:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਅੰਦਾਜ਼ ਤੇਰਾ ਮਸਤਾਨਾ PRINT ਈ ਮੇਲ

foto8.jpgਆਸਟ੍ਰੇਲੀਆ ਦੇ ਸਿਡਨੀ ‘ਚ ਆਯੋਜਿਤ ਡੇਵਿਡ ਜੋਂਸ 2011 ਫੈਸ਼ਨ ਸ਼ੋਅ ਦੌਰਾਨ ਰੈਂਪ ‘ਤੇ ਕੈਟਵਾਕ ਕਰਦੀ ਸੁਪਰ ਮਾਡਲ ਮਿਰਾਂਡਾ ਕੇਰ।

 
ਸੋਨਾਕਸ਼ੀ ਦੀ ਬੱਲੇ ਬੱਲੇ PRINT ਈ ਮੇਲ

5ਅਗਸਤ ( ਮੀਡੀਆਂ ਦੇਸ਼ ਪੰਜਾਬ):sonakshi-copy-157x300.jpgਫਿਲਮ ‘ਦਬੰਗ’ ਦੀ ਰੱਜੋ ਉਰਫ ਸੋਨਾਕਸ਼ੀ ਸਿਨਹਾ ਇਸ ਸਮੇਂ ਸਾਰੀਆਂ ਅਭਿਨੇਤਰੀਆਂ ‘ਤੇ ਭਾਰੀ ਪੈ ਰਹੀ ਹੈ। ‘ਦਬੰਗ’ ਦੀ ਸਫਲਤਾ ਤੋਂ ਬਾਅਦ ਇਸ਼ਤਿਹਾਰਾਂ ਤੇ ਫਿਲਮਾਂ ਦੀਆਂ ਪੇਸ਼ਕਸ਼ਾਂ ਨਾਲ ਉਸ ਦੀ ਝੋਲੀ ਭਰ ਗਈ ਹੈ। ਅੱਜ-ਕੱਲ੍ਹ ਸੋਨਾਕਸ਼ੀ ਸਿਨਹਾ ਏਕਤਾ ਕਪੂਰ ਦੀ ਫਿਲਮ ‘ਵੰਨਸ ਅਪੌਨ ਏ ਟਾਈਮ ਇਨ ਮੁੰਬਈ-2′ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਵਿਚ ਉਹ ਅਦਾਕਾਰ ਅਕਸ਼ੈ ਕੁਮਾਰ ਦੇ ਉਲਟ ਨਜ਼ਰ ਆਵੇਗੀ। ਇਸ ਫਿਲਮ ਵਿਚ ਅਕਸ਼ੈ ਕੁਮਾਰ ਅਪਰਾਧ ਜਗਤ ਦੇ ਮੁੱਖ ਸਰਗਣੇ ਦਾਊਦ ਇਬਰਾਹੀਮ ਦੀ ਭੂਮਿਕਾ ਨਿਭਾਅ ਰਿਹਾ ਹੈ ਜਦਕਿ ਸੋਨਾਕਸ਼ੀ ‘ਰਾਮ ਤੇਰੀ ਗੰਗਾ ਮੈਲੀ’ ਫੇਮ ਮੰਦਾਕਿਨੀ ਦੇ ਕਿਰਦਾਰ ‘ਚ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਸੋਨਾਕਸ਼ੀ, ਅਕਸ਼ੈ ਕੁਮਾਰ ਨਾਲ ‘ਜੋਕਰ’ ਅਤੇ ‘ਰਾਵੜੀ ਰਾਠੌਰ’ ਜਿਹੀਆਂ ਫਿਲਮਾਂ ਵੀ ਕਰ ਰਹੀ ਹੈ।

