹਰ ਨੂੰ ਬੀਤੇ ਦਿਨ
50 ਸਾਲ ਦੇ ਹੋ ਗਠਹਨ। ਇਸ ਮੌਕੇ 'ਤੇ ਉਨà©à¨¹à¨¾à¨‚ ਨੇ ਫ਼ਿਲਮ ਇੰਡਸਟਰੀ ਦੇ ਦੋਸਤਾਂ ਨੂੰ
ਸ਼ਾਨਦਾਰ ਪਾਰਟੀ ਦਿੱਤੀ। ਜਿੱਥੇ ਸੈਲੇਬਸ ਆਪਣੀ ਸਟਾਈਲਿਸ਼ à¨à¨‚ਟਰੀ ਨਾਲ ਲਾਈਮਲਾਈਟ
ਚà©à¨°à¨¾à¨‰à¨‚ਦੇ ਨਜ਼ਰ ਆà¨à¥¤ ਅਦਾਕਾਰਾ à¨à¨¸à¨¼à¨µà¨°à¨¿à¨† ਰਾਠਬੱਚਨ ਪਤੀ ਅà¨à¨¿à¨¶à©‡à¨• ਨਾਲ ਕਰਨ ਜੌਹਰ ਦੇ
ਜਨਮਦਿਨ ਦੀ ਪਾਰਟੀ ’ਚ ਸ਼ਾਮਲ ਹੋਈ।
|
ਅੱਗੇ ਪੜੋ....
|
|
ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹà©à©°à¨šà©€ ਅਨà©à¨¶à¨•à¨¾ ਸ਼ਰਮਾ, ਬਲੈਕ ਡਰੈੱਸ ’ਚ ਦਿਖਾਈ ਬੋਲਡ ਲà©à©±à¨• |
|
|
ਮà©à©°à¨¬à¨ˆ:--26ਮਈ-(MDP)-- ਫ਼ਿਲਮ ਨਿਰਮਾਤਾ ਕਰਨ ਜੌਹਰ ਦੇ 50ਵੇਂ ਜਨਮਦਿਨ ’ਤੇ
ਬਾਲੀਵà©à©±à¨¡ ਸਟਾਰ ਸ਼ਾਮਲ ਹੋਠਸੀ। ਕਰਨ ਦੇ ਜਨਮਦਿਨ ’ਤੇ ਵਿੱਕੀ ਕੋਸ਼ਲ, ਕੈਟਰੀਨਾ ਕੈਫ਼ ,
ਰਿਤੀਕ ਰੋਸ਼ਨ, ਸਬਾ ਆਜ਼ਾਦ , ਸਲਮਾਨ ਖ਼ਾਨ, à¨à¨¶à¨µà¨°à¨¿à¨† ਰਾà¨, ਅà¨à¨¿à¨¶à©‡à¨• ਬੱਚਨ ਅਤੇ ਮਲਾਇਕਾ
ਅਰੌੜਾ ਤੋਂ ਇਲਾਵਾ ਅਨà©à¨¶à¨•à¨¾ ਸ਼ਰਮਾ ਵੀ ਪਹà©à©°à¨šà©€à¥¤
|
ਅੱਗੇ ਪੜੋ....
|
|
ਜਨਮਦਿਨ ਪਾਰਟੀ ’ਤੇ ਗਰਲਫà©à¨°à©ˆà¨‚ਡ ਸਬਾ ਨਾਲ ਪਹà©à©°à¨šà©‡ ਰਿਤਿਕ ਰੋਸ਼ਨ, ਸà©à¨œà¨¼à©ˆà¨¨ ਖ਼ਾਨ ਬà©à¨†à¨à¨«à©à¨°à©ˆà¨‚ਡ ਅਰਸਲਾਨ ਨਾਲ ਜੋੜੀ ਬਣਾਉਂਦ |
|
|
ਬਾਲੀਵà©à©±à¨¡ ਡੈਸਕ: --26ਮਈ-(MDP)-- ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਲੰਬੇ ਸਮੇਂ
ਤੋਂ ਆਪਣੇ ਰਿਸ਼ਤੇ ਦੀਆਂ ਖ਼ਬਰਾਂ ਕਾਰਨ ਸà©à¨°à¨–ੀਆਂ ’ਚ ਹਨ। ਦੋਵਾਂ ਨੂੰ ਕਈ ਵਾਰ ਸੋਸ਼ਲ
ਮੀਡੀਆ ਪੋਸਟਾਂ ’ਤੇ ਇਕ-ਦੂਜੇ ’ਤੇ ਪਿਆਰ ਅਤੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਠਦੇਖਿਆ
ਗਿਆ ਹੈ। ਦੋਵਾਂ ਨੂੰ ਇਕੱਠੇ ਦੇਖ ਕੇ ਸੋਸ਼ਲ ਮੀਡੀਆ ’ਤੇ ਇਨà©à¨¹à¨¾à¨‚ ਦੇ ਰਿਸ਼ਤੇ ਦੀਆਂ
ਖ਼ਬਰਾਂ ਚਰਚਾ ’ਚ ਹਨ
|
ਅੱਗੇ ਪੜੋ....
|
|
ਕਾਨਸ ਫ਼ਿਲਮ ਫ਼ੈਸਟੀਵਲ ’ਚ ਪਹà©à©°à¨šà©‡ à¨à¨¶à¨µà¨°à¨¿à¨† ਅਤੇ ਅà¨à¨¿à¨¶à©‡à¨• ਬੱਚਨ, ਧੀ ਆਰਾਧਿਆ ਦੀ ਮà©à¨¸à¨•à¨¾à¨¨ ਨੇ ਜਿੱਤਿਆ ਪà©à¨°à¨¶à©°à¨¸à¨•à¨¾à¨‚ ਦਾ ਦਿਲ |
|
|
ਮà©à©°à¨¬à¨ˆ--17ਮਈ-(MDP)-- ਕਾਨਸ ਫ਼ਿਲਮ ਫ਼ੈਸਟੀਵਲ ਇਕ ਅਜਿਹਾ ਈਵੈਂਟ ਹੈ ਜੋ
ਦà©à¨¨à©€à¨† à¨à¨° ਦੀ ਧਿਆਨ ਆਪਣੇ ਵੱਲ ਖਿੱਚਦਾ ਹੈ। 17 ਮਈ ਤੋਂ 28 ਮਈ ਤੱਕ ਹੋਣ ਵਾਲਾ ਕਾਨਸ
ਫ਼ਿਲਮ ਫ਼ੈਸਟੀਵਲ ’ਚ ਬਾਲੀਵà©à©±à¨¡ ਦੇ ਕਈ ਸਿਤਾਰੇ ਸ਼ਾਮਲ ਹੋਣਗੇ।ਇਨà©à¨¹à¨¾à¨‚ ’ਚੋਂ à¨à¨¶à¨µà¨°à¨¿à¨†
ਰਾਠਬੱਚਨ ,ਦੀਪਿਕਾ ਪਾਦੂਕੋਣ ਅਤੇ ਹਿਨਾ ਖਾਨ ਕਾਨਸ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ
ਲਈ ਪਹਿਲਾਂ ਹੀ ਫਰਾਂਸ ਪਹà©à©°à¨š ਚà©à©±à¨•à©€à¨†à¨‚ ਹਨ।
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
Results 1 - 9 of 1539 |