:: ਭਾਜਪਾ 'ਚ ਸ਼ਾਮਲ ਹੋਏ ਦੀਪਾ ਮਲਿਕ ਤੇ ਇਨੈਲੋ ਦੇ ਵਿਧਾਇਕ ਕੇਹਰ ਸਿੰਘ   :: ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਦਾ ਵੱਡਾ ਐਲਾਨ- ਸੱਤਾ 'ਚ ਆਏ ਤਾਂ ਬੈਕ ਖਾਤਿਆਂ 'ਚ ਪਾਵਾਂਗੇ 72 ਹਜ਼ਾਰ ਰੁਪਏ   :: ਜੈੱਟ ਏਅਰਵੇਜ਼ ਸੰਕਟ : ਨਰੇਸ਼ ਗੋਇਲ ਨੇ ਬੋਰਡ ਤੋਂ ਦਿੱਤਾ ਅਸਤੀਫ਼ਾ   :: ਫ਼ਾਰੂਕ ਅਬਦੁੱਲਾ ਨੇ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਭਰਿਆ ਨਾਮਜ਼ਦਗੀ ਪੱਤਰ   :: '84 ਸਿੱਖ ਕਤਲੇਆਮ ਮਾਮਲਾ : ਸੁਪਰੀਮ ਕੋਰਟ 'ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ   :: ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਇਆ ਚਿਨੂਕ ਹੈਲੀਕਾਪਟਰ, ਰਾਤ ਨੂੰ ਵੀ ਉਡਾਣ ਭਰਨ ਦੇ ਸਮਰੱਥ   :: ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ   :: 'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ   :: ਕੀ ਹੁਣ ਭਾਜਪਾ 'ਚ ਸ਼ਾਮਲ ਹੋਵੇਗੀ ਸਪਨਾ ਚੌਧਰੀ? ਮਨੋਜ ਤਿਵਾੜੀ ਨਾਲ ਸਾਹਮਣੇ ਆਈ ਤਸਵੀਰ   :: ਪਾਕਿਸਤਾਨ 'ਚ ਦੋ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ   :: ਸ਼ੋਪੀਆਂ 'ਚ ਮਸਜਿਦ 'ਚ ਧਮਾਕੇ ਕਾਰਨ ਦੋ ਲੋਕ ਜ਼ਖ਼ਮੀ   :: ਕੱਲ੍ਹ ਹੋਵੇਗੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ   :: ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ   :: ਲੋਕ ਸਭਾ ਚੋਣਾਂ 2019: ਆਜ਼ਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼ ਯਾਦਵ   :: ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
'ਠਗਸ ਆਫ...' ਦੇ ਦੂਜੇ ਗੀਤ ਦਾ ਟੀਜ਼ਰ ਰਿਲੀਜ਼, ਕੈਟਰੀਨਾ ਨਾਲ ਆਮਿਰ ਨੇ ਮਿਲਾਈ ਤਾਲ PRINT ਈ ਮੇਲ
suraiyya teaser
ਮੁੰਬਈ  ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੁਸਤਾਨ' 8 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਟਰੇਲਰ ਮਗਰੋਂ ਹਾਲੇ ਤੱਕ ਫਿਲਮ ਦਾ ਇਕ ਹੀ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਆਮਿਰ ਖਾਨ, ਬਿੱਗ ਬੀ ਅਮਿਤਾਭ ਬੱਚਨ ਨਾਲ ਠੁਮਕੇ ਲਾਉਂਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਅੱਜ ਕੁਝ ਸਮਾਂ ਪਹਿਲਾਂ ਹੀ ਫਿਲਮ ਦੇ ਦੂਜੇ ਗੀਤ 'ਸੁਰੱਈਆ' ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ।
ਅੱਗੇ ਪੜੋ....
 
ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਮੁੜ ਰੋਮਾਂਸ ਕਰੇਗੀ ਦੀਪਿਕਾ, ਚੈਟ ਸ਼ੋਅ 'ਚ ਕੀਤਾ ਐਲਾਨ PRINT ਈ ਮੇਲ
deepika padukone

