:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਜੂਹੀ ਦੀ ਸਾਦਗੀ PRINT ਈ ਮੇਲ
img1091021001_1_1.jpgਅਭਿਨੇਤਰੀ ਜੂਹੀ ਚਾਵਲਾ ਜੋ ਕਹਿੰਦੀ ਹੈ, ਉਹ ਕਰ ਦਿਖਾਉਂਦੀ ਹੈ। ਜੂਹੀ ਨੇ ਇਸੇ ਗੱਲ 'ਤੇ ਫੁਲ ਚੜ੍ਹਾਉਂਦੇ ਹੋਏ ਇਹ ਦੀਵਾਲੀ ਅਤਿਅੰਤ ਸਾਦਗੀ ਨਾਲ ਮਨਾਈ। ਘਰ 'ਚ ਮਹਿੰਗੀਆਂ ਰੌਸ਼ਨੀਆਂ ਦੀ ਥਾਂ ਤੇ ਪਰੰਪਰਾਗਤ ਦੀਵੇ ਜਗਾਉਣ ਦੇ ਨਾਲ ਮੋਮਬੱਤੀਆਂ ਜਗਾ ਕੇ ਕਾਫ਼ੀ ਬਿਜਲੀ ਦੀ ਬੱਚਤ ਵੀ ਜੂਹੀ ਨੇ ਕੀਤੀ।

ਜੂਹੀ ਨੇ ਇਸ ਵਾਰ ਮਠਿਆਈ ਨੂੰ ਮੂੰਹ ਨਹੀਂ ਲਾਇਆ ਤੇ ਦੋਸਤਾਂ ਨੂੰ ਵੀ ਫਲ-ਫਰੂਟ ਦੇ ਤੋਹਫ਼ੇ ਦਿੱਤੇ। ਜੂਹੀ ਨੇ ਗੁਰਦੁਆਰੇ ਜਾ ਕੇ ਸਿਰ ਝੁਕਾਇਆ ਤੇ ਕਿਹਾ ਕਿ ਅਸੀਂ ਕਲਾਕਾਰ ਸਮਾਜ ਲਈ ਸ਼ੀਸ਼ੇ ਦਾ ਕੰਮ ਕਰੀਏ ਤੇ ਹਰ ਦੀਵਾਲੀ 'ਤੇ ਫਜ਼ੂਲ-ਖਰਚੀ ਤੋਂ ਬਚਣ ਦੀ ਪਰੰਪਰਾ ਬਣਾਈਏ।

ਜੂਹੀ ਨੇ ਘਰ 'ਚ ਸਾਦਾ ਖਾਣਾ ਹੀ ਬਣਾਇਆ ਤੇ ਇਸ ਤਰ੍ਹਾਂ ਦੀਵਾਲੀ ਨੂੰ ਪਵਿੱਤਰ ਤਿਉਹਾਰ ਵਜੋਂ ਲਿਆ। ਇਹ ਸਭ ਦੇਖ ਕੇ ਜੂਹੀ ਚਾਵਲਾ ਦੇ ਨਜ਼ਦੀਕੀ ਤੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹੋਏ। ਯਾਦ ਰਹੇ ਹਰ ਦੀਵਾਲੀ 'ਤੇ ਪਹਿਲਾਂ ਜੂਹੀ ਚਾਵਲਾ ਹੱਦੋਂ ਵੱਧ ਖਰਚਾ ਕਰਦੀ ਹੁੰਦੀ ਸੀ।
 
ਕ੍ਰਿਸ਼ਮਾ ਨੂੰ ਪਸੰਦ ਹੈ ਸਵੇਰ ਦੀ ਸੈਰ PRINT ਈ ਮੇਲ
img1091021014_1_1.jpgਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਕਾਫ਼ੀ ਸਮੇਂ ਤੋਂ ਵੱਡੇ ਪਰਦੇ 'ਤੇ ਨਜ਼ਰ ਨਹੀਂ ਆ ਰਹੀ ਹੈ। ਕ੍ਰਿਸ਼ਮਾ ਆਪਣੀ ਸਿਹਤ ਨੂੰ ਲੈ ਕੇ ਬਹੁਤ ਸਾਵਧਾਨ ਹੈ, ਚਾਹੇ ਉਹ ਵੱਡੇ ਪਰਦੇ 'ਤੇ ਨਜ਼ਰ ਆਵੇ ਜਾਂ ਨਾ।

ਕ੍ਰਿਸ਼ਮਾ ਆਪਣੀ ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ ਵੀ ਸਵੇਰੇ ਰੋਜ ਟਹਿਲਣ ਜਾਂਦੀ ਹੈ। ਕ੍ਰਿਸ਼ਮਾ ਨੇ ਦੱਸਿਆ ਕਿ ਉਹ ਆਪਣੀ ਭੈਣ ਕਰੀਨਾ ਦੀ ਤਰ੍ਹਾਂ ਯੋਗ ਨਹੀਂ ਕਰਦੀ ਹੈ। ਉਹਨਾਂ ਨੇ ਕਿਹਾ ਕਿ ਉਹ ਯੋਗ ਦੀ ਥਾਂ ਸਵੇਰੇ ਸੈਰ 'ਤੇ ਨਿੱਕਲਦੀ ਹੈ।

