:: ਇਟਲੀ 'ਚ 6 ਮਹੀਨਿਆਂ ਤੋਂ ਸਸਕਾਰ ਨੂੰ ਤਰਸ ਰਹੀ ਭਾਰਤੀ ਦੀ ਲਾਸ਼   :: ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਹੋਇਆ ਦਿਹਾਂਤ   :: ਟਰੂਡੋ ਡਿਨਰ ਵਿਵਾਦ 'ਤੇ ਬੋਲੇ ਜਸਪਾਲ ਅਟਵਾਲ   :: ਅਟਵਾਲ ਨੂੰ ਟਰੂਡੋ ਦੇ ਡਿਨਰ ਲਈ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਹੋਵੇ : ਜਾਖੜ   :: ਜਾਣਬੁੱਝ ਕੇ ਬਦਲੀ ਸੀ. ਐੱਮ. ਹਾਊਸ ਦੇ ਕੈਮਰਿਆਂ ਦੀ ਟਾਈਮਿੰਗ   :: ਦਮਨ : PM ਮੋਦੀ ਨੇ ਲਾਂਚ ਕੀਤੀਆਂ 1000 ਕਰੋੜ ਦੀਆਂ ਯੋਜਨਾਵਾਂ   :: ਕੈਨੇਡੀਅਨ ਪੀ. ਐੱਮ. ਟਰੂਡੋ ਨੂੰ ਤੋਹਫੇ 'ਚ ਮਿਲੀ ਖਾਸ ਪੇਂਟਿੰਗ   :: ਪੀ.ਐੱਨ.ਬੀ. ਘਪਲਾ : ਨੀਰਵ ਤੇ ਮੇਹੁਲ ਚੌਕਸੀ ਦੇ ਪਾਸਪੋਰਟ ਰੱਦ   :: ਸਰਕਾਰੀ ਬੈਂਕਾਂ ਦੇ ਨਿਜੀਕਰਨ 'ਤੇ ਜੇਤਲੀ ਨੇ ਦਿੱਤਾ ਇਹ ਬਿਆਨ   :: ਸ਼ਮਸ਼ਾਨ ਦੀ ਜਗ੍ਹਾ ਬਣੀ ਵਿਧਾਨ ਸਭਾ ਦੀ ਇਮਾਰਤ! ਆਤਮਾਵਾਂ ਦੀ ਸ਼ਾਂਤੀ ਲਈ ਹੋਵੇਗੀ ਪੂਜਾ   :: ਭਾਰਤ-ਕੈਨੇਡਾ 'ਚ ਹੋਏ 6 ਸਮਝੌਤੇ, ਪੀ.ਐਮ. ਨੇ ਕਿਹਾ, ਅੱਤਵਾਦ ਖਿਲਾਫ ਟਰੂਡੋ ਸਾਡੇ ਨਾਲ   :: ਰਾਜਸਭਾ ਦੀਆਂ 58 ਸੀਟਾਂ ਲਈ ਚੋਣ ਦਾ ਐਲਾਨ, ਵੋਟਿੰਗ 23 ਮਾਰਚ ਨੂੰ   :: ਰਾਹੁਲ ਗਾਂਧੀ ਨੇ ਕੀਤੀ ਜਸਟਿਨ ਟਰੂਡੋ ਨਾਲ ਮੁਲਾਕਾਤ   :: ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਣਗੇ ਹੋਰ ਮਜ਼ਬੂਤ : ਟਰੂਡੋ   :: ....ਟਰੂਡੋ ਦਾ ਰਾਸ਼ਟਰਪਤੀ ਭਵਨ 'ਚ ਕੀਤਾ ਗਿਆ ਰਸਮੀ ਸਵਾਗਤ...

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਨੋਰੰਜਨ
ਲਓ ਜੀ! ਅਪ੍ਰੈਲ ਤੋਂ ਪਹਿਲਾਂ ਰਿਲੀਜ਼ ਨਹੀਂ ਹੋਵੇਗੀ 'ਪਦਮਾਵਤੀ' PRINT ਈ ਮੇਲ
padmavati will not release before april 2018

