:: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਵਿਸ਼ਾਲ ਪੰਥਕ ਕਨਵੈਨਸ਼ਨ   :: ਲੋਕ ਸਭਾ ਚੋਣਾਂ 2019 : ਕਾਂਗਰਸੀ ਵਰਕਰ ਘਰੋ-ਘਰੀ ਮੰਗਣਗੇ 'ਨੋਟ ਤੇ ਵੋਟ'   :: ਹੁਣ ਹਰ ਚੀਨੀ ਪਣਡੁੱਬੀ 'ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ   :: ਉਪ-ਰਾਸ਼ਟਰਪਤੀ ਦੀ ਕਿਤਾਬ ਦੀ ਹੋਈ ਘੁੰਡ-ਚੁਕਾਈ, ਕਿਹਾ-'ਭੇਦਭਾਵ ਲਈ ਕੋਈ ਥਾਂ ਨਹੀਂ'   :: ਦਿੱਲੀ ਵਾਸੀਆਂ ਲਈ ਖੁਸ਼ਖਬਰੀ, ਰੱਦ ਰਾਸ਼ਨ ਕਾਰਡ ਨੂੰ ਲੈ ਕੇ ਦਿੱਤਾ ਇਹ ਨਿਰਦੇਸ਼   :: ਰਾਹੁਲ ਗਾਂਧੀ ਨਹੀਂ ਚਾਹੁੰਦੇ ਅਕਾਲੀਆਂ 'ਤੇ ਹੋਵੇ ਕਾਰਵਾਈ: ਫੂਲਕਾ   :: ਮਨਜੀਤ ਸਿੰਘ ਜੀ. ਕੇ. ਨਾਲ exclusive ਗੱਲਬਾਤ   :: ਦਿੱਲੀ ਪਹੁੰਚ ਦਹਾੜਿਆ ਜੀਕੇ, ਨਹੀਂ ਕਿਸੇ ਦਾ ਡਰ, ਫਿਰ ਜਾਊਂ ਵਿਦੇਸ਼   :: ਆਰਟੀਕਲ 35-ਏ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਕਸ਼ਮੀਰ 'ਚ ਸਖ਼ਤ ਪ੍ਰਬੰਧ   :: ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਕੀਤੀ ਮੁਲਾਕਾਤ   :: ਰੂਸ ਤੋਂ ਹਥਿਆਰ ਖਰੀਦਣ ਚੱਲੇ ਭਾਰਤ ਨੂੰ ਅਮਰੀਕਾ ਦੀ ਘੁਰਕੀ   :: ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ   :: ਰਾਹੁਲ ਗਾਂਧੀ ਦਾ ਮੋਦੀ ਤੇ RSS ’ਤੇ ਵਾਰ, ਕਿਹਾ ਨਾਗਪੁਰ ਤੋਂ ਚੱਲ ਰਹੀ ਸਰਕਾਰ   :: ਆਪ' ਤੋਂ ਅਸਤੀਫਾ ਦੇਣ ਮਗਰੋਂ ਆਸ਼ੂਤੋਸ਼ ਵੱਲੋਂ ਵੱਡਾ ਖੁਲਾਸਾ   :: ਮੋਦੀ ਦੀ ਨੋਟਬੰਦੀ ਬਾਰੇ ਨਵਾਂ ਖੁਲਾਸਾ, ਕਸੂਤਾ ਘਿਰਿਆ ਰਿਜ਼ਰਵ ਬੈਂਕ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਕਿਉਂ ਫਲਾਪ ਹੋਈ 'ਮੈਂ ਔਰ ਮਿਸੇਜ ਖੰਨਾ'? PRINT ਈ ਮੇਲ
ਦੀਵਾਲੀ 'ਤੇ ਤਿੰਨ ਫਿਲਮਾਂ 'ਆਲ ਦ ਬੈਸਟ', 'ਬਲਿਊ' ਅਤੇ 'ਮੈਂ ਔਰ ਮਿਸੇਜ ਖੰਨਾ' ਦਾ ਪ੍ਰਦਰਸ਼ਨ ਹੋਇਆ। 'ਬਲਿਊ' ਅਤੇ 'ਆਲ ਦ ਬੈਸਟ' ਨੂੰ ਚੰਗੀ ਸ਼ੁਰੂਆਤ ਮਿਲੀ, ਪਰ 'ਮੈਂ ਔਰ ਮਿਸੇਜ ਖੰਨਾ' ਸਲਮਾਨ ਖਾਨ ਅਤੇ ਕਰੀਨਾ ਕਪੂਰ ਵਰਗੇ ਸਿਤਾਰੇ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ।