 
ਛੋਟੇ ਪਰਦੇ ਦਾ ਰਾਵਣ ਨਿਮਯ ਬਾਲੀ PRINT ਈ ਮੇਲ

ravan-copy-300x196.jpg5ਅਗਸਤ ( ਮੀਡੀਆਂ ਦੇਸ਼ ਪੰਜਾਬ):ਸੁਨੀਲ ਅਗਨੀਹੋਤਰੀ ਦੇ ਇਤਿਹਾਸਕ ਲੜੀਵਾਰ ‘ਚੰਦਰਕਾਂਤਾ’ ਤੋਂ ਅਭਿਨੈ ਦਾ ਸਫ਼ਰ ਸ਼ੁਰੂ ਕਰਨ ਵਾਲੇ ਅਦਾਕਾਰ ਸੰਜੇ ਦੱਤ ਦੇ ਚਚੇਰੇ ਭਰਾ ਨਿਮਯ ਬਾਲੀ ਨੂੰ ਦਰਸ਼ਕਾਂ ਨੇ ਵਧੀਆ ਕਲਾਕਾਰ ਵਜੋਂ ਸਵੀਕਾਰਿਆ ਹੈ।ਜੈ ਹਨੂਮਾਨ, ਸੀ.ਆਈ.ਡੀ. ਬਿਊਰੋ, ਮਹਾਭਾਰਤ, ਭਾਭੀ, ਦੇਵੀ, ਕੁਮਕੁਮ, ਡੋਲੀ ਸਜਾ ਕੇ ਰਖਨਾ, ਅੰਬਰਧਾਰਾ, ਵੋਹ ਰਹਨੇ ਵਾਲੀ ਮਹਲੋਂ ਕੀ, ਰਾਤ ਹੋਨੇ ਕੋ ਹੈ ਵਰਗੇ ਚਰੁਚਤ ਲੜੀਵਾਰਾਂ ਵਿਚ ਜਿਸ ਲਗਨ ਨਾਲ ਉਸ ਨੇ ਆਪਣੇ ਕਿਰਦਾਰਾਂ ਨੂੰ ਨਿਭਾਇਆ ਹੈ ਉਹ ਵਾਕਈ ਕਾਬਲੇ ਤਾਰੀਫ਼ ਹਨ। ਅੱਜ ਕੱਲ੍ਹ  ਉਹ ਸਾਗਰ ਆਰਟਸ ਅਤੇ ਸਹਾਰਾ ਵਨ ਚੈਨਲ ਦੇ ਵੱਡੇ ਬਜਟ ਵਾਲੇ ਲੜੀਵਾਰ ‘ਜੈ ਜੈ ਜੈ ਬਜਰੰਗਬਲੀ’ ਵਿਚ ਰਾਵਣ ਦਾ ਕਿਰਦਾਰ ਨਿਭਾਅ ਰਿਹਾ ਹੈ। ਹਨੂਮਾਨ ਦੇ ਜੀਵਨ ਪ੍ਰਸੰਗਾਂ ‘ਤੇ ਅਧਾਰਤ ਇਸ ਲੜੀਵਾਰ ਵਿਚ ਰਾਵਣ ਦੀਆਂ ਸ਼ਕਤੀਆਂ ਬਾਰੇ ਵਿਸਥਾਰ ਨਾਲ ਦਿਖਾਇਆ ਗਿਆ ਹੈ। ਬਾਲੀ ਨੇ 12 ਸਾਲ ਬਾਅਦ ਦੁਬਾਰਾ ਧਾਰਮਿਕ ਕਿਰਦਾਰ ਰਾਹੀਂ ਟੀ.ਵੀ. ਜਗਤ ‘ਚ ਪ੍ਰਵੇਸ਼ ਕੀਤਾ ਹੈ। ਰਾਵਣ ਦੇ ਕਿਰਦਾਰ ਬਾਰੇ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਪੇਸ਼ ਹਨ:

ਅੱਗੇ ਪੜੋ....
 