ਕ੍ਰਿਸ਼ਮਾ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਯੋਗ ਦੀ ਜਾਣਕਾਰੀ ਸਭ ਤੋਂ ਜਿਆਦਾ ਕਰੀਨਾ ਨੂੰ ਹੈ। ਉਹੀ ਸਾਰੇ ਪਰਿਵਾਰ ਨੂੰ ਇਸ ਬਾਰੇ ਦੱਸਦੀ ਹੈ। ਕ੍ਰਿਸ਼ਮਾ ਯੋਗ ਜਿਆਦਾ ਨਹੀਂ ਕਰਦੀ ਹੈ। ਉਹਨਾਂ ਦਾ ਮੰਨਣਾ ਹੈ ਕਿ ਯੋਗ ਦੀ ਥਾਂ ਸਵੇਰ ਦੀ ਸੈਰ ਵੀ ਸਿਹਤ ਲਈ ਅਸਰਦਾਰ ਸਾਬਿਤ ਹੁੰਦੀ ਹੈ।
 
ਸਾਈਕਲ ਚਲਾਉਣ ਲੱਗੀ ਮੁਗਧਾ ਗੋਡਸੇ PRINT ਈ ਮੇਲ
img1091021020_1_1.jpg
ਫ਼ਿਲਮ 'ਫੈਸ਼ਨ' ਨਾਲ ਸਿਨੇ ਪ੍ਰੇਮੀਆਂ ਲਈ ਫੈਸ਼ਨ ਬਣ ਚੁੱਕੀ ਮੁਗਧਾ ਗੋਡਸੇ ਵੀ ਅਭਿਨੇਤਰੀ ਸੋਨਲ ਚੌਹਾਨ ਜਿਹੀ ਸੋਚ ਰੱਖਦੀ ਹੈ। ਫ਼ਿਲਮ 'ਜੇਲ੍ਹ' ਦੀ ਸ਼ੂਟਿੰਗ ਦੌਰਾਨ ਜ਼ਿਆਦਾ ਤਰੋਤਾਜ਼ਾ ਦਿਖਣ ਵਾਲੀ ਮੁਗਧਾ ਨੇ ਸਭ ਨੂੰ ਦੱਸਿਆ ਕਿ ਸਰੀਰ ਨੂੰ ਤਾਜ਼ਗੀ ਭਰਪੂਰ ਤੇ ਫੁਰਤੀਲਾ ਰੱਖਣ ਲਈ ਅੱਜਕਲ੍ਹ ਉਹ ਖੂਬ ਸਾਈਕਲ ਚਲਾ ਰਹੀ ਹੈ।

ਅੱਗੇ ਪੜੋ....
 
ਦੁਖੀ ਹੈ ਸੇਲੀਨਾ ਜੇਟਲੀ PRINT ਈ ਮੇਲ

 

ਜੇ ਰਾਕੇਸ਼ ਰੌਸ਼ਨ ਆਪਣੇ ਪੁੱਤਰ ਰਿਤਿਕ ਤੋਂ ਦੁਖੀ ਹੈ ਤਾਂ ਫਿਰ ਸੇਲੀਨਾ ਜੇਟਲੀ ਨੂੰ ਇਕ ਸਾਲ ਪਹਿਲਾਂ ਕਰਵਾਏ ਗਏ ਫੋਟੋ ਸੈਸ਼ਨ ਨੇ ਦੁਖੀ ਕਰ ਦਿੱਤਾ ਹੈ।

ਉਸ ਦੀਆਂ ਉਨ੍ਹਾਂ ਤਸਵੀਰਾਂ ਨਾਲ ਛੇੜਛਾੜ ਕਰਕੇ ਅਸ਼ਲੀਲ ਰੂਪ ਦੇ ਕੇ ਇਨ੍ਹਾਂ ਨੂੰ ਇੰਟਰਨੈਟ 'ਤੇ ਪਾ ਦਿੱਤਾ ਗਿਆ ਹੈ।

ਜਿਸ ਵੈਬਸਾਈਟ ਨੇ ਸੇਲੀਨਾ ਨੂੰ ਅਸ਼ਲੀਲ ਬਣਾਇਆ ਹੈ, ਉਸ ਦੇ ਖਿਲਾਫ਼ ਸੇਲੀਨਾ ਨੇ ਮੁੰਬਈ ਦੀ ਸਾਈਬਰ ਕਰਾਈਮ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
 
ਮਲਾਇਕਾ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ PRINT ਈ ਮੇਲ
ਫ਼ਿਲਮਾਂ 'ਚ ਚਾਹੇ ਮਲਾਇਕਾ ਅਰੋੜਾ ਖਾਨ ਕੋਈ ਬਹੁਤੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੀ ਪਰ ਸ਼ੋਅ ਵਰਲਡ ਤੇ ਵਿਗਿਆਪਨ ਬਾਜ਼ਾਰ 'ਚ ਉਸ ਦਾ ਪੂਰਾ ਬੋਲਬਾਲਾ ਹੈ। ਇਸੇ ਕਰਕੇ ਮਲਾਇਕਾ ਫ਼ਿਲਮਾਂ 'ਚ ਘੱਟ ਦਿਸਣ ਦੇ ਮਾਮਲੇ ਸਬੰਧੀ ਕਹਿੰਦੀ ਹੈ ਕਿ ਉਹ ਮਸਾਲਾ ਫ਼ਿਲਮਾਂ 'ਚ ਦਿਖਾਵੇ ਦੀ ਵਸਤੂ ਬਣ ਕੇ ਹੀ ਆਉਣਾ ਨਹੀਂ ਚਾਹੁੰਦੀ ਬਲਕਿ ਪਰਦੇ 'ਤੇ ਆਪਣੀ ਪ੍ਰਤਿਭਾ ਦਿਖਾਉਣਾ ਚਾਹੁੰਦੀ ਹੈ।

ਅੱਗੇ ਪੜੋ....
 
<< Start < Prev 131 132 133 134 135 136 137 138 Next > End >>

Results 1216 - 1224 of 1234

Advertisements

Advertisement

Advertisement