:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਕਦੋਂ ਵੱਜੇਗੀ ਮੇਰੇ ਦਿਲ ਦੀ ਘੰਟੀ PRINT ਈ ਮੇਲ

2011_9image_thursday_september_22_2011_03_45_188312874asin-ll.jpg27ਸਤੰਬਰ(ਮੀਡੀਆਂ ਦੇਸ਼ ਪੰਜਾਬ)-ਅਮਿਰ ਖਾਨ ਵਰਗੇ ਵੱਡੇ ਸਟਾਰ ਨਾਲ ਅਸਿਨ ਨੇ 'ਗਜਨੀ' ਵਰਗੀ ਸੁਪਰਹਿੱਟ ਫ਼ਿਲਮ ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਪਿੱਛੋਂ ਅਸਿਨ 'ਲੰਦਨ ਡ੍ਰੀਮਸ' 'ਚ  à¨¨à©›à¨° ਆਈ, ਜੋ ਫਲਾਪ ਰਹੀ ਅਤੇ ਹੁਣ ਸਲਮਾਨ ਖਾਨ ਨਾਲ ਉਸ ਦੀ ਫ਼ਿਲਮ 'ਰੈਡੀ ਨੂੰ ਵੀ ਦਰਸ਼ਕਾਂ ਅਤੇ ਆਲੋਚਕਾਂ ਨੇ ਹਿੱਟ ਐਲਾਨਿਆ ਹੈ। ਪੇਸ਼ ਹੈ ਅਸਿਨ ਨਾਲ ਛੋਟੀ ਜਿਹੀ ਗੱਲਬਾਤ-
* 'ਰੈਡੀ' ਦੀ ਸਫਲਤਾ 'ਤੇ ਕੀ ਕਹਿਣਾ ਚਾਹੋਗੇ?

ਅੱਗੇ ਪੜੋ....
 
ਰੈਸਟੋਰੈਂਟ ਚਲਾਉਣਾ ਚਾਹੁੰਦੀ ਹੈ ਜ਼ਰੀਨ PRINT ਈ ਮੇਲ


2011_9image_wednesday_september_28_2011_06_24_462641072zarine20khan20big206-ll.jpgਮੁੰਬਈ, 27ਸਤੰਬਰ(ਮੀਡੀਆਂ ਦੇਸ਼ ਪੰਜਾਬ)-ਵੱਡੇ ਪਰਦੇ 'ਤੇ ਆਖਰੀ ਵਾਰ 'ਰੈਡੀ' ਦੇ ਗਾਣੇ ਵਿਚ ਸੱਲੂ ਮੀਆਂ ਨਾਲ ਥਿਰਕਦੇ ਦਿਖੀ ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੀ ਤਮੰਨਾ ਰੈਸਟੋਰੈਂਟ ਚਲਾਉਣ ਦੀ ਹੈ। ਜ਼ਰੀਨ ਨੇ 2010 ਵਿਚ ਪੀਰੀਅਡ ਫਿਲਮ 'ਵੀਰ' ਰਾਹੀਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਸਹਿ-ਅਦਾਕਾਰ ਇਥੇ ਵੀ ਸਲਮਾਨ ਖਾਨ ਸਨ। ਅਦਾਕਾਰਾ ਬਾਰੇ ਕਿਹਾ ਗਿਆ ਕਿ ਉਹ ਕੈਟਰੀਨਾ ਕੈਫ ਨਾਲ ਬੇਹੱਦ ਮਿਲਦੀ-ਜੁਲਦੀ ਹੈ। ਕੈਮਰੇ ਦੇ ਸਾਹਮਣੇ ਵਧਦੇ ਕੈਰੀਅਰ ਤੋਂ ਰੈਸਟੋਰੈਂਟ ਖੋਲ੍ਹਣ ਦਾ ਉਨ੍ਹਾਂ ਦਾ ਸੁਪਨਾ ਪਿੱਛੇ ਰਹਿ ਗਿਆ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਛੇਤੀ ਹੀ ਇਹ ਸੁਪਨਾ ਪੂਰਾ ਹੋਵੇਗਾ। ਜ਼ਰੀਨ ਨੇ ਕਿਹਾ ਕਿ ਰੈਸਟੋਰੈਂਟ ਖੋਲ੍ਹਣ ਦਾ ਮੇਰਾ ਬਚਪਨ ਤੋਂ ਸੁਪਨਾ ਸੀ।