ਕੈਟ ਨੂੰ ਤੋਹਫੇ ‘ਚ ਮਿਲੀ ਗਿਟਾਰ PRINT ਈ ਮੇਲ

katrina_kaif_blue_saree2.jpgਮੁੰਬਈ, 3 ਅਗਸਤ (ਏਜੰਸੀ)- ਅੱਜਕਲ ਫਰਹਾਨ ਅਖਤਰ ਬੇਹੱਦ ਖੁਸ਼ ਹੈ। ਹੋਵੇ ਵੀ ਕਿਉਂ ਨਾ, ਉਸਦੀ ਫਿਲਮ ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਜ਼ਬਰਦਸਤ ਹਿੱਟ ਹੋ ਗਈ ਹੈ। ਖੁਸ਼ ਫਰਹਾਨ ਨੇ ਹਾਲ ਹੀ ਵਿਚ ਆਪਣੇ ਬਾਂਦਰਾ ਸਥਿਤ ਘਰ ‘ਤੇ ਇਕ ਸਕਸੈਸ ਪਾਰਟੀ ਕੀਤੀ ਅਤੇ ਫਿਲਮ ਦੀ ਲੀਡ ਅਦਾਕਾਰਾ ਕੈਟ ਨੂੰ ਇਕ ਸਰਪ੍ਰਾਈਜ਼ ਤੋਹਫਾ ਵੀ ਦਿੱਤਾ। ਦਰਅਸਲ, ਹਾਲ ਹੀ ਵਿਚ ਕੈਟ ਨੇ ਆਪਣਾ ਜਨਮਦਿਨ ਮਨਾਇਆ ਹੈ ਅਤੇ ਅਜਿਹੇ ਵਿਚ ਫਰਹਾਨ ਨੇ ਕੈਟ ਨੂੰ ਇਕ ਬੇਹੱਦ ਖੂਬਸੂਰਤ ਗਿਟਾਰ ਜਨਮਦਿਨ ਦੇ ਤੋਹਫੇ ਦੇ ਰੂਪ ਵਿਚ ਦਿੱਤੀ ਹੈ। ਉਂਝ ਵੀ ਕੈਟਰੀਨਾ ਦੀ ਆਉਣ ਵਾਲੀ ਫਿਲਮ ‘ਮੇਰੇ ਬ੍ਰਦਰ ਕੀ ਦੁਲਹਨ’ ਵਿਚ ਦਰਸ਼ਕ ਉਸਨੂੰ ਰਾਕਸਟਾਰ ਦੇ ਰੂਪ ਵਿਚ ਦੇਖਣਗੇ। ਇਕ ਸੂਤਰ ਮੁਤਾਬਕ ਪਾਰਟੀ ਵਿਚ ਜਦੋਂ ਫਰਹਾਨ ਨੇ ਕੈਟ ਨੂੰ ਗਿਟਾਰ ਗਿਫਟ ਕੀਤੀ ਤਾਂ ਉਹ ਇਕਦਮ ਹੈਰਾਨ ਰਹਿ ਗਈ। ਲੱਗ ਰਿਹਾ ਸੀ ਕਿ ਸ਼ਾਇਦ ਉਸ ਨੇ ਅਜਿਹੇ ਗਿਫਟ ਬਾਰੇ ਕਦੀ ਸੋਚਿਆ ਵੀ ਨਾ ਹੋਵੇ।