ਮੁੰਬਈ -21ਦਸੰਬਰ-(ਮੀਡੀ,ਦੇਸਪੰਜਾਬ)- ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦੀ ਨਵੀਂ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਫੈਨਜ਼ ਲਈ ਇਕ ਦੁਖੀ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਲਈ ਫੈਨਜ਼ ਨੂੰ ਅਪ੍ਰੈਲ ਤਕ ਦਾ ਇੰਤਜ਼ਾਰ ਕਰਨਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਸੈਂਸਰ ਬੋਰਡ ਨੇ ਫਿਲਮ ਨੂੰ ਦਿਖਾਉਣ ਲਈ ਇਤਿਹਾਸਕਾਰਾਂ ਦਾ ਇਕ ਪੈਨਲ ਸੱਦਿਆ ਹੈ। ਫਿਲਮਕਾਰਾਂ ਨੇ ਦੱਸਿਆ ਸੀ ਕਿ ਇਸ ਫਿਲਮ 'ਚ ਇਤਿਹਾਸ ਦੇ ਕੁਝ ਤੱਥ ਦਿਖਾਏ ਗਏ ਹਨ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਇਹ ਫੈਸਲਾ ਲਿਆ ਹੈ।ਫਿਲਮ ਦੀ ਟੀਮ ਨੂੰ ਉਮੀਦ ਸੀ ਕਿ ਇਸ ਫਿਲਮ ਨੂੰ ਗੁਜਰਾਤ ਚੋਣਾਂ ਤੋਂ ਬਾਅਦ ਛੇਤੀ ਹੀ ਕੋਈ ਨਵੀਂ ਰਿਲੀਜ਼ ਡੇਟ ਮਿਲ ਜਾਵੇਗੀ ਪਰ ਉਨ੍ਹਾਂ ਦੀਆਂ ਇਨ੍ਹਾਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।ਹਾਲ ਹੀ 'ਚ ਫਿਲਮ 'ਚ ਰਾਜਾ ਰਾਵਲ ਰਤਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਸ਼ਾਹਿਦ ਕਪੂਰ ਨੇ ਜ਼ੀ ਸਿਨੇ ਐਵਾਰਡਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਫਿਲਮ ਨੂੰ ਨਵੇਂ ਸਾਲ ਤੋਂ ਪਹਿਲਾਂ ਹੀ ਨਵੀਂ ਰਿਲੀਜ਼ ਡੇਟ ਮਿਲ ਜਾਵੇਗੀ ਪਰ ਸੈਂਸਰ ਬੋਰਡ ਦੇ ਇਸ ਫੈਸਲੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਫਿਲਮ ਅਪ੍ਰੈਲ ਤੋਂ ਪਹਿਲਾਂ ਰਿਲੀਜ਼ ਨਹੀਂ ਹੋਣ ਵਾਲੀ।

 
ਸੰਜੇ ਦੀ ਬਾਇਓਪਿਕ 'ਚ ਅਹਿਮ ਕਿਰਦਾਰ ਨਿਭਾਵੇਗੀ ਇਹ ਦੱਖਣੀ ਅਦਾਕਾਰਾ PRINT ਈ ਮੇਲ
sanjay dutt
ਮੁੰਬਈ -21ਦਸੰਬਰ-(ਮੀਡੀ,ਦੇਸਪੰਜਾਬ)-ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣ ਰਹੀ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬਾਇਓਪਿਕ 'ਚ ਰਣਬੀਰ ਕਪੂਰ ਨਜ਼ਰ ਆਉਣਗੇ ਪਰ ਫਿਲਮ 'ਚ ਮੇਕਰਜ਼ ਵਲੋਂ ਅਜੇ ਤੱਕ ਇਸ ਬਾਰੇ ਖੁਲਾਸਾ ਨਹੀਂ ਹੋਇਆ ਸੀ ਕਿ ਫਿਲਮ 'ਚ ਸੰਜੇ ਦੱਤ ਦੀ ਭੈਣ ਦਾ ਕਿਰਦਾਰ ਕੌਣ ਨਿਭਾਵੇਗਾ? ਲੰਬੇ ਸਮੇਂ ਦੇ ਸੰਸਪੈਂਸ ਤੋਂ ਬਾਅਦ ਆਖਿਰਕਾਰ ਇਸ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਪ੍ਰਿਆ ਦਾ ਕਿਰਦਾਰ ਦੱਖਣੀ ਅਭਿਨੇਤਰੀ ਆਦਿਤੀ ਸੇਈਆ ਨਿਭਾਉਣ ਵਾਲੀ ਹੈ।ਸੰਜੇ ਦੱਤ ਦੀ ਅਨਟਾਈਟਲਡ ਬਾਇਓਪਿਕ ਦਾ ਐਲਾਨ ਜਦੋਂ ਤੋਂ ਹੋਇਆ ਹੈ ਉਦੋਂ ਤੋਂ ਹੀ ਫੈਨਜ਼ ਇਸ ਫਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ ਕਿਉਂਕਿ ਸੰਜੇ ਦੱਤ ਬਾਲੀਵੁੱਡ ਦੇ ਵਿਵਾਦਿਤ ਸਟਾਰ ਰਹੇ ਹਨ। ਫਿਲਮ 'ਚ ਜਿੱਥੇ ਸੰਜੇ ਦਾ ਕਿਰਦਾਰ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨਿਭਾਉਣਗੇ, ਉੱਥੇ ਹੀ ਮਾਨਿਅਤਾ ਦੱਤ ਦਾ ਕਿਰਦਾਰ ਬਾਲੀਵੁੱਡ ਅਭਿਨੇਤਰੀ ਦਿਆ ਮਿਰਜ਼ਾ ਨਿਭਾਵੇਗੀ। ਫਿਲਮ 'ਚ ਮਨੀਸ਼ਾ ਕੋਇਰਾਲਾ ਸੰਜੇ ਦੀ ਮਾਂ ਨਰਗਿਸ ਦੇ ਰੂਪ 'ਚ ਦਿਖਾਈ ਦੇਵੇਗੀ।
 