 
ਬਾਲੀਵੁੱਡ 'ਚ ਕੰਮ ਕਰਨ ਲਈ ਤਿਆਰ ਹੈ- ਕੈਮਿਲਾ PRINT ਈ ਮੇਲ

2011_9image_monday_september_26_2011_17_54_543953938camilla_belle_jagbani-ll.jpgਨਵੀਂ ਦਿੱਲੀ, 26ਸਤੰਬਰ(ਮੀਡੀਆਂ ਦੇਸ਼ ਪੰਜਾਬ)- 'ਦ ਲਾਸਟ ਵਰਲਡ:ਜੁਰਾਸਿਕ ਪਾਰਕ' ਤੇ '10,000 ਬੀਸੀ' ਜਿਹੀਆਂ ਬੇਹਦ ਲੋਕਪ੍ਰਿਯ ਫ਼ਿਲਮਾਂ 'ਚ ਆਪਣੇ ਦਮਦਾਰ ਅਭਿਨੈ ਨਾਲ ਛਾ ਜਾਣ ਵਾਲੀ ਹਾਲੀਵੁੱਡ ਅਦਾਕਾਰਾ ਕੈਮਿਲਾ ਬੇਲੇ ਦੀ ਨਜ਼ਰ ਹੁਣ ਬਾਲੀਵੁੱਡ 'ਤੇ ਹੈ। ਉਮਰ ਦੇ 24 ਬਸੰਤ ਦੇਖ ਚੁੱਕੀ ਅਦਾਕਾਰਾ ਕੈਮਿਲਾ ਨੇ ਹਾਲ ਹੀ 'ਚ ਪ੍ਰਦਰਸ਼ਿਤ ਹੋਈ ਫ਼ਿਲਮ 'ਸਪੀਡੀ ਸਿੰਘ' 'ਚ ਕੰਮ ਕੀਤਾ ਹੈ ਤੇ ਇਸ 'ਚ ਕੰਮ ਕਰਨ ਲਈ ਉਹ ਤਿਆਰ ਹਨ। ਕੈਮਿਲਾ ਨੇ ਕਿਹਾ,''ਜੇਕਰ ਇਕ ਫ਼ਿਲਮ ਨਾਲ ਸਹੀ ਮੌਕਾ ਮਿਲੇਗਾ ਤਾਂ ਮੈਂ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਕੰਮ ਕਰਨ ਲਈ ਤਿਆਰ ਹਾਂ। ਮੈਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਦੇਖੀਆ ਹਨ। ਮੈਂ ਧੂਮ 2 ਦੇਖੀ ਤੇ ਪੂਰੀ ਫ਼ਿਲਮ ਦੇ ਦੌਰਾਨ ਉਸ 'ਚ ਹੀ ਡੁੱਬ ਗਈ। ਇਹ ਲੰਬੇ ਸਮੇਂ ਤਕ ਮੇਰੇ ਲਈ ਜੁਨੂਨ ਬਣ ਗਈ। ਮੈਂ ਗਾਣਾ ਤੇ ਡਾਂਸ ਦੋਵੇਂ ਹੀ ਪਸੰਦ ਕਰਦੀ ਹਾਂ।'' ਪਹਿਲੀ ਵਾਰ ਭਾਰਤ ਆਈ ਅਦਾਕਾਰਾ ਨੇ ਕਿਹਾ ਹੈ ਕਿ ਉਹ ਹਮੇਸ਼ਾ ਤੋਂ ਹੀ ਭਾਰਤ ਦੀ ਯਾਤਰਾ 'ਤੇ ਆਉਣਾ ਚਾਹੁੰਦੀ ਸੀ ਤੇ ਇਸ ਨੂੰ ਪਸੰਦ ਕੀਤਾ। ਉਨ੍ਹਾਂ ਕਿਹਾ,''ਭਾਰਤ ਆਉਣਾ ਉਨ੍ਹਾਂ ਲਈ ਮਹੱਤਵਪੂਰਨ ਅਨੁਭਵ ਬਣ ਗਿਆ। ਇੱਥੇ ਕਈ ਅਜਿਹੇ ਥਾਂਵਾਂ ਹਨ ਜਿਸ ਨੂੰ ਦੇਖਿਆ ਜਾ ਸਕਦਾ ਹੈ। ਮੈਂ ਹਮੇਸ਼ਾ ਤੋਂ ਭਾਰਤ ਆਉਣਾ ਚਾਹੁੰਦੀ ਸੀ। ਇਹ ਬਹੁਤ ਸੁੰਦਰ ਦੇਸ਼ ਹੈ।''