ਅੱਗੇ ਪੜੋ....
 
'ਟਵਿਟਰ ਫੇਸ' ਬਣੀ ਗੁਲ ਪਨਾਗ PRINT ਈ ਮੇਲ
ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੂੰ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਟਵਿਟਰ' ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ 'ਵਿਲਸ ਲਾਈਫਸਟਾਈਲ ਇੰਡੀਆ ਫੈਸ਼ਨ ਵੀਕ' (ਡਬਲਿਊਆਈਐਫਡਬਲਿਊ) ਦੇ ਆਯੋਜਨ ਦਾ 'ਟਵਿਟਰ ਫੇਸ' ਘੋਸ਼ਿਤ ਕੀਤਾ ਹੈ।

ਅੱਗੇ ਪੜੋ....
 
ਘਰ ਪਰਿਵਾਰ ਦੀ ਦੇਖਭਾਲ 'ਚ ਬਿਜ਼ੀ ਰਾਣੀ PRINT ਈ ਮੇਲ
ਆਪਣੇ ਪਿਤਾ ਜੀ ਨੂੰ ਰਾਣੀ ਮੁਖਰਜੀ ਦੁਨੀਆ 'ਚ ਹੋਰ ਕਿਸੇ ਵੀ ਸ਼ੈਅ ਨਾਲੋਂ ਵੱਧ ਪਿਆਰ ਕਰਦੀ ਹੈ। ਰਾਣੀ ਦੇ ਪਿਤਾ ਜੀ ਬਿਮਾਰ ਰਹਿੰਦੇ ਹਨ ਤੇ ਇਸ ਕਾਰਨ ਰਾਣੀ ਨੇ ਆਪਣੇ ਵਪਾਰਕ ਕੰਮ ਕਾਫ਼ੀ ਘਟਾਏ ਹੋਏ ਹਨ। ਉਹ ਨਹੀਂ ਚਾਹੁੰਦੀ ਕਿ ਦਿਲ ਦੇ ਦੋ ਦੌਰਿਆਂ ਤੋਂ ਬਾਅਦ ਉਸ ਦੇ ਪਿਤਾ ਜੀ ਨੂੰ ਕਿਸੇ ਹੋਰ ਤਕਲੀਫ਼ ਦਾ ਸਾਹਮਣਾ ਕਰਨਾ ਪਵੇ।


ਅੱਗੇ ਪੜੋ....
 