ਮੁੰਬਈ ਕੁਝ ਦਿਨਾਂ ਪਹਿਲਾਂ ਦੀਪਿਕਾ ਨੂੰ ਆਮਿਰ ਖਾਨ ਦੇ ਘਰ ਸਪਾਟ ਕੀਤਾ ਗਿਆ ਸੀ। ਇਸ ਤੋਂ ਬਾਅਦ ਬਾਲੀਵੁੱਡ 'ਚ ਹਲਚਲ ਸ਼ੁਰੂ ਹੋ ਗਈ ਸੀ ਕੀ ਸ਼ਾਇਦ ਦੋਵੇਂ ਕਿਸੇ ਫਿਲਮ 'ਚ ਇਕੱਠੇ ਨਜ਼ਰ ਆਉਣਗੇ। ਹੁਣ ਇਸ ਸੰਬੰਧੀ ਇਕ ਖਬਰ ਸਾਹਮਣੇ ਆਈ ਹੈ ਕਿ ਆਮਿਰ ਖਾਨ ਦੀ ਅਗਲੀ ਫਿਲਮ 'ਮੋਗੁਲ' 'ਚ ਦੀਪਿਕਾ ਪਾਦੂਕੋਣ ਦੀ ਐਂਟਰੀ ਹੋ ਸਕਦੀ ਹੈ। ਹਾਲ ਹੀ 'ਚ ਕਰਨ ਦੇ ਚੈਟ ਸ਼ੋਅ 'ਚ ਦੀਪਿਕਾ ਨੇ ਕਈ ਵੱਡੇ ਖੁਲਾਸੇ ਕੀਤੇ ਸਨ। ਇਨ੍ਹਾਂ 'ਚੋਂ ਇਕ ਸੀ ਕਿ ਉਹ ਆਪਣੀ ਅਗਲੀ ਫਿਲਮ 'ਚ ਸਲਮਾਨ ਖਾਨ ਨਾਲ ਨਹੀਂ ਸਗੋਂ ਆਮਿਰ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ।

ਅੱਗੇ ਪੜੋ....
 
.....ਨੇਕੀ ਤੇ ਬਦੀ ਦੀ ਜਿਤ ...ਸਵੇਰੇ ... PRINT ਈ ਮੇਲ
dus.jpg
 
#MeToo : ਆਸ਼ਿਕਾਨਾ ਸੀਨ ਇੰਨਾ ਗੰਦਾ ਸੀ ਕਿ ਚਿਤਰਾਂਗਦਾ ਨੂੰ ਛੱਡਣੀ ਪਈ ਫਿਲਮ PRINT ਈ ਮੇਲ
chitrangada singh me too

ਮੁੰਬਈ ਬਾਲੀਵੁੱਡ ਦੀਆਂ ਤਮਾਮ ਸੈਲੇਬ੍ਰਿਟੀਜ਼ ਤੋਂ ਬਾਅਦ ਹੁਣ ਚਿਤਰਾਂਗਦਾ ਸਿੰਘ ਨੇ ਵੀ ਤਨੁਸ਼੍ਰੀ ਦੱਤਾ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਖੁਦ ਨਾਲ ਹੋਈ ਇਕ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਇਹ ਘਟਨਾ ਉਸ ਨਾਲ ਫਿਲਮ 'ਬਾਬੂਮੁਸ਼ਾਏ ਬੰਦੂਕਬਾਜ਼' ਦੇ ਸੈੱਟ 'ਤੇ ਵਾਪਰੀ। ਚਿਤਰਾਂਗਦਾ ਨੇ ਦੱਸਿਆ, 'ਮੈਂ ਸ਼ੂਟਿੰਗ ਕਰ ਰਹੀ ਸੀ, ਉਦੋਂ ਅਚਾਨਕ ਨਿਰਦੇਸ਼ਕ ਇਕ ਆਸ਼ਿਕਾਨਾ ਸੀਨ ਦਾ ਆਇਡੀਆ ਲੈ ਕੇ ਆਏ, ਜੋ ਮੈਂ ਨਵਾਜ਼ੂਦੀਨ ਨਾਲ ਕਰਨਾ ਸੀ। ਉਹ ਬਹੁਤ ਗੰਦਾ ਤਰੀਕਾ ਸੀ, ਮੈਨੂੰ ਬਹੁਤ ਅਪਮਾਨਜਨਕ ਮਹਿਸੂਸ ਹੋਇਆ ਤੇ ਮੈਂ ਉਥੋਂ ਚਲੀ ਗਈ।'