 
ਕਰੀਨਾ ਹੋ ਗਈ ਹੈ ਦਸ ਕਰੋੜੀ PRINT ਈ ਮੇਲ


2011_9image_saturday_september_24_2011_18_24_356464152kareena-ll.jpgਮੁੰਬਈ, 24ਸਤੰਬਰ(ਮੀਡੀਆਂ ਦੇਸ਼ ਪੰਜਾਬ)-  ਜ਼ੀਰੋ ਫਿਗਰ ਲਈ ਜਾਣੀ ਜਾਂਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਇਸ ਵੇਲੇ ਤਿੰਨ ਵੱਡੀਆਂ ਅਤੇ ਮਹੱਤਵਪੂਰਨ ਫ਼ਿਲਮਾਂ ਵਿੱਚ ਕੰਮ ਕਰ  ਰਹੀ ਹੈ, ਜਿਨ੍ਹਾਂ ਦੇ ਨਾਂ ਹਨ-'ਹੀਰੋਇਨ, ਰਾ. ਵੰਨ ਅਤੇ ਏਜੰਟ ਵਿਨੋਦ।' ਬਾਲਾ ਜੀ ਫ਼ਿਲਮਜ਼ ਵੱਲੋਂ ਹੁਣ ਉਸ ਨੂੰ 'ਵੰਨਸ ਅਪੌਨ ਏ ਟਾਈਮ ਇਨ ਮੁੰਬਈ' ਦੇ ਦੂਜੇ ਭਾਗ ਲਈ ਸਾਈਨ ਕੀਤਾ ਹੈ, ਜਿਸ ਵਾਸਤੇ ਕਰੀਨਾ ਨੇ ਦਸ ਕਰੋੜ ਰੁਪਏ ਦੀ ਫੀਸ ਨਿਸ਼ਚਿਤ ਕੀਤੀ ਹੈ। ਇਹ ਹੁਣ ਤੱਕ ਦਾ ਉਸ ਦਾ ਸਭ ਤੋਂ ਵੱਧ ਹਾਸਲ ਕੀਤਾ ਮਿਹਨਤਾਨਾ ਹੈ। ਇਸ ਫ਼ਿਲਮ ਵਿੱਚ ਅਭਿਨੇਤਾ ਅਕਸ਼ੈ ਕੁਮਾਰ ਅੰਡਰਵਰਲਡ ਡੌਨ ਦਾਊਦ ਇਬ੍ਰਾਹੀਮ ਦੀ ਭੂਮਿਕਾ ਨਿਭਾਅ ਰਿਹਾ ਹੈ ਜਦੋਂ ਕਿ ਕਰੀਨਾ, ਦਾਊਦ ਦੀ ਪ੍ਰੇਮਿਕਾ ਅਤੇ ਫ਼ਿਲਮ ਅਭਿਨੇਤਰੀ ਮੰਦਾਕਿਨੀ ਦਾ ਕਿਰਦਾਰ ਅਦਾ ਕਰ ਰਹੀ ਹੈ।