ਬਲੈਕ ਬਿਕਨੀ 'ਚ ਅਦਾਕਾਰਾ ਨੇ ਦਿਖਾਇਆ ਹੌਟ ਅੰਦਾਜ਼, ਬੋਲਡ ਪੋਜ਼ ਦੇ ਕੇ ਕਰਵਾਇਆ ਮਦਹੋਸ਼ ਫੋਟੋਸ਼ੂਟ PRINT ਈ ਮੇਲ

anastasia kvitko bold photoshoot

ਲੰਡਨ(ਬਿਊਰੋ)-06ਨਵੰਬਰ(ਮੀਡੀ,ਦੇਸਪੰਜਾਬ)- ਰੂਸ ਦੀ ਹੌਟ ਮਾਡਲ ਐਨਸਤਾਸਿਆ ਵਿਟਕੋ ਇੰਨੀ ਦਿਨੀਂ ਆਪਣੀਆਂ ਹੌਟ ਤਸਵੀਰਾਂ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਸੈਕਸੀ ਨਜ਼ਰ ਆ ਰਹੀ ਹੈ।

ਅੱਗੇ ਪੜੋ....
 
ਇਹ ਹਨ ਦੁਨੀਆ ਦੀਆਂ 10 ਸਭ ਤੋਂ ਹੌਟ ਔਰਤਾਂ, ਇਕ ਭਾਰਤੀ ਵੀ ਸ਼ਾਮਿਲ PRINT ਈ ਮੇਲ
top most beautifull womans of the world

ਨਵੀਂ ਦਿੱਲੀ -06ਨਵੰਬਰ(ਮੀਡੀ,ਦੇਸਪੰਜਾਬ)-ਵੇਸੇ ਤਾਂ ਖੂਬਸੂਰਤੀ ਦਾ ਸਹੀ ਪੈਮਾਨਾ ਦੱਸਣਾ ਮੁਸ਼ਕਲ ਹੈ, ਕਿਉਂਕਿ ਹਰ ਵਿਅਕਤੀ ਦੇ ਲਈ ਇਹ ਵੱਖ-ਵੱਖ ਹੋ ਸਕਦਾ ਹੈ ਪਰ ਇਸ ਨੂੰ ਲੈ ਕੇ ਦੁਨੀਆ ਭਰ 'ਚ ਕਈ ਮੁਕਾਬਲੇ ਤੇ ਐਵਾਰਡ ਸ਼ੋਅ ਹੁੰਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦੁਨੀਆ ਭਰ ਦੇ ਲੋਕ ਖੂਬਸੂਰਤ ਮੰਨਦੇ ਹਨ। ਵੰਡਰਲਿਸਟ ਡਾਟ ਕਾਮ ਨੇ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਔਰਤਾਂ ਦੀ ਸੂਚੀ ਬਣਾਈ ਹੈ। ਇਸ ਲਿਸਟ 'ਚ ਇਕ ਭਾਰਤੀ ਵੀ ਸ਼ਾਮਿਲ ਹੈ।
10. ਹੈਲੀ ਬੈਨੇਟ

ਅੱਗੇ ਪੜੋ....
 
Pics : 'ਲਿਪਸਟਿਕ ਅੰਡਰ...' ਦੀ ਅਭਿਨੇਤਰੀ ਅਹਾਨਾ ਨੇ ਬਿਕਨੀ 'ਚ ਵਰ੍ਹਾਈ ਹੌਟਨੈੱਸ ਦੀ ਅੱਗ PRINT ਈ ਮੇਲ
aahana kumra

ਮੁੰਬਈ -06ਨਵੰਬਰ(ਮੀਡੀ,ਦੇਸਪੰਜਾਬ)- ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਅਹਾਨਾ ਕੁਮਰਾ ਇਨ੍ਹੀਂ ਦਿਨੀਂ ਆਪਣੇ ਬੋਲਡ ਅੰਦਾਜ਼ ਕਰਕੇ ਖੂਬ ਸੁਰਖੀਆਂ 'ਚ ਹੈ। ਹਾਲ ਹੀ 'ਚ ਅਹਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਬਿਕਨੀ ਪਹਿਣੇ ਬੇਹੱਦ ਹੌਟ ਨਜ਼ਰ ਆ ਰਹੀ ਹੈ।

ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 37 - 45 of 1234

Advertisements


Advertisement
Advertisement