ਮਾਡਲਿੰਗ ਤੋਂ ਬਾਲੀਵੁੱਡ ਤੱਕ PRINT ਈ ਮੇਲ

img1090715034_1_1.jpgਕੈਟਰੀਨਾ ਕੈਫ਼ ਕਿਸੇ ਪਹਿਚਾਣ ਦੀ ਮੁਥਾਜ ਨਹੀਂ, ਵਿਦੇਸ਼ੀ ਧਰਤੀ ਉੱਤੇ ਜੰਮੀ ਪਲੀ ਕੈਟਰੀਨਾ ਕੈਫ਼ ਨੇ ਹਿੰਦੀ ਫਿਲਮ ਜਗਤ ਵਿੱਚ ਬਹੁਤ ਹੀ ਘੱਟ ਸਮੇਂ ਦੇ ਅੰਦਰ ਬਹੁਤ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। 'ਰੇਸ' 'ਸਿੰਘ ਇਜ ਕਿੰਗ' ਨਿਊਯਾਰਕ ਜਿਹੀਆਂ ਕਈ ਹਿੱਟ ਫਿਲਮਾਂ ਦੇਣ ਵਾਲੀ ਕੈਟਰੀਨਾ ਦਾ ਜਨਮ 16 ਜੁਲਾਈ, 1984 ਨੂੰ ਹਾਂਗਕਾਂਗ ਵਿਖੇ ਹੋਇਆ। ਕੈਟਰੀਨਾ ਦੇ ਪਿਤਾ ਕਸ਼ਮੀਰ ਨਾਲ ਸੰਬੰਧ ਰੱਖਦੇ ਹਨ, ਜਦਕਿ ਉਹਨਾਂ ਦੀ ਮਾਂ ਵਿਦੇਸ਼ਣ ਹੈ। ਇਸਦੇ ਇਲਾਵਾ ਕੈਟਰੀਨਾ ਦੇ ਸੱਤ ਭੈਣਾਂ ਹਨ ਅਤੇ ਹਿੰਦੀ ਫਿਲਮ ਜਗਤ ਵਿੱਚ ਧਮਾਲ ਮਚਾ ਰਹੀ ਕੈਟਰੀਨਾ ਦਾ ਪਾਲਣ ਪੋਸ਼ਣ ਹਵਾਈ ਅਤੇ ਲੰਡਨ ਵਿੱਚ ਹੋਇਆ।

ਅੱਗੇ ਪੜੋ....
 
ਫਿਟ ਰਹਿਣਾ ਚਾਹੁੰਦੀ ਹੈ ਅੰਮ੍ਰਿਤਾ PRINT ਈ ਮੇਲ
img1091021027_1_1.jpgਬਾਲੀਵੁੱਡ ਅਭਿਨੇਤਰੀ ਅੰਮ੍ਰਿਤਾ ਰਾਉ ਇਨ੍ਹੀਂ ਦਿਨੀਂ ਫਿਟਨੈਸ ਦੇ ਮਾਮਲੇ ਵਿੱਚ ਸ਼ਾਹਰੁਖ ਖਾਨ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹੈ।

ਖ਼ਬਰ ਹੈ ਕਿ ਥਕਾਵਟ ਭਰੇ ਸ਼ੂਟਿੰਗ ਸ਼ੈਡਿਊਲ ਕਾਰਨ ਪਿਛਲੇ ਦਿਨੀਂ ਬਿਮਾਰ ਹੋ ਚੁੱਕੀ ਅੰਮ੍ਰਿਤਾ ਰਾਉ ਨੇ ਹੁਣ ਸ਼ਾਹਰੁਖ ਖਾਨ ਦੇ ਟ੍ਰੇਨਰ ਦੀਆਂ ਸੇਵਾਵਾਂ ਲਈਆਂ ਹਨ।

ਸੂਤਰਾਂ ਦੇ ਅਨੁਸਾਰ ਅੰਮ੍ਰਿਤਾ ਆਪਣਾ ਵਜਨ ਘੱਟ ਕਰਨਾ ਚਾਹੁੰਦੀ ਹੈ। ਇਸਦੇ ਤਹਿਤ ਉਹਨਾਂ ਨੂੰ ਉੱਬਲੀਆਂ ਸਬਜ਼ੀਆਂ ਅਤੇ ਫ਼ਲ ਖਾਣ ਨੂੰ ਕਿਹਾ ਗਿਆ ਹੈ। ਉਹਨਾਂ ਦਾ ਖਾਣਾ-ਪੀਣਾ ਪੂਰੀ ਤਰ੍ਹਾਂ ਉਹਨਾਂ ਦੇ ਟ੍ਰੇਨਰ ਦੀ ਸਲਾਹ ਦੇ ਅਨੁਸਾਰ ਚੱਲ ਰਿਹਾ ਹੈ।
 
<< Start < Prev 131 132 133 134 135 136 137 138 139 140 Next > End >>

Results 1234 - 1242 of 1257

Advertisements

Advertisement

Advertisement