 
ਵਿਦਿਆ ਬਾਲਨ ਤੇ ਸਿਧਾਰਥ ਕਪੂਰ ਵਿਆਹ ਬੰਧਨ ‘ਚ ਬੱਝੇ : ਸਾਈਟਾਂ ਦੀ ਗੱਪਬਾਜ਼ੀ PRINT ਈ ਮੇਲ

2mid9.jpgਮੁੰਬਈ, 3 ਅਗਸਤ (ਮਿ. ਡੇ.)¸ ਸੋਸ਼ਲ ਨੈੱਟਵਰਕਿੰਗ ਸਾਈਟਾਂ ਦੀ ਬਦੌਲਤ ਵਿਦਿਆ ਬਾਲਨ ਦੇ ਪ੍ਰਸ਼ੰਸਕਾਂ ਨੂੰ ਕਲ ਇਕ ਵੱਡਾ ਝਟਕਾ ਲੱਗਾ। ਐਕਟ੍ਰਿਸ ਦਾ ਵਿਆਹ ਯੂ. ਟੀ. ਵੀ. ਮੋਸ਼ਨ ਪਿਕਚਰਜ਼ ਦੇ ਸੀ. ਈ. ਓ. ਸਿਧਾਰਥ ਰਾਏ ਕਪੂਰ ਨਾਲ ਹੋਇਆ ਸੀ। ਵੈੱਬ ਸੰਸਾਰ ਵਿਚ ਇਕ ਜ਼ੋਰਦਾਰ ਚਰਚਾ ਚਲ ਪਈ ਕਿ ਇਹ ਦੱਖਣ ਭਾਰਤੀ ਸੁੰਦਰੀ ਤਾਂ ਪਹਿਲਾਂ ਹੀ ਇਕ ਹਫਤਾ ਪਹਿਲਾਂ ਕਪੂਰ ਨਾਲ ਵਿਆਹ ਬੰਧਨ ਵਿਚ ਬੱਝ ਚੁੱਕੀ ਸੀ। ਏਨਾ ਹੀ ਨਹੀਂ ਗੱਪਬਾਜ਼ਾਂ ਨੇ ਇਹ ਵੀ ਅੰਦਾਜ਼ਾ ਲਾ ਲਿਆ ਕਿ ਵਿੱਦਿਆ ਵਲੋਂ ਹੈਦਰਾਬਾਦ ਵਿਚ ਡਰਟੀ ਪਿਕਚਰ ਲਈ ਸ਼ੂਟਿੰਗ ਮੁਕੰਮਲ ਕਰਨ ਪਿੱਛੋਂ ਇਹ ਜੋੜੀ ਹਨੀਮੂਨ ਦੇ ਲਈ ਰਵਾਨਾ ਹੋ ਜਾਵੇਗੀ। ਫਿਰ ਵੀ ਇਕ ਖੁਸ਼ਖਬਰੀ ਹੈ ਕਿ ਐਕਟ੍ਰਿਸ ਅਜੇ ਅਣਵਿਆਹੀ ਹੈ ਅਤੇ ਛੇਤੀ ਹੀ ਕਿਸੇ ਸਮੇਂ ਬੰਧਨ ਵਿਚ ਬੰਨ੍ਹੇ ਜਾਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਸੰਪਰਕ ਕਰਨ ‘ਤੇ ਉਸ ਨੇ ਸਭ ਕੁਝ ਸਪੱਸ਼ਟ ਕਰ ਦਿਤਾ, ”ਇਹ ਪੂਰੀ ਤਰ੍ਹਾਂ ਝੂਠ ਹੈ।” ਦਿਲਚਸਪ ਗੱਲ ਹੈ ਕਿ ਇਹ ਸਭ ਕੁਝ ਉਸ ਦਿਨ ਵਾਪਰਿਆ ਜਿਹੜਾ ਦੋਹਾਂ ਦੇ ਲਈ ਖਾਸ ਸੀ। ਕਪੂਰ ਦਾ 2 ਅਗਸਤ ਨੂੰ ਜਨਮ ਦਿਨ ਸੀ ਅਤੇ ਭਾਵੇਂ ਇਹ ਬਹੁਤ ਹੀ ਖੁਸ਼ਖਬਰੀ ਸੀ, ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਹ ਖਬਰ ਫੈਲਾ ਦਿਤੀ ਜਿਹੜੇ ਬਹੁਤ ਹੀ ਉਤੇਜਿਤ ਸਨ। ਅਸੀਂ ਜਿਸ ਬਾਰੇ ਪੁਸ਼ਟੀ ਕਰ ਸਕਦੇ ਹਾਂ, ਉਹ ਹੈ ਕਿ ਦੋਵੇਂ ਵਿਦੇਸ਼ ਫੇਰੀ ‘ਤੇ ਗਏ ਸਨ ਜਿਵੇਂ ਕਿ ਸਿਧਾਰਥ ਆਪਣੇ ਹਰੇਕ ਜਨਮ ਦਿਨ ‘ਤੇ ਜਾਂਦਾ ਹੈ ਅਤੇ ਉਥੇ ਦਿਨ ਭਰ ਇਕੱਠੇ ਬਿਤਾਇਆ ਵਿਦਿਆ ਅਤੇ ਕਪੂਰ ਵਲੋਂ ਇਕ-ਦੂਜੇ ਨਾਲ ਡੇਟਿੰਗ ਦੀਆਂ ਅਫਵਾਹਾਂ ”ਨੋ ਵਨ ਕਿੱਲਡ ਜੈਸੀਕਾ” ਫ਼ਿਲਮ ਦੇ ਸਮੇਂ ਤੋਂ ਹੀ ਜ਼ੋਰਾਂ ‘ਤੇ ਹਨ। ਇਨ੍ਹਾਂ ਅਟਕਲਾਂ ਨੇ ਉਦੋਂ ਹੋਰ ਵੀ ਜ਼ੋਰ ਫੜ ਲਿਆ ਜਦੋਂ ਦੋਹਾਂ ਨੂੰ ਗੋਆ ਵਿਚ ਅਤੇ ਫਿਰ ਖੰਡਾਲਾ ਵਿਚ ਛੁੱਟੀਆਂ ਮਨਾਉਂਦੇ ਦੇਖਿਆ ਗਿਆ। ਜ਼ਾਹਿਰਾ ਤੌਰ ‘ਤੇ ਵਿਦਿਆ ਕੁਝ ਪਰਿਵਾਰਕ ਸਮਾਗਮਾਂ ਤੇ ਕਪੂਰ ਦਾ ਸਾਥ ਦੇ ਰਹੀ ਹੈ ਜਿਸ ਨਾਲ ਦੋਹਾਂ ਦੇ ਇਕ ‘ਜੋੜੀ’ ਹੋਣ ਦੀ ਪੁਸ਼ਟੀ ਹੋ ਗਈ।

 
<< Start < Prev 141 142 143 144 145 146 147 148 149 150 Next > End >>

Results 1306 - 1314 of 1539

Advertisements