 
ਆਖਿਰ ਮਿਲ ਹੀ ਗਿਆ ਮੌਕਾ PRINT ਈ ਮੇਲ

2011_9image_friday_september_23_2011_17_36_268897876deepika_jagbani-ll.jpg23ਸਤੰਬਰ(ਮੀਡੀਆਂ ਦੇਸ਼ ਪੰਜਾਬ)-ਦੀਪਿਕਾ ਪਾਦੁਕੋਣ ਪਤਾ ਨਹੀਂ ਕਿੰਨੀ ਵਾਰੀ ਕਹਿ ਚੁੱਕੀ ਹੈ ਕਿ ਉਹ ਸਲਮਾਨ ਖਾਨ ਨਾਲ ਇਕ ਫ਼ਿਲਮ ਕਰਨਾ ਚਾਹੁੰਦੀ ਹੈ। ਸਲਮਾਨ ਦੇ ਸ਼ੋਅ 'ਦਸ ਕਾ ਦਮ' 'ਚ ਵਾ ਉਨ੍ਹਾਂ ਨੇ ਸੱਲੂ ਦੇ ਸਾਹਮਣੇ ਇਹ ਗੱਲ ਕਹੀ ਸੀ ਪਰ ਕਈ ਵਾਰ ਗੱਲ ਬਣਦੇ-ਬਣਦੇ ਵਿਗੜ ਗਈ। ਖੁਦ ਸਲਮਾਨ ਨੇ ਵੀ ਇਸ ਮਾਮਲੇ 'ਚੇ ਕੋਈ ਦਿਲਚਸਪੀ ਨਹੀਂ ਦਿਖਾਈ ਹੈ। ਲਗਦਾ ਹੈ ਕਿ ਦੀਪਿਕਾ ਦੀ ਇਹ ਗੱਲ ਫਰਾਹ ਖਾਨ ਨੇ ਸੁਣ ਲਈ ਹੈ ਤੇ ਉਨ੍ਹਾਂ ਨੇ ਆਉਣ ਵਾਲੀ ਫ਼ਿਲਮ 'ਚ ਸਲਮਾਨ ਦੀ ਹੀਰੋਇਨ ਬਣਾ ਦਿੱਤਾ ਹੈ। 'ਤੀਸ ਮਾਰ ਖਾਨ' ਦੀ ਅਸਫਲਤਾ ਦੇ ਬਾਅਦ ਫਰਾਹ ਖਾਨ ਨੇ ਆਪਣੀ ਅਗਲੀ ਸਕ੍ਰਿਪਟ 'ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਲਗਭਗ ਸਕ੍ਰਿਪਟ ਫਾਈਨਲ ਹੋ ਗਈ ਹੈ। ਹੀਰੋ ਦੇ ਰੂਪ 'ਚ ਸਲਮਾਨ ਤਾਂ ਪਹਿਲੇ ਹੀ ਤੈਅ ਸੀ ਪਰ ਹੀਰੋਇਨ ਦੇ ਰੂਪ 'ਚ ਦੀਪਿਕਾ ਨੂੰ ਹਾਲ ਹੀ 'ਚ ਚੁਣ ਲਿਆ ਗਿਆ। ਦੀਪਿਕਾ ਦੀ ਪਹਿਲੀ ਫ਼ਿਲਮ 'ਓਮ ਸ਼ਾਂਤੀ ਓਮ' ਫਰਾਹ ਨੇ ਹੀ ਨਿਰਦੇਸ਼ਿਤ ਕੀਤੀ ਸੀ। ਇਸ ਦੇ ਬਾਅਦ ਦੋਵਾਂ ਦੇ ਸੰਬੰਧ ਵਿਗੜ ਗਏ ਪਰ ਪਿਛਲੇ ਕੁਝ ਦਿਨਾਂ 'ਚ ਦੀਪਿਕਾ ਨੇ ਦੋਸਤੀ ਦਾ ਹੱਥ ਵਧਾਇਆ ਤੇ ਉਨ੍ਹਾਂ ਨੇ ਫਰਾਹ ਦੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲ ਗਿਆ।

 
<< Start < Prev 131 132 133 134 135 136 137 138 139 140 Next > End >>

Results 1252 - 1260 of 1539

Advertisements