ਅਭਿਨੇਤਰੀ ਨੇ ਦੱਸਿਆ ਕਿ ਉਸ ਸਮੇਂ ਨਵਾਜ਼ੂਦੀਨ ਸਿੱਦੀਕੀ ਤੇ ਫੀਮੇਲ ਪ੍ਰੋਡਿਊਸਰ ਵੀ ਉਥੇ ਮੌਜੂਦ ਸੀ ਪਰ ਕਿਸੇ ਨੇ ਵੀ ਨਿਰਦੇਸ਼ਕ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ, 'ਉਸ ਸਮੇਂ ਮੈਂ ਇਹ ਫੈਸਲਾ ਕੀਤਾ ਕਿ ਮੈਂ ਇਹ ਫਿਲਮ ਨਹੀਂ ਕਰਾਂਗੀ। ਮੈਂ ਫਿਲਮ ਛੱਡਣ ਦੀ ਵਜ੍ਹਾ ਨੂੰ ਇਕ ਮੀਡੀਆ ਹਾਊਸ ਨਾਲ ਸਾਂਝਾ ਕੀਤਾ ਸੀ ਪਰ ਉਨ੍ਹਾਂ ਕਿਹਾ ਕਿ ਮੈਨੂੰ ਅੱਗੇ ਆ ਕੇ ਇਸ ਬਾਰੇ ਗੱਲ ਕਰਨੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਕਿਸੇ ਨੇ ਵੀ ਇਸ ਮੁੱਦੇ ਨੂੰ ਮਹੱਤਵ ਨਹੀਂ ਦਿੱਤਾ ਸੀ।'

ਅਭਿਨੇਤਰੀ ਨੇ ਕਿਹਾ, 'ਹਾਲਾਂਕਿ ਹੁਣ ਕੋਈ ਫਰਕ ਨਹੀਂ ਪੈਂਦਾ ਹੈ ਕਿਉਂਕਿ ਮੀਡੀਆ ਅਜੇ ਸ਼ਾਨਦਾਰ ਕੰਮ ਕਰ ਰਿਹਾ ਹੈ। ਮੀਟੂ ਮੁਹਿੰਮ ਸਿਰਫ ਪੱਛਮ ਨੂੰ ਕਾਪੀ ਕਰਨ ਲਈ ਨਹੀਂ ਹੋਣੀ ਚਾਹੀਦੀ। ਇਸ ਨੂੰ ਸਾਡੇ ਸਮਾਜ ਦੀ ਫਿਕਰ ਦੇ ਮਕਸਦ ਨਾਲ ਹੋਣਾ ਚਾਹੀਦਾ ਹੈ।' ਦੱਸਣਯੋਗ ਹੈ ਕਿ ਫਿਲਮ ਦੇ ਨਿਰਦੇਸ਼ਕ ਕੁਸ਼ਨ ਨੰਦੀ ਨੇ ਉਸ ਸਮੇਂ ਕਿਹਾ ਸੀ ਕਿ ਇੰਟੀਮੇਟ ਸੀਨ ਉਹ ਵਜ੍ਹਾ ਨਹੀਂ ਹੈ, ਜਿਸ ਦੇ ਚਲਦਿਆਂ ਚਿਤਰਾਂਗਦਾ ਨੇ ਫਿਲਮ ਛੱਡੀ। ਉਨ੍ਹਾਂ ਨੇ ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਉਸ ਸਮੇਂ ਖਾਰਜ ਕੀਤਾ ਸੀ।

ਤਨੁਸ਼੍ਰੀ ਦਾ ਸਮਰਥਨ ਕਰਦਿਆਂ ਚਿਤਰਾਂਗਦਾ ਨੇ ਕਿਹਾ, 'ਜੇਕਰ ਜੋ ਉਹ ਕਹਿ ਰਹੀ ਹੈ, ਉਹ ਸੱਚ ਹੈ ਤਾਂ ਇਸ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਸਮਾਂ ਗੁਜ਼ਰ ਚੁੱਕਾ ਹੈ।'

 
ਢਾਈ ਲੱਖ ਦੀ ਹੌਟ ਡਰੈੱਸ ਪਹਿਨ ਮੰਗੇਤਰ ਨਿਕ ਨੂੰ ਮਿਲਣ ਪਹੁੰਚੀ ਪ੍ਰਿਯੰਕਾ, ਅਦਾਵਾਂ ਨਾਲ ਲੁੱਟੀ ਲਾਇਮਲਾਈਟ PRINT ਈ ਮੇਲ
priyanka chopra hot look

ਮੁੰਬਈ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਰੈੱਡ ਕਲਰ ਦੀ ਹੌਟ ਡਰੈੱਸ ਪਹਿਨੀ ਹੋਈ ਹੈ।

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 19 - 27 of 1292

Advertisements

Advertisement

Advertisement
Advertisement